ਪੜਚੋਲ ਕਰੋ

Airtel, Jio ਤੇ Vodafone ਦੇ ਇਹ ਨੇ 200 ਰੁਪਏ ਤੋਂ ਘੱਟ ਕੀਮਤ ਵਾਲੇ ਬੇਸਟ ਪ੍ਰੀਪੇਡ ਪਲਾਨ

ਇਸ ਰਿਪੋਰਟ ‘ਚ ਅਸੀਂ ਏਅਰਟੈਲ, ਜੀਓ ਅਤੇ ਵੋਡਾਫੋਨ ਦੀਆਂ ਤਿੰਨ ਖਾਸ ਪ੍ਰੀਪੇਡ ਪਲਾਨਜ਼ ਬਾਰੇ ਦੱਸ ਰਹੇ ਹਾਂ ਜੋ ਯੂਜ਼ਰਸ ਲਈ ਕਾਫੀ ਫਾਈਦੇਮੰਦ ਹੋ ਸਕਦੇ ਹਨ।

ਨਵੀਂ ਦਿੱਲੀ: ਜੇ ਤੁਹਾਡੇ ਮਹੀਨੇ ਦਾ ਬਜਟ ਲਗਪਗ 200 ਰੁਪਏ ਹੈ ਤੇ ਤੁਸੀਂ ਬਿਹਤਰ ਪ੍ਰੀਪੇਡ ਪਲਾਨ ਖਰੀਦਣਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਏਅਰਟੈਲ, ਵੋਡਾ ਅਤੇ ਜੀਓ ਦੀਆਂ ਤਿੰਨ ਪਲਾਨਸ ਬਾਰੇ ਦੱਸ ਰਹੇ ਹਾਂ ਜੋ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦੇ ਹਨ। Airtel: ਏਅਰਟੈਲ ਦੇ ਤਿੰਨ ਪਲਾਨ ਇਸ ਸਮੇਂ ਮਾਰਕੀਟ ‘ਚ ਮੌਜੂਦ ਹਨ। ਜਿਸਦੀ ਕੀਮਤ 98, 149 ਅਤੇ 179 ਰੁਪਏ ਹੈ। ਏਅਰਟੈਲ ਦੇ 98 ਰੁਪਏ ਵਾਲੇ ਪਲਾਨ 'ਚ 6 ਜੀਬੀ ਡਾਟਾ, 28 ਦਿਨਾਂ ਦੀ ਵੈਲਿਡਿਟੀ ਹੈ। ਇਸ ਤੋਂ ਇਲਾਵਾ ਏਅਰਟੈੱਲ ਦਾ 149 ਰੁਪਏ ਵਾਲਾ ਪਲਾਨ ਹਰ ਰੋਜ਼ 2 ਜੀਬੀ ਡਾਟਾ ਅਤੇ ਅਨਲੀਮੀਟਡ ਕਾਲਿੰਗ ਅਤੇ ਸਾਰੇ ਨੈਟਵਰਕਸ ‘ਤੇ 300 ਐਸਐਮਐਸ ਦਾ ਫਾਈਦਾ ਮਿਲ ਰਿਹਾ ਹੈ। ਇਸ ਦੇ ਨਾਲ ਹੀ ਏਅਰਟੈੱਲ ਦੀ 179 ਰੁਪਏ ਦੇ ਪਲਾਨ ‘ਚ ਪਿਛਲੇ ਪਲਾਨ ਵਾਲੇ ਫਾਇਦਿਆਂ ਦੇ ਨਾਲ 2 ਲੱਖ ਰੁਪਏ ਤੱਕ ਦਾ ਜੀਵਨ ਬੀਮਾ ਕਵਰ ਦਿੱਤਾ ਜਾ ਰਿਹਾ ਹੈ। Reliance Jio: ਜੀਓ ਕੋਲ 200 ਰੁਪਏ ਤੋਂ ਘੱਟ ‘ਚ ਉਪਲਬਧ ਹਨ। ਜੀਓ ਦਾ 129 ਰੁਪਏ ਵਾਲਾ ਪਲਾਨ 2 ਜੀਬੀ ਡਾਟਾ, 28 ਦਿਨਾਂ ਦੀ ਵੈਧਤਾ ਮਿਲਦੀ ਹੈ। ਇਸ ਵਿੱਚ 1000 FUP ਮਿੰਟ ਅਤੇ 200 ਫਰੀ SMS ਸਹੂਲਤਾਂ ਹਨ। ਇਸ ਤੋਂ ਇਲਾਵਾ ਜੀਓ ਦੇ 199 ਰੁਪਏ ਦੇ ਪਲਾਨ 'ਚ ਰੋਜ਼ਾਨਾ 1.5 ਜੀਬੀ ਡਾਟਾ ਮਿਲਦਾ ਹੈ। ਇਸ ਤੋਂ ਇਲਾਵਾ, ਕੰਪਨੀ ਦਾ 149 ਰੁਪਏ ਵਾਲਾ ਪਲਾਨ ਰੋਜ਼ਾਨਾ 1 ਜੀਬੀ ਡਾਟਾ ਅਤੇ ਬਾਕੀ ਨੈੱਟਵਰਕ ਲਈ 300 ਐਫਯੂਪੀ ਮਿੰਟ ਦਿੰਦਾ ਹੈ। Vodafone: ਵੋਡਾਫੋਨ ਨੇ ਆਪਣੇ ਯੂਜ਼ਰਸ ਲਈ ਬਹੁਤ ਸਾਰੇ ਚੰਗੇ ਪਲਾਨਸ ਪੇਸ਼ ਕੀਤੇ ਹਨ। ਵੋਡਾਫੋਨ ਦੀ 199 ਰੁਪਏ ਦ ਪਲਾਨ ‘ਚ ਹਰ ਨੈਟਵਰਕ ‘ਤੇ ਅਨਲੀਮੀਟਡ ਕਾਲਿੰਗ ਅਤੇ ਰੋਜ਼ਾਨਾ 100 ਮੁਫਤ ਐਸਐਮਐਸ ਤੋਂ ਇਲਾਵਾ, ਹਰ ਰੋਜ਼ 1 ਜੀਬੀ ਡਾਟਾ ਉਪਲਬਧ ਹੈ। ਇਸ ਪਲਾਨ ਦੀ ਵੈਧਤਾ 28 ਦਿਨ ਹੈ। ਇਸ ਤੋਂ ਇਲਾਵਾ 149 ਰੁਪਏ ਦੀ ਯੋਜਨਾ 'ਚ 2 ਜੀਬੀ ਡਾਟਾ ਉਪਲੱਬਧ ਹੈ, ਇਸ ਪਲਾਨ ਦੀ ਵੈਧਤਾ 28 ਦਿਨ ਹੈ। ਇਸ ਦੇ ਨਾਲ ਹੀ ਕੰਪਨੀ ਦੇ 129 ਰੁਪਏ ਦੇ ਪਲਾਨ 'ਚ 2 ਜੀਬੀ ਡਾਟਾ ਉਪਲੱਬਧ ਹੈ ਅਤੇ ਇਸ ਦੀ ਵੈਧਤਾ 24 ਦਿਨ ਹੈ। ਇਨ੍ਹਾਂ ਦੋਵਾਂ ਪਲਾਨਲ ‘ਚ ਅਨਲਿਮਟਿਡ ਕਾਲਿੰਗ ਅਤੇ ਕੁਲ 300 ਮੁਫਤ ਐਸਐਮਐਸ ਵੀ ਪੇਸ਼ ਕੀਤੇ ਜਾ ਰਹੇ ਹਨ।

ਟਾਪ ਹੈਡਲਾਈਨ

Smartphone Camera : ਫੋਨ 'ਚ 3 -4 ਕੈਮਰੇ ਕਿਉਂ ਹੁੰਦੇ ਹਨ? ਜਾਣੋ ਹਰ ਕੈਮਰੇ ਦਾ ਕੰਮ
Smartphone Camera : ਫੋਨ 'ਚ 3 -4 ਕੈਮਰੇ ਕਿਉਂ ਹੁੰਦੇ ਹਨ? ਜਾਣੋ ਹਰ ਕੈਮਰੇ ਦਾ ਕੰਮ
