ਪੜਚੋਲ ਕਰੋ

ਜ਼ੈਕ ਅਟੈਕ

1/24
5. ਜ਼ਹੀਰ ਨੇ ਟੈਸਟ ਮੈਚਾਂ 'ਚ 11 ਵਾਰ 5 ਜਾਂ ਇਸਤੋਂ ਵਧੇਰੇ ਵਿਕਟ ਹਾਸਿਲ ਕੀਤੇ, ਅਤੇ 1 ਮੌਕੇ ਤੇ 10 ਵਿਕਟਾਂ ਇੱਕੋ ਮੈਚ ਦੌਰਾਨ ਹਾਸਿਲ ਕੀਤੀਆਂ। ਵਨਡੇ ਮੈਚਾਂ 'ਚ ਜ਼ੈਕ ਨੂੰ ਸਿਰਫ 1 ਹੀ ਮੌਕੇ ਤੇ 5 ਵਿਕਟ ਹਾਸਿਲ ਹੋਏ।

2/24
8. ਬਾਲੀਵੁਡ ਅਤੇ ਕ੍ਰਿਕਟ ਦਾ ਪੁਰਾਣਾ ਰਿਸ਼ਤਾ ਹੈ ਅਤੇ ਇਸੇ ਰਿਸ਼ਤੇ ਤੋਂ ਜ਼ੈਕ ਵੀ ਨਹੀਂ ਬਚੇ।

3/24
ਜਦ ਜਵਾਗਲ ਸ਼੍ਰੀਨਾਰਥ ਨੇ ਸੰਨਿਆਸ ਲਿਆ ਤਾਂ ਉਸ ਵੇਲੇ ਟੀਮ ਇੰਡੀਆ ਨੂੰ ਇੱਕ ਤੇਜ਼ ਗੇਂਦਬਾਜ਼ ਦੀ ਲੋੜ ਸੀ ਜੋ ਟੀਮ ਲਈ ਤੇਜ਼ ਗੇਂਦਬਾਜ਼ੀ ਦੀ ਕਮਾਨ ਸੰਭਾਲ ਸਕੇ। ਭਾਰਤ ਨੂੰ ਇਹ ਗੇਂਦਬਾਜ਼ ਜ਼ਹੀਰ ਖਾਨ ਦੇ ਰੂਪ 'ਚ ਮਿਲਿਆ।

4/24
5/24
ਜ਼ਹੀਰ ਨੇ ਟੈਸਟ ਅਤੇ ਵਨਡੇ 'ਚ ਦਮਦਾਰ ਪ੍ਰਦਰਸ਼ਨ ਕਰ ਭਾਰਤੀ ਟੀਮ ਦੀਆਂ ਕਈ ਜਿੱਤਾਂ 'ਚ ਖਾਸ ਯੋਗਦਾਨ ਪਾਇਆ। ਹਾਲਾਂਕਿ ਇਸ ਦੌਰਾਨ ਜ਼ਹੀਰ ਨੂੰ ਕਈ ਮੌਕਿਆਂ ਤੇ ਟੀਮ ਤੋਂ ਬਾਹਰ ਵੀ ਹੋਣਾ ਪਿਆ ਅਤੇ ਕਈ ਮੌਕਿਆਂ ਤੇ ਇਸ ਗੇਂਦਬਾਜ਼ ਦੀ ਨਿੰਦਾ ਵੀ ਹੋਈ।

6/24
6. ਟੈਸਟ ਮੈਚਾਂ 'ਚ ਜ਼ਹੀਰ ਟੀਮ ਇੰਡੀਆ ਦੇ ਦੂਜੇ ਸਭ ਤੋਂ ਸਫਲ ਗੇਂਦਬਾਜ਼ ਹਨ। ਜ਼ਹੀਰ ਨੇ ਟੈਸਟ ਮੈਚਾਂ 'ਚ 311 ਵਿਕਟ ਹਾਸਿਲ ਕੀਤੇ ਜਦਕਿ ਸਭ ਤੋਂ ਸਫਲ ਗੇਂਦਬਾਜ਼ ਕਪਿਲ ਦੇਵ ਨੇ 434 ਵਿਕਟ ਹਾਸਿਲ ਕੀਤੇ ਸਨ।

