ਪੜਚੋਲ ਕਰੋ

Amazon Great Indian Festival Sale: ਕੰਪਿਊਟਰ ਤੇ ਲੌਪਟੌਪ ਦੀ ਅਸੈਸਰੀਜ਼ 'ਤੇ ਭਾਰੀ ਸੇਲ, ਐਮੇਜ਼ੋਨ 'ਤੇ ਮਿਲ ਰਿਹਾ ਡਿਸਕਾਊਂਟ

ਕੰਪਿਊਟਰ ਦੀ ਅਸੈਸਰੀਜ਼ 'ਚ ਐਮੇਜ਼ੋਨ ਦੀ ਸੇਲ 'ਚ Zebronics Zeb-Transformer Gaming Keyboard and Mouse Combo ਮਿਲ ਰਿਹਾ ਹੈ।

Amazon Great Indian Festival Sale: ਲੈਪਟੌਪ ਤੇ ਕੰਪਿਊਟਰ ਲਈ ਜੇਕਰ ਵਾਇਰਲੈਸ ਮਾਊਸ ਤੇ ਕੀਬੋਰਡ ਲੈਣਾ ਹੋਵੇ ਜਾਂ ਕੋਈ ਪ੍ਰਿੰਟਰ ਖਰੀਦਣ ਦੀ ਲੋੜ ਹੋਵੇ ਤਾਂ ਐਮੇਜ਼ੋਨ ਦੇ ਰਿਹਾ ਹੈ ਬੈਸਟ ਆਫ਼ਰ। ਐਮੇਜ਼ੋਨ ਦੀ ਸੇਲ 'ਚ ਮਿਲ ਰਿਹਾ ਹੈ ਬੰਪਰ ਡਿਸਕਾਊਂਟ। ਤੁਸੀਂ ਵੀ ਇਸ ਮੌਕੇ ਦਾ ਲਾਹਾ ਲੈਕੇ ਬੇਹੱਦ ਘੱਟ ਰੇਟ 'ਤੇ ਕੰਪਿਊਟਰ ਲੈਪਟੌਪ ਦੀ ਅਸੈਸਰੀਜ਼ ਖਰੀਦ ਸਕਦੇ ਹੋ। ਆਏ ਜਾਣਦੇ ਹਾਂ ਡਿਸਕਾਊਂਟ ਬਾਰੇ ਡਿਟੇਲ।

Amazon Great Indian Festival Sale: ਕੰਪਿਊਟਰ ਤੇ ਲੌਪਟੌਪ ਦੀ ਅਸੈਸਰੀਜ਼ 'ਤੇ ਭਾਰੀ ਸੇਲ, ਐਮੇਜ਼ੋਨ 'ਤੇ ਮਿਲ ਰਿਹਾ ਡਿਸਕਾਊਂਟ

1-Western Digital WD 1TB My Passport

ਇਹ ਐਕਸਟਰਨਲ ਹਾਰਡ ਡ੍ਰਾਈਵ 3,699 ਰੁਪਏ ਚ ਮਿਲ ਰਿਹਾ ਹੈ। ਹਾਲਾਂਕਿ ਇਸਦੀ ਕੀਮਤ 8,120 ਰੁਪਏ ਹੈ ਪਰ ਸੇਲ 'ਚ ਚੰਗਾ ਖਾਸਾ ਡਿਸਕਾਊਂਟ ਮਿਲ ਰਿਹਾ ਹੈ। ਇਹ ਵੈਸਟਰਨ ਡਿਜੀਟਲ ਡਬਲਯੂਡੀ 1 ਟੀਬੀ ਮਾਇਕ੍ਰੇਪਾਸਪੋਰਟ ਪੋਰਟੇਬਲ ਬਾਹਰੀ ਹਾਰਡ ਡ੍ਰਾਈਵ ਆਟੋਮੈਟਿਕ ਬੈਕਅਪ ਸੁਵਿਧਾ ਦੇ ਨਾਲ ਆਉਂਦੀ ਹੈ। ਇਸ ਦੀ ਸਟੋਰੇਜ ਕਾਫੀ ਹੈ ਤੇ ਇਹ ਤੁਹਾਡੇ ਲੈਪਟੌਪ ਜਾਂ ਕੰਪਿਊਟਰ ਦੇ ਬੈਕਅਪ ਲਈ ਪਰਫੈਕਟ ਹੈ।

