ਪੜਚੋਲ ਕਰੋ

ਹੁਣ ਓਵਰ ਸਪੀਡ ‘ਤੇ ਨਹੀਂ ਕੱਟੇਗਾ ਚਲਾਨ, ਬੱਸ ਵਰਤੋ ਇਹ ਢੰਗ

ਕਈ ਵਾਰ ਗੱਡੀ ਚਲਾਉਂਦੇ ਸਮੇਂ ਓਵਰ ਸਪੀਡ ਦੇ ਚੱਕਰ ‘ਚ ਚਲਾਨ ਕੱਟਿਆ ਜਾਂਦਾ ਹੈ। ਇਹ ਪਤਾ ਹੀ ਨਹੀਂ ਚੱਲਦਾ ਕਿ ਸਪੀਡ ਲਿਮਟ ਕਦੋਂ ਪਾਰ ਹੋ ਗਈ। ਇਸ ਪ੍ਰੇਸ਼ਾਨੀ ਤੋਂ ਨਿਜਾਤ ਦੇਣ ਲਈ ਗੂਗਲ ਨੇ ਆਪਣੇ ਗੂਗਲ ਮੈਪਸ ਦਾ ਅਪਡੇਟ ਵਰਜਨ ਪੇਸ਼ ਕੀਤਾ ਹੈ।

ਨਵੀਂ ਦਿੱਲੀ: ਕਈ ਵਾਰ ਗੱਡੀ ਚਲਾਉਂਦੇ ਸਮੇਂ ਓਵਰ ਸਪੀਡ ਦੇ ਚੱਕਰ ‘ਚ ਚਲਾਨ ਕੱਟਿਆ ਜਾਂਦਾ ਹੈ। ਇਹ ਪਤਾ ਹੀ ਨਹੀਂ ਚੱਲਦਾ ਕਿ ਸਪੀਡ ਲਿਮਟ ਕਦੋਂ ਪਾਰ ਹੋ ਗਈ। ਇਸ ਪ੍ਰੇਸ਼ਾਨੀ ਤੋਂ ਨਿਜਾਤ ਦੇਣ ਲਈ ਗੂਗਲ ਨੇ ਆਪਣੇ ਗੂਗਲ ਮੈਪਸ ਦਾ ਅਪਡੇਟ ਵਰਜਨ ਪੇਸ਼ ਕੀਤਾ ਹੈ। ਇਸ ਤਹਿਤ ਮੈਪਸ ਤੁਹਾਨੂੰ ਇਹ ਦਿਖਾਵੇਗਾ ਕਿ ਤੁਸੀਂ ਕਿੰਨੀ ਸਪੀਡ ‘ਤੇ ਕਾਰ ਚਲਾ ਰਹੇ ਹੋ। ਅਜਿਹੇ ‘ਚ ਕਾਰ ਸਪੀਡ ਲਿਮਟ ਕ੍ਰੌਸ ਕਰਨ ‘ਤੇ ਇਹ ਅਲਰਟ ਕਰ ਦਵੇਗਾ। ਇਸ ਫੀਚਰ ਨੂੰ ਸਪੀਡੋਮੀਟਰ ਦਾ ਨਾਂ ਦਿੱਤਾ ਗਿਆ ਹੈ। ਇਸ ਫੀਚਰ ਯੂਜ਼ਰ ਨੂੰ ਸੈਟਿੰਗ ‘ਚ ਮਿਲੇਗਾ ਜਿਸ ਨੂੰ ਮੈਨੂਅਲੀ ਆਨ ਕਰਨਾ ਪਵੇਗਾ। ਇਸ ਫੀਚਰ ਨੂੰ ਸਪੀਡ ਲਿਮਟ ਫੀਚਰ ਦੇ ਨਾਂ ਨਾਲ ਰੋਲਆਊਟ ਕਰਨ ਤੋਂ ਬਾਅਦ ਪੇਸ਼ ਕੀਤਾ ਗਿਆ ਹੈ। ਇਹ ਫੀਚਰ ਕਿਸੇ ਵੀ ਰੂਟ ‘ਤੇ ਕਿੰਨੀ ਸਪੀਡ ਲਿਮਟ ਹੋਣੀ ਚਾਹੀਦੀ ਹੈ, ਇਸ ਦੀ ਜਾਣਕਾਰੀ ਦੇਵੇਗੀ। ਸਪੀਡ ਇੰਡੀਕੇਟਰ ਕੱਲਰ ਬਦਲ ਕੇ ਇਸ ਗੱਲ ਦਾ ਇਸ਼ਾਰਾ ਦੇਵੇਗਾ ਕਿ ਕਿੰਨੀ ਸਪੀਡ ‘ਤੇ ਗੱਡੀ ਚਲਾ ਰਹੇ ਹੋ। ਇਸ ਫੀਚਰ ਨਾਲ ਤੁਹਾਡਾ ਸਪੀਡ ਚਲਾਨ ਕੱਟਣ ਦੀ ਸੰਭਾਵਨਾ ਬੇਹੱਦ ਘੱਟ ਜਾਵੇਗੀ।

