ਪੜਚੋਲ ਕਰੋ
Advertisement
40% ਤੱਕ ਸਸਤੇ ਸਮਾਰਟਫ਼ੋਨ ਖ਼ਰੀਦਣ ਦਾ ਮੌਕਾ, Amazon ’ਤੇ ਸ਼ੁਰੂ ਹੋਈ ਮੋਬਾਈਲ ਸੇਲ
ਆਨਲਾਈਨ ਸ਼ਾਪਿੰਗ ਸਾਈਟ ‘ਐਮੇਜ਼ੌਨ ਇੰਡੀਆ’ (Amazon India) ਨੇ ਸਮਾਰਟਫ਼ੋਨ ਅਪਗ੍ਰੇਡ ਡੇਅਜ਼ (Smartphone Upgrade Days) ਸੇਲ ਲਾ ਦਿੱਤੀ ਹੈ। ਪੰਜ ਦਿਨ ਚੱਲਣ ਵਾਲੀ ਇਹ ਸੇਲ ਅੱਜ 11 ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ ਅਤੇ ਇਹ 15 ਅਪ੍ਰੈਲ ਤੱਕ ਚੱਲੇਗੀ।
Amazon Sale: ਆਨਲਾਈਨ ਸ਼ਾਪਿੰਗ ਸਾਈਟ ‘ਐਮੇਜ਼ੌਨ ਇੰਡੀਆ’ (Amazon India) ਨੇ ਸਮਾਰਟਫ਼ੋਨ ਅਪਗ੍ਰੇਡ ਡੇਅਜ਼ (Smartphone Upgrade Days) ਸੇਲ ਲਾ ਦਿੱਤੀ ਹੈ। ਪੰਜ ਦਿਨ ਚੱਲਣ ਵਾਲੀ ਇਹ ਸੇਲ ਅੱਜ 11 ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ ਅਤੇ ਇਹ 15 ਅਪ੍ਰੈਲ ਤੱਕ ਚੱਲੇਗੀ। ਇਸ ਦੌਰਾਨ ਸਮਾਰਟਫ਼ੋਨ ਤੇ ਅਸੈਸ੍ਰੀਜ਼ ਉੱਤੇ 40 ਫ਼ੀਸਦੀ ਤੱਕ ਦੀ ਛੋਟ ਮਿਲ ਰਹੀ ਹੈ। ਛੋਟ ਤੋਂ ਇਲਾਵਾ IndusInd Bank ਦੇ ਕ੍ਰੈਡਿਟ ਤੇ ਡੇਬਿਟ ਕਾਰਡ ਉੱਤੇ 10 ਫ਼ੀ ਸਦੀ ਦਾ ਇੰਸਟੈਂਟ ਡਿਸਕਾਊਂਟ ਵੱਖਰਾ ਦਿੱਤਾ ਜਾਵੇਗਾ। ਗਾਹਕ ਨੋ ਕੌਸਟ ਈਐੱਮਆਈ ਤੇ ਐਕਸਚੇਂਜ ਆਫ਼ਰਜ਼ ਦਾ ਵੀ ਲਾਭ ਉਠਾ ਸਕਦੇ ਹਨ। ਆਓ ਇਨ੍ਹਾਂ ਆਫ਼ਰਜ਼ ਬਾਰੇ ਜਾਣੀਏ:
OnePlus ਸਮਾਰਟਫ਼ੋਨ ਉੱਤੇ ਆੱਫ਼ਰ
ਸੇਲ ਦੌਰਾਨ OnePlus Nord ਸਮਾਰਟਫ਼ੋਨ 29,999 ਰੁਪਏ ਦੀ ਸ਼ੁਰੂਆਤੀ ਕੀਮਤ ਉੱਤੇ ਉਪਲਬਧ ਹੈ। ਇਸ ਦੇ ਨਾਲ ਹੀ OnePlus 8T 5G ਸਮਾਰਟਫ਼ੋਨ 42,999 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ। ਗਾਹਕਾਂ ਲਈ ਕੰਪਨੀ ਦੀ ਲੇਟੈਸਟ OnePlus 9 5G ਸਮਾਰਟਫ਼ੋਨ ਸੀਰੀਜ਼ ਵੀ ਵਿਕਰੀ ਲਈ ਉਪਲਬਧ ਹੋਵੇਗੀ। ਗਾਹਕ ਵਨਪਲੱਸ 8 ਪ੍ਰੋ ਸਮਾਰਟਫ਼ੋਨ ਨੂੰ 54,999 ਰੁਪਏ ਦੀ ਸ਼ੁਰੂਆਤੀ ਕੀਮਤ ਵਿੱਚ ਖ਼ਰੀਦ ਸਕਦੇ ਹਨ।
Xiaomi ਸਮਾਰਟਫ਼ੋਨ ਉੱਤੇ ਆੱਫ਼ਰ
