News
News
ਟੀਵੀabp shortsABP ਸ਼ੌਰਟਸਵੀਡੀਓ
X

ZTE ਨੇ ਲਿਆਂਦਾ nubia Z11 Mini S ਸਮਾਰਟਫੋਨ

Share:
ਚੰਡੀਗੜ੍ਹ: ਸਮਾਰਟਫੋਨ ਬਣਾਉਣ ਵਾਲੀ ਕੰਪਨੀ ZTE ਨੇ ਆਪਣਾ nubia Z11 Mini S ਹੈਂਡਸੈੱਟ ਲਾਂਚ ਕਰ ਦਿੱਤਾ ਹੈ। nubia Z11 Mini S ਸਮਾਰਟਫੋਨ ਗੋਲਡ, ਸਿਲਵਰ, ਗੋਲਡ/ਬਲੈਕ ਕਲਰ 'ਚ ਮਿਲੇਗਾ। ਇਸ ਦੀ ਕੀਮਤ 1499 ਚੀਨੀ ਯੂਆਨ (ਕਰੀਬ 14 ,870 ਰੁਪਏ) ਰੱਖੀ ਗਈ ਹੈ। ਚੀਨ 'ਚ ਇਸ ਦੀ ਵਿਕਰੀ 25 ਅਕਤੂਬਰ ਤੋਂ ਸ਼ੁਰੂ ਹੋ ਜਾਵੇਗੀ। ਫਿਲਹਾਲ, ਇਸ ਨੂੰ ਭਾਰਤ 'ਚ ਲਾਂਚ ਕੀਤੇ ਜਾਣ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ। ZTE ਨੇ ਆਪਣੇ nubia Z11 Mini S 'ਚ 5.2 ਇੰਚ ਦੀ ਫੁੱਲ HD 2.5ਡੀ ਕਰਵਡ ਡਿਸਪਲੇ ਦਿੱਤੀ ਹੈ। ਜਿਸ ਦੀ ਪਿਕਸਲ ਰੈਜ਼ੂਲੇਸ਼ਨ 1920x1080 ਹੈ। ਡਿਸਪਲੇ ਦੇ 'ਤੇ ਕਾਰਨਿੰਗ ਗੋਰਿੱਲਾ ਗਲਾਸ ਦੀ ਪ੍ਰੋਟੈਕਸ਼ਨ ਮੌਜੂਦ ਹੈ। ਇਸ ਚ 2 ਗੀਗਾਹਰਟਜ਼ ਆਕਟਾ-ਕੋਰ ਸਨੈਪਡ੍ਰੈਗਨ 625 ਪ੍ਰੋਸੈਸਰ ਤੇ ਗਰਾਫਿਕਸ ਲਈ ਐਡਰੀਨੋ 506 ਜੀ. ਪੀ. ਯੂ ਇੰਟੀਗਰੇਟਡ ਹੈ। nubia Z11 Mini S 'ਚ ਮਲਟੀ ਟਾਸਕਿੰਗ ਲਈ 4 GB LPDDR ਰੈਮ ਤੇ 64 ਜੀ. ਬੀ/128 ਜੀ. ਬੀ ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਤੁਸੀਂ ਲੋੜ ਪੈਣ 'ਤੇ ਮਾਇਕ੍ਰੋ ਐੱਸ. ਡੀ ਕਾਰਡ ਦੀ ਮਦਦ ਨਾਲ ਮੈਮਰੀ ਨੂੰ 200 GB ਤੱਕ ਵਧਾ ਸਕਦੇ ਹੋ। ਇਹ ਹਾਇਬ੍ਰਿਡ ਸਿੰਮ ਸਲਾਟ ਦੇ ਨਾਲ ਆਵੇਗਾ, ਮਤਲਬ ਤੁਸੀਂ ਦੋ ਸਿਮ ਕਾਰਡ ਜਾਂ ਇੱਕ ਸਿਮ ਕਾਰਡ ਅਤੇ ਮਾਇਕ੍ਰੋ ਐੱਸ. ਡੀ ਕਾਰਡ ਹੀ ਇਸਤੇਮਾਲ ਕਰ ਸਕੋਗੇ। ਇਸ, ਸਮਾਰਟਫੋਨ ਚ 23 ਮੈਗਾਪਿਕਸਲ ਦਾ ਰੀਅਰ ਕੈਮਰਾ ਤੇ ਸੈਲਫੀ ਲਈ 13 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਕੰਪਨੀ ਨੇ ਪਾਵਰ ਲਈ 3000 ਐੱਮ.ਏ.ਐੱਚ ਦੀ ਬੈਟਰੀ ਲਗਾਈ ਹੈ।
Published at : 18 Oct 2016 01:08 PM (IST)
Follow Technology News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

