ਪੜਚੋਲ ਕਰੋ

Festive Sale TV : ਈ-ਕਾਮਰਸ ਸਾਈਟ ਤੋਂ ਖਰੀਦੋ ਸਮਾਰਟ ਟੀਵੀ, ਇੱਥੇ ਮਿਲ ਰਿਹੈ 60 ਫੀਸਦੀ ਤੱਕ Discount

Festive sale Tv : ਜੇ ਤੁਸੀਂ ਵੀ ਟੀਵੀ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਇਸ ਤਿਉਹਾਰੀ ਸੇਲ ਵਿੱਚ ਤੁਹਾਨੂੰ Xiaomi, LG, Samsung ਅਤੇ ਹੋਰ ਕਈ ਕੰਪਨੀਆਂ ਦੇ ਸਮਾਰਟ ਟੀਵੀ 'ਤੇ ਬਹੁਤ ਛੋਟ ਮਿਲੇਗੀ।

Festive sale Tv : ਜੇ ਤੁਸੀਂ ਦੀਵਾਲੀ ਤੋਂ ਪਹਿਲਾਂ ਨਵਾਂ ਸਮਾਰਟ ਟੀਵੀ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਇਹ ਤੁਹਾਡੇ ਲਈ ਸਭ ਤੋਂ ਵਧੀਆ ਸਮਾਂ ਹੈ, ਕਿਉਂਕਿ 8 ਅਕਤੂਬਰ ਤੋਂ ਦੇਸ਼ ਭਰ ਦੀਆਂ ਈ-ਕਾਮਰਸ ਸਾਈਟਾਂ 'ਤੇ ਤਿਉਹਾਰਾਂ ਦੀ ਸੇਲ ਸ਼ੁਰੂ ਹੋ ਗਈ ਹੈ, ਜਿਸ 'ਚ ਸਮਾਰਟ TV 'ਤੇ 60 ਫੀਸਦੀ ਤੱਕ Discount Offere ਦੀ ਛੋਟ ਦਿੱਤੀ ਜਾ ਰਹੀ ਹੈ। 

ਜੇ ਤੁਸੀਂ ਵੀ ਟੀਵੀ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਇਸ ਤਿਉਹਾਰੀ ਸੇਲ ਵਿੱਚ ਤੁਹਾਨੂੰ Xiaomi, LG, Samsung ਅਤੇ ਹੋਰ ਕਈ ਕੰਪਨੀਆਂ ਦੇ ਸਮਾਰਟ ਟੀਵੀ 'ਤੇ ਬਹੁਤ ਛੋਟ ਮਿਲੇਗੀ। ਆਓ ਜਾਣਦੇ ਹਾਂ ਸਮਾਰਟ ਟੀਵੀ 'ਤੇ ਉਪਲਬਧ ਇਸ ਛੋਟ ਬਾਰੇ।

Redmi F Series 4K Ultra

ਰੈੱਡਮੀ ਦਾ ਇਹ ਟੀਵੀ 43 ਇੰਚ ਦਾ ਹੈ, ਇਸ ਵਿੱਚ ਨੈੱਟਫਲਿਕਸ, ਪ੍ਰਾਈਮ ਵੀਡੀਓ, ਜੀਓ ਸਿਨੇਮਾ ਅਤੇ 12000 ਤੋਂ ਵੱਧ ਐਪਸ, ਯੂਟਿਊਬ ਅਤੇ ਹੋਰ ਓਟੀਟੀ ਪਲੇਟਫਾਰਮ ਤੱਕ ਪਹੁੰਚ ਹੋਵੇਗੀ। ਇਸ ਦੇ ਨਾਲ, ਜਦੋਂ ਤੁਸੀਂ Amazon ਤੋਂ Redmi F Series 4K Ultra ਖਰੀਦਦੇ ਹੋ, ਤਾਂ ਤੁਹਾਨੂੰ ਮੁਫਤ ਡਿਲੀਵਰੀ, 10 ਦਿਨਾਂ ਦੀ ਰਿਪਲੇਸਮੈਂਟ ਵਾਰੰਟੀ, ਇੱਕ ਸਾਲ ਦੀ ਵਾਰੰਟੀ ਮਿਲੇਗੀ। ਇਸ ਸਮਾਰਟ ਟੀਵੀ ਦੀ ਅਸਲ ਕੀਮਤ 42,999 ਰੁਪਏ ਹੈ, ਜਿਸ ਨੂੰ ਤੁਸੀਂ ਸਿਰਫ਼ 20,999 ਰੁਪਏ ਵਿੱਚ ਖਰੀਦ ਸਕਦੇ ਹੋ।