7/24
7. ਸਾਲ 2011 ਦੇ ਵਿਸ਼ਵ ਕੱਪ 'ਚ ਜ਼ਹੀਰ ਨੇ 21 ਵਿਕਟ ਹਾਸਿਲ ਕੀਤੇ ਅਤੇ ਸਭ ਤੋਂ ਵਧ ਵਿਕਟ ਲੈਣ ਵਾਲੇ ਗੇਂਦਬਾਜ਼ਾਂ 'ਚ ਦੂਜੇ ਨੰਬਰ ਤੇ ਰਹੇ। ਜ਼ੈਕ ਨੇ ਭਾਰਤ ਦੀ ਵਿਸ਼ਵ ਕੱਪ ਜਿੱਤ 'ਚ ਖਾਸ ਭੂਮਿਕਾ ਨਿਭਾਈ।

8/24
ਟੀਮ ਇੰਡੀਆ ਦੇ ਸਟਾਰ ਗੇਂਦਬਾਜ਼ ਅਤੇ 2011 ਦੀ ਵਿਸ਼ਵ ਕੱਪ ਜਿੱਤ ਦੇ ਹੀਰੋ ਜ਼ਹੀਰ ਖਾਨ 38 ਸਾਲਾਂ ਦੇ ਹੋ ਗਏ ਹਨ। ਅੱਜ ਪੂਰਾ ਦੇਸ਼ ਇਸ ਦਿੱਗਜ ਖਿਡਾਰੀ ਨੂੰ ਜਨਮਦਿਨ 'ਤੇ ਵਧਾਈ ਦੇ ਰਿਹਾ ਹੈ। ਜ਼ਹੀਰ ਖਾਨ ਨੇ ਲਗਭਗ 10 ਸਾਲ ਤਕ ਭਾਰਤੀ ਟੀਮ ਦੀ ਤੇਜ਼ ਗੇਂਦਬਾਜ਼ੀ ਦੀ ਜਿੰਮੇਦਾਰੀ ਆਪਣੇ ਮੋਢਿਆਂ ਤੇ ਚੁੱਕੀ।

9/24
10/24
11/24
12/24
9. ਇੰਜਰੀ ਕਾਰਣ ਲਗਾਤਾਰ ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਜ਼ਹੀਰ ਨੇ ਫਰਵਰੀ 2014 'ਚ ਆਪਣਾ ਆਖਰੀ ਟੈਸਟ ਮੈਚ ਖੇਡਿਆ ਸੀ। ਅਗਸਤ 2012 'ਚ ਜ਼ਹੀਰ ਨੇ ਆਪਣਾ ਆਖਰੀ ਵਨਡੇ ਮੈਚ ਖੇਡਿਆ ਸੀ।

13/24
14/24
15/24
3. ਜ਼ੈਕ ਨੇ 3 ਅਕਤੂਬਰ 2000 ਨੂੰ ਕੀਨੀਆ ਦੇ ਖਿਲਾਫ ਵਨਡੇ 'ਚ ਡੈਬਿਊ ਕੀਤਾ ਅਤੇ ਇਸੇ ਸਾਲ 10 ਨਵੰਬਰ ਨੂੰ ਟੈਸਟ ਮੈਚਾਂ 'ਚ ਡੈਬਿਊ ਕੀਤਾ।

16/24
17/24
2. ਮੁੰਬਈ ਲਈ ਰਣਜੀ ਟਰਾਫੀ ਖੇਡਣ ਵਾਲੇ ਜ਼ਹੀਰ ਨੇ ਸਾਲ 2000 'ਚ ਅੰਤਰਰਾਸ਼ਟਰੀ ਕ੍ਰਿਕਟ 'ਚ ਐਂਟਰੀ ਕੀਤੀ।

