ਪੜਚੋਲ ਕਰੋ

ATM 'ਚੋਂ ਪੈਸੇ ਕੱਢਦੇ ਸਮੇਂ ਰਹੋ ਸਾਵਧਾਨ, ਖਾਲੀ ਹੋ ਸਕਦਾ ਤੁਹਾਡਾ ਅਕਾਊਂਟ 

ਅੱਜ ਕੱਲ ਏਟੀਐਮ ਕਾਰਡ ਰਾਹੀਂ ਏਟੀਐਮ ਮਸ਼ੀਨ ਵਿੱਚੋਂ ਪੈਸੇ ਕਢਵਾਉਣਾ ਆਮ ਗੱਲ ਹੈ। ਲਗਭਗ ਹਰ ਕੋਈ ਏਟੀਐਮ ਦੀ ਵਰਤੋਂ ਕਰਦਾ ਹੈ। ਹਾਲਾਂਕਿ, ਏਟੀਐਮ ਮਸ਼ੀਨ ਤੋਂ ਪੈਸੇ ਕਢਵਾਉਂਦੇ ਸਮੇਂ ਕੁਝ ਚੀਜ਼ਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਨਹੀਂ ਤਾਂ ਪੂਰਾ ਖਾਤਾ ਖਾਲੀ ਹੋ ਸਕਦਾ ਹੈ।

ਅੱਜ ਕੱਲ ਏਟੀਐਮ ਕਾਰਡ ਰਾਹੀਂ ਏਟੀਐਮ ਮਸ਼ੀਨ ਵਿੱਚੋਂ ਪੈਸੇ ਕਢਵਾਉਣਾ ਆਮ ਗੱਲ ਹੈ। ਲਗਭਗ ਹਰ ਕੋਈ ਏਟੀਐਮ ਦੀ ਵਰਤੋਂ ਕਰਦਾ ਹੈ। ਹਾਲਾਂਕਿ, ਏਟੀਐਮ ਮਸ਼ੀਨ ਤੋਂ ਪੈਸੇ ਕਢਵਾਉਂਦੇ ਸਮੇਂ ਕੁਝ ਚੀਜ਼ਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਨਹੀਂ ਤਾਂ ਪੂਰਾ ਖਾਤਾ ਖਾਲੀ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਇਸ ਸਟੋਰੀ 'ਚ ਦੱਸਾਂਗੇ ਕਿ ਤੁਹਾਨੂੰ ਏਟੀਐਮ ਤੋਂ ਪੈਸੇ ਕਢਵਾਉਣ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। 1- ਭੀੜ-ਭੜੱਕੇ ਵਾਲੇ ਖੇਤਰਾਂ 'ਚ ਹਮੇਸ਼ਾਂ ਏਟੀਐਮ ਦੀ ਵਰਤੋਂ ਕਰੋ, ਸੁਨਸਾਨ ਇਲਾਕਿਆਂ 'ਚ ਆਮ ਤੌਰ 'ਤੇ ਫਰੋਡ ਹੋਣ ਦੀ ਵਧੇਰੇ ਸੰਭਾਵਨਾ ਹੈ। 2- ਆਪਣੇ ਟ੍ਰਾਂਸੈਕਸ਼ਨ ਦੀ ਰਸੀਦ ਕਿਤੇ ਵੀ ਨਾ ਸੁੱਟੋ। ਇਹ ਜਾਣਕਾਰੀ ਤੁਹਾਡੇ ਵਿਰੁੱਧ ਵੀ ਵਰਤੀ ਜਾ ਸਕਦੀ ਹੈ। ਵਰਤੋਂ ਤੋਂ ਤੁਰੰਤ ਬਾਅਦ ਰਸੀਦ ਨੂੰ ਖਤਮ ਕਰੋ। 3- ਜਦੋਂ ਤੁਸੀਂ ਪੈਸੇ ਕੱਢਵਾਉਂਦੇ ਹੋ, ਅੰਤ 'ਤੇ ਨਿਸ਼ਚਤ ਰੂਪ 'ਤੇ ਕੈਂਸਿਲ ਬਟਨ ਨੂੰ ਦਬਾਓ। ਅਕਸ਼ੈ ਕੁਮਾਰ ਨੇ ਕਿਹਾ ਸੀ ਭਗਵਾਨ ਦੇ ਨਾਂ 'ਤੇ ਦਾਨ ਦੇਣਾ ਬੇਕਾਰ, ਹੁਣ ਖੁਦ ਹੀ ਰਾਮ ਮੰਦਰ ਲਈ ਦਿੱਤਾ ਡੋਨੇਸ਼ਨ, ਵੀਡੀਓ ਵਾਇਰਲ 4- ਅਜਿਹੇ ਏਟੀਐਮ ਮਸ਼ੀਨ ਦੀ ਵਰਤੋਂ ਕਰੋ ਜਿੱਥੇ ਸੀਸੀਟੀਵੀ ਕੈਮਰੇ ਲੱਗੇ ਹੋਣ। 5- ਏਟੀਐਮ ਵਿੱਚ ਪਿੰਨ ਪਾਉਣ ਤੋਂ ਪਹਿਲਾਂ ਤੁਹਾਨੂੰ ਕੀਪੈਡ ਅਤੇ ਕਾਰਡ ਸਲਾਟ ਦਾ ਧਿਆਨ ਰੱਖਣਾ ਚਾਹੀਦਾ ਹੈ। ਕਈ ਵਾਰ ਇਹ ਉਪਕਰਣ ਤੁਹਾ ਡੇਕੈਸ਼ ਨੂੰ ਵੀ ਰੋਕ ਦਿੰਦੇ ਹਨ। ਜੇ ਅਜਿਹਾ ਹੁੰਦਾ ਹੈ, ਤਾਂ ਤੁਰੰਤ ਬੈਂਕ 'ਚ ਕਾਲ ਕਰਕੇ ਸ਼ਿਕਾਇਤ ਕਰੋ। 6- ਇਕ ਹੋਰ ਮਹੱਤਵਪੂਰਣ ਗੱਲ ਇਹ ਹੈ ਕਿ ਏਟੀਐਮ ਲਾਈਨ 'ਚ ਤੁਹਾਡੇ ਪਿੱਛੇ ਖੜ੍ਹਾ ਵਿਅਕਤੀ ਆਸਾਨੀ ਨਾਲ ਤੁਹਾਡਾ ਪਾਸਵਰਡ ਦੇਖ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਡੈਬਿਟ ਕਾਰਡ ਦਾ PIN ਦਰਜ ਕਰਦੇ ਸਮੇਂ ਆਪਣੇ ਹੱਥ ਨਾਲ ATM ਕੀਪੈਡ ਨੂੰ ਲੁਕਾਓ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

