ਪੜਚੋਲ ਕਰੋ

Phone Battery Mistakes : ਇਨ੍ਹਾਂ ਗਲਤੀਆਂ ਕਰਕੇ ਜਲਦੀ ਖਰਾਬ ਹੋ ਜਾਂਦੀ ਹੈ ਫੋਨ ਦੀ ਬੈਟਰੀ, 99 ਫੀਸਦੀ ਲੋਕਾਂ ਨੂੰ ਨਹੀਂ ਪਤਾ

Battery Mistakes To Avoid :  ਅੱਜ ਕੱਲ੍ਹ ਜ਼ਿਆਦਾਤਰ ਸਮਾਰਟਫੋਨਾਂ ਵਿੱਚ ਲਿਥੀਅਮ-ਆਇਨ ਬੈਟਰੀ ਵਰਤੀ ਜਾਂਦੀ ਹੈ। ਇਹ ਬੈਟਰੀ ਲੰਬੇ ਸਮੇਂ ਤੱਕ ਚਾਰਜ ਹੋਲਡ ਕਰ ਸਕਦੀ ਹੈ ਅਤੇ ਇਸਦੀ ਲਾਈਫ ਵੀ ਕਾਫ਼ੀ ਵਧੀਆ ਹੁੰਦੀ ਹੈ

 Phone Battery Mistakes To Avoid :  ਅੱਜ ਕੱਲ੍ਹ ਜ਼ਿਆਦਾਤਰ ਸਮਾਰਟਫੋਨਾਂ ਵਿੱਚ ਲਿਥੀਅਮ-ਆਇਨ ਬੈਟਰੀ ਵਰਤੀ ਜਾਂਦੀ ਹੈ। ਇਹ ਬੈਟਰੀ ਲੰਬੇ ਸਮੇਂ ਤੱਕ ਚਾਰਜ ਹੋਲਡ ਕਰ ਸਕਦੀ ਹੈ ਅਤੇ ਇਸਦੀ ਲਾਈਫ ਵੀ ਕਾਫ਼ੀ ਵਧੀਆ ਹੁੰਦੀ ਹੈ ਪਰ ਕੁਝ ਗਲਤੀਆਂ ਬੈਟਰੀ ਨੂੰ ਜਲਦੀ ਖਰਾਬ ਕਰ ਸਕਦੀਆਂ ਹਨ। ਆਓ ਜਾਣਦੇ ਹਾਂ ਉਹ ਗਲਤੀਆਂ ਜਿਨ੍ਹਾਂ ਤੋਂ ਬਚ ਕੇ ਤੁਸੀਂ ਆਪਣੇ ਫੋਨ ਦੀ ਬੈਟਰੀ ਲਾਈਫ ਵਧਾ ਸਕਦੇ ਹੋ।

 ਖਰਾਬ ਕੁਆਲਿਟੀ ਦੇ ਚਾਰਜਰ ਦੀ ਵਰਤੋਂ

ਕਈ ਲੋਕ ਸਸਤਾ ਜਾਂ ਲੋਕਲ ਚਾਰਜਰ ਖਰੀਦ ਲੈਂਦੇ ਹਨ। ਅਜਿਹੇ ਚਾਰਜਰ ਵੋਲਟੇਜ ਨੂੰ ਠੀਕ ਤਰੀਕੇ ਨਾਲ ਕੰਟਰੋਲ ਨਹੀਂ ਕਰਦੇ, ਜਿਸ ਕਾਰਨ ਬੈਟਰੀ ‘ਤੇ ਵੱਧ ਲੋਡ ਪੈਂਦਾ ਹੈ ਅਤੇ ਇਹ ਜਲਦੀ ਖਰਾਬ ਹੋਣ ਲੱਗਦੀ ਹੈ।

ਫੋਨ ਨੂੰ ਜ਼ਿਆਦਾ ਗਰਮ ਹੋਣ ਦੇਣਾ

ਲਿਥੀਅਮ-ਆਇਨ ਬੈਟਰੀਆਂ ਤਾਪਮਾਨ ਲਈ ਬਹੁਤ ਸੰਵੇਦਨਸ਼ੀਲ ਹੁੰਦੀਆਂ ਹਨ। ਚਾਰਜਿੰਗ ਦੌਰਾਨ ਜਾਂ ਤੇਜ਼ ਧੁੱਪ ਵਿੱਚ ਫੋਨ ਵਰਤਣ ਨਾਲ ਓਵਰਹੀਟਿੰਗ ਦਾ ਖਤਰਾ ਵੱਧ ਜਾਂਦਾ ਹੈ। ਜ਼ਿਆਦਾ ਗਰਮੀ ਨਾਲ ਬੈਟਰੀ ਦੇ ਅੰਦਰ ਕੈਮੀਕਲ ਰਿਐਕਸ਼ਨ ਤੇਜ਼ ਹੋ ਜਾਂਦੇ ਹਨ, ਜੋ ਨੁਕਸਾਨ ਪਹੁੰਚਾ ਸਕਦੇ ਹਨ।

ਬੈਟਰੀ ਨੂੰ ਪੂਰੀ ਤਰ੍ਹਾਂ ਡਿਸਚਾਰਜ ਹੋਣ ਦੇਣਾ

ਕਈ ਲੋਕ ਫੋਨ ਬੰਦ ਹੋਣ ਤੱਕ ਚਾਰਜ ਨਹੀਂ ਕਰਦੇ। ਇਹ ਆਦਤ ਬੈਟਰੀ ਲਈ ਨੁਕਸਾਨਦਾਇਕ ਹੈ।ਬਿਲਕੁਲ ਡਿਸਚਾਰਜ ਹੋਣ ਤੋਂ ਬਾਅਦ ਬੈਟਰੀ ਨੂੰ ਮੁੜ ਚਾਰਜ ਕਰਨ ਲਈ ਵੱਧ ਮਿਹਨਤ ਕਰਨੀ ਪੈਂਦੀ ਹੈ, ਜਿਸ ਨਾਲ ਇਸਦੀ ਲਾਈਫ ਘਟਣ ਲੱਗਦੀ ਹੈ।

ਬਹੁਤ ਠੰਢ ਵਿੱਚ ਫੋਨ ਚਾਰਜ ਕਰਨਾ

ਜ਼ਿਆਦਾ ਠੰਢ ਵਿੱਚ ਫੋਨ ਚਾਰਜ ਕਰਨ ਨਾਲ ਬੈਟਰੀ ‘ਤੇ ਬੁਰਾ ਅਸਰ ਪੈਂਦਾ ਹੈ। ਮਾਹਿਰਾਂ ਮੁਤਾਬਕ ਬਹੁਤ ਘੱਟ ਤਾਪਮਾਨ ਵਿੱਚ ਬੈਟਰੀ ਦੇ ਐਨੋਡ ‘ਤੇ ਮੈਟਾਲਿਕ ਲਿਥੀਅਮ ਦੀ ਪਰਤ ਜਮ ਸਕਦੀ ਹੈ, ਜਿਸ ਨਾਲ ਚਾਰਜਿੰਗ ਪ੍ਰਭਾਵਿਤ ਹੁੰਦੀ ਹੈ।

ਸਮਾਰਟ ਚਾਰਜਿੰਗ ਫੀਚਰ ਦੀ ਵਰਤੋਂ ਨਾ ਕਰਨਾ

ਫੋਨ ਨੂੰ ਲੰਬੇ ਸਮੇਂ ਤੱਕ 100% ਚਾਰਜ ‘ਤੇ ਰੱਖਣਾ ਵੀ ਬੈਟਰੀ ਲਈ ਠੀਕ ਨਹੀਂ ਹੁੰਦਾ। ਇਸ ਲਈ ਕਈ ਸਮਾਰਟਫੋਨ ਕੰਪਨੀਆਂ “ਸਮਾਰਟ ਚਾਰਜਿੰਗ” ਜਾਂ “ਆਪਟੀਮਾਈਜ਼ਡ ਚਾਰਜਿੰਗ” ਵਰਗੇ ਫੀਚਰ ਦਿੰਦੀਆਂ ਹਨ, ਜੋ ਬੈਟਰੀ ਨੂੰ ਲੰਬੇ ਸਮੇਂ ਤੱਕ 100% ‘ਤੇ ਨਹੀਂ ਰੱਖਦੇ ਅਤੇ ਇਸਦੀ ਉਮਰ ਵਧਾਉਣ ਵਿੱਚ ਮਦਦ ਕਰਦੇ ਹਨ।