18/24
1. ਜ਼ਹੀਰ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਹਨ ਅਤੇ ਜ਼ਹੀਰ ਦਾ ਜਨਮ 7 ਅਕਤੂਬਰ 1978 ਨੂੰ ਮਹਾਰਾਸ਼ਟਰਾ ਦੇ ਅਹਿਮਦਨਗਰ 'ਚ ਹੋਇਆ ਸੀ।

19/24
ਜ਼ਹੀਰ ਅਤੇ ਅਦਾਕਾਰਾ ਈਸ਼ਾ ਸ਼ੇਰਵਾਨੀ ਦੇ ਰੋਮਾਂਸ ਦੀਆਂ ਖਬਰਾਂ ਕਾਫੀ ਸਮੇਂ ਤਕ ਮੀਡੀਆ 'ਚ ਸੁਰਖੀਆਂ ਬਣੀਆਂ ਰਹੀਆਂ।

20/24
10. ਵਿਸ਼ਵ ਕੱਪ 2011 'ਚ ਆਪਣੇ ਦਮਦਾਰ ਪ੍ਰਦਰਸ਼ਨ ਲਈ ਜ਼ੈਕ ਨੂੰ ਅਰਜੁਨ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ।

21/24
ਪਰ ਇਸ ਸਭ ਵਿਚਾਲੇ ਜ਼ੈਕ ਦੀਆਂ ਉਪਲਬਧੀਆਂ ਨੂੰ ਵੀ ਭੁਲਾਇਆ ਨਹੀਂ ਜਾ ਸਕਦਾ। ਜ਼ਹੀਰ ਖਾਨ ਨੇ ਬੀਤੇ ਸਾਲ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕੀਤਾ।

22/24
ਜ਼ੈਕ ਦੇ ਕਰੀਅਰ ਦੀਆਂ 10 ਦਿਲਚਸਪ ਗੱਲਾਂ :
ਜ਼ੈਕ ਦੇ ਕਰੀਅਰ ਦੀਆਂ 10 ਦਿਲਚਸਪ ਗੱਲਾਂ :
23/24
4. ਜ਼ਹੀਰ ਨੇ ਆਪਣੇ ਕਰੀਅਰ ਦੌਰਾਨ 92 ਟੈਸਟ ਮੈਚ ਖੇਡੇ। ਇੰਨਾ ਮੈਚਾਂ 'ਚ ਜ਼ਹੀਰ ਨੇ 311 ਵਿਕਟ ਹਾਸਿਲ ਕੀਤੇ ਹਨ। 200 ਵਨਡੇ ਮੈਚਾਂ 'ਚ ਜ਼ਹੀਰ ਦੇ ਨਾਮ 282 ਵਿਕਟ ਦਰਜ ਹਨ।

24/24
Sponsored Links by Taboola

ਟਾਪ ਹੈਡਲਾਈਨ

Asian Games: ਸ੍ਰੀਲੰਕਾ ਨੂੰ ਹਰਾ ਕੇ ਫਾਈਨਲ 'ਚ ਭਾਰਤ, ਗੋਲਡ ਮੈਡਲ ਦੇ ਭਿੜਨਗੇ ਭਾਰਤ-ਪਾਕਿਸਤਾਨ

Asian Games 2026 : ਸ਼੍ਰੀਲੰਕਾ ਨੂੰ 124 ਦੌੜਾਂ ਨਾਲ ਹਰਾ ਕੇ ਫਾਈਨਲ 'ਚ ਭਾਰਤ, ਗੋਲਡ ਮੈਡਲ ਲਈ ਪਾਕਿਸਤਾਨ ਨਾਲ ਹੋਵੇਗਾ ਮੁਕਾਬਲਾ