ਟਾਪ ਹੈਡਲਾਈਨ

Telegram ਬੈਨ ਤੋਂ ਬਾਅਦ ਲੋਕਾਂ ਨੇ ਲੱਭੇ ਨਵੇਂ ਰਸਤੇ, VPN ਦੀ ਮੰਗ ਅਚਾਨਕ ਵਧੀ
Telegram ਬੈਨ ਤੋਂ ਬਾਅਦ ਲੋਕਾਂ ਨੇ ਲੱਭੇ ਨਵੇਂ ਰਸਤੇ, VPN ਦੀ ਮੰਗ ਅਚਾਨਕ ਵਧੀ
WhatsApp 'ਤੇ ਨਹੀਂ ਰਹੇਗੀ ਪ੍ਰਾਈਵੇਸੀ ਦੀ ਚਿੰਤਾ, ਵੇਖਦੇ ਹੀ ਗਾਇਬ ਹੋ ਜਾਵੇਗਾ ਮੈਸੇਜ 
WhatsApp 'ਤੇ ਨਹੀਂ ਰਹੇਗੀ ਪ੍ਰਾਈਵੇਸੀ ਦੀ ਚਿੰਤਾ, ਵੇਖਦੇ ਹੀ ਗਾਇਬ ਹੋ ਜਾਵੇਗਾ ਮੈਸੇਜ 
Apple ਯੂਜ਼ਰਸ ਨੂੰ ਲੱਗਿਆ ਵੱਡਾ ਝਟਕਾ! iPhone ਸਣੇ ਕਈ ਉਤਪਾਦ ਹੋ ਸਕਦੇ ਮਹਿੰਗੇ, ਟਿਮ ਕੂਕ ਨੇ ਦਿੱਤੇ ਸੰਕੇਤ
Apple ਯੂਜ਼ਰਸ ਨੂੰ ਲੱਗਿਆ ਵੱਡਾ ਝਟਕਾ! iPhone ਸਣੇ ਕਈ ਉਤਪਾਦ ਹੋ ਸਕਦੇ ਮਹਿੰਗੇ, ਟਿਮ ਕੂਕ ਨੇ ਦਿੱਤੇ ਸੰਕੇਤ
198 ਰੁਪਏ 'ਚ ਮਿਲੇਗਾ 5G ਦਾ ਮਜ਼ਾ! Jio, Airtel ਅਤੇ Vi 'ਚ ਕੌਣ ਦੇ ਰਿਹਾ ਸਭ ਤੋਂ ਸਸਤਾ ਪਲਾਨ?
198 ਰੁਪਏ 'ਚ ਮਿਲੇਗਾ 5G ਦਾ ਮਜ਼ਾ! Jio, Airtel ਅਤੇ Vi 'ਚ ਕੌਣ ਦੇ ਰਿਹਾ ਸਭ ਤੋਂ ਸਸਤਾ ਪਲਾਨ?