ਟਾਪ ਹੈਡਲਾਈਨ

ਇਸ ਤਿਉਹਾਰ ਦੇ ਸੀਜ਼ਨ 'ਚ ਆਪਣੇ ਘਰ 'ਚ ਲੱਗੇ ਸਾਊਂਡ ਸਿਸਟਮ ਨੂੰ ਇਦਾਂ ਕਰੋ ਅਪਗ੍ਰੇਡ, ਜਾਣੋ ਇਨ੍ਹਾਂ 6 Speakers ਬਾਰੇ
ਇਸ ਤਿਉਹਾਰ ਦੇ ਸੀਜ਼ਨ 'ਚ ਆਪਣੇ ਘਰ 'ਚ ਲੱਗੇ ਸਾਊਂਡ ਸਿਸਟਮ ਨੂੰ ਇਦਾਂ ਕਰੋ ਅਪਗ੍ਰੇਡ, ਜਾਣੋ ਇਨ੍ਹਾਂ 6 Speakers ਬਾਰੇ
boAt Aavante Bar Prime Soniq-D Review: 240w ਡੌਲਬੀ ਆਡੀਓ, ਇਕੁਇਕੋਰ ਡਰਾਈਵਰ ਅਤੇ 2.1-ਚੈਨਲ ਸਾਊਂਡਬਾਰ ਜਾਣੋ ਇਸਦੇ ਫੀਚਰਸ ਬਾਰੇ ਡਿਟੇਲ, ਮਨੋਰੰਜਨ ਲਈ ਸਭ ਤੋਂ ਬਿਹਤਰ...
240w ਡੌਲਬੀ ਆਡੀਓ, ਇਕੁਇਕੋਰ ਡਰਾਈਵਰ ਅਤੇ 2.1-ਚੈਨਲ ਸਾਊਂਡਬਾਰ ਜਾਣੋ ਇਸਦੇ ਫੀਚਰਸ ਬਾਰੇ ਡਿਟੇਲ, ਮਨੋਰੰਜਨ ਲਈ ਸਭ ਤੋਂ ਬਿਹਤਰ...
1 ਅਕਤੂਬਰ ਤੋਂ ਹਰ ਮੈਸੇਜ 'ਤੇ 14 ਪੈਸੇ ਲਵੇਗਾ Whatsapp, ਜਾਣੋ ਕਿਸ-ਕਿਸ ਨੂੰ ਦੇਣੇ ਪੈਣਗੇ ਪੈਸੇ?
1 ਅਕਤੂਬਰ ਤੋਂ ਹਰ ਮੈਸੇਜ 'ਤੇ 14 ਪੈਸੇ ਲਵੇਗਾ Whatsapp, ਜਾਣੋ ਕਿਸ-ਕਿਸ ਨੂੰ ਦੇਣੇ ਪੈਣਗੇ ਪੈਸੇ?
Mobile Recharge Rules :  ਮੋਬਾਈਲ ਰਿਚਾਰਜ ਦੇ ਨਿਯਮ ਬਦਲੇ, Jio-Airtel-Vi ਯੂਜ਼ਰਾਂ ਨੂੰ ਕੀ ਮਿਲੇਗਾ ਫਾਇਦਾ?
Mobile Recharge Rules :  ਮੋਬਾਈਲ ਰਿਚਾਰਜ ਦੇ ਨਿਯਮ ਬਦਲੇ, Jio-Airtel-Vi ਯੂਜ਼ਰਾਂ ਨੂੰ ਕੀ ਮਿਲੇਗਾ ਫਾਇਦਾ?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਨਿਯਮਿਤ DGP ਦੀ ਨਿਯੁਕਤੀ ’ਤੇ ਹਾਈ ਕੋਰਟ ਸਖ਼ਤ, ਬੋਲੇ- 10 ਦਿਨਾਂ ਦੇ ਅੰਦਰ...
Punjab News: ਪੰਜਾਬ 'ਚ ਨਿਯਮਿਤ DGP ਦੀ ਨਿਯੁਕਤੀ ’ਤੇ ਹਾਈ ਕੋਰਟ ਸਖ਼ਤ, ਬੋਲੇ- 10 ਦਿਨਾਂ ਦੇ ਅੰਦਰ...
Relationship Tips : ਪਤੀ ਦੇ ਘਰ ਆਉਂਦੇ ਹੀ ਨਾ ਕਰੋ ਇਹ ਗਲਤੀ, ਰਿਸ਼ਤੇ 'ਤੇ ਪੈ ਸਕਦਾ ਅਸਰ!
Relationship Tips : ਪਤੀ ਦੇ ਘਰ ਆਉਂਦੇ ਹੀ ਨਾ ਕਰੋ ਇਹ ਗਲਤੀ, ਰਿਸ਼ਤੇ 'ਤੇ ਪੈ ਸਕਦਾ ਅਸਰ!
