ਪੜਚੋਲ ਕਰੋ

X ਨੇ ਦੀਵਾਲੀ 'ਤੇ ਆਪਣੇ ਗਾਹਕਾਂ ਨੂੰ ਦਿੱਤਾ ਸ਼ਾਨਦਾਰ ਤੋਹਫਾ, ਸਬਸਕ੍ਰਿਪਸ਼ਨ ਪਲਾਨਸ 40 % ਤੱਕ ਹੋਏ ਸਸਤੇ, ਹੁਣ ਦੇਣੇ ਪੈਣਗੇ ਇੰਨੇ ਰੁਪਏ

X Diwali Offer: X ਦੇ ਦੀਵਾਲੀ ਆਫਰ ਦੇ ਤਹਿਤ, 2 ਸਬਸਕ੍ਰਿਪਸ਼ਨ ਪਲਾਨ 'ਤੇ ਡਿਸਕਾਊਂਟ ਮਿਲ ਰਿਹਾ ਹੈ। ਇਸ ਵਿੱਚ ਪ੍ਰੀਮੀਅਮ ਅਤੇ ਪ੍ਰੀਮੀਅਮ ਪਲੱਸ ਪਲਾਨ ਸ਼ਾਮਲ ਹੈ। ਕੰਪਨੀ X ਦੇ ਪ੍ਰੀਮੀਅਮ ਪਲਾਨ 'ਤੇ 40% ਦੀ ਛੋਟ ਦੇ ਰਹੀ ਹੈ।

X Subscription Plans Offer: ਸੋਸ਼ਲ ਨੈੱਟਵਰਕਿੰਗ ਪਲੇਟਫਾਰਮ X (ਪਹਿਲਾਂ ਟਵਿੱਟਰ) ਨੇ ਦੀਵਾਲੀ ਦੇ ਮੌਕੇ 'ਤੇ ਆਪਣੇ ਯੂਜ਼ਰਸ ਨੂੰ ਵੱਡਾ ਤੋਹਫਾ ਦਿੱਤਾ ਹੈ। ਦਰਅਸਲ, ਇਸ ਮੌਕੇ 'ਤੇ X ਨੇ ਸਿਰਫ 340 ਰੁਪਏ ਵਿੱਚ ਪ੍ਰੀਮੀਅਮ ਪਲਾਨ ਦੇਣ ਦਾ ਫੈਸਲਾ ਕੀਤਾ ਹੈ। ਅਜਿਹੇ 'ਚ ਯੂਜ਼ਰਸ ਕੋਲ ਸਸਤੀ ਕੀਮਤ 'ਤੇ ਬਲੂ ਟਿੱਕ ਅਤੇ ਐਕਸ ਦੀ ਪ੍ਰੀਮੀਅਮ ਮੈਂਬਰਸ਼ਿਪ ਲੈਣ ਦਾ ਵਧੀਆ ਮੌਕਾ ਹੈ। ਜੇਕਰ ਤੁਸੀਂ ਵੀ ਆਪਣੇ ਅਕਾਊਂਟ 'ਤੇ ਬਲੂ ਟਿਕ ਚਾਹੁੰਦੇ ਹੋ, ਤਾਂ ਤੁਸੀਂ ਇਸ ਆਫਰ ਦਾ ਫਾਇਦਾ ਚੁੱਕ ਸਕਦੇ ਹੋ। ਆਓ, ਇਸ ਬਾਰੇ ਵਿਸਥਾਰ ਵਿੱਚ ਜਾਣੀਏ।