Airtel ਦਾ ਝਟਕਾ! ਬੰਦ ਕਰ ਦਿੱਤਾ ਆਪਣਾ ਸਸਤਾ ਪ੍ਰੀਪੇਡ ਪਲਾਨ
Airtel ਦਾ ਝਟਕਾ! ਬੰਦ ਕਰ ਦਿੱਤਾ ਆਪਣਾ ਸਸਤਾ ਪ੍ਰੀਪੇਡ ਪਲਾਨ
 iPhone 17 Pro ਦੀ ਕੀਮਤ 'ਚ ਮਿਲੇਗਾ iPhone 17 Pro Max, ਇੰਝ ਬਚਣਗੇ ਹਜ਼ਾਰਾਂ ਰੁਪਏ
 iPhone 17 Pro ਦੀ ਕੀਮਤ 'ਚ ਮਿਲੇਗਾ iPhone 17 Pro Max, ਇੰਝ ਬਚਣਗੇ ਹਜ਼ਾਰਾਂ ਰੁਪਏ
Jio ਯੂਜ਼ਰਾਂ ਲਈ ਵੱਡੀ ਖੁਸ਼ਖਬਰੀ ! ਇੱਕੋ ਪਲਾਨ 'ਚ ਮਿਲਣਗੀਆਂ ਕਈ ਪ੍ਰੀਮੀਅਮ ਸੇਵਾਵਾਂ  
Jio ਯੂਜ਼ਰਾਂ ਲਈ ਵੱਡੀ ਖੁਸ਼ਖਬਰੀ ! ਇੱਕੋ ਪਲਾਨ 'ਚ ਮਿਲਣਗੀਆਂ ਕਈ ਪ੍ਰੀਮੀਅਮ ਸੇਵਾਵਾਂ  

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਜਲੰਧਰ ਦੇ ਸਕੂਲ 'ਚ ਲਹਿਰਾਇਆ ਖਾਲਿਸਤਾਨੀ ਝੰਡਾ, SFJ ਮੁਖੀ ਪੰਨੂੂ ਨੇ ਦਿੱਤੀ ਧਮਕੀ
ਜਲੰਧਰ ਦੇ ਸਕੂਲ 'ਚ ਲਹਿਰਾਇਆ ਖਾਲਿਸਤਾਨੀ ਝੰਡਾ, SFJ ਮੁਖੀ ਪੰਨੂੂ ਨੇ ਦਿੱਤੀ ਧਮਕੀ
ਲੁਧਿਆਣਾ 'ਚ ਅੰਡਰ ਗਾਰਮੈਂਟਸ 'ਚ ਲੁਕਾ ਕੇ ਕੁੜੀਆਂ ਕਰ ਰਹੀਆਂ ਨਸ਼ੇ ਦੀ ਡਿਲੀਵਰੀ, ਮੱਚਿਆ ਹੜਕੰਪ; ਪੁਲਿਸ ਨੇ ਲਿਆ ਐਕਸ਼ਨ
ਲੁਧਿਆਣਾ 'ਚ ਅੰਡਰ ਗਾਰਮੈਂਟਸ 'ਚ ਲੁਕਾ ਕੇ ਕੁੜੀਆਂ ਕਰ ਰਹੀਆਂ ਨਸ਼ੇ ਦੀ ਡਿਲੀਵਰੀ, ਮੱਚਿਆ ਹੜਕੰਪ; ਪੁਲਿਸ ਨੇ ਲਿਆ ਐਕਸ਼ਨ
1.50 ਲੱਖ ਦੇ ਕਰੀਬ ਪਹੁੰਚਿਆ ਸੋਨਾ,ਚਾਂਦੀ ਵੀ ਹੋਈ ਮਹਿੰਗੀ, ਜਾਣੋ ਅੱਜ ਦੇ ਰੇਟ
1.50 ਲੱਖ ਦੇ ਕਰੀਬ ਪਹੁੰਚਿਆ ਸੋਨਾ,ਚਾਂਦੀ ਵੀ ਹੋਈ ਮਹਿੰਗੀ, ਜਾਣੋ ਅੱਜ ਦੇ ਰੇਟ
