ਚੰਡੀਗੜ੍ਹ: ਪੰਜਾਬ ਪੁਲਿਸ ਸਟੇਟ ਸਾਈਬਰ ਕ੍ਰਾਈਮ ਸੈੱਲ ਨੇ ਨਾਗਰਿਕਾਂ ਨੂੰ ਅਜਿਹੀਆਂ ਕੋਈ ਵੀ APK ਫਾਈਲਾਂ ਡਾਊਨਲੋਡ ਕਰਨ ਵਿਰੁੱਧ ਚੇਤਾਵਨੀ ਦਿੱਤੀ ਹੈ ਜੋ ਟਿੱਕਟੌਕ ਜਾਂ ਭਾਰਤ ਸਰਕਾਰ ਵਲੋਂ ਪਾਬੰਦੀਸ਼ੁਦਾ ਕਿਸੇ ਹੋਰ ਪ੍ਰਸਿੱਧ Apps ਦੀਆਂ ਸੇਵਾਵਾਂ ਦੀ ਨਕਲ ਕਰਦੇ ਹੋਣ।ਸਾਈਬ ਸੈੱਲ ਮੁਤਾਬਿਕ ਇਹ ਮਾਲਵੇਅਰ ਫੈਲਣ ਦੇ ਸਰੋਤ ਹੋ ਸਕਦੇ ਹਨ।
10 ਸਾਲਾ ਬੱਚੇ ਨੇ 30 ਸਕਿੰਟਾਂ 'ਚ ਉਡਾਏ 10 ਲੱਖ, ਘਟਨਾ ਸੀਸੀਟੀਵੀ 'ਚ ਕੈਦ
ਇਹ ਚੇਤਾਵਨੀ ਇੰਸਟੈਂਟ ਮੈਸੇਜਿੰਗ ਸੇਵਾਵਾਂ, SMS ਜਾਂ ਵਟਸਐਪ ਜ਼ਰੀਏ ਭੇਜੇ ਜਾ ਰਹੇ ਸੰਦੇਸ਼ ਦੀਆਂ ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ ਜਾਰੀ ਕੀਤੀ ਗਈ ਹੈ ਕਿ ਪਾਬੰਦੀਸ਼ੁਦਾ ਚੀਨੀ ਐਪ ਟਿੱਕਟੌਕ ਹੁਣ ਭਾਰਤ ਵਿੱਚ ਟਿੱਕਟੋਕ ਪ੍ਰੋ ਦੇ ਰੂਪ ਵਿੱਚ ਉਪਲਬਧ ਹੈ।
ਕੋਰੋਨਾ ਨੇ ਕੱਢਿਆ ਕੈਨੇਡਾ-ਅਮਰੀਕਾ ਜਾਣ ਦਾ ਕੀੜਾ, ਨੌਜਵਾਨਾਂ ਨੇ ਕੀਤੀ ਤੌਬਾ
ਸਿਟੀ ਬਿਊਟੀਫੁੱਲ ‘ਚ ਦੌੜੇਗੀ ਕਲਰਫੁੱਲ ਕਾਰ, ਲੰਬੀ ਖੱਜਲ ਖੁਆਰੀ ਤੋਂ ਬਾਅਦ ਮਿਲੀ ਹਰੀ ਝੰਡੀ
ਇਹ ਵੀ ਪੜ੍ਹੋ:ਸੈਕਸ ਪਾਵਰ ਦੇ ਨਾਲ-ਨਾਲ ਸ਼ਿਲਾਜੀਤ ਦੇ ਹੋਰ ਵੀ ਬਹੁਤ ਫਾਇਦੇ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