iPhone 16 'ਤੇ 25 ਹਜ਼ਾਰ ਦੀ ਛੂਟ, ਇਸ ਖਾਸ Deal ਨਾਲ ਅੱਜ ਹੀ ਖਰੀਦੋ, ਹੱਥੋਂ ਨਾ ਨਿਕਲ ਜਾਏ ਆਫਰ

iPhone 16 'ਤੇ 25 ਹਜ਼ਾਰ ਦੀ ਛੂਟ, ਇਸ ਖਾਸ Deal ਨਾਲ ਅੱਜ ਹੀ ਖਰੀਦੋ, ਹੱਥੋਂ ਨਾ ਨਿਕਲ ਜਾਏ ਆਫਰ

ਸਾਵਧਾਨ! ਕੀ ਤੁਸੀਂ ਵੀ ਘਰ 'ਚ ਵਰਤ ਰਹੇ ਸਮਾਰਟ ਸਪੀਕਰ? ਪ੍ਰਾਈਵੇਸੀ ਤੇ ਨਿੱਜੀ ਡਾਟਾ ਹੋ ਸਕਦਾ ਲੀਕ

ਸਾਵਧਾਨ! ਕੀ ਤੁਸੀਂ ਵੀ ਘਰ 'ਚ ਵਰਤ ਰਹੇ ਸਮਾਰਟ ਸਪੀਕਰ? ਪ੍ਰਾਈਵੇਸੀ ਤੇ ਨਿੱਜੀ ਡਾਟਾ ਹੋ ਸਕਦਾ ਲੀਕ

Amazon 'ਤੇ 34 ਹਜ਼ਾਰ ਰੁਪਏ ਸਸਤਾ ਮਿਲ ਰਿਹਾ iPhone, ਤੁਰੰਤ ਚੈੱਕ ਕਰੋ ਧਮਾਕੇਦਾਰ ਆਫਰ

Amazon 'ਤੇ 34 ਹਜ਼ਾਰ ਰੁਪਏ ਸਸਤਾ ਮਿਲ ਰਿਹਾ iPhone, ਤੁਰੰਤ ਚੈੱਕ ਕਰੋ ਧਮਾਕੇਦਾਰ ਆਫਰ

Whatsapp ਦੇ 17000 ਅਕਾਊਂਟ ਬਲੌਕ! ਜਾਣੋ ਸਰਕਾਰ ਨੇ ਕਿੰਨਾਂ ਲੋਕਾਂ ਖਿਲਾਫ ਲਿਆ ਇਹ ਫੈਸਲਾ?

Whatsapp ਦੇ 17000 ਅਕਾਊਂਟ ਬਲੌਕ! ਜਾਣੋ ਸਰਕਾਰ ਨੇ ਕਿੰਨਾਂ ਲੋਕਾਂ ਖਿਲਾਫ ਲਿਆ ਇਹ ਫੈਸਲਾ?

iPhone ਯੂਜ਼ਰਸ ਹੋ ਜਾਣ ਸਾਵਧਾਨ! ਸਾਰਾ ਡਾਟਾ ਹੋ ਜਾਏਗਾ ਡਿਲੀਟ; 18 ਦਸੰਬਰ ਤੋਂ ਪਹਿਲਾਂ ਕਰੋ ਇਹ ਕੰਮ

iPhone ਯੂਜ਼ਰਸ ਹੋ ਜਾਣ ਸਾਵਧਾਨ! ਸਾਰਾ ਡਾਟਾ ਹੋ ਜਾਏਗਾ ਡਿਲੀਟ; 18 ਦਸੰਬਰ ਤੋਂ ਪਹਿਲਾਂ ਕਰੋ ਇਹ ਕੰਮ

