ਪੜਚੋਲ ਕਰੋ

ਜੇਕਰ ਫੋਟੋ ਤੇ ਵੀਡੀਓ ਹੋ ਗਏ ਡਿਲੀਟ ਤਾਂ ਘਬਰਾਓ ਨਾ, ਬਸ ਕਰੋ ਇਹ ਕੰਮ

ਇਸ ਫ਼ੀਚਰ ਤਹਿਤ, ਕੋਈ ਵੀ ਡਿਲੀਟ ਫੋਟੋ ਜਾਂ ਵੀਡੀਓ ਰੀਸਾਈਕਲ ਬਿਨ ਵਿੱਚ ਜਾਵੇਗੀ। ਖਾਸ ਗੱਲ ਇਹ ਹੈ ਕਿ ਡਿਲੀਟ ਕੀਤੀਆਂ ਫੋਟੋਆਂ ਨੂੰ 30 ਦਿਨਾਂ ਲਈ ਰੀਸਟੋਰ ਕੀਤਾ ਜਾ ਸਕਦਾ ਹੈ। ਫੋਟੋ 30 ਦਿਨਾਂ ਤੱਕ ਰੀਸਾਈਕਲ ਬਿਨ ‘ਚ ਰਹੇਗੀ ਤੇ ਇਸ ਤੋਂ ਬਾਅਦ ਇਹ ਉਥੋਂ ਗਾਇਬ ਹੋ ਜਾਵੇਗੀ।

ਨਵੀਂ ਦਿੱਲੀ: ਸਾਡੇ ਨਾਲ ਅਕਸਰ ਅਜਿਹਾ ਹੁੰਦਾ ਹੈ ਕਿ ਇੱਕ ਫੋਟੋ ਜਾਂ ਵੀਡੀਓ ਗਲਤੀ ਨਾਲ ਡਿਲੀਟ ਹੋ ਜਾਂਦੀ ਹੈ, ਜੋ ਕਦੇ ਵਾਪਸ ਨਹੀਂ ਆ ਸਕਦੀ ਪਰ ਹੁਣ ਅਜਿਹਾ ਨਹੀਂ ਹੋਵੇਗਾ, ਕਿਉਂਕਿ ਗੂਗਲ ਐਂਡਰਾਇਡ 11 ਵਿੱਚ ਰੀਸਾਈਕਲ ਬਿਨ ਫ਼ੀਚਰ ਲਿਆਉਣ ਜਾ ਰਿਹਾ ਹੈ।

ਐਂਡ੍ਰਾਇਡ 11 ਨੂੰ ਅਪਡੇਟ ਕਰਨ ਤੋਂ ਬਾਅਦ, ਤੁਸੀਂ ਆਪਣੇ ਸਮਾਰਟਫੋਨ ਵਿੱਚ ਇਹ ਵਿਸ਼ੇਸ਼ਤਾ ਪਾਓਗੇ।

ਇਸ ਫ਼ੀਚਰ ਤਹਿਤ, ਕੋਈ ਵੀ ਡਿਲੀਟ ਫੋਟੋ ਜਾਂ ਵੀਡੀਓ ਰੀਸਾਈਕਲ ਬਿਨ ਵਿੱਚ ਜਾਵੇਗੀ। ਖਾਸ ਗੱਲ ਇਹ ਹੈ ਕਿ ਡਿਲੀਟ ਕੀਤੀਆਂ ਫੋਟੋਆਂ ਨੂੰ 30 ਦਿਨਾਂ ਲਈ ਰੀਸਟੋਰ ਕੀਤਾ ਜਾ ਸਕਦਾ ਹੈ। ਫੋਟੋ 30 ਦਿਨਾਂ ਤੱਕ ਰੀਸਾਈਕਲ ਬਿਨ ‘ਚ ਰਹੇਗੀ ਤੇ ਇਸ ਤੋਂ ਬਾਅਦ ਇਹ ਉਥੋਂ ਗਾਇਬ ਹੋ ਜਾਵੇਗੀ।
ਇਨ੍ਹਾਂ ਯੂਜ਼ਰਸ ਨੂੰ ਮਿਲੇਗਾ ਲਾਭ
ਹਾਲਾਂਕਿ ਇਹ ਫ਼ੀਚਰ ਅਜੇ ਵੀ ਬਹੁਤ ਸਾਰੇ ਫੋਨਾਂ ਵਿੱਚ ਉਪਲਬਧ ਹੈ, ਪਰ ਐਂਡਰਾਇਡ 11 ਦੇ ਅਪਡੇਟ ਤੋਂ ਬਾਅਦ ਇਹ ਵਿਸ਼ੇਸ਼ਤਾ ਸਾਰੇ ਫੋਨਾਂ ਵਿੱਚ ਉਪਲਬਧ ਹੋਵੇਗੀ। ਹਾਲਾਂਕਿ ਇਸ ਦਾ ਲਾਭ ਉਹੀ ਯੂਜ਼ਰਸ ਨੂੰ ਦਿੱਤਾ ਜਾਵੇਗਾ ਜਿਸ ਕੋਲ ਐਂਡਰਾਇਡ 11 ਦਾ ਅਪਡੇਟ ਕੀਤਾ ਹੋਇਆ ਸੰਸਕਰਣ ਹੋਵੇਗਾ।
Google Photos ਵਿੱਚ ਪਹਿਲਾਂ ਹੀ ਇਹ ਫ਼ੀਚਰ
ਇਹ ਫ਼ੀਚਰ ਪਹਿਲਾਂ ਹੀ Google Photos ਵਿੱਚ ਮੌਜੂਦ ਹੈ। ਗੂਗਲ ਦੇ ਇਸ ਐਪ ‘ਚ ਫੋਟੋਆਂ ਨੂੰ ਮਿਟਾਉਣ ਨਾਲ, ਕੋਈ ਵੀ ਫੋਟੋ ਜਾਂ ਵੀਡਿਓ ਟ੍ਰੇਸ਼ ‘ਚ ਚਲੀ ਜਾਂਦੀ ਹੈ, ਜਿੱਥੋਂ ਇਸ ਨੂੰ ਮੁੜ ਰਿਸਟੋਰ  ਕਰਨ ‘ਚ ਲਗਪਗ ਦੋ ਮਹੀਨਿਆਂ ਦਾ ਸਮਾਂ ਮਿਲਦਾ ਹੈ। ਦੋ ਮਹੀਨਿਆਂ ਬਾਅਦ, ਫੋਟੋ ਉਥੋਂ ਵੀ ਮਿਟ ਜਾਂਦੀ ਹੈ।