ਸਵੇਰੇ-ਸਵੇਰੇ ਕਿੰਨਾ ਦਾ ਮਿਲ ਰਿਹਾ ਗੈਲ ਸਿਲੰਡਰ, ਜਾਣੋ ਅੱਜ ਦੇ ਰੇਟ
ਸਵੇਰੇ-ਸਵੇਰੇ ਕਿੰਨਾ ਦਾ ਮਿਲ ਰਿਹਾ ਗੈਲ ਸਿਲੰਡਰ, ਜਾਣੋ ਅੱਜ ਦੇ ਰੇਟ
ਪੁਲਿਸ ਦੀ ਵੱਡੀ ਕਾਰਵਾਈ, ਅੰਮ੍ਰਿਤਸਰ 'ਚ 35 ਕਰੋੜ ਦੀ ਹੈਰੋਇਨ ਫੜੀ, 5 ਕਿਲੋ ਖੇਪ ਸਣੇ ਤਸਕਰ ਗ੍ਰਿਫਤਾਰ; ਮੱਚੀ ਸਨਸਨੀ
ਪੁਲਿਸ ਦੀ ਵੱਡੀ ਕਾਰਵਾਈ, ਅੰਮ੍ਰਿਤਸਰ 'ਚ 35 ਕਰੋੜ ਦੀ ਹੈਰੋਇਨ ਫੜੀ, 5 ਕਿਲੋ ਖੇਪ ਸਣੇ ਤਸਕਰ ਗ੍ਰਿਫਤਾਰ; ਮੱਚੀ ਸਨਸਨੀ
Influencer Shot Dead: ਸੋਸ਼ਲ ਮੀਡੀਆ ਇੰਨਫਲੂਇੰਸਰ ਦਾ ਗੋਲੀਆਂ ਮਾਰ ਕਤਲ, ਵਾਰਦਾਤ ਦਾ LIVE ਵੀਡੀਓ ਇੰਟਰਨੈੱਟ 'ਤੇ ਵਾਇਰਲ, ਫੈਲੀ ਦਹਿਸ਼ਤ...
ਸੋਸ਼ਲ ਮੀਡੀਆ ਇੰਨਫਲੂਇੰਸਰ ਦਾ ਗੋਲੀਆਂ ਮਾਰ ਕਤਲ, ਵਾਰਦਾਤ ਦਾ LIVE ਵੀਡੀਓ ਇੰਟਰਨੈੱਟ 'ਤੇ ਵਾਇਰਲ, ਫੈਲੀ ਦਹਿਸ਼ਤ...
ਤਾਬੜਤੋੜ ਗੋਲੀਬਾਰੀ ਨਾਲ ਦਹਿਲਿਆ ਆਹ ਸਕੂਲ, ਵਿਦਿਆਰਥੀ ਨੇ ਚਲਾਈਆਂ ਤਾੜਤਾੜ ਗੋਲੀਆਂ, ਇੱਕ ਦੀ ਮੌਤ; ਕਈ ਜ਼ਖ਼ਮੀ
ਤਾਬੜਤੋੜ ਗੋਲੀਬਾਰੀ ਨਾਲ ਦਹਿਲਿਆ ਆਹ ਸਕੂਲ, ਵਿਦਿਆਰਥੀ ਨੇ ਚਲਾਈਆਂ ਤਾੜਤਾੜ ਗੋਲੀਆਂ, ਇੱਕ ਦੀ ਮੌਤ; ਕਈ ਜ਼ਖ਼ਮੀ
ਕਾਂਗਰਸ 'ਚ ਵਾਪਸ ਆਉਣਗੇ ਕੈਪਟਨ ਅਮਰਿੰਦਰ ਸਿੰਘ? ਰਾਹੁਲ ਗਾਂਧੀ ਨੇ ਸਾਬਕਾ CM ਦੀ ਕੀਤੀ ਤਾਰੀਫ; ਪੰਜਾਬ ਦੀ ਸਿਆਸਤ 'ਚ ਮਚੀ ਹਲਚਲ
ਕਾਂਗਰਸ 'ਚ ਵਾਪਸ ਆਉਣਗੇ ਕੈਪਟਨ ਅਮਰਿੰਦਰ ਸਿੰਘ? ਰਾਹੁਲ ਗਾਂਧੀ ਨੇ ਸਾਬਕਾ CM ਦੀ ਕੀਤੀ ਤਾਰੀਫ; ਪੰਜਾਬ ਦੀ ਸਿਆਸਤ 'ਚ ਮਚੀ ਹਲਚਲ
Embed widget