ਪੜਚੋਲ ਕਰੋ

WhatsApp ‘ਚ ਆਉਣ ਵਾਲਾ ਸਭ ਤੋਂ ਵਧੀਆ ਫੀਚਰ, ਜਾਣੋ ਕੀ ਹੋਵੇਗਾ ਖਾਸ

ਵ੍ਹੱਟਸਐਪ ਇਸ ਸਾਲ ਕਈ ਵਧੀਆ ਫੀਚਰ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਇਹ ਫੀਚਰਸ ਨੂੰ ਕਈ ਵਾਰ iOS ਜਾਂ Android ਦੇ ਬੀਟਾ ਵਰਜ਼ਨ 'ਤੇ ਵੇਖਿਆ ਗਿਆ ਹੈ।

ਨਵੀਂ ਦਿੱਲੀ: ਵ੍ਹੱਟਸਐਪ ਇਸ ਸਾਲ ਕਈ ਵਧੀਆ ਫੀਚਰ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਇਹ ਫੀਚਰਸ ਨੂੰ ਕਈ ਵਾਰ iOS ਜਾਂ Android ਦੇ ਬੀਟਾ ਵਰਜ਼ਨ 'ਤੇ ਵੇਖਿਆ ਗਿਆ ਹੈ। ਵ੍ਹੱਟਸਐਪ ਦੇ ਆਉਣ ਵਾਲੇ ਫੀਚਰਸ ਨੂੰ ਟਰੈਕ ਕਰਨ ਵਾਲੀ WABetaInfo ਨੇ ਲਗਾਤਾਰ ਨਵੇਂ ਫੀਚਰਸ ਨੂੰ ਸਪੋਟ ਕੀਤਾ ਹੈ। ਵ੍ਹੱਟਸਐਪ ਆਪਣੇ ਉਪਭੋਗਤਾਵਾਂ ਲਈ ਜਿਹੜੇ ਨਵੇਂ ਫੀਚਰਸ ਲੈ ਕੇ ਆਵੇਗਾ, ਉਨ੍ਹਾਂ 'ਚ ਅਲੋਪ ਹੋ ਜਾਣ ਵਾਲੇ ਮੈਸੇਜ (ਡਿਸਅਪੀਅਰ ਮੈਸੇਜ) ਕਾਫੀ ਅਹਿਮ ਹੋਵੇਗਾ। ਇਹ ਫੀਚਰ ਸਾਡੇ WhatsApp ਇਸਤੇਮਾਲ ਕਰਨ ਦੇ ਤਰੀਕੇ ਨੂੰ ਬਦਲ ਦੇਵੇਗਾ। ਮੰਨਿਆ ਜਾ ਰਿਹਾ ਹੈ ਕਿ ਅਗਲੇ ਸਾਲ ਵ੍ਹੱਟਸਐਪ 'ਚ ਇਹ ਸਭ ਤੋਂ ਵੱਡਾ ਫੀਚਰ ਹੋਵੇਗਾ। ਐਂਡ੍ਰਾਇਡ ਐਪ ਦੇ ਬੀਟਾ ਵਰਜ਼ਨ 'ਚ ਦਿਖਿਆ ਨਵਾਂ ਫੀਚਰ: ਇਸ ਫੀਚਰ ਨੂੰ ਇਸ ਸਾਲ ਅਕਤੂਬਰ 'Disappearing Messages ਦੇ ਤੌਰ 'ਤੇ ਐਂਡ੍ਰਾਇਡ ਐਪ (v2.19.275) ਦੇ ਬੀਟਾ ਵਰਜ਼ਨ 'ਚ ਦੇਖਿਆ ਗਿਆ ਸੀ। ਫੇਰ ਨਵੰਬਰ 'ਚ ਇਹ ਫੀਚਰ ਐਪ ਦੇ ਬੀਟਾ ਵਰਜ਼ਨ (2.19.348) 'ਚ ਡਿਲੀਟ ਮੈਸੇਜ ਦੇ ਰੂਪ 'ਚ ਵੇਖਿਆ ਗਿਆ। ਮੈਸੇਜ ਡਿਲੀਟ ਕਰਨ ਦੇ 6 ਆਪਸ਼ਨ ਮਿਲਣਗੇ: ਤਾਜ਼ਾ ਅਪਡੇਟਾਂ ਤੋਂ ਪਤਾ ਲੱਗਿਆ ਹੈ ਕਿ Delete Messages ਦੀ ਚੋਣ Group Settings 'ਚ ਦਿਖਾਈ ਦੇਵੇਗੀ ਤੇ ਇਸ 'ਚ ਗਰੂਪ ਇੰਫੋ, ਸੈਂਡ ਮੈਸੇਜ ਤੇ ਐਡਿਟ ਗਰੂਪ ਐਡਮਿਨ ਵਰਗੇ ਵਿਕਲਪ ਹੋਣਗੇ। ਨਵੇਂ ਫੀਚਰ ', ਐਡਮਿਨ ਚੁਣਨ ਦੇ ਯੋਗ ਹੋਣਗੇ ਕਿ ਮੈਸੇਜ ਨੂੰ ਆਪਣੇ ਆਪ ਹਟਾਉਣ ਲਈ ਕਿੰਨਾ ਸਮਾਂ ਦੇਣਾ ਹੈ। iOS ਯੂਜ਼ਰਸ ਨੂੰ ਵੀ ਮਿਲੇਗਾ ਨਵਾਂ ਫੀਚਰ: ਇੱਕ ਤਾਜ਼ਾ ਅਪਡੇਟ ਮੁਤਾਬਕ ਐਡਮਿਨ ਜੋ ਵੀ ਵਿਕਲਪ ਚੁਣਦਾ ਹੈ, ਉਹ ਚੈੱਟ ਦੇ ਸਾਰੇ ਮੈਂਬਰਾਂ 'ਤੇ ਲਾਗੂ ਹੋਵੇਗਾ। ਇਸ ਦਾ ਮਤਲਬ ਕਿ ਯੂਜ਼ਰਸ ਕਿਸੇ ਖ਼ਾਸ ਜਾਂ ਵਿਅਕਤੀਗਤ ਮੈਸੇਜ ਲਈ ਮਿਆਦ ਨੂੰ ਚੁਣਨ ਦੇ ਯੋਗ ਨਹੀਂ ਹੋਣਗੇ। ਡਿਲੀਟ ਮੈਸੇਜ ਫੀਚਰ ਫਿਲਹਾਲ ਵਟਸਐਪ ਦੇ ਐਂਡ੍ਰਾਇਡ ਵਰਜ਼ਨ ਦੇ ਬੀਟਾ ਅਪਡੇਟ 'ਚ ਦਿਖਾਈ ਦੇ ਰਹੀ ਹੈ। ਇਹ ਵਿਸ਼ੇਸ਼ਤਾ iOS ਯੂਜ਼ਰਸ ਲਈ ਵੀ ਉਪਲਬਧ ਹੋਣ ਦੀ ਉਮੀਦ ਹੈ।

ਟਾਪ ਹੈਡਲਾਈਨ

Harman Brar-Parmish Verma: ਪੰਜਾਬੀ ਕਲਾਕਾਰ ਪਰਮੀਸ਼ ਵਰਮਾ ਨਾਲ ਰਿਸ਼ਤੇ 'ਤੇ ਹਰਮਨ ਬਰਾੜ ਨੇ ਤੋੜੀ ਚੁੱਪੀ, ਬੋਲੀਂ- 'ਮੈਂ ਕਿਸੇ ਦਾ ਘਰ ਨਹੀਂ ਤੋੜਿਆ, ਉਹ ਕਾਨੂੰਨੀ ਤੌਰ 'ਤੇ ਵੱਖ...'
ਪੰਜਾਬੀ ਕਲਾਕਾਰ ਪਰਮੀਸ਼ ਵਰਮਾ ਨਾਲ ਰਿਸ਼ਤੇ 'ਤੇ ਹਰਮਨ ਬਰਾੜ ਨੇ ਤੋੜੀ ਚੁੱਪੀ, ਬੋਲੀਂ- 'ਮੈਂ ਕਿਸੇ ਦਾ ਘਰ ਨਹੀਂ ਤੋੜਿਆ, ਉਹ ਕਾਨੂੰਨੀ ਤੌਰ 'ਤੇ ਵੱਖ...'
Punjab News: ਪੰਜਾਬ ਸਿਆਸਤ 'ਚ ਹਲਚਲ ਤੇਜ਼, ਚਰਨਜੀਤ ਚੰਨੀ ਦਾ ਭਾਜਪਾ 'ਚ ਸ਼ਾਮਲ ਹੋਣ 'ਤੇ ਵੱਡਾ ਬਿਆਨ, ਬੋਲੇ...
Punjab News: ਪੰਜਾਬ ਸਿਆਸਤ 'ਚ ਹਲਚਲ ਤੇਜ਼, ਚਰਨਜੀਤ ਚੰਨੀ ਦਾ ਭਾਜਪਾ 'ਚ ਸ਼ਾਮਲ ਹੋਣ 'ਤੇ ਵੱਡਾ ਬਿਆਨ, ਬੋਲੇ...
