ਪੜਚੋਲ ਕਰੋ

ਐਪਲ ਭਾਰਤੀ ਬਾਜ਼ਾਰ 'ਚ ਲਿਆ ਰਿਹਾ ਸਸਤਾ ਆਈਫੋਨ, ਨਵੀਂ ਜਾਣਕਾਰੀ ਹੋਈ ਲੀਕ

ਐਪਲ ਆਪਣਾ ਇੱਕ ਫੋਨ 2020 'ਚ ਤੇ ਦੂਜਾ 2021 'ਚ ਲਾਂਚ ਕਰ ਸਕਦੀ ਹੈ। ਜਦਕਿ ਦੂਜੇ ਪਾਸੇ ਸੁਰਖੀਆਂ ਹਨ ਕਿ ਇਸ ਸਾਲ ਕੰਪਨੀ ਆਪਣੇ ਛੇ ਵੱਡੇ ਪ੍ਰੋਡਕਟਸ ਇਸੇ ਸਾਲ ਲਾਂਚ ਕਰੇਗੀ।

ਨਵੀਂ ਦਿੱਲੀ: ਹਰ ਸਾਲ ਐਪਲ ਕੰਪਨੀ ਆਈਫੋਨ ਲਾਂਚ ਕਰਦੀ ਹੈ ਪਰ ਇਸ ਸਾਲ ਲੋਕਾਂ ਦੀਆਂ ਨਜ਼ਰਾਂ ਆਈਫੋਨ ਐਸਈ-2 'ਤੇ ਹਨ ਕਿਉਂਕਿ ਇਹ ਫੋਨ ਸਸਤਾ ਹੋਣ ਦੇ ਨਾਲ-ਨਾਲ ਕਮਾਲ ਦੇ ਫੀਚਰਸ ਯੂਜ਼ਰਸ ਨੂੰ ਦੇਣ ਵਾਲਾ ਹੈ। ਉਂਝ ਇਸ ਦਾ ਅਜੇ ਤਕ ਆਫੀਸ਼ੀਅਲ ਐਲਾਨ ਨਹੀਂ ਹੋਇਆ ਪਰ ਜਿਵੇਂ-ਜਿਵੇਂ ਲੀਕ ਹੋਈ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਤੋਂ ਸਾਫ਼ ਹੈ ਹੈ ਕਿ ਇਹ ਫੋਨ ਨਾ ਸਿਰਫ ਸਸਤਾ ਸਗੋਂ ਨਵੀਂ ਤਕਨੀਕਾਂ ਨਾਲ ਲੈਸ ਵੀ ਹੋਵੇਗਾ। ਇਸ ਫੋਨ ਦਾ ਸਾਈਜ਼ ਆਈਫੋਨ-8 ਦੇ ਬਰਾਬਰ ਹੋ ਸਕਦਾ ਹੈ ਯਾਨੀ ਕੰਪਨੀ ਇਸ 'ਚ 5.4 ਇੰਚ ਦੀ ਸਕਰੀਨ ਦੇ ਸਕਦੀ ਹੈ। ਇਸ 'ਚ ਫੇਸ ਅਨਲੌਕ ਫੀਚਰ ਵੀ ਹੋਵੇਗਾ। ਕੰਪਨੀ ਇੱਕ ਦਮਦਾਰ ਫੋਨ ਨਾਲ ਬਾਜ਼ਾਰ 'ਚ ਦਸਤਕ ਦਵੇਗੀ। ਦੱਸਿਆ ਜਾ ਰਿਹਾ ਹੈ ਕਿ ਨਵੇਂ ਮਾਡਲ ਦੇ ਨਾਂ ਆਈਫੋਨ-9 ਤੇ ਆਈਫੋਨ-9 ਪਲੱਸ ਹੋ ਸਕਦੇ ਹਨ। ਟੈਕ ਵੈਬਸਾਈਟ 'ਤੇ ਆਈ ਰਿਪੋਟਰਸ ਮੁਤਾਬਕ ਐਪਲ ਨੇ ਦੋ ਵੱਖ-ਵੱਖ ਸਕਰੀਨ ਲਈ ਆਪਣੀ ਸਪਲਾਈ ਚੇਨ ਨੂੰ ਕਿਹਾ ਹੈ। ਅਜਿਹੀਆਂ ਚਰਚਾਵਾਂ ਵੀ ਹਨ ਕਿ ਇਨ੍ਹਾਂ ਦੋਵੇਂ ਮਾਡਲਸ ਦੀ ਕੀਮਤ ਕਾਫੀ ਘੱਟ ਹੋ ਸਕਦੀ ਹੈ ਤਾਂ ਜੋ ਭਾਰਤੀ ਬਾਜ਼ਾਰ 'ਚ ਐਪਲ ਆਪਣਾ ਵਿਸਥਾਰ ਕਰ ਸਕੇ। ਇਸ ਦੇ ਨਾਲ ਚਰਚਾ ਤਾਂ ਇਹ ਵੀ ਹੈ ਕਿ ਐਪਲ ਆਪਣਾ ਇੱਕ ਫੋਨ 2020 'ਚ ਤੇ ਦੂਜਾ 2021 'ਚ ਲਾਂਚ ਕਰ ਸਕਦੀ ਹੈ। ਜਦਕਿ ਦੂਜੇ ਪਾਸੇ ਸੁਰਖੀਆਂ ਹਨ ਕਿ ਇਸ ਸਾਲ ਕੰਪਨੀ ਆਪਣੇ ਛੇ ਵੱਡੇ ਪ੍ਰੋਡਕਟਸ ਇਸੇ ਸਾਲ ਲਾਂਚ ਕਰੇਗੀ।