CNG Price Hike :  LPG ਤੋਂ ਬਾਅਦ CNG ਦੇ ਰੇਟ ਵੀ ਵਧੇ, ਕੀਮਤ ਜਾਣ ਕੇ ਰਹਿ ਜਾਓਗੇ ਹੈਰਾਨ
CNG Price Hike :  LPG ਤੋਂ ਬਾਅਦ CNG ਦੇ ਰੇਟ ਵੀ ਵਧੇ, ਕੀਮਤ ਜਾਣ ਕੇ ਰਹਿ ਜਾਓਗੇ ਹੈਰਾਨ
Heart Attack : ਨੌਜਵਾਨਾਂ 'ਚ Heart Attack ਦਾ Risk ਕਿਉਂ ਵਧ ਰਿਹਾ? ਜਾਣੋ ਕਿਹੜੀਆਂ ਆਦਤਾਂ ਬਣ ਰਹੀਆਂ ਨੇ ਵੱਡਾ ਖਤਰਾ
Heart Attack : ਨੌਜਵਾਨਾਂ 'ਚ Heart Attack ਦਾ Risk ਕਿਉਂ ਵਧ ਰਿਹਾ? ਜਾਣੋ ਕਿਹੜੀਆਂ ਆਦਤਾਂ ਬਣ ਰਹੀਆਂ ਨੇ ਵੱਡਾ ਖਤਰਾ
Amitabh Bachchan: ਅਮਿਤਾਭ ਬੱਚਨ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ, ਹੁਣ ਖੜ੍ਹੇ ਹੋਣ ਵਿੱਚ ਹੋ ਰਹੀ ਮੁਸ਼ਕਲ; ਜਾਣੋ ਕਿਉਂ...
ਅਮਿਤਾਭ ਬੱਚਨ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ, ਹੁਣ ਖੜ੍ਹੇ ਹੋਣ ਵਿੱਚ ਹੋ ਰਹੀ ਮੁਸ਼ਕਲ; ਜਾਣੋ ਕਿਉਂ...
ਇਸ ਤਿਉਹਾਰ ਦੇ ਸੀਜ਼ਨ 'ਚ ਆਪਣੇ ਘਰ 'ਚ ਲੱਗੇ ਸਾਊਂਡ ਸਿਸਟਮ ਨੂੰ ਇਦਾਂ ਕਰੋ ਅਪਗ੍ਰੇਡ, ਜਾਣੋ ਇਨ੍ਹਾਂ 6 Speakers ਬਾਰੇ
ਇਸ ਤਿਉਹਾਰ ਦੇ ਸੀਜ਼ਨ 'ਚ ਆਪਣੇ ਘਰ 'ਚ ਲੱਗੇ ਸਾਊਂਡ ਸਿਸਟਮ ਨੂੰ ਇਦਾਂ ਕਰੋ ਅਪਗ੍ਰੇਡ, ਜਾਣੋ ਇਨ੍ਹਾਂ 6 Speakers ਬਾਰੇ
DA Hike : ਦੀਵਾਲੀ ਤੋਂ ਪਹਿਲਾਂ ਇਸ ਸਰਕਾਰ ਦਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਵੱਡਾ ਤੋਹਫ਼ਾ,  DA-DR ਵਧਾ ਕੇ ਕੀਤਾ 60 ਫੀਸਦੀ
DA Hike : ਦੀਵਾਲੀ ਤੋਂ ਪਹਿਲਾਂ ਇਸ ਸਰਕਾਰ ਦਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਵੱਡਾ ਤੋਹਫ਼ਾ,  DA-DR ਵਧਾ ਕੇ ਕੀਤਾ 60 ਫੀਸਦੀ
Tourist Bus Accident : ਸ਼੍ਰੀਨਗਰ ਤੋਂ ਜੰਮੂ ਜਾ ਰਹੀ ਟੂਰਿਸਟ ਬੱਸ ਪਲਟੀ, 33 ਜ਼ਖ਼ਮੀ; 9 ਦੀ ਹਾਲਤ ਗੰਭੀਰ
Tourist Bus Accident : ਸ਼੍ਰੀਨਗਰ ਤੋਂ ਜੰਮੂ ਜਾ ਰਹੀ ਟੂਰਿਸਟ ਬੱਸ ਪਲਟੀ, 33 ਜ਼ਖ਼ਮੀ; 9 ਦੀ ਹਾਲਤ ਗੰਭੀਰ
Embed widget