ਟਾਪ ਹੈਡਲਾਈਨ

Caller ID Privacy : ਕਾਲ ਕਰਨ ਵੇਲੇ ਆਪਣਾ ਨਾਮ ਲੁਕਾਉਣਾ ਚਾਹੁੰਦੇ ਹੋ? ਜਾਣੋ ਕੀ ਹੈ ਤਰੀਕਾ

iPhone Duo ਦੀ ਪ੍ਰੀ ਬੂਕਿੰਗ ਅੱਜ ਤੋਂ ਸ਼ੁਰੂ! 3 ਲੱਖ ਦਾ ਫੋਨ ਆਖਿਰ ਕਿੰਨਾ ਖਾਸ? ਜਾਣੋ ਫੀਚਰਸ, ਕੀਮਤ ਤੋਂ ਲੈਕੇ ਇਕੱਲੀ-ਇਕੱਲੀ ਗੱਲ

1 ਨਵੰਬਰ ਤੋਂ ਨਵਾਂ ਨਿਯਮ ਲਾਗੂ, ਹੁਣ ਨੰਬਰ ਦੇ ਨਾਲ ਦਿਖੇਗਾ ਅਸਲੀ ਕਾਲਰ ਦਾ ਨਾਮ

Second Hand iPhone : ਸਸਤੇ ਭਾਅ ਮਿਲ ਰਿਹਾ ਸੈਕਿੰਡ ਹੈਂਡ iPhone ਖਰੀਦਣਾ ਚਾਹੀਦਾ ਹੈ ਜਾਂ ਨਹੀਂ? ਖਰੀਦਣ ਤੋਂ ਪਹਿਲਾਂ ਜਾਣ ਲਓ ਇਹ ਜ਼ਰੂਰੀ ਗੱਲਾਂ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CM ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ CBI ਦਫ਼ਤਰ ਹੋਏ ਪੇਸ਼, ED ਵੀ ਕਰ ਚੁੱਕੀ ਹੈ ਕਾਰਵਾਈ

 Sri Akal Takht Sahib ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ

Diljit Dosanjh ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਵੱਡਾ ਅੱਪਡੇਟ ,ਜਾਣੋ ਪੂਰਾ ਮਾਮਲਾ
Diljit Dosanjh ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਵੱਡਾ ਅੱਪਡੇਟ ,ਜਾਣੋ ਪੂਰਾ ਮਾਮਲਾ
Caller ID Privacy : ਕਾਲ ਕਰਨ ਵੇਲੇ ਆਪਣਾ ਨਾਮ ਲੁਕਾਉਣਾ ਚਾਹੁੰਦੇ ਹੋ? ਜਾਣੋ ਕੀ ਹੈ ਤਰੀਕਾ
Caller ID Privacy : ਕਾਲ ਕਰਨ ਵੇਲੇ ਆਪਣਾ ਨਾਮ ਲੁਕਾਉਣਾ ਚਾਹੁੰਦੇ ਹੋ? ਜਾਣੋ ਕੀ ਹੈ ਤਰੀਕਾ
ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'Kaali Hoodie' ਹੋਇਆ ਰਿਲੀਜ਼

ਪਟਾਕਿਆਂ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ! ਇਸ ਦਿਵਾਲੀ 'ਤੇ 20% ਤੱਕ ਮਹਿੰਗੇ ਹੋਏ ਪਟਾਕੇ, ਕਿਉਂ ਵੱਧ ਗਏ ਰੇਟ?

CM ਭਗਵੰਤ ਮਾਨ ਨੂੰ ਫਰਾਂਸ ਜਾਣ ਦੀ ਮਿਲੀ ਮਨਜ਼ੂਰੀ, ਹਾਈਕੋਰਟ ਨੇ ਦਿੱਤੀ ਰਾਹਤ

ਨਰਾਤਿਆਂ 'ਤੇ ਫੈਂਸ ਨੂੰ ਵੱਡਾ ਤੋਹਫਾ, ਫ੍ਰੀ 'ਚ ਮਿਲ ਰਹੀਆਂ ਭਾਰਤ-ਜਿੰਬਾਬਵੇ ਮੈਚ ਦੀ ਟਿਕਟ

Embed widget