2 ਸਬਸਕ੍ਰਿਪਸ਼ਨ ਪਲਾਨ 'ਤੇ ਮਿਲ ਰਿਹਾ ਆਫਰ

X ਦੇ ਦੀਵਾਲੀ ਆਫਰ ਦੇ ਤਹਿਤ, 2 ਸਬਸਕ੍ਰਿਪਸ਼ਨ ਪਲਾਨ 'ਤੇ ਡਿਸਕਾਊਂਟ ਮਿਲ ਰਿਹਾ ਹੈ। ਇਸ ਵਿੱਚ ਪ੍ਰੀਮੀਅਮ ਅਤੇ ਪ੍ਰੀਮੀਅਮ ਪਲੱਸ ਪਲਾਨ ਸ਼ਾਮਲ ਹਨ। ਕੰਪਨੀ X ਦੇ ਪ੍ਰੀਮੀਅਮ ਪਲਾਨ 'ਤੇ 40% ਦੀ ਛੋਟ ਦੇ ਰਹੀ ਹੈ। ਡਿਸਕਾਊਂਟ ਤੋਂ ਬਾਅਦ ਇਸ ਮਹੀਨਾਵਾਰ ਪਲਾਨ ਦੀ ਕੀਮਤ 566 ਰੁਪਏ ਤੋਂ ਘੱਟ ਕੇ 340 ਰੁਪਏ ਹੋ ਜਾਵੇਗੀ। ਇਸ ਦੇ ਨਾਲ ਹੀ, ਜੇਕਰ ਤੁਸੀਂ ਇੱਕ ਸਾਲ ਦਾ ਪਲਾਨ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਇਸਨੂੰ ਸਿਰਫ 4080 ਰੁਪਏ ਵਿੱਚ ਲੈ ਸਕਦੇ ਹੋ ਜਦੋਂ ਕਿ ਪਹਿਲਾਂ ਇਹ ਪਲਾਨ 6800 ਰੁਪਏ ਵਿੱਚ ਮਿਲਦਾ ਸੀ। 

ਮਿਲਣਗੇ ਆਹ ਫਾਇਦੇ
1. ਹਾਫ ਐਡਸ ਇਨ ਫਾਰ ਯੂ ਐਂਡ ਫੋਲੋਇੰਗ
2. ਲਾਰਜਰ ਰਿਪਲਾਏ ਬੂਸਟ
3. ਗੈਟ ਪੇਡ ਟੂ ਪੋਸਟ
4. ਚੈੱਕਮਾਰਕ
5. Grok 2 AI ਅਸੀਸਟੈਂਸ
6. ਐਕਸ ਪ੍ਰੋ, ਐਨਾਲਿਸਟਿਕ, ਮੀਡੀਆ ਸਟੂਡੀਓ
7. ਕ੍ਰਿਏਟਰ ਸਬਸਕ੍ਰਿਪਸ਼ਨ

ਪ੍ਰੀਮੀਅਲ ਪਲਾਨਸ 'ਤੇ ਮਿਲ ਰਿਹਾ ਆਹ ਆਫਰ

ਪ੍ਰੀਮੀਅਮ ਪਲੱਸ ਪਲਾਨ 'ਤੇ ਯੂਜ਼ਰਸ ਨੂੰ 40% ਦੀ ਭਾਰੀ ਛੋਟ ਵੀ ਮਿਲ ਰਹੀ ਹੈ। ਇਸ ਤੋਂ ਬਾਅਦ ਯੂਜ਼ਰਸ ਨੂੰ ਪ੍ਰੀਮੀਅਮ ਪਲੱਸ ਪਲਾਨ ਲੈਣ ਲਈ ਹਰ ਮਹੀਨੇ ਸਿਰਫ 680 ਰੁਪਏ ਦੇਣੇ ਹੋਣਗੇ। ਜਦੋਂ ਕਿ ਇਸ ਦੀ ਅਸਲੀ ਕੀਮਤ 1,133 ਰੁਪਏ ਹੈ। ਇਸ ਦੇ ਨਾਲ ਹੀ ਪੂਰੇ ਸਾਲ ਦੇ ਲੰਬੇ ਪਲਾਨ ਲਈ ਇਸ ਨੂੰ 13,600 ਰੁਪਏ ਤੋਂ ਘਟਾ ਕੇ 8,160 ਰੁਪਏ ਕਰ ਦਿੱਤਾ ਗਿਆ ਹੈ। ਇਸ ਪਲਾਨ ਦੇ ਤਹਿਤ ਯੂਜ਼ਰਸ ਨੂੰ ਕਈ ਫਾਇਦੇ ਮਿਲਦੇ ਹਨ। ਇਸ ਵਿੱਚ ਐਡਸ ਫ੍ਰੀ ਅਤੇ ਲਾਰਜੈਸਟ ਰਿਪਲਾਏ ਬੂਸਟ ਫੀਚਰ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ ਇਸ 'ਚ ਕਈ ਸ਼ਾਨਦਾਰ ਫੀਚਰਸ ਵੀ ਮਿਲਦੇ ਹਨ। ਐਲਨ ਮਸਕ ਨੇ ਇਸ ਪ੍ਰੀਮੀਅਮ ਪਲਾਨ ਨੂੰ ਪਿਛਲੇ ਸਾਲ ਲਾਂਚ ਕੀਤਾ ਸੀ।