Buy Western Digital WD 1TB My Passport  

Amazon Great Indian Festival Sale: ਕੰਪਿਊਟਰ ਤੇ ਲੌਪਟੌਪ ਦੀ ਅਸੈਸਰੀਜ਼ 'ਤੇ ਭਾਰੀ ਸੇਲ, ਐਮੇਜ਼ੋਨ 'ਤੇ ਮਿਲ ਰਿਹਾ ਡਿਸਕਾਊਂਟ

2-HP Deskjet 2331 Colour Printer, Scanner and Copier for Home/Small Office, Compact Size, Reliable, and Printing, Easy Set-Up Through HP Smart App On Your Pc Connected Through USB ਪ੍ਰਿੰਟਰ ਅੱਜਕਲ੍ਹ ਬੇਸਿਕ ਲੋੜ ਹੈ। ਕੋਈ ਪ੍ਰਿੰਟ ਕੱਢਣਾ ਹੈ ਜਾਂ ਫਿਰ ਬੱਚਿਆਂ ਦੇ ਅਸਾਇਨਮੈਂਟ ਕਰਨ ਲਈ ਪ੍ਰਿੰਟਆਊਟ ਲੈਣਾ ਹੋਵੇ ਤਾਂ ਪ੍ਰਿੰਟਰ ਬਹੁਤ ਜ਼ਰੂਰੀ ਹੈ। ਐਮੇਜ਼ੋਨ ਸੇਲ 'ਚ HP Deskjet 2331 Colour Printer 3,699 ਰੁਪਏ 'ਚ ਮਿਲ ਰਿਹਾ ਹੈ। ਇਸ ਪ੍ਰਿੰਟਰ ਦੀ ਵੈਸੇ ਕੀਮਤ 4,332 ਰੁਏ ਹੈ। ਇਸ ਪ੍ਰਿੰਟਰ 'ਚ ਸਕੈਨਰ ਵੀ ਹੈ ਤੇ ਸਾਈਜ਼ ਕਾਫੀ ਕੌਂਪੈਕਟ ਹੈ। ਇਸ ਨੂੰ ਤੁਸੀਂ ਕੰਪਿਊਟਰ ਨਾਲ ਯੂਐਸਬੀ ਕੇਬਲ ਨਾਲ ਕਨੈਕਟ ਕਰ ਸਕਦੇ ਹੋ।

Buy HP Deskjet 2331 Color Printer, Scanner

Amazon Great Indian Festival Sale: ਕੰਪਿਊਟਰ ਤੇ ਲੌਪਟੌਪ ਦੀ ਅਸੈਸਰੀਜ਼ 'ਤੇ ਭਾਰੀ ਸੇਲ, ਐਮੇਜ਼ੋਨ 'ਤੇ ਮਿਲ ਰਿਹਾ ਡਿਸਕਾਊਂਟ

3-ZEBRONICS Zeb-Rush Wired Premium  Headphone with RGB Lights and 40mm Neodymium Drivers  

ਜੇਕਰ ਕੰਪਿਊਟਰ ਜਾਂ ਲੈਪਟੌਪ ਤੇ ਕੰਮ ਕਰਦਿਆਂ ਸਮੇਂ ਹੈੱਡਫੋਨ ਦੀ ਲੋੜ ਹੈ ਤਾਂ ਐਮੇਜ਼ੋਨ 'ਤੇ ਚੱਲ ਰਹੀ ਹੈ ਸੇਲ ਜਿਸ ਚ ZEBRONICS Zeb-Rush Wired Premium Gaming Headphone ਸਿਰਫ਼ 979 ਰੁਪਏ ਚ ਮਿਲ ਰਹੇ ਹਨ। ਵੈਸੇ ਇਨ੍ਹਾਂ ਦੀ ਕੀਮਤ 2,499 ਰੁਪਏ ਹੈ ਪਰ ਡੀਲ ਆਫ ਦ ਡੇਅ 'ਚ 61 ਫੀਸਦ ਦਾ ਡਿਸਕਾਊਂਟ ਹੈ। ਇਸ ਹੈੱਡਫੋਨ 'ਚ RGB Lights ਹਨ ਤੇ ਇਨ੍ਹਾਂ ਦਾ ਡਿਜ਼ਾਇਨ ਕਾਫੀ ਲਾਈਟਵੇਟ ਹੈ। ਇਨ੍ਹਾਂ 'ਚ suspension headband ਤੇ ਕੰਨ ਦੇ ਆਰਾਮ ਲਈ Padded Headband ਦੇ ਨਾਲ ਐਕਸਟਰਾ ਸਾਫਟ ear cushion ਦਿੱਤੇ ਹਨ।

