ਪੜਚੋਲ ਕਰੋ

Best Split AC: ਸਾਲ 2021 ਦੇ ਸਸਤੇ ਤੇ ਦਮਦਾਰ ਏਸੀ, ਬਿਜਲੀ ਦੀ ਵੀ ਬੱਚਤ, ਹੈਵੀ ਡਿਸਕਾਊਂਟ ਦਾ ਉਠਾਓ ਲਾਭ

Amazon Sale ’ਚ 40% ਤੱਕ ਦੇ ਡਿਸਕਾਊਂਟ ਦਾ ਫ਼ਾਇਦਾ ਮਿਲੇਗਾ। ਇਸ ਤੋਂ ਇਲਾਵਾ ਨੋ ਕੌਸਟ ਈਐਮਆਈ ਤੇ ਐਕਸਚੇਂਜ ਆਫ਼ਰ ਦੀ ਸਹੂਲਤ ਉਪਲਬਧ ਹੈ।

Best Split AC: ਕਮਰੇ ਦਾ ਵਧਦਾ ਤਾਪਮਾਨ ਨਾ ਸਿਰਫ਼ ਤੁਹਾਡਾ ਮੂਡ ਖ਼ਰਾਬ ਕਰਦਾ ਹੈ, ਸਗੋਂ ਨੀਂਦਰ ਵੀ ਨਹੀਂ ਆਉਂਦੀ। ਵਧਦੀ ਗਰਮੀ ਨੂੰ ਵੇਖਦਿਆਂ ਛੇਤੀ ਹੀ ਕਮਰੇ ’ਚ AC ਲਵਾ ਲਵੋ। ਜੇ ਬਜਟ ਦੀ ਚਿੰਤਾ ਕਰ ਰਹੇ ਹੋ, ਤਾਂ ਇੱਥੇ ਅਸੀਂ ਭਾਰੀ ਛੋਟ (ਹੈਵੀ ਡਿਸਕਾਊਂਟ) ਦੀ ਆਫ਼ਰ ਲੈ ਕੇ ਆਏ ਹਾਂ।

Amazon Sale ’ਚ 40% ਤੱਕ ਦੇ ਡਿਸਕਾਊਂਟ ਦਾ ਫ਼ਾਇਦਾ ਮਿਲੇਗਾ। ਇਸ ਤੋਂ ਇਲਾਵਾ ਨੋ ਕੌਸਟ ਈਐਮਆਈ ਤੇ ਐਕਸਚੇਂਜ ਆਫ਼ਰ ਦੀ ਸਹੂਲਤ ਉਪਲਬਧ ਹੈ। ਛੇਤੀ ਹਾ ਇਸ ਸ਼ਾਨਦਾਰ ਮੌਕੇ ਦਾ ਲਾਭ ਉਠਾਓ ਤੇ ਇਸ ਕਹਿਰਾਂ ਦੀ ਗਰਮੀ ’ਚ ਬਰਫ਼ਾਨੀ ਠੰਢੀਆਂ ਹਵਾਵਾਂ ਦਾ ਆਨੰਦ ਮਾਣੋ।

Whirlpool 5-Star Inerter Split AC: ਫ਼ਾਈਵ ਸਟਾਰ ਐਨਰਜੀ ਰੇਟਿੰਗ ਵਾਲਾ ਇਹ Inverter AC ਮੈਜਿਕ ਕੂਲਿੰਗ ਵਾਲਾ ਹੈ। ਇਸ ਵਿੱਚ ਲੱਗੇ ਹੋਏ ਕਾੱਪਰ ਦੇ ਕੰਡੈਂਸਰ ਤਪਦੀ ਗਰਮੀ ’ਚ ਵੀ ਕਮਰੇ ਨੂੰ ਇੱਕਦਮ ਠੰਢਾ ਰੱਖਣਗੇ। ਇਹ ਏਸੀ ਇਨਵਰਟਰ ’ਤੇ ਵੀ ਚੱਲਦਾ ਹੈ। ਇਸ ਵਿੱਚ ਹਿਡਨ ਡਿਸਪਲੇਅ, 10 ਸਾਲਾਂ ਦੀ ਕੰਪ੍ਰੈਸਰ ਦੀ ਗਰੰਟੀ, ਸੈਲਫ਼ ਡਾਇਓਗਨੌਸਿਸ ਜਿਹੇ ਫ਼ੰਕਸ਼ਨ ਹਨ।