World Cup 2027 Schedule: ਵਿਸ਼ਵ ਕੱਪ 2027 ਨੂੰ ਲੈ ਕੇ ਵੱਡਾ ਅਪਡੇਟ, ਇਸ ਦਿਨ ਐਲਾਨਿਆ ਜਾਵੇਗਾ ਸ਼ਡਿਊਲ, ਨੋਟ ਕਰ ਲਓ ਤਰੀਕ...
ਵਿਸ਼ਵ ਕੱਪ 2027 ਨੂੰ ਲੈ ਕੇ ਵੱਡਾ ਅਪਡੇਟ, ਇਸ ਦਿਨ ਐਲਾਨਿਆ ਜਾਵੇਗਾ ਸ਼ਡਿਊਲ, ਨੋਟ ਕਰ ਲਓ ਤਰੀਕ...
Sports News: ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਸਦਮੇ 'ਚ RCB, ਇਸ ਦਿੱਗਜ ਨੇ ਦੁਨੀਆ ਨੂੰ ਕਿਹਾ ਅਲਵਿਦਾ; ਪਹਿਲੇ ਮੈਚ ਤੋਂ ਸੀ ਨਾਲ...
ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਸਦਮੇ 'ਚ RCB, ਇਸ ਦਿੱਗਜ ਨੇ ਦੁਨੀਆ ਨੂੰ ਕਿਹਾ ਅਲਵਿਦਾ; ਪਹਿਲੇ ਮੈਚ ਤੋਂ ਸੀ ਨਾਲ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ, ਸੀਨੀਅਰ ਆਗੂਆਂ ਸਣੇ ਸਮਾਜਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਨੇ ਫੜ੍ਹਿਆ ਅਕਾਲੀ ਦਲ ਦਾ ਪੱਲਾ; ਇਸ ਪਾਰਟੀ ਨੂੰ ਲੱਗਿਆ ਝਟਕਾ...
ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ, ਸੀਨੀਅਰ ਆਗੂਆਂ ਸਣੇ ਸਮਾਜਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਨੇ ਫੜ੍ਹਿਆ ਅਕਾਲੀ ਦਲ ਦਾ ਪੱਲਾ; ਇਸ ਪਾਰਟੀ ਨੂੰ ਲੱਗਿਆ ਝਟਕਾ...
Mawan Dhiyan Satkar Yojana :ਪੰਜਾਬ ਦੀਆਂ 37 ਲੱਖ ਮਹਿਲਾਵਾਂ ਦੇ ਖਾਤਿਆਂ ’ਚ ਆਏ 3000-4500 ਰੁਪਏ , ਕੀ ਆਖਰੀ ਵਾਰ ਹੋਈ ਟੂੰ- ਟੂੰ ?