ਪ੍ਰੀਮੀਅਮ ਪਲੱਸ ਪਲਾਨ 'ਚ ਹੋਣਗੇ ਆਹ ਫਾਇਦੇ
ਫੁਲੀ ਐਡ ਫ੍ਰੀ
ਲਾਰਜੈਸਟ ਰਿਪਲਾਏ ਬੂਸਟ
ਰਾਈਟ ਆਰਟੀਕਲਸ
ਰਾਡਰ Radar 

ਟਾਪ ਹੈਡਲਾਈਨ

AI ਅਤੇ Cloud Storage Data Center ਵਿੱਚ ਕੀ ਅੰਤਰ ਹੈ? ਜਾਣੋ ਕਿ ਕਿਹੜਾ ਜ਼ਿਆਦਾ ਕੰਮ ਕਰਦਾ ਹੈ।
AI ਅਤੇ Cloud Storage Data Center ਵਿੱਚ ਕੀ ਅੰਤਰ ਹੈ? ਜਾਣੋ ਕਿ ਕਿਹੜਾ ਜ਼ਿਆਦਾ ਕੰਮ ਕਰਦਾ ਹੈ।
Wind या Solar : ਕਿਹੜਾ ਊਰਜਾ ਸਰੋਤ ਵਧੇਰੇ ਕੁਸ਼ਲ ਹੈ? ਇੱਥੇ ਪਤਾ ਲਗਾਓ।
Wind या Solar : ਕਿਹੜਾ ਊਰਜਾ ਸਰੋਤ ਵਧੇਰੇ ਕੁਸ਼ਲ ਹੈ? ਇੱਥੇ ਪਤਾ ਲਗਾਓ।
Facebook 'ਚ ਆਉਣ ਵਾਲਾ ਹੈ ਸਭ ਤੋਂ ਵੱਡਾ ਬਦਲਾਅ ! ਮਿਲੇਗਾ TikTok ਵਰਗਾ ਫੀਚਰ
Facebook 'ਚ ਆਉਣ ਵਾਲਾ ਹੈ ਸਭ ਤੋਂ ਵੱਡਾ ਬਦਲਾਅ ! ਮਿਲੇਗਾ TikTok ਵਰਗਾ ਫੀਚਰ
WhatsApp ਦਾ ਵੱਡਾ ਧਮਾਕਾ! ਇਹਨਾਂ ਉਪਭੋਗਤਾਵਾਂ ਨੂੰ PDF ਐਡੀਟਿੰਗ ਸਮੇਤ ਕਈ ਸ਼ਾਨਦਾਰ ਵਿਸ਼ੇਸ਼ਤਾਵਾਂ ਮਿਲਦੀਆਂ ਹਨ।
WhatsApp ਦਾ ਵੱਡਾ ਧਮਾਕਾ! ਇਹਨਾਂ ਉਪਭੋਗਤਾਵਾਂ ਨੂੰ PDF ਐਡੀਟਿੰਗ ਸਮੇਤ ਕਈ ਸ਼ਾਨਦਾਰ ਵਿਸ਼ੇਸ਼ਤਾਵਾਂ ਮਿਲਦੀਆਂ ਹਨ।