Buy ZEBRONICS Zeb-Rush Wired Premium Headphone

Amazon Great Indian Festival Sale: ਕੰਪਿਊਟਰ ਤੇ ਲੌਪਟੌਪ ਦੀ ਅਸੈਸਰੀਜ਼ 'ਤੇ ਭਾਰੀ ਸੇਲ, ਐਮੇਜ਼ੋਨ 'ਤੇ ਮਿਲ ਰਿਹਾ ਡਿਸਕਾਊਂਟ

4-Zebronics Zeb-Transformer  Keyboard and Mouse Combo (USB, Braided Cable)

ਕੰਪਿਊਟਰ ਦੀ ਅਸੈਸਰੀਜ਼ 'ਚ ਐਮੇਜ਼ੋਨ ਦੀ ਸੇਲ 'ਚ Zebronics Zeb-Transformer Gaming Keyboard and Mouse Combo ਮਿਲ ਰਿਹਾ ਹੈ। ਵੈਸੇ ਇਸ ਕੌਂਬੋ ਦੀ ਕੀਮਤ 1,599 ਰੁਪਏ ਹੈ। ਪਰ ਡੀਲ 'ਚ ਇਸ ਦੀ ਕੀਮਤ 1,099 ਰੁਪਏ ਹੈ। ਇਸ ਚ Multicolor LED ਲਾਈਟ ਹੈ ਤੇ Laser Keycaps ਹਨ। ਇਹ ਕੀਬੋਰਡ ਤੇ ਮਾਊਸ ਦੀ Aluminum body ਹੈ ਤੇ ਹਾਈ ਕੁਆਲਿਟੀ USB Connector ਹੈ।

Amazon Great Indian Festival Sale: ਕੰਪਿਊਟਰ ਤੇ ਲੌਪਟੌਪ ਦੀ ਅਸੈਸਰੀਜ਼ 'ਤੇ ਭਾਰੀ ਸੇਲ, ਐਮੇਜ਼ੋਨ 'ਤੇ ਮਿਲ ਰਿਹਾ ਡਿਸਕਾਊਂਟ

5- RiaTech Extra Large (900x400mmx2mm) Gaming Extended Mouse Pad, Thick Non-Slip Rubber Base

ਐਮੇਜ਼ੋਨ ਦੀ ਡੀਲ ਆਫ਼ ਦਾ ਡੇਅ 'ਚ RiaTech Extra Large Gaming Extended Mouse Pad ਸਿਰਫ਼ 649 ਰੁਪਏ 'ਚ ਮਿਲਰਿਹਾ ਹੈ। ਇਸ ਮਾਊਸ ਪੈਡ ਦੀ ਕੀਮਤ 2,699 ਰੁਪਏ ਹੈ। ਪਰ ਡੀਲ 'ਚ ਇਸ 'ਤੇ 76 ਫੀਸਦ ਦਾ ਆਫ ਹੈ। ਇਹ ਗੇਮਿੰਗ ਪੈਡ ਕੰਪਿਊਟਰ ਤੇ ਲੈਪਟੌਪ ਦੋਵਾਂ 'ਤੇ ਇਸਤੇਮਾਲ ਹੋ ਸਕਦਾ ਹੈ। ਇਸ ਬੇਸ ਨੌਨ ਸਲਿੱਪ ਰਬੜ ਨਾਲ ਬਣਿਆ ਹੈ।