ਟਾਪ ਹੈਡਲਾਈਨ

ਪਾਰਟੀ ਲਈ ਵਧੀਆ ਰਹਿਣਗੇ ਆਹ 4 Boat ਦੇ ਸਪੀਕਰ, ਜਾਣੋ ਵਿਸ਼ੇਸ਼ਤਾਂ ਤੋਂ ਕੀਮਤ ਤੱਕ ਇੱਕ-ਇੱਕ ਗੱਲ
ਪਾਰਟੀ ਲਈ ਵਧੀਆ ਰਹਿਣਗੇ ਆਹ 4 Boat ਦੇ ਸਪੀਕਰ, ਜਾਣੋ ਵਿਸ਼ੇਸ਼ਤਾਂ ਤੋਂ ਕੀਮਤ ਤੱਕ ਇੱਕ-ਇੱਕ ਗੱਲ
Mobile Recharge Plans : ਮੋਬਾਈਲ ਯੂਜ਼ਰਾਂ ਲਈ ਵੱਡੀ ਖ਼ਬਰ! Airtel-Jio-Vi ਨੂੰ ਲਿਆਉਣੇ ਪੈਣਗੇ ਸਿਰਫ਼ Voice-SMS ਵਾਲੇ ਪਲਾਨ
Mobile Recharge Plans : ਮੋਬਾਈਲ ਯੂਜ਼ਰਾਂ ਲਈ ਵੱਡੀ ਖ਼ਬਰ! Airtel-Jio-Vi ਨੂੰ ਲਿਆਉਣੇ ਪੈਣਗੇ ਸਿਰਫ਼ Voice-SMS ਵਾਲੇ ਪਲਾਨ
iPhone ਦਾ ਕਮਾਲ ਦਾ ਫੀਚਰ, ਭੀੜ ’ਚ ਤੁਹਾਡਾ ਨਾਮ ਸੁਣਦੇ ਹੀ ਮਿਲੇਗਾ ਅਲਰਟ
iPhone ਦਾ ਕਮਾਲ ਦਾ ਫੀਚਰ, ਭੀੜ ’ਚ ਤੁਹਾਡਾ ਨਾਮ ਸੁਣਦੇ ਹੀ ਮਿਲੇਗਾ ਅਲਰਟ
Best Headphones To Buy: ਸਭ ਤੋਂ ਵਧੀਆ ਹੈੱਡਫੋਨ ਖਰੀਦਣ ਤੋਂ ਪਹਿਲਾਂ ਪੜ੍ਹੋ ਇਹ ਖਬਰ, ਕੁਆਲਿਟੀ, ਸਾਊਂਡ ਸਣੇ ਯਾਤਰਾ ਦੌਰਾਨ ਬਿਨਾਂ ਬਾਹਰੀ ਸ਼ੌਰ ਲਈ ਇਹ ਆਪਸ਼ਨ ਖਾਸ...
ਸਭ ਤੋਂ ਵਧੀਆ ਹੈੱਡਫੋਨ ਖਰੀਦਣ ਤੋਂ ਪਹਿਲਾਂ ਪੜ੍ਹੋ ਇਹ ਖਬਰ, ਕੁਆਲਿਟੀ, ਸਾਊਂਡ ਸਣੇ ਯਾਤਰਾ ਦੌਰਾਨ ਬਿਨਾਂ ਬਾਹਰੀ ਸ਼ੌਰ ਲਈ ਇਹ ਆਪਸ਼ਨ ਖਾਸ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
28, 29 ਅਤੇ 30 ਸਤੰਬਰ ਨੂੰ ਖੁੱਲ੍ਹੇ ਰਹਿਣਗੇ ਦੇਸ਼ ਭਰ ਦੇ ਸਹਿਕਾਰੀ ਬੈਂਕ, ਨਹੀਂ ਕਰਨਗੇ ਹੜਤਾਲ