ਟਾਪ ਹੈਡਲਾਈਨ

iPhone 17 ਲੈਣ ਦੀ ਮੱਚੀ ਹੋੜ, ਟੁੱਟ ਕੇ ਪਏ ਲੋਕ, 20 ਫੀਸਦੀ ਤੱਕ ਮਹਿੰਗਾ ਹੋ ਸਕਦਾ ਫੋਨ
iPhone 17 ਲੈਣ ਦੀ ਮੱਚੀ ਹੋੜ, ਟੁੱਟ ਕੇ ਪਏ ਲੋਕ, 20 ਫੀਸਦੀ ਤੱਕ ਮਹਿੰਗਾ ਹੋ ਸਕਦਾ ਫੋਨ
IPhone 17 Pro Offer: ਆਈਫੋਨ ਸ਼ੌਕੀਨਾ ਲਈ ਖੁਸ਼ਖਬਰੀ, iPhone 17 Pro 'ਤੇ ਵੱਡਾ ਆਫਰ, ਸਸਤੇ 'ਚ ਖਰੀਦਣ ਦਾ ਸ਼ਾਨਦਾਰ ਮੌਕਾ, ਹੁਣ ਸਿਰਫ਼ ਇੰਨੇ ਹਜ਼ਾਰ 'ਚ... 
ਆਈਫੋਨ ਸ਼ੌਕੀਨਾ ਲਈ ਖੁਸ਼ਖਬਰੀ, iPhone 17 Pro 'ਤੇ ਵੱਡਾ ਆਫਰ, ਸਸਤੇ 'ਚ ਖਰੀਦਣ ਦਾ ਸ਼ਾਨਦਾਰ ਮੌਕਾ, ਹੁਣ ਸਿਰਫ਼ ਇੰਨੇ ਹਜ਼ਾਰ 'ਚ... 
iphone 18 Pro : 9 ਸਤੰਬਰ ਨੂੰ ਲਾਂਚ ਹੋਇਆ iPhone, 18 ਸਤੰਬਰ ਤੋਂ ਕਿਉਂ ਵਿਕੇਗਾ? ਜਾਣੋ ਵਜ੍ਹਾ
iphone 18 Pro : 9 ਸਤੰਬਰ ਨੂੰ ਲਾਂਚ ਹੋਇਆ iPhone, 18 ਸਤੰਬਰ ਤੋਂ ਕਿਉਂ ਵਿਕੇਗਾ? ਜਾਣੋ ਵਜ੍ਹਾ
iPhone 18 Pro ਛੱਡੋ, ਸਿੱਧਾ ਮਹਿੰਗੇ ਹੋ ਗਏ iPhone 17 ਦੇ ਮਾਡਲ, ਜਾਣੋ ਕਿੰਨੇ ਵੱਧ ਗਏ ਰੇਟ; ਉੱਡ ਜਾਣਗੇ ਹੋਸ਼
iPhone 18 Pro ਛੱਡੋ, ਸਿੱਧਾ ਮਹਿੰਗੇ ਹੋ ਗਏ iPhone 17 ਦੇ ਮਾਡਲ, ਜਾਣੋ ਕਿੰਨੇ ਵੱਧ ਗਏ ਰੇਟ; ਉੱਡ ਜਾਣਗੇ ਹੋਸ਼