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Earthquake: ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਘਰਾਂ 'ਚੋਂ ਬਾਹਰ ਭੱਜੇ ਲੋਕ, ਪੈ ਗਿਆ ਚੀਕ-ਚਿਹਾੜਾ; 5.6 ਤੀਬਰਤਾ ਨਾਲ ਜ਼ੋਰਦਾਰ ਝਟਕੇ...
ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਘਰਾਂ 'ਚੋਂ ਬਾਹਰ ਭੱਜੇ ਲੋਕ, ਪੈ ਗਿਆ ਚੀਕ-ਚਿਹਾੜਾ; 5.6 ਤੀਬਰਤਾ ਨਾਲ ਜ਼ੋਰਦਾਰ ਝਟਕੇ...
Accident in Himachal: ਤੜਕ ਸਵੇਰੇ ਸਾਹਮਣੇ ਆਈ ਮੰਦਭਾਗੀ ਖਬਰ, ਅੰਮ੍ਰਿਤਸਰ ਦੇ ਸ਼ਰਧਾਲੂਆਂ ਦੀ ਹਿਮਾਚਲ 'ਚ ਬੱਸ ਪਲਟੀ, ਪੈ ਗਿਆ ਚੀਕ-ਚਿਹਾੜਾ; 2 ਦੀ ਮੌਤ, 13 ਜ਼ਖਮੀ...
ਤੜਕ ਸਵੇਰੇ ਸਾਹਮਣੇ ਆਈ ਮੰਦਭਾਗੀ ਖਬਰ, ਅੰਮ੍ਰਿਤਸਰ ਦੇ ਸ਼ਰਧਾਲੂਆਂ ਦੀ ਹਿਮਾਚਲ 'ਚ ਬੱਸ ਪਲਟੀ, ਪੈ ਗਿਆ ਚੀਕ-ਚਿਹਾੜਾ; 2 ਦੀ ਮੌਤ, 13 ਜ਼ਖਮੀ...
ਪਠਾਨਕੋਟ 'ਚ ਮਹਿਲਾ ਦਾ ਸ਼ਰਮਨਾਕ ਕਾਰਨਾਮਾ, ਚੱਲਦੀ ਰੇਲ 'ਚ ਮਾਸੂਮ ਬੱਚੇ ਨੂੰ ਛੱਡ ਕੇ ਹੋਈ ਫਰਾਰ
ਪਠਾਨਕੋਟ 'ਚ ਮਹਿਲਾ ਦਾ ਸ਼ਰਮਨਾਕ ਕਾਰਨਾਮਾ, ਚੱਲਦੀ ਰੇਲ 'ਚ ਮਾਸੂਮ ਬੱਚੇ ਨੂੰ ਛੱਡ ਕੇ ਹੋਈ ਫਰਾਰ
Petrol-Diesel Rate: ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਜਾਣ ਲਓ ਅੱਜ ਦੇ ਰੇਟ
Petrol-Diesel Rate: ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਜਾਣ ਲਓ ਅੱਜ ਦੇ ਰੇਟ
ਅੱਜ ਪੰਜਾਬ ਬੰਦ ਦਾ ਐਲਾਨ, ਜਾਣੋ ਕੀ-ਕੀ ਰਹੇਗਾ ਬੰਦ?
ਅੱਜ ਪੰਜਾਬ ਬੰਦ ਦਾ ਐਲਾਨ, ਜਾਣੋ ਕੀ-ਕੀ ਰਹੇਗਾ ਬੰਦ?
ਨਵੇਂ ਲੁੱਕ 'ਚ ਆਵੇਗੀ Mahindra Scorpio N, ਜਾਣ ਲਓ ਕੀਮਤ, ਫੀਚਰ ਸਣੇ ਸਾਰੀ ਡਿਟੇਲ
ਨਵੇਂ ਲੁੱਕ 'ਚ ਆਵੇਗੀ Mahindra Scorpio N, ਜਾਣ ਲਓ ਕੀਮਤ, ਫੀਚਰ ਸਣੇ ਸਾਰੀ ਡਿਟੇਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਜੁਲਾਈ 2026
Sangrur :ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ CM ਮਾਨ ਦੀ ਕੋਠੀ ਦਾ ਘਿਰਾਓ , ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਧੱਕਾਮੁੱਕੀ
Sangrur :ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ CM ਮਾਨ ਦੀ ਕੋਠੀ ਦਾ ਘਿਰਾਓ , ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਧੱਕਾਮੁੱਕੀ
Embed widget