ਪੜਚੋਲ ਕਰੋ

ਐਪਲ ਨੇ ਭਾਰਤ 'ਚ ਆਈਫੋਨ-12 ਦੇ ਉਤਪਾਦਨ ਦੀ ਕੀਤੀ ਸ਼ੁਰੂਆਤ

ਅਮਰੀਕੀ ਕੰਪਨੀ ਨੇ ਇਕ ਬਿਆਨ 'ਚ ਕਿਹਾ, 'ਐਪਲ ਆਪਣੇ ਗਾਹਕਾਂ ਨੂੰ ਬਿਹਤਰ ਸੇਵਾਵਾਂ ਲਈ ਬਿਹਤਰੀਨ ਉਤਪਾਦ ਬਣਾਉਣ ਨੂੰ ਲੈਕੇ ਵਚਨਬੱਧ ਹੈ।

ਨਵੀਂ ਦਿੱਲੀ: ਅਮਰੀਕਾ ਦੀ ਦਿੱਗਜ਼ ਤਕਨਾਲੋਜੀ ਕੰਪਨੀ ਐਪਲ ਭਾਰਤ 'ਚ ਆਈਫੋਨ-12 ਮਾਡਲ ਦੀ ਅਸੈਂਬਲੀ ਸ਼ੁਰੂ ਕਰ ਦਿੱਤੀ ਹੈ ਇਸ ਕਦਮ ਨਾਲ ਕੰਪਨੀ ਨੂੰ ਦੇਸ਼ 'ਚ ਆਪਣੀ ਸਥਿਤੀ ਮਜਬੂਤ ਕਰਨ 'ਚ ਮਦਦ ਮਿਲੇਗੀ।
ਐਪਲ ਨੇ ਭਾਰਤ 'ਚ ਆਪਣੇ ਕੁਝ ਆਈਫੋਨ ਉਤਪਾਦਨ ਨੂੰ ਲੈਕੇ ਫੋਕਸਕੌਨ ਤੇ ਵਿਲਟ੍ਰੋਨ ਜਿਹੇ ਤੀਜੇ ਪੱਖ ਦੇ ਨਿਰਮਤਾਵਾਂ ਨਾਲ ਗਠਜੋੜ ਕੀਤਾ ਹੈ। ਇਸ 'ਚ ਆਈਫੋਨ ਐਸਈ, ਆਈਫੋਨ 10ਆਰ ਤੇ ਆਈਫੋਨ 11 ਸ਼ਾਮਲ ਹੈ।

ਬਿਹਤਰ ਸੇਵਾ ਦੇਣ ਲਈ ਉਪਲਬਧ

ਅਮਰੀਕੀ ਕੰਪਨੀ ਨੇ ਇਕ ਬਿਆਨ 'ਚ ਕਿਹਾ, 'ਐਪਲ ਆਪਣੇ ਗਾਹਕਾਂ ਨੂੰ ਬਿਹਤਰ ਸੇਵਾਵਾਂ ਲਈ ਬਿਹਤਰੀਨ ਉਤਪਾਦ ਬਣਾਉਣ ਨੂੰ ਲੈਕੇ ਵਚਨਬੱਧ ਹੈ। ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਭਾਰਤ 'ਚ ਆਪਣੇ ਸਥਾਨਕ ਗਾਹਕਾਂ ਲਈ ਆਈਫੋਨ 12 ਦਾ ਉਤਪਾਦਨ ਸ਼ੁਰੂ ਕਰ ਰਹੇ ਹਾਂ।'

ਹਾਲਾਂਕਿ ਕੰਪਨੀ ਨੇ ਹਿੱਸੇਦਾਰ ਦਾ ਨਾਂਅ ਨਹੀਂ ਦੱਸਿਆ। ਪਰ ਸੂਤਰਾਂ ਮੁਤਾਬਕ ਫੋਕਸਕੌਨ ਦਾ ਭਾਰਤ 'ਚ ਆਈਫੋਨ 12 ਬਣਾਵੇਗੀ। ਐਪਲ ਨੇ 2017 'ਚ ਆਈਫੋਨ ਐਸਈ ਦੇ ਨਾਲ ਭਾਰਤ ''ਚ ਆਈਫੋਨ ਦਾ ਨਿਰਮਾਣ ਸ਼ੁਰੂ ਕੀਤਾ ਸੀ।

