Amazon Festival Sale: ਐਮਾਜ਼ਾਨ Festival Sale 'ਚ ਫੇਸ ਵਾਸ਼, ਬਾਡੀ ਵਾਸ਼ ਇਨ ਬਿਊਟੀ ਤੇ ਗਰੂਮਿੰਗ 'ਤੇ ਭਾਰੀ ਛੂਟ ਹੈ। ਫੇਸਵਾਸ਼ ਤੇ ਬਾਡੀਵਾਸ਼ ਜੋ ਚਿਹਰੇ ਦੀ ਚਮਕ ਨੂੰ ਬਰਕਰਾਰ ਰੱਖਦੇ ਹਨ ਤੇ ਸਰਦੀਆਂ ਵਿੱਚ ਸਰੀਰ ਦੀ ਨਮੀ ਨੂੰ ਬਰਕਰਾਰ ਰੱਖਦੇ ਹਨ, ਇਸ ਸੇਲ ਵਿੱਚ ਬਹੁਤ ਘੱਟ ਕੀਮਤ ਵਿੱਚ ਉਪਲਬਧ ਹਨ। ਐਮਾਜ਼ਾਨ ਦੇ ਚੋਟੀ ਦੇ 5 ਸਕਿਨ ਉਤਪਾਦ ਦੇਖੋ ਜੋ ਸਭ ਤੋਂ ਵੱਧ ਵਿਕਦੇ ਹਨ।
Link For Amazon Great Indian Festival Sale
1-Mamaearth Ubtan Natural Face Wash for All Skin Type with Turmeric & Saffron for Tan removal and Skin brightning
Mamaearth ਦਾ ਉਬਟਨ ਫੇਸਵਾਸ਼ 'ਤੇ 50 ਰੁਪਏ ਤੱਕ ਦੀ ਛੋਟ ਨਾਲ ਉਪਲਬਧ ਹੈ। 249 ਰੁਪਏ ਦਾ ਇਹ ਫੇਸ ਵਾਸ਼ 198 ਰੁਪਏ ਵਿੱਚ ਉਪਲਬਧ ਹੈ। ਇਸ ਫੇਸ ਵਾਸ਼ ਵਿਚ ਹਲਦੀ ਅਤੇ ਕੇਸਰ ਵਰਗੇ ਸਾਰੇ ਕੁਦਰਤੀ ਤੱਤਾਂ ਦੀ ਵਰਤੋਂ ਕੀਤੀ ਗਈ ਹੈ, ਜੋ ਹਰ ਚਮੜੀ ਲਈ ਸਭ ਤੋਂ ਵਧੀਆ ਹੈ।
2-Aroma Magic Face Wash
ਸਰਦੀਆਂ ਵਿੱਚ ਚਿਹਰੇ ਦੀ ਦੇਖਭਾਲ ਕਰਨ ਲਈ Aroma Magic Face Wash ਵੀ ਇੱਕ ਪ੍ਰਮੁੱਖ ਵਿਕਣ ਵਾਲਾ ਉਤਪਾਦ ਹੈ। ਇਸ ਦੀ ਕੀਮਤ 170 ਰੁਪਏ ਹੈ ਪਰ ਇਹ ਸੇਲ 'ਚ ਸਿਰਫ 111 ਰੁਪਏ 'ਚ ਉਪਲੱਬਧ ਹੈ। ਅਰੋਮਾ ਮੈਜਿਕ ਫੇਸ ਵਾਸ਼ ਸਰਦੀਆਂ ਵਿੱਚ ਚਿਹਰੇ ਦੀ ਨਮੀ ਨੂੰ ਬਰਕਰਾਰ ਰੱਖਦਾ ਹੈ।
3-Himalaya Purifying Neem Face Wash, 400 ml
ਜੇਕਰ ਤੁਸੀਂ ਕੀਲ ਮੁਹਾਸੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ Himalaya Purifying Neem Face Wash ਸਹੀ ਹੈ। ਇਹ ਫੇਸ ਵਾਸ਼ ਚਿਹਰੇ ਦੀ ਗੰਦਗੀ ਨੂੰ ਦੂਰ ਕਰਦਾ ਹੈ ਤੇ ਇਸ ਨੂੰ ਮੁਹਾਸਿਆਂ ਤੋਂ ਬਚਾਉਂਦਾ ਹੈ ਤੇ ਦਾਗ-ਧੱਬਿਆਂ ਨੂੰ ਹਟਾਉਣ ਵਿੱਚ ਮਦਦ ਕਰਦਾ ਹੈ। ਇਸ ਫੇਸ ਵਾਸ਼ ਦੀ ਕੀਮਤ 350 ਰੁਪਏ ਹੈ ਪਰ ਇਹ ਡੀਲ ਵਿੱਚ 243 ਰੁਪਏ ਵਿੱਚ ਉਪਲਬਧ ਹੈ