Amitabh Bachchan: ਅਮਿਤਾਭ ਬੱਚਨ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ, ਹੁਣ ਖੜ੍ਹੇ ਹੋਣ ਵਿੱਚ ਹੋ ਰਹੀ ਮੁਸ਼ਕਲ; ਜਾਣੋ ਕਿਉਂ...
ਅਮਿਤਾਭ ਬੱਚਨ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ, ਹੁਣ ਖੜ੍ਹੇ ਹੋਣ ਵਿੱਚ ਹੋ ਰਹੀ ਮੁਸ਼ਕਲ; ਜਾਣੋ ਕਿਉਂ...
Mawan Dhiyan Satkar Yojana: 'ਮਾਵਾਂ-ਧੀਆਂ ਸਤਿਕਾਰ ਯੋਜਨਾ' ਤਹਿਤ ਅੱਜ ਔਰਤਾਂ ਦੇ ਖਾਤਿਆਂ 'ਚ ਹੋਏਗੀ ਪੈਸਿਆਂ ਦੀ ਟੂੰ-ਟੂੰ, ਕਿਸ਼ਤ ਭੇਜਣ ਤੋਂ ਪਹਿਲਾਂ CM ਮਾਨ ਦਾ ਵੱਡਾ ਐਲਾਨ; ਬੋਲੇ...
'ਮਾਵਾਂ-ਧੀਆਂ ਸਤਿਕਾਰ ਯੋਜਨਾ' ਤਹਿਤ ਅੱਜ ਔਰਤਾਂ ਦੇ ਖਾਤਿਆਂ 'ਚ ਹੋਏਗੀ ਪੈਸਿਆਂ ਦੀ ਟੂੰ-ਟੂੰ, ਕਿਸ਼ਤ ਭੇਜਣ ਤੋਂ ਪਹਿਲਾਂ CM ਮਾਨ ਦਾ ਵੱਡਾ ਐਲਾਨ; ਬੋਲੇ...
School Holiday: ਅਕਤੂਬਰ ਮਹੀਨੇ ਛੁੱਟੀਆਂ ਦੀ ਝੜੀ, ਇਸ ਸੂਬੇ 'ਚ ਲਗਾਤਾਰ 5 ਦਿਨ ਬੰਦ ਰਹਿਣਗੇ ਸਕੂਲ, ਪੰਜਾਬ 'ਚ ਇਸ ਦਿਨ ਜਨਤਕ ਛੁੱਟੀ...
ਅਕਤੂਬਰ ਮਹੀਨੇ ਛੁੱਟੀਆਂ ਦੀ ਝੜੀ, ਇਸ ਸੂਬੇ 'ਚ ਲਗਾਤਾਰ 5 ਦਿਨ ਬੰਦ ਰਹਿਣਗੇ ਸਕੂਲ, ਪੰਜਾਬ 'ਚ ਇਸ ਦਿਨ ਜਨਤਕ ਛੁੱਟੀ...
Punjab Congress: ਪੰਜਾਬ ਕਾਂਗਰਸ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਘਮਸਾਣ, ਜਾਣੋ ਰਾਜਾ ਵੜਿੰਗ ਦੇ ਅਸਤੀਫ਼ੇ ਤੱਕ ਕਿਵੇਂ ਪਹੁੰਚੀ ਗੱਲ? ਅਹੁਦਾ ਖਾਲੀ ਹੋਣ ਮਗਰੋਂ ਪ੍ਰਧਾਨ ਦੀ ਦੌੜ 'ਚ ਇਹ ਨਾਮ...
ਪੰਜਾਬ ਕਾਂਗਰਸ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਘਮਸਾਣ, ਜਾਣੋ ਰਾਜਾ ਵੜਿੰਗ ਦੇ ਅਸਤੀਫ਼ੇ ਤੱਕ ਕਿਵੇਂ ਪਹੁੰਚੀ ਗੱਲ? ਅਹੁਦਾ ਖਾਲੀ ਹੋਣ ਮਗਰੋਂ ਪ੍ਰਧਾਨ ਦੀ ਦੌੜ 'ਚ ਇਹ ਨਾਮ...
Sugar Price May Drop: ਸਸਤੀ ਹੋਏਗੀ ਚੀਨੀ, ਦੁਸਹਿਰਾ-ਦੀਵਾਲੀ ਦੌਰਾਨ ਧੜੰਮ ਡਿੱਗਣਗੇ ਰੇਟ; ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਵਧਾਇਆ ਵਿਕਰੀ ਕੋਟਾ...
ਸਸਤੀ ਹੋਏਗੀ ਚੀਨੀ, ਦੁਸਹਿਰਾ-ਦੀਵਾਲੀ ਦੌਰਾਨ ਧੜੰਮ ਡਿੱਗਣਗੇ ਰੇਟ; ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਵਧਾਇਆ ਵਿਕਰੀ ਕੋਟਾ...
1 ਅਕਤੂਬਰ ਤੋਂ ਦੇਸ਼ 'ਚ ਲਾਗੂ ਹੋਣਗੇ ਆਹ 10 ਬਦਲਾਅ, ਵਿਗੜੇਗਾ ਘਰ ਦਾ ਬਜਟ; ਇੱਕ ਕਲਿੱਕ 'ਚ ਪੜ੍ਹੋ ਸਾਰੀ ਜਾਣਕਾਰੀ

Embed widget