ਰਵੀਸ਼ੰਕਰ ਪ੍ਰਸਾਦਿ ਨੇ ਖੁਸ਼ੀ ਜਤਾਈ

ਇਲੈਕਟ੍ਰੌਨਿਕ ਤੇ ਸੂਚਨਾ ਤਕਨਾਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦਿ ਨੇ ਟਵਿਟਰ 'ਤੇ ਲਿਖਿਆ, 'ਇਹ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਭਾਰਤ 'ਚ ਮੋਬਾਇਲ ਤੇ ਕਲ ਪੁਰਜਿਆਂ ਦੇ ਨਿਰਮਾਣ ਦਾ ਵੱਡਾ ਕੇਂਦਰ ਬਣਾਉਣ ਦਾ ਯਤਨ ਸਾਕਾਰਾਤਮਕ ਨਤੀਜੇ ਲਿਆ ਰਿਹਾ ਹੈ। ਇਸ 'ਤੇ ਦੁਨੀਆਂ ਦਾ ਧਿਆਨ ਗਿਆ ਹੈ। ਇਸ ਨਾਲ ਦੇਸ਼ 'ਚ ਵੱਡੀ ਗਿਣਤੀ 'ਚ ਰੋਜ਼ਗਾਰ ਪੈਦਾ ਹੋਵੇਗਾ।

ਟਾਪ ਹੈਡਲਾਈਨ

ਸਸਤਾ ਹੋ ਸਕਦਾ ਮੋਬਾਈਲ ਰਿਚਾਰਜ, ਘੱਟ ਜਾਣਗੀਆਂ ਕੀਮਤਾਂ! ਸਰਕਾਰ ਨੇ ਬਣਾ ਲਿਆ ਪਲਾਨ
ਸਸਤਾ ਹੋ ਸਕਦਾ ਮੋਬਾਈਲ ਰਿਚਾਰਜ, ਘੱਟ ਜਾਣਗੀਆਂ ਕੀਮਤਾਂ! ਸਰਕਾਰ ਨੇ ਬਣਾ ਲਿਆ ਪਲਾਨ
iPhone 18 Pro Max ਦੀ ਸੇਲ ਅੱਜ ਤੋਂ ਸ਼ੁਰੂ , ਖਰੀਦਣ ਤੋਂ ਪਹਿਲਾਂ ਜਾਣੋ EMI ਦਾ ਹਿਸਾਬ
iPhone 18 Pro Max ਦੀ ਸੇਲ ਅੱਜ ਤੋਂ ਸ਼ੁਰੂ , ਖਰੀਦਣ ਤੋਂ ਪਹਿਲਾਂ ਜਾਣੋ EMI ਦਾ ਹਿਸਾਬ
iPhone 18 Pro Sale :  iPhone 18 Pro ਦੀ ਸੇਲ ਕੱਲ੍ਹ ਤੋਂ ਸ਼ੁਰੂ, ਜਾਣੋ ਸਭ ਤੋਂ ਸਸਤੀ ਡੀਲ ਕਿੱਥੇ ਮਿਲੇਗੀ?
iPhone 18 Pro Sale :  iPhone 18 Pro ਦੀ ਸੇਲ ਕੱਲ੍ਹ ਤੋਂ ਸ਼ੁਰੂ, ਜਾਣੋ ਸਭ ਤੋਂ ਸਸਤੀ ਡੀਲ ਕਿੱਥੇ ਮਿਲੇਗੀ?
ਮਿਊਜ਼ਿਕ, ਕਾਲਸ ਅਤੇ ਰੋਜ਼ ਵਰਤਣ ਲਈ ਆਹ ਚਾਰ ਸ਼ਾਨਦਾਰ TWS Earbuds, ਜਾਣੋ ਕੀਮਤ ਅਤੇ ਫੀਚਰਸ
ਮਿਊਜ਼ਿਕ, ਕਾਲਸ ਅਤੇ ਰੋਜ਼ ਵਰਤਣ ਲਈ ਆਹ ਚਾਰ ਸ਼ਾਨਦਾਰ TWS Earbuds, ਜਾਣੋ ਕੀਮਤ ਅਤੇ ਫੀਚਰਸ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
LPG Cylinder Rate Today: ਗੈਸ ਸਿਲੰਡਰ ਅੱਜ ਸਸਤਾ ਜਾਂ ਮਹਿੰਗਾ? ਜਾਣੋ ਇਨ੍ਹਾਂ ਸ਼ਹਿਰਾ 'ਚ ਕਿੰਨੇ ਡਿੱਗੇ ਜਾਂ ਵਧੇ ਰੇਟ, ਵਪਾਰਕ ਅਤੇ ਘਰੇਲੂ LPG ਦਰਾਂ ਦੀ ਇੰਨੀ ਕੀਮਤਾ...
ਗੈਸ ਸਿਲੰਡਰ ਅੱਜ ਸਸਤਾ ਜਾਂ ਮਹਿੰਗਾ? ਜਾਣੋ ਇਨ੍ਹਾਂ ਸ਼ਹਿਰਾ 'ਚ ਕਿੰਨੇ ਡਿੱਗੇ ਜਾਂ ਵਧੇ ਰੇਟ, ਵਪਾਰਕ ਅਤੇ ਘਰੇਲੂ LPG ਦਰਾਂ ਦੀ ਇੰਨੀ ਕੀਮਤਾ...
Petrol Diesel Rate Today: ਪੈਟਰੋਲ-ਡੀਜ਼ਲ ਅੱਜ ਹੋਇਆ ਸਸਤਾ ? ਜਾਣੋ ਵੱਡੇ ਸ਼ਹਿਰਾਂ 'ਚ ਅੱਜ ਕਿੰਨੇ ਰੇਟ, 20 ਸਤੰਬਰ ਨੂੰ ਕੀਮਤਾਂ ਸਥਿਰ...
ਪੈਟਰੋਲ-ਡੀਜ਼ਲ ਅੱਜ ਹੋਇਆ ਸਸਤਾ ? ਜਾਣੋ ਵੱਡੇ ਸ਼ਹਿਰਾਂ 'ਚ ਅੱਜ ਕਿੰਨੇ ਰੇਟ, 20 ਸਤੰਬਰ ਨੂੰ ਕੀਮਤਾਂ ਸਥਿਰ...
Punjab News: ਪੰਜਾਬ ਦੀਆਂ ਔਰਤਾਂ ਲਈ CM ਮਾਨ ਦਾ ਵੱਡਾ ਐਲਾਨ, 1 ਅਕਤੂਬਰ ਨੂੰ ਔਰਤਾਂ ਦੇ ਖਾਤੇ ‘ਚ ਮੁੜ ਹੋਏਗੀ ਟੂੰ-ਟੂੰ! ਹੁਣ ਅਗਲੇ 3 ਮਹੀਨਿਆਂ ਦੀ ਰਕਮ...