Buy Himalaya Purifying Neem Face Wash
4-Dove Deeply Nourishing Body Wash, With Exfoliating Beads For Softer, Smoother Skin, 800 ml
ਜੇਕਰ ਤੁਸੀਂ ਵਧੀਆ ਬਾਡੀ ਵਾਸ਼ ਲੈਣਾ ਚਾਹੁੰਦੇ ਹੋ ਤਾਂ Dove Deeply Nurishing Body Wash, Amazon ਦੀ ਸੇਲ 'ਚ 284 ਰੁਪਏ 'ਚ ਉਪਲੱਬਧ ਹੈ। ਹਾਲਾਂਕਿ ਇਸ ਦੀ ਕੀਮਤ 349 ਰੁਪਏ ਹੈ ਪਰ ਸੇਲ 'ਚ ਇਸ 'ਤੇ ਡਿਸਕਾਊਂਟ ਹੈ। ਇਹ ਬਾਡੀ ਵਾਸ਼ ਸਰਦੀਆਂ ਵਿੱਚ ਚਮੜੀ ਦੀ ਨਮੀ ਨੂੰ ਬਰਕਰਾਰ ਰੱਖਦਾ ਹੈ ਤੇ ਦੁੱਧ ਵਰਗਾ ਨਰਮ ਤੇ ਮੁਲਾਇਮ ਅਹਿਸਾਸ ਦਿੰਦਾ ਹੈ।
Buy Dove Deeply Nourishing Body Wash, With Exfoliating Beads For Softer, Smoother Skin, 800 ml
5-Dettol Bathing Soap Original
ਐਮਾਜ਼ਾਨ ਦੀ ਸੇਲ ਵਿੱਚ Dettol Bathing Soap ਟਾਪ ਸੇਲਿੰਗ ਵਿੱਚ ਬਣਿਆ ਹੋਇਆ ਹੈ। ਇਸ ਸਾਬਣ ਨੂੰ ਨਹਾਉਣ ਤੋਂ ਇਲਾਵਾ ਹੱਥ ਧੋਣ ਲਈ ਵੀ ਵਰਤਿਆ ਜਾ ਸਕਦਾ ਹੈ। ਇਸ ਪੈਕ ਵਿੱਚ 5 ਡੈਟੋਲ ਸਾਬਣ ਹਨ ਜੋ ਤੁਹਾਡੀ ਚਮੜੀ ਤੇ ਹੱਥਾਂ ਨੂੰ ਬੈਕਟੀਰੀਆ ਤੇ ਵਾਇਰਸਾਂ ਤੋਂ ਮੁਕਤ ਰੱਖ ਸਕਦੇ ਹਨ। ਤੁਸੀਂ ਇਹ ਸਾਬਣ 215 ਰੁਪਏ ਵਿੱਚ ਖਰੀਦ ਸਕਦੇ ਹੋ।
Buy Dettol Bathing Soap Original pack of 5
Disclaimer: ਇਹ ਸਾਰੀ ਜਾਣਕਾਰੀ ਸਿਰਫ਼ ਐਮਾਜ਼ਾਨ ਦੀ ਵੈੱਬਸਾਈਟ ਤੋਂ ਲਈ ਗਈ ਹੈ। ਸਾਮਾਨ ਨਾਲ ਜੁੜੀ ਕਿਸੇ ਵੀ ਸ਼ਿਕਾਇਤ ਲਈ ਤੁਹਾਨੂੰ ਐਮਾਜ਼ਾਨ 'ਤੇ ਜਾ ਕੇ ਸੰਪਰਕ ਕਰਨਾ ਹੋਵੇਗਾ। ਏਬੀਪੀ ਨਿਊਜ਼ ਇੱਥੇ ਜ਼ਿਕਰ ਕੀਤੇ ਉਤਪਾਦਾਂ ਦੀ ਗੁਣਵੱਤਾ, ਕੀਮਤ ਅਤੇ ਪੇਸ਼ਕਸ਼ਾਂ ਦੀ ਪੁਸ਼ਟੀ ਨਹੀਂ ਕਰਦਾ ਹੈ।
ਇਹ ਵੀ ਪੜ੍ਹੋ: Punjab Assembly Election: ਬੀਜੇਪੀ ਨੇ ਇਕੱਲਿਆਂ ਹੀ ਚੋਣ ਲੜਣ ਦੀ ਇੰਝ ਕੀਤੀ ਤਿਆਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/