ਇਹ 1.5 ਟਨ ਦਾ ਹੈ। ਇਸ ਨੂੰ ਵੱਡੇ ਆਕਾਰ ਦੇ ਕਮਰੇ ਵਿੱਚ ਲਾਇਆ ਜਾ ਸਕਦਾ ਹੈ। ਇਸ ਦੀ ਕੀਮਤ 66,350 ਰੁਪਏ ਹੈ ਪਰ 48% ਛੋਟ ਉੱਤੇ ਤੁਸੀਂ ਇਸ ਨੂੰ ਸਿਰਫ਼ 34,490 ਰੁਪਏ ’ਚ ਖ਼ਰੀਦ ਸਕਦੇ ਹੋ।

Voltas 1.5 Ton 3-Star Inverter Split AC: ਤੁਹਾਡਾ ਕਮਰਾ ਜੇ ਵੱਡਾ ਹੈ, ਤਾਂ ਤੁਸੀਂ Voltas AC ਲਗਵਾਓ। ਇਹ Split AC 1.5 ਟਨ ਦਾ ਹੈ। ਇਸ ਵਿੱਚ ਲੱਗਿਆ ਕਨਵਰਟੀਬਲ ਇਨਵਰਟਰ ਕੰਪ੍ਰੈੱਸਰ ਹੀਟ ਲੋਡ ਮੁਤਾਬਕ ਆਟੋਮੈਟਿਕ ਐਡਜਸਟ ਹੋ ਜਾਵੇਗਾ; ਜਿਸ ਨਾਲ ਸਰਕਟ ਸ਼ਾਟ ਹੋਣ ਦਾ ਵੀ ਕੋਈ ਖ਼ਤਰਾ ਨਹੀਂ ਹੋਵੇਗਾ। ਇਸ ਏਸੀ ਨੂੰ ਰੱਖ ਰਖਾਅ ਦੀ ਵੀ ਬਹੁਤੀ ਲੋੜ ਨਹੀਂ ਹੁੰਦੀ। ਇਸ ਵਿੱਚ ਡਸਟ ਫ਼ਿਲਟਰ, ਇਨ ਬਿਲਟ ਹਿਊਮਿਡੀਫ਼ਾਇਰ ਤੇ ਸਟੈਬਲਾਈਜ਼ਰ ਫ਼੍ਰੀ ਆਪਰੇਸ਼ਨ ਮਿਲੇਗਾ। ਹਾਈ ਕੂਲਿੰਗ ਵਾਲਾ ਏਸੀ 59,190 ਰੁਪਏ ਦਾ ਹੈ ਪਰ 39 ਫ਼ੀ ਸਦੀ ਛੋਟ ਨਾਲ ਇਹ 35,990 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ।

Sanyo 1.5 Ton 3 Star Split AC: ਇਹ ਡਬਲ ਕੰਪ੍ਰੈੱਸਰ ਵਾਲਾ Inverter Split 1.5 ਟਨ ਦਾ AC ਹੈ। ਇਸ ਵਿੱਚ 100% ਤਾਂਬੇ ਦੇ ਕੰਡੈਂਸਰ ਲਾਏ ਗਏ ਹਨ, ਜੋ ਘੱਟ ਮੇਂਟੀਨੈਂਸ ’ਚ ਬਹੁਤ ਵਧੀਆ ਕੂਲਿੰਗ ਦੇਣਗੇ। ਇਸ ਵਿੱਚ ਡਸਟ ਫ਼ਿਲਟਰ ਏਅਰ ਪਿਓਰੀਫ਼ਾਇਰ ਵੀ ਲੱਗੇ ਹੋਏ ਹਨ। ਪੰਜ ਸਾਲ ਦੀ ਵਾਰੰਟ ਵਾਲੇ ਇਸ ਏਸੀ ਦੀ ਕੀਮਤ 39,990 ਰੁਪਏ ਹੈ ਪਰ ਛੋਟ ਕਾਰਣ ਇਹ 29,490 ਰੁਪਏ ’ਚ ਮਿਲ ਰਿਹਾ ਹੈ।