Buy RiaTech Extra Large (900x400mmx2mm) Gaming Extended Mouse Pad

Disclaimer: ਇਹ ਪੂਰੀ ਜਾਣਕਾਰੀ Amazon ਵੈਬਸਾਈਟ ਤੋਂ ਲਈ ਗਈ ਹੈ। ਸਮਾਨ ਨਾਲ ਜੁੜੀ ਕਿਸੇ ਵੀ ਸ਼ਿਕਾਇਤ ਲਈ Amazon 'ਤੇ ਜਾਕੇ ਹੀ ਸੰਪਰਕ ਕਰਨਾ ਹੋਵੇਗਾ। ਇੱਥੇ ਦੱਸੇ ਗਏ ਪ੍ਰੋਡਕਟ ਦੀ ਕੁਆਲਿਟੀ, ਕੀਮਤ ਤੇ ਆਫਰਸ ਬਾਰੇ ਏਬੀਪੀ ਨਿਊਜ਼ ਪੁਸ਼ਟੀ ਨਹੀਂ ਕਰਦਾ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਗਿਆਨਪੀਠ ਪੁਰਸਕਾਰ ਜੇਤੂ ਸਾਹਿਤਕਾਰ ਵਿਨੋਦ ਕੁਮਾਰ ਸ਼ੁਕਲਾ ਦਾ ਦੇਹਾਂਤ, ਏਮਜ਼ 'ਚ ਸਨ ਭਰਤੀ
ਗਿਆਨਪੀਠ ਪੁਰਸਕਾਰ ਜੇਤੂ ਸਾਹਿਤਕਾਰ ਵਿਨੋਦ ਕੁਮਾਰ ਸ਼ੁਕਲਾ ਦਾ ਦੇਹਾਂਤ, ਏਮਜ਼ 'ਚ ਸਨ ਭਰਤੀ
ਛੁੱਟੀ 'ਤੇ ਆਏ ਫੌਜੀ ਦੀ ਸੜਕ ਹਾਦਸੇ 'ਚ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਛੁੱਟੀ 'ਤੇ ਆਏ ਫੌਜੀ ਦੀ ਸੜਕ ਹਾਦਸੇ 'ਚ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਸਾਬਕਾ DIG ਭੁੱਲਰ ਨੇ ਸੀਬੀਆਈ ਅਦਾਲਤ 'ਚ ਲਾਈ ਜ਼ਮਾਨਤ ਦੀ ਅਰਜ਼ੀ, ਜਾਣੋ ਕਦੋਂ ਹੋਵੇਗੀ ਸੁਣਵਾਈ
ਸਾਬਕਾ DIG ਭੁੱਲਰ ਨੇ ਸੀਬੀਆਈ ਅਦਾਲਤ 'ਚ ਲਾਈ ਜ਼ਮਾਨਤ ਦੀ ਅਰਜ਼ੀ, ਜਾਣੋ ਕਦੋਂ ਹੋਵੇਗੀ ਸੁਣਵਾਈ
Bikram Majithia 'ਤੇ ਅਗਲੇ ਸਾਲ ਚਾਰਜੇਸ ਫ੍ਰੇਮ ਹੋਣਗੇ, ਹੁਣ ਅਦਾਲਤ 'ਚ 3 ਜਨਵਰੀ ਨੂੰ ਹੋਵੇਗੀ ਸੁਣਵਾਈ
Bikram Majithia 'ਤੇ ਅਗਲੇ ਸਾਲ ਚਾਰਜੇਸ ਫ੍ਰੇਮ ਹੋਣਗੇ, ਹੁਣ ਅਦਾਲਤ 'ਚ 3 ਜਨਵਰੀ ਨੂੰ ਹੋਵੇਗੀ ਸੁਣਵਾਈ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗਿਆਨਪੀਠ ਪੁਰਸਕਾਰ ਜੇਤੂ ਸਾਹਿਤਕਾਰ ਵਿਨੋਦ ਕੁਮਾਰ ਸ਼ੁਕਲਾ ਦਾ ਦੇਹਾਂਤ, ਏਮਜ਼ 'ਚ ਸਨ ਭਰਤੀ
ਗਿਆਨਪੀਠ ਪੁਰਸਕਾਰ ਜੇਤੂ ਸਾਹਿਤਕਾਰ ਵਿਨੋਦ ਕੁਮਾਰ ਸ਼ੁਕਲਾ ਦਾ ਦੇਹਾਂਤ, ਏਮਜ਼ 'ਚ ਸਨ ਭਰਤੀ