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਜਲੰਧਰ ਦੇ ਸਰਾਫਾ ਬਜ਼ਾਰ 'ਚ GST ਦੀ ਰੇਡ, ਗਹਿਣਿਆਂ ਦੀ ਦੁਕਾਨ 'ਤੇ ਵਿਕਰੀ-ਖਰੀਦ ਦੇ ਰਿਕਾਰਡ ਖੰਗਾਲੇ
ਜਲੰਧਰ ਦੇ ਸਰਾਫਾ ਬਜ਼ਾਰ 'ਚ GST ਦੀ ਰੇਡ, ਗਹਿਣਿਆਂ ਦੀ ਦੁਕਾਨ 'ਤੇ ਵਿਕਰੀ-ਖਰੀਦ ਦੇ ਰਿਕਾਰਡ ਖੰਗਾਲੇ
iPhone 17 ਲੈਣ ਦੀ ਮੱਚੀ ਹੋੜ, ਟੁੱਟ ਕੇ ਪਏ ਲੋਕ, 20 ਫੀਸਦੀ ਤੱਕ ਮਹਿੰਗਾ ਹੋ ਸਕਦਾ ਫੋਨ
iPhone 17 ਲੈਣ ਦੀ ਮੱਚੀ ਹੋੜ, ਟੁੱਟ ਕੇ ਪਏ ਲੋਕ, 20 ਫੀਸਦੀ ਤੱਕ ਮਹਿੰਗਾ ਹੋ ਸਕਦਾ ਫੋਨ
ਪੰਜਾਬ CM ਦੀ ਪੋਸਟ 'ਤੇ ਕੁਮੈਂਟ ਕਰਨ ਵਾਲਾ JE ਸਸਪੈਂਡ, ਜੁਆਇੰਟ ਫਾਰਮ ਨੇ ਕਿਹਾ- AI ਜਨਰੇਟਿਡ...
ਪੰਜਾਬ CM ਦੀ ਪੋਸਟ 'ਤੇ ਕੁਮੈਂਟ ਕਰਨ ਵਾਲਾ JE ਸਸਪੈਂਡ, ਜੁਆਇੰਟ ਫਾਰਮ ਨੇ ਕਿਹਾ- AI ਜਨਰੇਟਿਡ...
ਕਾਂਗਰਸ ਹਾਈਕਮਾਨ ਨੇ ਸੱਦੀ ਬੈਠਕ, ਹੋ ਸਕਦਾ ਵੱਡਾ ਬਦਲਾਅ
ਕਾਂਗਰਸ ਹਾਈਕਮਾਨ ਨੇ ਸੱਦੀ ਬੈਠਕ, ਹੋ ਸਕਦਾ ਵੱਡਾ ਬਦਲਾਅ
ਪੰਜਾਬ ਦੇ 18 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਚੰਡੀਗੜ੍ਹ 'ਚ ਪੈਣਗੀਆਂ ਕਣੀਆਂ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ ਦੇ 18 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਚੰਡੀਗੜ੍ਹ 'ਚ ਪੈਣਗੀਆਂ ਕਣੀਆਂ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਅੱਜ ਬੈਂਕ ਬੰਦ ਜਾਂ ਖੁੱਲ੍ਹੇ? ਜਾਣੋ ਅੱਜ ਕਿਹੜੇ-ਕਿਹੜੇ ਸੂਬਿਆਂ 'ਚ ਰਹੇਗੀ ਛੁੱਟੀ, ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ
ਅੱਜ ਬੈਂਕ ਬੰਦ ਜਾਂ ਖੁੱਲ੍ਹੇ? ਜਾਣੋ ਅੱਜ ਕਿਹੜੇ-ਕਿਹੜੇ ਸੂਬਿਆਂ 'ਚ ਰਹੇਗੀ ਛੁੱਟੀ, ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ
ਅੱਜ ਕਿੰਨੇ 'ਚ ਹੋ ਜਾਵੇਗੀ ਪੂਰੀ ਟੈਂਕੀ ਫੁੱਲ? ਜਾਣੋ 15 ਸਤੰਬਰ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
ਅੱਜ ਕਿੰਨੇ 'ਚ ਹੋ ਜਾਵੇਗੀ ਪੂਰੀ ਟੈਂਕੀ ਫੁੱਲ? ਜਾਣੋ 15 ਸਤੰਬਰ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਕਈ AAP ਆਗੂਆਂ ਨੇ ਫੜਿਆ BJP ਦਾ ਪੱਲਾ; ਮੱਚੀ ਹਲਚਲ
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਕਈ AAP ਆਗੂਆਂ ਨੇ ਫੜਿਆ BJP ਦਾ ਪੱਲਾ; ਮੱਚੀ ਹਲਚਲ
Embed widget