3-Star Inverter Split AC: ਇਹ ਲੇਟੈਸਟ ਪ੍ਰਿੰਟੇਡ ਡਿਜ਼ਾਈਨ ਵਾਲਾ 1.5 ਟਨ ਦਾ ਏਸੀ ਹੈ। ਇਸ ਦੀ ਕੂਲਿੰਗ ਇੰਨੀ ਵਧੀਆ ਹੈ ਕਿ 55 ਡਿਗਰੀ ਤਾਪਮਾਨ ’ਚ ਵੀ ਤੁਹਾਨੁੰ ਗਰਮੀ ਦਾ ਪਤਾ ਨਹੀਂ ਲੱਗੇਗਾ। ਇਸ ਵਿੱਚ 5 ਇਨ 1 ਕਨਵਰਟੀਬਲ ਕੰਪ੍ਰੈੱਸਰਜ, ਐੱਚਡੀ ਫ਼ਿਲਟਰ, ਆਟੋ ਕਲੀਨ, ਟਰਬੋ ਕੂਲਿੰਗ ਤੇ ਵੋਲਟੇਜ ਫ਼ਲੱਕਚੁਏਸ਼ਨ ਪ੍ਰੋਟੈਕਟਰ ਦਿੱਤਾ ਹੈ। ਇਸ ਦੀ ਕੀਮਤ ਉਂਝ ਤਾਂ 48,990 ਰੁਪਏ ਹੈ ਪਰ ਇਹ 33% ਡਿਸਕਾਊਂਟ ਨਾਲ 32,990 ਰੁਪਏ ’ਚ ਮਿਲੇਗਾ।

3 Star 2021 Inverter Split AC: ਘੱਟ ਬਜਟ ’ਚ ਬੈਸਟ ਫ਼ੀਚਰ ਵਾਲੇ 5 ਸਾਲਾ ਵਾਰੰਟੀ ਯੁਕਤ 1.5 ਟਨ ਦੇ ਇਸ ਏਸੀ ਵਿੱਚ ਇਨਵਰਟਰ ਕੰਪ੍ਰੈੱਸਰ ਲੱਗੇ ਹੋਏ ਹਨ। ਇਹ ਬਿਜਲੀ ਦੀ ਖਪਤ ਵੀ ਬਹੁਤ ਘੱਟ ਕਰਦਾ ਹੈ। ਇਸ ਵਿੱਚ ਕੌਪਰ ਦੇ ਕੰਡੈਂਸਰ ਲੱਗੇ ਹੋਏ ਹਨ, ਜੋ ਲੰਮਾ ਸਮਾਂ ਚੱਲਦੇ ਹਨ। ਇਸ ਨੂੰ ਆਟੋ ਮੋਡ, ਫ਼ੈਨ ਮੋਡ, ਡ੍ਰਾਈ ਮੋਡ ਤੇ ਸਲੀਪ ਮੋਡ ਜਿਹੇ ਸਪੈਸ਼ਲ ਫ਼ੀਚਰ ਦਿੱਤੇ ਗਏ ਹਨ। ਕਮਰੇ ਦੀ ਹਵਾ ਨੂੰ ਸ਼ੁੱਧ ਰੱਖਣ ਲਈ ਇਸ ਵਿੱਚ ਸਟੇਜ ਫ਼ਿਲਟ੍ਰੇਸ਼ਨ ਸਿਸਟਮ ਵੀ ਲਾਇਆ ਗਿਆ ਹੈ। ਇਸ ਦੀ ਕੀਮਤ 52,999 ਰੁਪਏ ਹੈ, ਜੋ 49% ਦੀ ਛੋਟ ਨਾਲ 26,999 ਰੁਪਏ ’ਚ ਮਿਲ ਰਿਹਾ ਹੈ।

ਇਹ ਵੀ ਪੜ੍ਹੋ: Virat Kohli ਬਣੇ ਦਹਾਕੇ ਦੇ ਸਰਬੋਤਮ ਕ੍ਰਿਕੇਟਰ, ਸਚਿਨ ਤੇ ਕਪਿਲ ਦਾ ਵੀ ਸਨਮਾਨ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