ਪ੍ਰਮੁੱਖ ਖ਼ਬਰਾਂ

Studying Abroad: ਕੋਵਿਡ ਤੋਂ ਬਾਅਦ ਹੁਣ ਫਿਰ ਤੋਂ ਵਿਦਿਆਰਥੀਆਂ ਦਾ ਵਿਦੇਸ਼ ਜਾਣ ਦਾ ਵੱਧਿਆ ਰੁਝਾਨ! ਹੈਰਾਨ ਕਰਨ ਵਾਲੇ ਅੰਕੜੇ ਆਏ ਸਾਹਮਣੇ

Studying Abroad: ਕੋਵਿਡ ਤੋਂ ਬਾਅਦ ਹੁਣ ਫਿਰ ਤੋਂ ਵਿਦਿਆਰਥੀਆਂ ਦਾ ਵਿਦੇਸ਼ ਜਾਣ ਦਾ ਵੱਧਿਆ ਰੁਝਾਨ! ਹੈਰਾਨ ਕਰਨ ਵਾਲੇ ਅੰਕੜੇ ਆਏ ਸਾਹਮਣੇ

Farmer Protest: ਲੰਡਨ 'ਚ ਵੀ ਕਿਸਾਨ ਕਰ ਰਹੇ ਨੇ ਪ੍ਰਦਰਸ਼ਨ, ਉੱਥੇ ਤਾਂ ਨਹੀਂ ਵਰਤੀ ਗਈ ਤਾਕਤ ਫਿਰ BJP ਇੱਥੋਂ ਦੇ ਕਿਸਾਨਾਂ ਤੋਂ ਕਿਉਂ ਡਰ ਰਹੀ, ਬਾਜਵਾ ਨੇ ਪੁੱਛਿਆ ਵੱਡਾ ਸਵਾਲ

Farmer Protest: ਲੰਡਨ 'ਚ ਵੀ ਕਿਸਾਨ ਕਰ ਰਹੇ ਨੇ ਪ੍ਰਦਰਸ਼ਨ, ਉੱਥੇ ਤਾਂ ਨਹੀਂ ਵਰਤੀ ਗਈ ਤਾਕਤ ਫਿਰ BJP ਇੱਥੋਂ ਦੇ ਕਿਸਾਨਾਂ ਤੋਂ ਕਿਉਂ ਡਰ ਰਹੀ, ਬਾਜਵਾ ਨੇ ਪੁੱਛਿਆ ਵੱਡਾ ਸਵਾਲ

Farmer Protest: ਡੱਲੇਵਾਲ ਨੇ ਖ਼ੂਨ ਨਾਲ ਦਸਤਖ਼ਤ ਕਰਕੇ PM ਮੋਦੀ ਨੂੰ ਭੇਜੀ ਚਿੱਠੀ, ਕਿਹਾ-ਮੇਰੀ ਕੁਰਬਾਨੀ ਲਈ ਰਹੋ ਤਿਆਰ, ਜੇ ਮੈਂ ਮਰ ਗਿਆ ਤਾਂ....

Farmer Protest: ਡੱਲੇਵਾਲ ਨੇ ਖ਼ੂਨ ਨਾਲ ਦਸਤਖ਼ਤ ਕਰਕੇ PM ਮੋਦੀ ਨੂੰ ਭੇਜੀ ਚਿੱਠੀ, ਕਿਹਾ-ਮੇਰੀ ਕੁਰਬਾਨੀ ਲਈ ਰਹੋ ਤਿਆਰ, ਜੇ ਮੈਂ ਮਰ ਗਿਆ ਤਾਂ....

Punjab News: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਸਹਿਮੇ ਸਿਆਸੀ ਤੇ ਧਾਰਮਿਕ ਲੀਡਰ, ਹੁਣ ਸੁਰੱਖਿਆ ਪਹਿਰਾ ਵਧਾਉਣ ਦੀ ਤਿਆਰੀ

Punjab News: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਸਹਿਮੇ ਸਿਆਸੀ ਤੇ ਧਾਰਮਿਕ ਲੀਡਰ, ਹੁਣ ਸੁਰੱਖਿਆ ਪਹਿਰਾ ਵਧਾਉਣ ਦੀ ਤਿਆਰੀ