IND Vs AFG 1st T20: ਟੀਮ ਇੰਡੀਆ-ਅਫਗਾਨਿਸਤਾਨ ਅੱਜ ਹੋਣਗੇ ਆਹਮੋ-ਸਾਹਮਣੇ, ਪਹਿਲੇ ਟੀ-20 ਸੀਰੀਜ਼ ਲਈ ਮੈਦਾਨ 'ਚ ਉਤਰਨਗੇ ਇਹ ਖਿਡਾਰੀ, ਜਾਣੋ ਕਿਸਦਾ ਪੱਲੜਾ ਭਾਰੀ...
ਟੀਮ ਇੰਡੀਆ-ਅਫਗਾਨਿਸਤਾਨ ਅੱਜ ਹੋਣਗੇ ਆਹਮੋ-ਸਾਹਮਣੇ, ਪਹਿਲੇ ਟੀ-20 ਸੀਰੀਜ਼ ਲਈ ਮੈਦਾਨ 'ਚ ਉਤਰਨਗੇ ਇਹ ਖਿਡਾਰੀ, ਜਾਣੋ ਕਿਸਦਾ ਪੱਲੜਾ ਭਾਰੀ...
Lawrence Bishnoi: ਲਾਰੈਂਸ ਬਿਸ਼ਨੋਈ ਦੀ 'ਕਥਿਤ ਪਤਨੀ' ਗ੍ਰਿਫ਼ਤਾਰ, ਜਾਣੋ ਪੁਲਿਸ ਨੇ ਕਿਵੇਂ ਕੀਤਾ ਕਾਬੂ? ਇਸ ਆਗੂ ਨੂੰ...
ਲਾਰੈਂਸ ਬਿਸ਼ਨੋਈ ਦੀ 'ਕਥਿਤ ਪਤਨੀ' ਗ੍ਰਿਫ਼ਤਾਰ, ਜਾਣੋ ਪੁਲਿਸ ਨੇ ਕਿਵੇਂ ਕੀਤਾ ਕਾਬੂ? ਇਸ ਆਗੂ ਨੂੰ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Harman Brar-Parmish Verma: ਪੰਜਾਬੀ ਕਲਾਕਾਰ ਪਰਮੀਸ਼ ਵਰਮਾ ਨਾਲ ਰਿਸ਼ਤੇ 'ਤੇ ਹਰਮਨ ਬਰਾੜ ਨੇ ਤੋੜੀ ਚੁੱਪੀ, ਬੋਲੀਂ- 'ਮੈਂ ਕਿਸੇ ਦਾ ਘਰ ਨਹੀਂ ਤੋੜਿਆ, ਉਹ ਕਾਨੂੰਨੀ ਤੌਰ 'ਤੇ ਵੱਖ...'
ਪੰਜਾਬੀ ਕਲਾਕਾਰ ਪਰਮੀਸ਼ ਵਰਮਾ ਨਾਲ ਰਿਸ਼ਤੇ 'ਤੇ ਹਰਮਨ ਬਰਾੜ ਨੇ ਤੋੜੀ ਚੁੱਪੀ, ਬੋਲੀਂ- 'ਮੈਂ ਕਿਸੇ ਦਾ ਘਰ ਨਹੀਂ ਤੋੜਿਆ, ਉਹ ਕਾਨੂੰਨੀ ਤੌਰ 'ਤੇ ਵੱਖ...'
Punjab News: ਪੰਜਾਬ ਸਿਆਸਤ 'ਚ ਹਲਚਲ ਤੇਜ਼, ਚਰਨਜੀਤ ਚੰਨੀ ਦਾ ਭਾਜਪਾ 'ਚ ਸ਼ਾਮਲ ਹੋਣ 'ਤੇ ਵੱਡਾ ਬਿਆਨ, ਬੋਲੇ...
Punjab News: ਪੰਜਾਬ ਸਿਆਸਤ 'ਚ ਹਲਚਲ ਤੇਜ਼, ਚਰਨਜੀਤ ਚੰਨੀ ਦਾ ਭਾਜਪਾ 'ਚ ਸ਼ਾਮਲ ਹੋਣ 'ਤੇ ਵੱਡਾ ਬਿਆਨ, ਬੋਲੇ...
IND Vs AFG 1st T20: ਟੀਮ ਇੰਡੀਆ-ਅਫਗਾਨਿਸਤਾਨ ਅੱਜ ਹੋਣਗੇ ਆਹਮੋ-ਸਾਹਮਣੇ, ਪਹਿਲੇ ਟੀ-20 ਸੀਰੀਜ਼ ਲਈ ਮੈਦਾਨ 'ਚ ਉਤਰਨਗੇ ਇਹ ਖਿਡਾਰੀ, ਜਾਣੋ ਕਿਸਦਾ ਪੱਲੜਾ ਭਾਰੀ...