ਛੁੱਟੀ 'ਤੇ ਆਏ ਫੌਜੀ ਦੀ ਸੜਕ ਹਾਦਸੇ 'ਚ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਛੁੱਟੀ 'ਤੇ ਆਏ ਫੌਜੀ ਦੀ ਸੜਕ ਹਾਦਸੇ 'ਚ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਸਾਬਕਾ DIG ਭੁੱਲਰ ਨੇ ਸੀਬੀਆਈ ਅਦਾਲਤ 'ਚ ਲਾਈ ਜ਼ਮਾਨਤ ਦੀ ਅਰਜ਼ੀ, ਜਾਣੋ ਕਦੋਂ ਹੋਵੇਗੀ ਸੁਣਵਾਈ
ਸਾਬਕਾ DIG ਭੁੱਲਰ ਨੇ ਸੀਬੀਆਈ ਅਦਾਲਤ 'ਚ ਲਾਈ ਜ਼ਮਾਨਤ ਦੀ ਅਰਜ਼ੀ, ਜਾਣੋ ਕਦੋਂ ਹੋਵੇਗੀ ਸੁਣਵਾਈ
Bikram Majithia 'ਤੇ ਅਗਲੇ ਸਾਲ ਚਾਰਜੇਸ ਫ੍ਰੇਮ ਹੋਣਗੇ, ਹੁਣ ਅਦਾਲਤ 'ਚ 3 ਜਨਵਰੀ ਨੂੰ ਹੋਵੇਗੀ ਸੁਣਵਾਈ
Bikram Majithia 'ਤੇ ਅਗਲੇ ਸਾਲ ਚਾਰਜੇਸ ਫ੍ਰੇਮ ਹੋਣਗੇ, ਹੁਣ ਅਦਾਲਤ 'ਚ 3 ਜਨਵਰੀ ਨੂੰ ਹੋਵੇਗੀ ਸੁਣਵਾਈ
Punjab News: ਪੰਜਾਬ 'ਚ ਦੁਕਾਨਦਾਰਾਂ ਲਈ ਸਖ਼ਤ ਹੁਕਮ ਜਾਰੀ, ਹੁਣ ਬਿਨਾਂ ਵਾਹਨ ਲਿਆਏ ਨਹੀਂ ਬਣਾਉਣਗੇ ਨੰਬਰ ਪਲੇਟਾਂ; ਨਹੀਂ ਤਾਂ...
ਪੰਜਾਬ 'ਚ ਦੁਕਾਨਦਾਰਾਂ ਲਈ ਸਖ਼ਤ ਹੁਕਮ ਜਾਰੀ, ਹੁਣ ਬਿਨਾਂ ਵਾਹਨ ਲਿਆਏ ਨਹੀਂ ਬਣਾਉਣਗੇ ਨੰਬਰ ਪਲੇਟਾਂ; ਨਹੀਂ ਤਾਂ...
Car Accident: ਫੁੱਟਬਾਲਰ ਲਿਓਨਲ ਮੈਸੀ ਦੀ ਭੈਣ ਦਾ ਹੋਇਆ ਭਿਆਨਕ ਐਕਸੀਡੈਂਟ, ਨਵੇਂ ਸਾਲ ਹੋਣ ਵਾਲਾ ਵਿਆਹ ਟਲਿਆ; ਲੱਗੀਆਂ ਡੂੰਘੀਆਂ ਸੱਟਾਂ...
ਫੁੱਟਬਾਲਰ ਲਿਓਨਲ ਮੈਸੀ ਦੀ ਭੈਣ ਦਾ ਹੋਇਆ ਭਿਆਨਕ ਐਕਸੀਡੈਂਟ, ਨਵੇਂ ਸਾਲ ਹੋਣ ਵਾਲਾ ਵਿਆਹ ਟਲਿਆ; ਲੱਗੀਆਂ ਡੂੰਘੀਆਂ ਸੱਟਾਂ...
Punjab News: ਪੰਜਾਬ ਤੋਂ ਵੱਡੀ ਖਬਰ, ਹੁਣ ਇੱਕ ਹੋਰ ਬਾਡੀ ਬਿਲਡਰ ਦੀ ਹੋਈ ਮੌਤ; ਜਾਣੋ ਕਿਵੇਂ ਵਾਪਰਿਆ ਭਾਣਾ?
ਪੰਜਾਬ ਤੋਂ ਵੱਡੀ ਖਬਰ, ਹੁਣ ਇੱਕ ਹੋਰ ਬਾਡੀ ਬਿਲਡਰ ਦੀ ਹੋਈ ਮੌਤ; ਜਾਣੋ ਕਿਵੇਂ ਵਾਪਰਿਆ ਭਾਣਾ?
ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਅਤੇ ਕਤਰ ਮਿਊਜ਼ੀਅਮ ਵਿਚਾਲੇ ਹੋਈ 5 ਸਾਲ ਦੀ ਭਾਈਵਾਲੀ, ਬਦਲੇਗੀ ਬੱਚਿਆਂ ਦੀ ਤਕਦੀਰ
ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਅਤੇ ਕਤਰ ਮਿਊਜ਼ੀਅਮ ਵਿਚਾਲੇ ਹੋਈ 5 ਸਾਲ ਦੀ ਭਾਈਵਾਲੀ, ਬਦਲੇਗੀ ਬੱਚਿਆਂ ਦੀ ਤਕਦੀਰ
Embed widget