Acer Series 4K Ultra HD TV

ਐਸਾਰ ਦੇ ਇਸ ਸਮਾਰਟ ਟੀਵੀ ਦੀ ਅਸਲ ਕੀਮਤ 39,999 ਰੁਪਏ ਹੈ, ਜਿਸ ਨੂੰ ਤੁਸੀਂ ਸਿਰਫ 20,999 ਰੁਪਏ ਵਿੱਚ ਖਰੀਦ ਸਕਦੇ ਹੋ। ਇਸ 'ਚ ਤੁਹਾਨੂੰ Netflix, Prime Video, Jio Cinema ਅਤੇ 12000 ਤੋਂ ਜ਼ਿਆਦਾ ਐਪਸ, YouTube ਅਤੇ ਹੋਰ OTT ਪਲੇਟਫਾਰਮਸ ਤੱਕ ਪਹੁੰਚ ਮਿਲੇਗੀ। ਇਸ ਦੇ ਨਾਲ, ਜਦੋਂ ਤੁਸੀਂ Amazon ਤੋਂ Redmi F Series 4K Ultra ਖਰੀਦਦੇ ਹੋ, ਤਾਂ ਤੁਹਾਨੂੰ ਮੁਫਤ ਡਿਲੀਵਰੀ, 10 ਦਿਨਾਂ ਦੀ ਰਿਪਲੇਸਮੈਂਟ ਵਾਰੰਟੀ, ਇੱਕ ਸਾਲ ਦੀ ਵਾਰੰਟੀ ਮਿਲੇਗੀ। 

Samsung Wondertainment Series HD Ready LED Smart TV

ਇਸ ਸੈਮਸੰਗ ਟੀਵੀ ਦੀ ਅਸਲ ਕੀਮਤ 22,900 ਰੁਪਏ ਹੈ, ਜਿਸ ਨੂੰ ਤੁਸੀਂ ਸਿਰਫ 10,9990 ਰੁਪਏ ਵਿੱਚ ਖਰੀਦ ਸਕਦੇ ਹੋ। ਇਸ 'ਚ ਤੁਹਾਨੂੰ Netflix, Prime Video, Jio Cinema ਅਤੇ 12000 ਤੋਂ ਜ਼ਿਆਦਾ ਐਪਸ, YouTube ਅਤੇ ਹੋਰ OTT ਪਲੇਟਫਾਰਮਸ ਤੱਕ ਪਹੁੰਚ ਮਿਲੇਗੀ। ਇਸ ਦੇ ਨਾਲ, ਜਦੋਂ ਤੁਸੀਂ Amazon ਤੋਂ Redmi F Series 4K Ultra ਖਰੀਦਦੇ ਹੋ, ਤਾਂ ਤੁਹਾਨੂੰ ਮੁਫਤ ਡਿਲੀਵਰੀ, 10 ਦਿਨਾਂ ਦੀ ਰਿਪਲੇਸਮੈਂਟ ਵਾਰੰਟੀ, ਇੱਕ ਸਾਲ ਦੀ ਵਾਰੰਟੀ ਮਿਲੇਗੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

IND vs NZ LIVE Score: ਨਿਊਜ਼ੀਲੈਂਡ ਦੀ ਪਹਿਲੀ ਵਿਕਟ ਡਿੱਗੀ, ਹਾਰਦਿਕ ਨੇ ਰਚਿਨ ਰਵਿੰਦਰ ਨੂੰ ਭੇਜਿਆ ਵਾਪਸ, ਅਕਸ਼ਰ ਪਟੇਲ ਦਾ ਸ਼ਾਨਦਾਰ ਕੈਚ