ਟੀਮ ਇੰਡੀਆ-ਅਫਗਾਨਿਸਤਾਨ ਅੱਜ ਹੋਣਗੇ ਆਹਮੋ-ਸਾਹਮਣੇ, ਪਹਿਲੇ ਟੀ-20 ਸੀਰੀਜ਼ ਲਈ ਮੈਦਾਨ 'ਚ ਉਤਰਨਗੇ ਇਹ ਖਿਡਾਰੀ, ਜਾਣੋ ਕਿਸਦਾ ਪੱਲੜਾ ਭਾਰੀ...
Lawrence Bishnoi: ਲਾਰੈਂਸ ਬਿਸ਼ਨੋਈ ਦੀ 'ਕਥਿਤ ਪਤਨੀ' ਗ੍ਰਿਫ਼ਤਾਰ, ਜਾਣੋ ਪੁਲਿਸ ਨੇ ਕਿਵੇਂ ਕੀਤਾ ਕਾਬੂ? ਇਸ ਆਗੂ ਨੂੰ...
ਲਾਰੈਂਸ ਬਿਸ਼ਨੋਈ ਦੀ 'ਕਥਿਤ ਪਤਨੀ' ਗ੍ਰਿਫ਼ਤਾਰ, ਜਾਣੋ ਪੁਲਿਸ ਨੇ ਕਿਵੇਂ ਕੀਤਾ ਕਾਬੂ? ਇਸ ਆਗੂ ਨੂੰ...
Rajya Sabha MP Resign: ਸਿਆਸੀ ਜਗਤ 'ਚ ਆਇਆ ਭੂਚਾਲ, ਭਾਜਪਾ ਸੰਸਦ ਮੈਂਬਰ ਨੇ ਅਹੁਦੇ ਤੋਂ ਦਿੱਤਾ ਅਸਤੀਫਾ, ਹੁਣ ਸੰਭਾਲਣਗੇ ਇਹ ਵੱਡੀ ਜ਼ਿੰਮੇਵਾਰੀ
ਸਿਆਸੀ ਜਗਤ 'ਚ ਆਇਆ ਭੂਚਾਲ, ਭਾਜਪਾ ਸੰਸਦ ਮੈਂਬਰ ਨੇ ਅਹੁਦੇ ਤੋਂ ਦਿੱਤਾ ਅਸਤੀਫਾ, ਹੁਣ ਸੰਭਾਲਣਗੇ ਇਹ ਵੱਡੀ ਜ਼ਿੰਮੇਵਾਰੀ
Punjab News: ਪੰਜਾਬ 'AAP' ਨੂੰ ਵੱਡਾ ਝਟਕਾ! ਇਨ੍ਹਾਂ ਸੀਨੀਅਰ ਆਗੂਆਂ ਨੇ ਪਾਰਟੀ ਦਾ ਛੱਡਿਆ ਸਾਥ, ਹੁਣ...
Punjab News: ਪੰਜਾਬ 'AAP' ਨੂੰ ਵੱਡਾ ਝਟਕਾ! ਇਨ੍ਹਾਂ ਸੀਨੀਅਰ ਆਗੂਆਂ ਨੇ ਪਾਰਟੀ ਦਾ ਛੱਡਿਆ ਸਾਥ, ਹੁਣ...
Sports News: ਟੀ-20 ਸੀਰੀਜ਼ ਤੋਂ ਪਹਿਲਾਂ ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਸਦਮੇ 'ਚ ਦਿੱਗਜ ਖਿਡਾਰੀ, ਇਲਾਜ ਦੌਰਾਨ...
Sports News: ਟੀ-20 ਸੀਰੀਜ਼ ਤੋਂ ਪਹਿਲਾਂ ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਸਦਮੇ 'ਚ ਦਿੱਗਜ ਖਿਡਾਰੀ, ਇਲਾਜ ਦੌਰਾਨ...
ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਏਜੰਸੀਆਂ ਅਲਰਟ 'ਤੇ; ਲੋਕਾਂ 'ਚ ਸਹਿਮ ਦਾ ਮਾਹੌਲ
ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਏਜੰਸੀਆਂ ਅਲਰਟ 'ਤੇ; ਲੋਕਾਂ 'ਚ ਸਹਿਮ ਦਾ ਮਾਹੌਲ
Embed widget