28, 29 ਅਤੇ 30 ਸਤੰਬਰ ਨੂੰ ਖੁੱਲ੍ਹੇ ਰਹਿਣਗੇ ਦੇਸ਼ ਭਰ ਦੇ ਸਹਿਕਾਰੀ ਬੈਂਕ, ਨਹੀਂ ਕਰਨਗੇ ਹੜਤਾਲ
ਲੁਧਿਆਣਾ 'ਚ ਥਾਣਾ ਡੇਹਲੋਂ ਦਾ SHO ਲਾਈਨ ਹਾਜ਼ਰ, ਮਾਮਲਾ ਜਾਣ ਕੇ ਉੱਡ ਜਾਣਗੇ ਹੋਸ਼
ਲੁਧਿਆਣਾ 'ਚ ਥਾਣਾ ਡੇਹਲੋਂ ਦਾ SHO ਲਾਈਨ ਹਾਜ਼ਰ, ਮਾਮਲਾ ਜਾਣ ਕੇ ਉੱਡ ਜਾਣਗੇ ਹੋਸ਼
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਸਤੰਬਰ 2026
ATM ਤੋਂ ਪੈਸੇ ਕਢਵਾਉਣ ਵਾਲਿਆਂ ਲਈ ਵੱਡੀ ਖ਼ਬਰ!  SBI ਨੇ ਕੀਤਾ ਵੱਡਾ ਐਲਾਨ
ATM ਤੋਂ ਪੈਸੇ ਕਢਵਾਉਣ ਵਾਲਿਆਂ ਲਈ ਵੱਡੀ ਖ਼ਬਰ!  SBI ਨੇ ਕੀਤਾ ਵੱਡਾ ਐਲਾਨ
Toll Plaza Rule : ਟੋਲ ਪਲਾਜ਼ਾ ’ਤੇ ਲੱਗੀ ਲੰਬੀ ਲਾਈਨ ਤਾਂ ਕੀ ਟੋਲ ਨਹੀਂ ਦੇਣਾ ਪਵੇਗਾ? NHAI ਨੇ ਦੱਸੀ ਸੱਚਾਈ
Toll Plaza Rule : ਟੋਲ ਪਲਾਜ਼ਾ ’ਤੇ ਲੱਗੀ ਲੰਬੀ ਲਾਈਨ ਤਾਂ ਕੀ ਟੋਲ ਨਹੀਂ ਦੇਣਾ ਪਵੇਗਾ? NHAI ਨੇ ਦੱਸੀ ਸੱਚਾਈ
MP ਅੰਮ੍ਰਿਤਪਾਲ ਸਿੰਘ 2 ਸੀਟਾਂ ਤੋਂ ਲੜ ਸਕਦੇ ਨੇ 2027 ਦੀਆਂ ਚੋਣਾਂ , ਧੂਰੀ ’ਚ CM ਮਾਨ ਨਾਲ ਮੁਕਾਬਲੇ ਦੀ ਚਰਚਾ
MP ਅੰਮ੍ਰਿਤਪਾਲ ਸਿੰਘ 2 ਸੀਟਾਂ ਤੋਂ ਲੜ ਸਕਦੇ ਨੇ 2027 ਦੀਆਂ ਚੋਣਾਂ , ਧੂਰੀ ’ਚ CM ਮਾਨ ਨਾਲ ਮੁਕਾਬਲੇ ਦੀ ਚਰਚਾ
Ludhiana News : ਤੇਜ਼ ਰਫ਼ਤਾਰ ਟਰੱਕ ਨੇ ਐਕਟਿਵਾ ਸਵਾਰਾਂ ਨੂੰ ਕੁਚਲਿਆ, ਇੱਕ ਵਿਦਿਆਰਥੀ ਦੀ ਮੌਤ

Embed widget