ਵੀਡੀਓਜ਼

ਧਾਰਮਿਕ ਫ਼ੈਸਲੇ ਤੋਂ ਬਾਅਦ AAP MLA ਦਾ ਜਥੇਦਾਰ ਨੂੰ ਸਿੱਧਾ ਚੈਲੇਂਜ!
ਨਸ਼ਿਆਂ 'ਤੇ ਘਿਰਦੀ ਸਰਕਾਰ ਜਾਂ ਵੱਡੀ ਕਾਰਵਾਈ? AAP ਨੇ ਖੋਲ੍ਹੇ ਪੱਤੇ
ਵੀਡੀਓ ਮਾਮਲੇ 'ਚ AAP ਦਾ ਪਲਟਵਾਰ— ਸਬੂਤ ਕੀ ਹੈ ਕਿ ਉਹ CM ਮਾਨ ਹਨ?
AAP ਦਾ ਵੱਡਾ ਪਲਟਵਾਰ— “ਇਹ ਵੀਡੀਓ ਸਿਰਫ਼ ਵਿਰੋਧੀਆਂ ਦੀ ਸਾਜ਼ਿਸ਼”
ਵੀਡੀਓ ਮਾਮਲੇ 'ਚ ਬਲਤੇਜ ਪੰਨੂ ਦੇ ਵੱਡੇ ਦਾਅਵੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Big News: ਵੱਡਾ ਹਾਦਸਾ, ਮੰਦਰ ਦੀ ਛੱਤ ਡਿੱਗਣ ਕਾਰਨ ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 6 ਸ਼ਰਧਾਲੂਆਂ ਦੀ ਮੌਤ: 20 ਦੇ ਕਰੀਬ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ...
ਵੱਡਾ ਹਾਦਸਾ, ਮੰਦਰ ਦੀ ਛੱਤ ਡਿੱਗਣ ਕਾਰਨ ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 6 ਸ਼ਰਧਾਲੂਆਂ ਦੀ ਮੌਤ: 20 ਦੇ ਕਰੀਬ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ...
Punjab News: ਪੰਜਾਬ 'ਚ ਬੱਸਾਂ 'ਤੇ ਸਫ਼ਰ ਕਰਨ ਵਾਲਿਆਂ ਨੂੰ ਵੱਡਾ ਝਟਕਾ, ਇੰਨੇ ਦਿਨ ਬੰਦ ਰਹਿਣਗੀਆਂ ਸਰਕਾਰੀ ਬੱਸਾਂ! 24 ਤੋਂ ਲੈ ਕੇ...
ਪੰਜਾਬ 'ਚ ਬੱਸਾਂ 'ਤੇ ਸਫ਼ਰ ਕਰਨ ਵਾਲਿਆਂ ਨੂੰ ਵੱਡਾ ਝਟਕਾ, ਇੰਨੇ ਦਿਨ ਬੰਦ ਰਹਿਣਗੀਆਂ ਸਰਕਾਰੀ ਬੱਸਾਂ! 24 ਤੋਂ ਲੈ ਕੇ...
Punjab News: ਪੰਜਾਬ 'ਚ ਵੱਡੀ ਵਾਰਦਾਤ, ਸਾਬਕਾ ਸਰਪੰਚ ਅਤੇ ਸੀਨੀਅਰ ਆਗੂ ਦੇ ਘਰ ਅੰਨ੍ਹੇਵਾਹ ਫਾਇਰਿੰਗ: ਸਿਆਸੀ ਜਗਤ 'ਚ ਫੈਲੀ ਦਹਿਸ਼ਤ...
ਪੰਜਾਬ 'ਚ ਵੱਡੀ ਵਾਰਦਾਤ, ਸਾਬਕਾ ਸਰਪੰਚ ਅਤੇ ਸੀਨੀਅਰ ਆਗੂ ਦੇ ਘਰ ਅੰਨ੍ਹੇਵਾਹ ਫਾਇਰਿੰਗ: ਸਿਆਸੀ ਜਗਤ 'ਚ ਫੈਲੀ ਦਹਿਸ਼ਤ...
Punjab News: ਪੰਜਾਬ CM ਮਾਨ ਨੇ ਵਿਵਾਦਿਤ ਵੀਡੀਓ ਮਾਮਲੇ 'ਤੇ ਰੱਖਿਆ ਆਪਣਾ ਪੱਖ, ਅਕਾਲ ਤਖ਼ਤ ਸਾਹਿਬ ਵੱਲੋਂ ਪੇਸ਼ੀ ਵਾਲਾ ਵੀਡੀਓ ਜਾਰੀ: ਆਹਮੋ-ਸਾਹਮਣੇ ਹੋਏ ਸਵਾਲ-ਜਵਾਬ...
ਪੰਜਾਬ CM ਮਾਨ ਨੇ ਵਿਵਾਦਿਤ ਵੀਡੀਓ ਮਾਮਲੇ 'ਤੇ ਰੱਖਿਆ ਆਪਣਾ ਪੱਖ, ਅਕਾਲ ਤਖ਼ਤ ਸਾਹਿਬ ਵੱਲੋਂ ਪੇਸ਼ੀ ਵਾਲਾ ਵੀਡੀਓ ਜਾਰੀ: ਆਹਮੋ-ਸਾਹਮਣੇ ਹੋਏ ਸਵਾਲ-ਜਵਾਬ...
Big News: ਵੱਡੀ ਖਬਰ, DGP ਨੇ DIG ਨੂੰ ਭੇਜਿਆ ਨੋਟਿਸ; 1 ਲੱਖ 80 ਹਜ਼ਾਰ ਰੁਪਏ ਚਾਰਜ ਦਾ ਨੋਟਿਸ ਜਾਰੀ; ਪ੍ਰਸ਼ਾਸਨ ਨੇ ਤੁਰੰਤ ਦਿੱਤਾ ਇਹ ਨਿਰਦੇਸ਼...
ਵੱਡੀ ਖਬਰ, DGP ਨੇ DIG ਨੂੰ ਭੇਜਿਆ ਨੋਟਿਸ; 1 ਲੱਖ 80 ਹਜ਼ਾਰ ਰੁਪਏ ਚਾਰਜ ਦਾ ਨੋਟਿਸ ਜਾਰੀ; ਪ੍ਰਸ਼ਾਸਨ ਨੇ ਤੁਰੰਤ ਦਿੱਤਾ ਇਹ ਨਿਰਦੇਸ਼...
Lightning Strikes IndiGo Aircraft: ਵੱਡਾ ਹਾਦਸਾ, ਇੰਡੀਗੋ ਦੇ ਜਹਾਜ਼ ਉੱਤੇ ਅਚਾਨਕ ਆ ਡਿੱਗੀ ਬਿਜਲੀ; ਯਾਤਰੀਆਂ 'ਚ ਪੈ ਗਿਆ ਚੀਕ-ਚਿਹਾੜਾ; ਫਿਰ...
ਵੱਡਾ ਹਾਦਸਾ, ਇੰਡੀਗੋ ਦੇ ਜਹਾਜ਼ ਉੱਤੇ ਅਚਾਨਕ ਆ ਡਿੱਗੀ ਬਿਜਲੀ; ਯਾਤਰੀਆਂ 'ਚ ਪੈ ਗਿਆ ਚੀਕ-ਚਿਹਾੜਾ; ਫਿਰ...
AAP ਦਾ ਅਕਾਲੀਆਂ ਵਿਰੁੱਧ ਪ੍ਰਦਰਸ਼ਨ, ਫਰਜ਼ੀ ਵੀਡੀਓ ਨੂੰ ਲੈਕੇ ਸੜਕਾਂ 'ਤੇ ਉਤਰਨਗੇ ਵਰਕਰ
AAP ਦਾ ਅਕਾਲੀਆਂ ਵਿਰੁੱਧ ਪ੍ਰਦਰਸ਼ਨ, ਫਰਜ਼ੀ ਵੀਡੀਓ ਨੂੰ ਲੈਕੇ ਸੜਕਾਂ 'ਤੇ ਉਤਰਨਗੇ ਵਰਕਰ
ਲੋਕਾਂ ਲਈ ਵੱਡੀ ਰਾਹਤ! ਅੱਜ ਫਿਰ ਘੱਟ ਗਈਆਂ ਸੋਨੇ ਦੀਆਂ ਕੀਮਤਾਂ, ਜਾਣ ਲਓ ਅੱਜ ਦੇ ਰੇਟ
ਲੋਕਾਂ ਲਈ ਵੱਡੀ ਰਾਹਤ! ਅੱਜ ਫਿਰ ਘੱਟ ਗਈਆਂ ਸੋਨੇ ਦੀਆਂ ਕੀਮਤਾਂ, ਜਾਣ ਲਓ ਅੱਜ ਦੇ ਰੇਟ
Embed widget