ਪੜਚੋਲ ਕਰੋ

Google to End Support: 27 ਸਤੰਬਰ ਤੋਂ ਸਮਾਰਟਫ਼ੋਨਾਂ 'ਚ ਕੰਮ ਨਹੀਂ ਕਰਨਗੇ ਗੂਗਲ ਦੇ ਇਹ ਐਪ, ਜਾਣੋ ਕਾਰਨ

ਮੇਲ ਵਿੱਚ ਯੂਜ਼ਰਸ ਨੂੰ ਫੋਨ ਅਪਗ੍ਰੇਡ ਕਰਨ ਲਈ ਕਿਹਾ ਗਿਆ ਹੈ। 27 ਸਤੰਬਰ ਤੋਂ ਬਾਅਦ ਐਂਡਰਾਇਡ ਦੇ ਅਜਿਹੇ ਵਰਜਨ ਵਾਲੇ ਸਾਰੇ ਯੂਜ਼ਰਸ ਨੂੰ ਗੂਗਲ ਦੇ ਐਪਸ- ਜੀਮੇਲ, ਯੂਟਿਬ, ਗੂਗਲ ਮੈਪ, ਯੂਟਿਬ ਆਦਿ ਵਿੱਚ ਲੌਗਇਨ ਕਰਨ ਦੌਰਾਨ ਐਰਰ ਮਿਲੇਗਾ।

ਨਵੀਂ ਦਿੱਲੀ: ਜੇ ਤੁਹਾਡੇ ਕੋਲ ਵੀ ਪੁਰਾਣਾ ਐਂਡਰਾਇਡ ਸਮਾਰਟਫੋਨ ਹੈ, ਤਾਂ ਇਹ ਤੁਹਾਡੇ ਲਈ ਅਹਿਮ ਖ਼ਬਰ ਹੈ ਕਿਉਂਕਿ ਗੂਗਲ ਉਨ੍ਹਾਂ ਐਂਡਰਾਇਡ ਸਮਾਰਟਫੋਨਸ ਲਈ ਸਪੋਰਟ ਬੰਦ ਕਰ ਰਿਹਾ ਹੈ ਜਿਨ੍ਹਾਂ ਦਾ ਐਂਡਰਾਇਡ ਵਰਜਨ 2.3.7 ਜਾਂ ਇਸ ਤੋਂ ਘੱਟ ਹੈ। ਇਹ 27 ਸਤੰਬਰ, 2021 ਤੋਂ ਸ਼ੁਰੂ ਹੋਵੇਗਾ, ਜਿਸ ਤੋਂ ਬਾਅਦ ਅਜਿਹੇ ਉਪਭੋਗਤਾ ਆਪਣੇ ਫੋਨ ਵਿੱਚ ਗੂਗਲ ਡਰਾਈਵ, ਗੂਗਲ ਅਕਾਉਂਟ, ਜੀਮੇਲ ਤੇ ਯੂਟਿਬ ਨੂੰ ਐਕਸੈਸ ਨਹੀਂ ਕਰ ਸਕਣਗੇ।

ਦੱਸ ਦਈਏ ਕਿ ਉਪਭੋਗਤਾਵਾਂ ਦੇ ਫੋਨਾਂ ਵਿੱਚ ਹੁਣ ਐਂਡਰਾਇਡ ਦਾ ਘੱਟੋ-ਘੱਟ 3.0 ਹਨੀਕੌਮ ਵਰਜਨ ਹੋਣਾ ਲਾਜ਼ਮੀ ਹੈ, ਹਾਲਾਂਕਿ ਗੂਗਲ ਨੇ ਇਹ ਵੀ ਰਾਹਤ ਦਿੱਤੀ ਹੈ ਕਿ ਪੁਰਾਣੇ ਵਰਜਨ ਵਾਲੇ ਯੂਜ਼ਕ ਬ੍ਰਾਉਜ਼ਰ ਰਾਹੀਂ ਆਪਣੇ ਜੀਮੇਲ ਖਾਤੇ ਨੂੰ ਐਕਸੈਸ ਕਰਨ ਦੇ ਯੋਗ ਹੋਣਗੇ।