ਟਾਪ ਹੈਡਲਾਈਨ

ਗਾਹਕਾਂ ਨੂੰ ਲੱਗਿਆ ਵੱਡਾ ਝਟਕਾ, Airtel ਨੇ ਮਹਿੰਗੇ ਕੀਤੇ ਪੋਸਟਪੇਡ ਪਲਾਨਸ, ਫ੍ਰੀ 'ਚ ਦੇ ਦਿੱਤੀ ਆਹ ਸੁਵਿਧਾ
ਗਾਹਕਾਂ ਨੂੰ ਲੱਗਿਆ ਵੱਡਾ ਝਟਕਾ, Airtel ਨੇ ਮਹਿੰਗੇ ਕੀਤੇ ਪੋਸਟਪੇਡ ਪਲਾਨਸ, ਫ੍ਰੀ 'ਚ ਦੇ ਦਿੱਤੀ ਆਹ ਸੁਵਿਧਾ
BSNL Recharge Offer : BSNL ਦਾ ਧਮਾਕੇਦਾਰ ਪਲਾਨ ! ਰੀਚਾਰਜ ਨਾਲ ਮਿਲ ਰਿਹਾ ਇਹ ਵੱਡਾ ਫਾਇਦਾ 
BSNL Recharge Offer : BSNL ਦਾ ਧਮਾਕੇਦਾਰ ਪਲਾਨ ! ਰੀਚਾਰਜ ਨਾਲ ਮਿਲ ਰਿਹਾ ਇਹ ਵੱਡਾ ਫਾਇਦਾ 
Phone Stolen : ਫੋਨ ਚੋਰੀ ਹੋਣ ਤੋਂ ਬਾਅਦ ਦੇਰ ਨਾ ਕਰੋ, ਤੁਰੰਤ ਕਰੋ ਇਹ 3 ਕੰਮ
Phone Stolen : ਫੋਨ ਚੋਰੀ ਹੋਣ ਤੋਂ ਬਾਅਦ ਦੇਰ ਨਾ ਕਰੋ, ਤੁਰੰਤ ਕਰੋ ਇਹ 3 ਕੰਮ
Airtel Plan Recharge: ਏਅਰਟੈੱਲ ਦਾ ਸਸਤਾ ਫੈਮਿਲੀ ਪਲਾਨ, ਸਿਰਫ਼ ਇੱਕ ਰੀਚਾਰਜ 'ਚ ਚੱਲਣਗੇ 2 ਸਿਮ, 1 ਸਾਲ ਦੀ JioHotstar ਸਬਸਕ੍ਰਿਪਸ਼ਨ ਸਣੇ ਇਹ ਲਾਭ...
ਏਅਰਟੈੱਲ ਦਾ ਸਸਤਾ ਫੈਮਿਲੀ ਪਲਾਨ, ਸਿਰਫ਼ ਇੱਕ ਰੀਚਾਰਜ 'ਚ ਚੱਲਣਗੇ 2 ਸਿਮ, 1 ਸਾਲ ਦੀ JioHotstar ਸਬਸਕ੍ਰਿਪਸ਼ਨ ਸਣੇ ਇਹ ਲਾਭ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮਹਿੰਗੇ ਹੋਣਗੇ ਲੋਨ, EMI ਵੀ ਵਧੇਗੀ, RBI ਨੇ 4 ਸਾਲ 'ਚ ਪਹਿਲੀ ਵਾਰ ਵਿਆਜ ਦਰ ਵਧਾਈ
ਮਹਿੰਗੇ ਹੋਣਗੇ ਲੋਨ, EMI ਵੀ ਵਧੇਗੀ, RBI ਨੇ 4 ਸਾਲ 'ਚ ਪਹਿਲੀ ਵਾਰ ਵਿਆਜ ਦਰ ਵਧਾਈ
ਡਬਲ ਮਰਡਰ ਨਾਲ ਦਹਿਲਿਆ ਪੰਜਾਬ ਦਾ ਆਹ ਜ਼ਿਲ੍ਹਾ, ਹਮਲਾਵਰਾਂ ਨੇ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ, ਫਿਰ ਦੂਜੀ ਜਗ੍ਹਾ ਸੁੱਟੀਆਂ ਲਾਸ਼ਾਂ