ਕੰਪਨੀ ਨੇ ਪਿੱਛੇ ਜਿਹੇ ਕੁਝ ਨਵੇਂ ਫ਼ੋਨ ਰੈਡਮੀ ਨੋਟ 10 ਸੀਰੀਜ਼, ਰੈਡਮੀ 9 ਪਾਵਰ, ਮੀ 10i ਲਾਂਚ ਕੀਤੇ ਹਲ। ਇਹ ਸਾਰੇ ਸਮਾਰਟਫ਼ੋਨ ਵੱਖੋ-ਵੱਖਰੇ ਬੈਂਕ ਆੱਫ਼ਰਜ਼ ਨਾਲ ਸੇਲ ’ਚ ਉਪਲਬਧ ਹੋਣਗੇ। ਉਦਾਹਰਣ ਵਜੋਂ ਰੈਡਮੀ 9 ਪਾਵਰ ਫ਼ੋਨ 10,499 ਰੁਪਏ ਦੀ ਸ਼ੁਰੂਆਤੀ ਕੀਮਤ ਉੱਤੇ ਮਿਲ ਰਿਹਾ ਹੈ। ਰੈਡਮੀ 9 ਦੇ 4+ 64ਜੀਬੀ ਵੇਰੀਐਂਟ ਨੂੰ 8ਠ799 ਰੁਪਏ, ਰੈਡਮੀ ਨੋਟ 9 ਨੂੰ 10,999 ਰੁਪਏ, ਰੈਡਮੀ ਨੋਟ 9 ਪ੍ਰੋ ਨੂੰ 12,999 ਰੁਪਏ ’ਚ ਖ਼ਰੀਦ ਸਕਦੇ ਹੋ।
Samsung ਸਮਾਰਟਫ਼ੋਨ ਉੱਤੇ ਆੱਫ਼ਰ
ਸੇਲ ’ਚ ਸੈਮਸੰਗ ਦਾ ਪਿੱਛੇ ਜਿਹੇ ਆਇਆ Galaxy M02s ਸਮਾਰਟਫ਼ੋਨ 8,999 ਰੁਪਏ ਦੀ ਸ਼ੁਰੂਆਤੀ ਕੀਮਤ ਵਿੱਚ, Samsung Galaxy M31s ਸਮਾਰਟਫ਼ੋਨ 18,499 ਰੁਪਏ ਵਿੱਚ, Samsung Galaxy M51 ਸਮਾਰਟਫ਼ੋਨ 22,999 ਰੁਪਏ ਵਿੱਚ, Samsung Galaxy M02 ਸਮਾਰਟਫ਼ੋਨ 6,999 ਰੁਪਏ ਵਿੱਚ ਅਤੇ Samsung Galaxy M21 ਸਮਾਰਟਫ਼ੋਨ 13,999 ਰੁਪਏ ’ਚ ਮਿਲ ਰਿਹਾ ਹੈ।
Apple ਸਮਾਰਟਫ਼ੋਨਜ਼ ਉੱਤੇ ਆੱਫ਼ਰ
ਗਾਹਕਾਂ ਨੂੰ ਐਪਲ ਆਈਫ਼ੋਨ ਵੀ ਸਸਤੇ ਖ਼ਰੀਦਣ ਦਾ ਮੌਕਾ ਮਿਲ ਰਿਹਾ ਹੈ। ਸੇਲ ਵਿੱਚ iPhone 12 mini 67,100 ਰੁਪਏ ਵਿੱਚ, iPhone 12 Pro ਸਮਾਰਟ ਫ਼ੋਨ 1,19,900 ਰੁਪਏ ਵਿੱਚ, iPhone 11 Pro Max ਸਮਾਰਟਫ਼ੋਨ 94,900 ਰੁਪਏ ਵਿੱਚ ਅਤੇ iPhone 11 Pro Max ਸਮਾਰਟਫ਼ੋਨ 94,900 ਰੁਪਏ ਵਿੱਚ ਖ਼ਰੀਦਿਆ ਜਾ ਸਕਦਾ ਹੈ।
ਇਨ੍ਹਾਂ ਸਮਾਰਟਫ਼ੋਨਜ਼ ਉੱਤੇ ਵੀ ਆੱਫ਼ਰ
ਵਨਪਲੱਸ, ਸੈਮਸੰਗ, ਸ਼ਾਓਮੀ ਤੇ ਐਪਲ ਤੋਂ ਇਲਾਵਾ ਐਮੇਜ਼ੌਨ ਸੇਲ ਵਿੱਚ ਵੀਵੋ ਤੇ ਓਪੋ ਸਮਾਰਟਫ਼ੋਨਜ਼ ਉੱਤੇ ਵੀ ਛੋਟ ਮਿਲ ਰਹੀ ਹੈ। ਗਾਹਕ Vivo Y91i ਸਮਾਰਟਫ਼ੋਨ 7,790 ਰੁਪਏ ਦੀ ਸ਼ੁਰੂਆਤੀ ਕੀਮਤ ਉੱਤੇ, Vivo Y11 ਸਮਾਰਟਫ਼ੋਨ ਨੂੰ 9,990 ਰੁਪਏ ਵਿੱਚ ਅਤੇ Vivo Y12s ਸਮਾਰਟਫ਼ੋਨ ਨੂੰ 9,990 ਰੁਪਏ ਵਿੱਚ ਖ਼ਰੀਦ ਸਕਦੇ ਹਨ।
ਇਸੇ ਤਰ੍ਹਾਂ Oppo F19 Pro+ ਸਮਾਰਟਫ਼ੋਨ ਨੂੰ 25,990 ਰੁਪਏ ਵਿੱਚ, Oppo F19 Pro ਸਮਾਰਟਫ਼ੋਨ ਨੂੰ 21,490 ਰੁਪਏ ਵਿੱਚ, Oppo F17 ਸਮਾਰਟਫ਼ੋਨ ਨੂੰ 16,990 ਰੁਪਏ ਵਿੱਚ ਅਤੇ Oppo A52 ਸਮਾਰਟਫ਼ੋਨ ਨੂੰ 14,990 ਰੁਪਏ ਵਿੱਚ ਖ਼ਰੀਦਿਆ ਜਾ ਸਕਦਾ ਹੈ।

Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement