ਪੜਚੋਲ ਕਰੋ

TikTok ਨੂੰ ਟੱਕਰ ਦੇਵੇਗਾ Google ਦਾ ਇਹ ਨਵਾਂ App, ਜਾਣੋ ਕੀ ਹੈ ਵਿਸ਼ੇਸ਼ਤਾ

TikTok ਦਾ ਨਵਾਂ ਵਿਰੋਧੀ, Google Tangi ਲਾਂਚ ਹੋ ਗਿਆ ਹੈ। ਟਿਕਟੌਕ ਨੂੰ ਪਛਾਂਹ ਛੱਡਣ ਲਈ Google ਨੇ ਇਹ ਸ਼ਾਰਟ-ਫਾਰਮ ਵੀਡੀਓ ਐਪ ਲਾਂਚ ਕੀਤਾ ਹੈ। TikTok 2019 ਦੀ ਦੂਜੀ ਸਭ ਤੋਂ ਮਸ਼ਹੂਰ ਐਪ ਸੀ। Tangi ਨੂੰ Google ਦੀ ਇਨ-ਹਾਉਸ ਕੰਪਨੀ, Area 120 ਵੱਲੋਂ ਤਿਆਰ ਕੀਤਾ ਗਿਆ ਹੈ।

TikTok ਦਾ ਨਵਾਂ ਵਿਰੋਧੀ, Google Tangi ਲਾਂਚ ਹੋ ਗਿਆ ਹੈ। ਟਿਕਟੌਕ ਨੂੰ ਪਛਾਂਹ ਛੱਡਣ ਲਈ Google ਨੇ ਇਹ ਸ਼ਾਰਟ-ਫਾਰਮ ਵੀਡੀਓ ਐਪ ਲਾਂਚ ਕੀਤਾ ਹੈ। TikTok 2019 ਦੀ ਦੂਜੀ ਸਭ ਤੋਂ ਮਸ਼ਹੂਰ ਐਪ ਸੀ। Tangi ਨੂੰ Google ਦੀ ਇਨ-ਹਾਉਸ ਕੰਪਨੀ, Area 120 ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਇੱਕ ਵੀਡੀਓ ਸ਼ੇਅਰਿੰਗ ਐਪ ਹੈ। ਜਿਸ ਤੇ DIY ਵੀਡੀਓਜ਼ ਜੋ ਲੋਕਾਂ ਨੂੰ ਰੋਜ਼ ਕੁਝ ਨਾ ਕੁਝ ਨਵਾਂ ਸਿਖਣ ਵਿੱਚ ਮੱਦਦ ਕਰੇਗਾ ਸ਼ਾਮਿਲ ਹਨ। ਇਸ ਐਪ ਦਾ ਨਾਮ ਸ਼ਬਦ Teach ਤੇ Give ਤੋਂ ਪ੍ਰਭਾਵਿਤ ਹੈ। Tangi ਤੇ ਤੁਸੀਂ 60 ਸੈਕਿੰਡ ਤੱਕ ਦਾ ਵੀਡੀਓ ਸ਼ੇਅਰ ਕਰ ਸਕਦੇ ਹੋ। ਇਹ ਐਪ ਯੂਰਪੀ ਸੰਘ ਤੋਂ ਇਲਾਵਾ ਸਭ ਜਗ੍ਹਾ ਮੌਜੂਦ ਹੈ। ਹੁਣ ਤੁਸੀਂ, Tangi ਐਪ ਸਿਰਫ ਐਪਲ ਦੇ ਐਪ ਸਟੋਰ (Ios devices) ਤੇ ਵੈੱਬ 'ਤੇ download ਕਰ ਸਕਦੇ ਹੋ।

ਟਾਪ ਹੈਡਲਾਈਨ

Apple Event 2026 : iPhone 18 Pro 'ਚ ਕੀ ਬਦਲੇਗਾ ? 7 ਵੱਡੇ ਅਪਗ੍ਰੇਡਾਂ ਦੀ ਪੂਰੀ ਲਿਸਟ
Apple Event 2026 : iPhone 18 Pro 'ਚ ਕੀ ਬਦਲੇਗਾ ? 7 ਵੱਡੇ ਅਪਗ੍ਰੇਡਾਂ ਦੀ ਪੂਰੀ ਲਿਸਟ
ਇੱਕ ਪਲਾਨ ਨਾਲ ਚੱਲਣਗੇ 4 SIM, Calling ਅਤੇ 5G ਡੇਟਾ ਫ੍ਰੀ! ਜਾਣੋ ਫਾਇਦਾ
ਇੱਕ ਪਲਾਨ ਨਾਲ ਚੱਲਣਗੇ 4 SIM, Calling ਅਤੇ 5G ਡੇਟਾ ਫ੍ਰੀ! ਜਾਣੋ ਫਾਇਦਾ
Technology : ਹੁਣ ਨਵਾਂ ਲੈਪਟਾਪ ਖਰੀਦਣ ਦੀ ਲੋੜ ਨਹੀਂ? 8 ਸਾਲ ਪੁਰਾਣਾ ਕੰਪਿਊਟਰ ਵੀ ਬਣੇਗਾ ‘ਸਮਾਰਟ’ , ਜਾਣੋ ਕਿਵੇਂ 
Technology : ਹੁਣ ਨਵਾਂ ਲੈਪਟਾਪ ਖਰੀਦਣ ਦੀ ਲੋੜ ਨਹੀਂ? 8 ਸਾਲ ਪੁਰਾਣਾ ਕੰਪਿਊਟਰ ਵੀ ਬਣੇਗਾ ‘ਸਮਾਰਟ’ , ਜਾਣੋ ਕਿਵੇਂ 
Cheapest Plans Of Jio: ਜੀਓ ਦਾ ਸਭ ਤੋਂ ਸਸਤਾ ਅਨਲਿਮਟਿਡ 5G ਪਲਾਨ! ਸਿਰਫ਼ 51 ਰੁਪਏ ਚ ਮਿਲੇਗਾ ਡਾਟਾ, ਜਾਣੋ ਵੈਲੀਡਿਟੀ ਅਤੇ ਹੋਰ ਡਿਟੇਲ...
ਜੀਓ ਦਾ ਸਭ ਤੋਂ ਸਸਤਾ ਅਨਲਿਮਟਿਡ 5G ਪਲਾਨ! ਸਿਰਫ਼ 51 ਰੁਪਏ ਚ ਮਿਲੇਗਾ ਡਾਟਾ, ਜਾਣੋ ਵੈਲੀਡਿਟੀ ਅਤੇ ਹੋਰ ਡਿਟੇਲ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
SBI ਦੀ UPI ਸਰਵਿਸ ਅੱਜ ਰਹੇਗੀ ਬੰਦ, ਜਾਣੋ ਕਿੰਨੀ ਦੇਰ ਨਹੀਂ ਕਰ ਸਕੋਗੇ ਲੈਣ-ਦੇਣ
SBI ਦੀ UPI ਸਰਵਿਸ ਅੱਜ ਰਹੇਗੀ ਬੰਦ, ਜਾਣੋ ਕਿੰਨੀ ਦੇਰ ਨਹੀਂ ਕਰ ਸਕੋਗੇ ਲੈਣ-ਦੇਣ
ਏਅਰਪੋਰਟ 'ਤੇ ਵਾਪਰਿਆ ਭਿਆਨਕ ਹਾਦਸਾ, ਜਹਾਜ਼ ਦਾ ਬ੍ਰੇਕ ਸਿਸਟਮ ਹੋਇਆ ਫੇਲ; ਲੋਕਾਂ ਦੇ ਸੁੱਕੇ ਸਾਹ
ਏਅਰਪੋਰਟ 'ਤੇ ਵਾਪਰਿਆ ਭਿਆਨਕ ਹਾਦਸਾ, ਜਹਾਜ਼ ਦਾ ਬ੍ਰੇਕ ਸਿਸਟਮ ਹੋਇਆ ਫੇਲ; ਲੋਕਾਂ ਦੇ ਸੁੱਕੇ ਸਾਹ
Bathinda ਦੇ ਪਿੰਡ ਕੋਟ ਸ਼ਮੀਰ 'ਚ ਇੱਕੋ ਦਿਨ 4 ਲੋਕਾਂ ਦੀ ਮੌਤ, ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਜਾ ਰਿਹਾ 
Bathinda ਦੇ ਪਿੰਡ ਕੋਟ ਸ਼ਮੀਰ 'ਚ ਇੱਕੋ ਦਿਨ 4 ਲੋਕਾਂ ਦੀ ਮੌਤ, ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਜਾ ਰਿਹਾ 
Lehragaga News : ਜ਼ਮੀਨ ਦੀ ਵੱਟ ਨੂੰ ਲੈ ਕੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ , ਪੁਰਾਣੀ ਰੰਜਿਸ਼ ਬਣੀ ਵਜ੍ਹਾ 
Lehragaga News : ਜ਼ਮੀਨ ਦੀ ਵੱਟ ਨੂੰ ਲੈ ਕੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ , ਪੁਰਾਣੀ ਰੰਜਿਸ਼ ਬਣੀ ਵਜ੍ਹਾ 
Petrol- Diesel Price Today: 4 ਸਤੰਬਰ ਨੂੰ ਜਾਰੀ ਹੋਏ ਪੈਟਰੋਲ-ਡੀਜ਼ਲ ਦੇ ਨਵੇਂ ਰੇਟ, ਜਾਣੋ ਤੁਹਾਡੇ ਸ਼ਹਿਰ 'ਚ ਕਿੰਨੇ ਦਾ ਵਿੱਕ ਰਿਹਾ ਤੇਲ?
Petrol- Diesel Price Today: 4 ਸਤੰਬਰ ਨੂੰ ਜਾਰੀ ਹੋਏ ਪੈਟਰੋਲ-ਡੀਜ਼ਲ ਦੇ ਨਵੇਂ ਰੇਟ, ਜਾਣੋ ਤੁਹਾਡੇ ਸ਼ਹਿਰ 'ਚ ਕਿੰਨੇ ਦਾ ਵਿੱਕ ਰਿਹਾ ਤੇਲ?
3 ਮਹੀਨੇ ਤੱਕ ਹੈਡਮਾਸਟਰ ਨੇ ਬੱਚੀ ਨਾਲ ਕੀਤਾ ਰੇਪ, ਤਬੀਅਤ ਵਿਗੜੀ ਤਾਂ ਹੋਏ ਵੱਡੇ ਖੁਲਾਸੇ
3 ਮਹੀਨੇ ਤੱਕ ਹੈਡਮਾਸਟਰ ਨੇ ਬੱਚੀ ਨਾਲ ਕੀਤਾ ਰੇਪ, ਤਬੀਅਤ ਵਿਗੜੀ ਤਾਂ ਹੋਏ ਵੱਡੇ ਖੁਲਾਸੇ
ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਹੁੰਮਸ ਵਾਲੀ ਗਰਮੀ ਤੋਂ ਮਿਲੀ ਰਾਹਤ; ਮੀਂਹ ਨੂੰ ਲੈਕੇ ਅਲਰਟ ਜਾਰੀ
ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਹੁੰਮਸ ਵਾਲੀ ਗਰਮੀ ਤੋਂ ਮਿਲੀ ਰਾਹਤ; ਮੀਂਹ ਨੂੰ ਲੈਕੇ ਅਲਰਟ ਜਾਰੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 4 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 4 ਸਤੰਬਰ 2026
Embed widget