ਡਬਲ ਮਰਡਰ ਨਾਲ ਦਹਿਲਿਆ ਪੰਜਾਬ ਦਾ ਆਹ ਜ਼ਿਲ੍ਹਾ, ਹਮਲਾਵਰਾਂ ਨੇ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ, ਫਿਰ ਦੂਜੀ ਜਗ੍ਹਾ ਸੁੱਟੀਆਂ ਲਾਸ਼ਾਂ
ਮੋਦੀ ਕੈਬਨਿਟ 'ਚ ਪੰਜਾਬ ਦੇ 2 ਮੰਤਰੀਆਂ ਨੂੰ ਮਿਲ ਸਕਦੀ ਜਗ੍ਹਾ, ਦੇਖੋ ਕਿਸ-ਕਿਸ ਦਾ ਨਾਮ ਦੌੜ 'ਚ
ਮੋਦੀ ਕੈਬਨਿਟ 'ਚ ਪੰਜਾਬ ਦੇ 2 ਮੰਤਰੀਆਂ ਨੂੰ ਮਿਲ ਸਕਦੀ ਜਗ੍ਹਾ, ਦੇਖੋ ਕਿਸ-ਕਿਸ ਦਾ ਨਾਮ ਦੌੜ 'ਚ
ਅੱਜ ਤੋਂ 2 ਰੁਪਏ ਮਹਿੰਗੀ ਹੋਈ CNG, PNG ਦੇ ਵੀ ਵੱਧ ਗਏ ਰੇਟ; ਹੁਣ ਕਿੰਨੇ ਦੀ ਮਿਲੇਗੀ ਗੈਸ?
ਅੱਜ ਤੋਂ 2 ਰੁਪਏ ਮਹਿੰਗੀ ਹੋਈ CNG, PNG ਦੇ ਵੀ ਵੱਧ ਗਏ ਰੇਟ; ਹੁਣ ਕਿੰਨੇ ਦੀ ਮਿਲੇਗੀ ਗੈਸ?
ਲੁਧਿਆਣਾ 'ਚ SAD ਆਗੂ 'ਤੇ FIR, ਨਾਬਾਲਗ ਨੂੰ ਕੀਤਾ ਅਗਵਾ; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ SAD ਆਗੂ 'ਤੇ FIR, ਨਾਬਾਲਗ ਨੂੰ ਕੀਤਾ ਅਗਵਾ; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ CBI ਦੀ ਛਾਪੇਮਾਰੀ, ਸਾਬਕਾ ਸਰਪੰਚ ਦੀ ਕੋਠੀ 'ਤੇ Raid; ਜਾਣੋ
ਲੁਧਿਆਣਾ 'ਚ CBI ਦੀ ਛਾਪੇਮਾਰੀ, ਸਾਬਕਾ ਸਰਪੰਚ ਦੀ ਕੋਠੀ 'ਤੇ Raid; ਜਾਣੋ
ਦਿੱਲੀ-NCR ਸਣੇ ਪੂਰੇ ਉੱਤਰ ਭਾਰਤ 'ਚ ਲੱਗੇ ਭੂਚਾਲ ਦੇ ਝਟਕੇ, ਉੱਤਰਾਖੰਡ 'ਚ 4.9 ਦੀ ਤੀਬਰਤਾ ਨਾਲ ਹਿੱਲੀ ਧਰਤੀ; ਘਰਾਂ ਤੋਂ ਬਾਹਰ ਭੱਜੇ ਲੋਕ
ਦਿੱਲੀ-NCR ਸਣੇ ਪੂਰੇ ਉੱਤਰ ਭਾਰਤ 'ਚ ਲੱਗੇ ਭੂਚਾਲ ਦੇ ਝਟਕੇ, ਉੱਤਰਾਖੰਡ 'ਚ 4.9 ਦੀ ਤੀਬਰਤਾ ਨਾਲ ਹਿੱਲੀ ਧਰਤੀ; ਘਰਾਂ ਤੋਂ ਬਾਹਰ ਭੱਜੇ ਲੋਕ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7 ਅਕਤੂਬਰ 2026
Embed widget