ਨਸ਼ਾ ਤਸਕਰਾਂ ਦੀ ਖ਼ੈਰ ਨਹੀਂ ! 3 ਅਤਿ-ਆਧੁਨਿਕ ਹਥਿਆਰ, 141 ਜ਼ਿੰਦਾ ਕਾਰਤੂਸ ਤੇ ਨਸ਼ੀਲੇ ਪਦਾਰਥ ਸਮੇਤ ਬਦਮਾਸ਼ ਗ੍ਰਿਫ਼ਤਾਰ, ਪਾਕਿਸਤਾਨ ਤੋਂ ਕਰਵਾਉਂਦਾ ਸੀ ਸਪਲਾਈ

Punjab News: CM ਮਾਨ ਵੱਲੋਂ ਕਿਸਾਨਾਂ ਨਾਲ ਮੀਟਿੰਗ ਦਾ ਸੱਦਾ, ਭਲਕੇ ਪੰਜਾਬ ਭਵਨ 'ਚ ਹੋਏਗੀ ਗੱਲਬਾਤ

Punjab News: ਫਸਲਾਂ ਦੇ ਝਾੜ ’ਚ ਕਮੀ ਆਉਣ ਦੀ ਸੰਭਾਵਨਾ, ਕਿਸਾਨਾਂ ਦੇ ਚਿਹਰੇ ਮੁਰਝਾਏ
Punjab News: ਫਸਲਾਂ ਦੇ ਝਾੜ ’ਚ ਕਮੀ ਆਉਣ ਦੀ ਸੰਭਾਵਨਾ, ਕਿਸਾਨਾਂ ਦੇ ਚਿਹਰੇ ਮੁਰਝਾਏ
Advertisement
ABP Premium

ਵੀਡੀਓਜ਼

ਪਹਿਲਾਂ ਆਪਣੀ ਕੈਬਿਨੇਟ ਦਾ ਡੋਪ ਟੈਸਟ ਕਰਾਵੇ ਮੁੱਖ ਮੰਤਰੀ ਭਗਵੰਤ ਮਾਨਪੁਲਿਸ ਨੇ ਕੀਤਾ ਵੱਡਾ ਐਕਸ਼ਨ, ਨਸ਼ਾ ਤਸਕਰ ਦੀਪਾ ਹਥਿਆਰਾਂ ਸਮੇਤ ਗ੍ਰਿਫਤਾਰਜਲੰਧਰ 'ਚ ਪੁਲਿਸ ਨੇ ਕੀਤਾ ਐਨਕਾਉਂਟਰ, 2 ਗੈਂਗਸਟਰਾਂ ਨੂੰ ਲੱਗੀ ਗੋਲੀਮੁੱਖ ਮੰਤਰੀ ਅੜਿਕਾ ਸਿੰਘ ਨਾਲ ਪੁਲ ਬਣਾਉਣ ਦਾ ਰਵਨੀਤ ਬਿੱਟੂ ਨੇ ਪਾ ਲਿਆ ਰੌਲਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IND vs NZ LIVE Score: ਨਿਊਜ਼ੀਲੈਂਡ ਦੀ ਪਹਿਲੀ ਵਿਕਟ ਡਿੱਗੀ, ਹਾਰਦਿਕ ਨੇ ਰਚਿਨ ਰਵਿੰਦਰ ਨੂੰ ਭੇਜਿਆ ਵਾਪਸ, ਅਕਸ਼ਰ ਪਟੇਲ ਦਾ ਸ਼ਾਨਦਾਰ ਕੈਚ
IND vs NZ LIVE Score: ਨਿਊਜ਼ੀਲੈਂਡ ਦੀ ਪਹਿਲੀ ਵਿਕਟ ਡਿੱਗੀ, ਹਾਰਦਿਕ ਨੇ ਰਚਿਨ ਰਵਿੰਦਰ ਨੂੰ ਭੇਜਿਆ ਵਾਪਸ, ਅਕਸ਼ਰ ਪਟੇਲ ਦਾ ਸ਼ਾਨਦਾਰ ਕੈਚ
ਨਸ਼ਾ ਤਸਕਰਾਂ ਦੀ ਖ਼ੈਰ ਨਹੀਂ ! 3 ਅਤਿ-ਆਧੁਨਿਕ ਹਥਿਆਰ, 141 ਜ਼ਿੰਦਾ ਕਾਰਤੂਸ ਤੇ ਨਸ਼ੀਲੇ ਪਦਾਰਥ ਸਮੇਤ ਬਦਮਾਸ਼ ਗ੍ਰਿਫ਼ਤਾਰ, ਪਾਕਿਸਤਾਨ ਤੋਂ ਕਰਵਾਉਂਦਾ ਸੀ ਸਪਲਾਈ
ਨਸ਼ਾ ਤਸਕਰਾਂ ਦੀ ਖ਼ੈਰ ਨਹੀਂ ! 3 ਅਤਿ-ਆਧੁਨਿਕ ਹਥਿਆਰ, 141 ਜ਼ਿੰਦਾ ਕਾਰਤੂਸ ਤੇ ਨਸ਼ੀਲੇ ਪਦਾਰਥ ਸਮੇਤ ਬਦਮਾਸ਼ ਗ੍ਰਿਫ਼ਤਾਰ, ਪਾਕਿਸਤਾਨ ਤੋਂ ਕਰਵਾਉਂਦਾ ਸੀ ਸਪਲਾਈ
Punjab News: CM ਮਾਨ ਵੱਲੋਂ ਕਿਸਾਨਾਂ ਨਾਲ ਮੀਟਿੰਗ ਦਾ ਸੱਦਾ, ਭਲਕੇ ਪੰਜਾਬ ਭਵਨ 'ਚ ਹੋਏਗੀ ਗੱਲਬਾਤ
Punjab News: CM ਮਾਨ ਵੱਲੋਂ ਕਿਸਾਨਾਂ ਨਾਲ ਮੀਟਿੰਗ ਦਾ ਸੱਦਾ, ਭਲਕੇ ਪੰਜਾਬ ਭਵਨ 'ਚ ਹੋਏਗੀ ਗੱਲਬਾਤ
Punjab News: ਫਸਲਾਂ ਦੇ ਝਾੜ ’ਚ ਕਮੀ ਆਉਣ ਦੀ ਸੰਭਾਵਨਾ, ਕਿਸਾਨਾਂ ਦੇ ਚਿਹਰੇ ਮੁਰਝਾਏ
Punjab News: ਫਸਲਾਂ ਦੇ ਝਾੜ ’ਚ ਕਮੀ ਆਉਣ ਦੀ ਸੰਭਾਵਨਾ, ਕਿਸਾਨਾਂ ਦੇ ਚਿਹਰੇ ਮੁਰਝਾਏ
Airspace Breach: ਟਰੰਪ ਦੀ ਸੁਰੱਖਿਆ 'ਚ ਕੁਤਾਹੀ! US ਰਾਸ਼ਟਰਪਤੀ ਦੇ ਰਿਸੋਰਟ ਦੇ ਉਪਰੋਂ ਲੰਘੇ 3 ਏਅਰਕ੍ਰਾਫਟ, ਮੱਚੀ ਤਰਥੱਲੀ, ਫੌਜ ਨੂੰ ਭੇਜਣੇ ਪਏ F-16 ਫਾਈਟਰ ਜੈੱਟ

ਵਿਆਹ ਦੇ ਕਾਰਡ ਵੰਡਣ ਗਏ ਮਾ-ਪੁੱਤ ਨਾਲ ਵਾਪਰ ਗਿਆ ਹਾਦਸਾ, ਘਰ 'ਚ ਵਿੱਛ ਗਏ ਸੱਥਰ

ਵੱਡੀ ਖ਼ਬਰ! ਪੰਜਾਬ ਸਰਕਾਰ ਨੇ ਮੁੜ ਸੱਦੀ ਕੈਬਨਿਟ ਮੀਟਿੰਗ

Punjab News: ਅਕਾਲੀ-ਭਾਜਪਾ ਨੇ ਨੌਜਵਾਨਾਂ ਨੂੰ ਨੌਕਰੀਆਂ ਦੀ ਬਜਾਏ ਦਿੱਤਾ ਨਸ਼ਾ , ਆਪ ਸਰਕਾਰ ਨੇ ਨਸ਼ਿਆਂ ਦੇ ਸਾਮਰਾਜ ਨੂੰ ਕੀਤਾ ਤਬਾਹ-ਕੰਗ

Embed widget