ਪੰਜਾਬ ਦੀਆਂ ਔਰਤਾਂ ਲਈ CM ਮਾਨ ਦਾ ਵੱਡਾ ਐਲਾਨ, 1 ਅਕਤੂਬਰ ਨੂੰ ਔਰਤਾਂ ਦੇ ਖਾਤੇ ‘ਚ ਮੁੜ ਹੋਏਗੀ ਟੂੰ-ਟੂੰ! ਹੁਣ ਅਗਲੇ 3 ਮਹੀਨਿਆਂ ਦੀ ਰਕਮ...
Punjab News: ਪੰਜਾਬ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, CP ਵੱਲੋਂ ਅਚਾਨਕ ਐਕਸ਼ਨ, ਕਈ ਥਾਣਿਆਂ ਦੇ ਬਦਲੇ ਇੰਚਾਰਜ; ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
ਪੰਜਾਬ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, CP ਵੱਲੋਂ ਅਚਾਨਕ ਐਕਸ਼ਨ, ਕਈ ਥਾਣਿਆਂ ਦੇ ਬਦਲੇ ਇੰਚਾਰਜ; ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
Punjab News: ਪੰਜਾਬ ਤੋਂ ਵੱਡੀ ਖਬਰ, ਭਾਜਪਾ ਆਗੂ ਰਵਨੀਤ ਬਿੱਟੂ ਨੂੰ ਹਿਰਾਸਤ ਵਿੱਚ ਲਿਆ ਗਿਆ, ਜਾਣੋ ਵਜ੍ਹਾ...
Punjab News: ਪੰਜਾਬ ਤੋਂ ਵੱਡੀ ਖਬਰ, ਭਾਜਪਾ ਆਗੂ ਰਵਨੀਤ ਬਿੱਟੂ ਨੂੰ ਹਿਰਾਸਤ ਵਿੱਚ ਲਿਆ ਗਿਆ, ਜਾਣੋ ਵਜ੍ਹਾ...
Punjab News: ਪੰਜਾਬ 'ਚ ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਧਮਾਕਾ, 'ਅਕਾਲੀ ਦਲ' (PS) ਦੇ ਤਿੰਨ ਵਾਰ ਵਿਧਾਇਕ ਰਹੇ ਸੀਨੀਅਰ ਆਗੂ ਨੇ ਛੱਡਿਆ ਪਾਰਟੀ ਦਾ ਸਾਥ; ਪੁੱਤਰ ਸਣੇ ‘ਆਪ’ ਵਿੱਚ ਹੋਏ ਸ਼ਾਮਲ...
ਪੰਜਾਬ 'ਚ ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਧਮਾਕਾ, 'ਅਕਾਲੀ ਦਲ' (PS) ਦੇ ਤਿੰਨ ਵਾਰ ਵਿਧਾਇਕ ਰਹੇ ਸੀਨੀਅਰ ਆਗੂ ਨੇ ਛੱਡਿਆ ਪਾਰਟੀ ਦਾ ਸਾਥ; ਪੁੱਤਰ ਸਣੇ ‘ਆਪ’ ਵਿੱਚ ਹੋਏ ਸ਼ਾਮਲ...
Big News: ਵੱਡੀ ਖਬਰ, ਉੱਘੇ ਸਿੱਖਿਆ ਸ਼ਾਸਤਰੀ ਅਤੇ ਸਾਬਕਾ ਸੀਨੀਅਰ IAS ਅਫਸਰ ਦਾ ਦੇਹਾਂਤ, PGI ਨੂੰ ਦਾਨ ਕੀਤਾ ਸਰੀਰ; ਸਿਆਸਤਦਾਨਾਂ 'ਚ ਪਸਰਿਆ ਮਾਤਮ...
ਵੱਡੀ ਖਬਰ, ਉੱਘੇ ਸਿੱਖਿਆ ਸ਼ਾਸਤਰੀ ਅਤੇ ਸਾਬਕਾ ਸੀਨੀਅਰ IAS ਅਫਸਰ ਦਾ ਦੇਹਾਂਤ, PGI ਨੂੰ ਦਾਨ ਕੀਤਾ ਸਰੀਰ; ਸਿਆਸਤਦਾਨਾਂ 'ਚ ਪਸਰਿਆ ਮਾਤਮ...
ਸਸਤੀ ਹੋਏ CNG ਅਤੇ PNG, ਇਸ ਸ਼ਹਿਰ 'ਚ ਗੈਸ 'ਤੇ ਟੈਕਸ ਕਟੌਤੀ ਦਾ ਵੱਡਾ ਐਲਾਨ
ਸਸਤੀ ਹੋਏ CNG ਅਤੇ PNG, ਇਸ ਸ਼ਹਿਰ 'ਚ ਗੈਸ 'ਤੇ ਟੈਕਸ ਕਟੌਤੀ ਦਾ ਵੱਡਾ ਐਲਾਨ
Embed widget