Google to End Support: 27 ਸਤੰਬਰ ਤੋਂ ਸਮਾਰਟਫ਼ੋਨਾਂ 'ਚ ਕੰਮ ਨਹੀਂ ਕਰਨਗੇ ਗੂਗਲ ਦੇ ਇਹ ਐਪ, ਜਾਣੋ ਕਾਰਨ

9to5Google ਨੇ ਇੱਕ ਉਪਭੋਗਤਾ ਨੂੰ ਗੂਗਲ ਵਲੋਂ ਭੇਜੀ ਗਈ ਇੱਕ ਈ-ਮੇਲ ਦਾ ਸਕ੍ਰੀਨਸ਼ਾਟ ਵੀ ਸਾਂਝਾ ਕੀਤਾ ਹੈ। ਐਂਡਰਾਇਡ ਵਰਜਨ 2.3.7 ਤੇ ਇਸ ਤੋਂ ਘੱਟ ਦੇ ਉਪਭੋਗਤਾਵਾਂ ਨੂੰ ਜੀਮੇਲ ਵਿੱਚ ਲੌਗਇਨ ਕਰਦੇ ਸਮੇਂ ਉਪਭੋਗਤਾ ਨਾਂਅ ਜਾਂ ਪਾਸਵਰਡ ਦੀ ਗਲਤੀ ਦਾ ਮੈਸੇਜ ਮਿਲ ਰਿਹਾ ਹੈ।

ਇਸ ਮੇਲ ਵਿੱਚ ਯੂਜ਼ਰਸ ਨੂੰ ਚੇਤਾਵਨੀ ਦਿੱਤੀ ਗਈ ਹੈ ਤੇ ਉਨ੍ਹਾਂ ਦੇ ਫੋਨ ਅਪਗ੍ਰੇਡ ਕਰਨ ਲਈ ਕਿਹਾ ਗਿਆ ਹੈ। 27 ਸਤੰਬਰ ਤੋਂ ਬਾਅਦ ਐਂਡਰਾਇਡ ਦੇ ਅਜਿਹੇ ਵਰਜਨ ਵਾਲੇ ਸਾਰੇ ਯੂਜ਼ਰਸ ਨੂੰ ਗੂਗਲ ਦੇ ਐਪਸ- ਜੀਮੇਲ, ਯੂਟਿਬ, ਗੂਗਲ ਮੈਪ, ਯੂਟਿਬ ਆਦਿ ਵਿੱਚ ਲੌਗਇਨ ਕਰਨ ਦੌਰਾਨ ਐਰਰ ਮਿਲੇਗਾ।

ਇਸ ਤੋਂ ਇਲਾਵਾ ਜੇ ਕੋਈ ਉਪਭੋਗਤਾ ਉਸ ਫੋਨ ਵਿੱਚ ਨਵਾਂ ਗੂਗਲ ਖਾਤਾ ਬਣਾਏਗਾ ਜਾਂ ਨਵੇਂ ਖਾਤੇ ਨਾਲ ਲੌਗਇਨ ਕਰੇਗਾ ਜਾਂ ਫੈਕਟਰੀ ਰੀਸੈਟ ਕਰੇਗਾ, ਤਾਂ ਹਰ ਸਥਿਤੀ ਵਿੱਚ ਉਸਨੂੰ ਐਰਰ ਮਿਲੇਗਾ। ਇਸ ਤੋਂ ਇਲਾਵਾ, ਪੁਰਾਣੇ ਵਰਜਨ ਵਾਲੇ ਯੂਜ਼ਰਸ ਨੂੰ ਗੂਗਲ ਖਾਤੇ ਦਾ ਪਾਸਵਰਡ ਬਦਲਣ ਵੇਲੇ ਵੀ ਐਰਰ ਮਿਲੇਗਾ।

ਇਹ ਵੀ ਪੜ੍ਹੋ:Corona Third Wave: ਹੋ ਜਾਓ ਸਾਵਧਾਨ, ਇਸ ਮਹੀਨੇ ਆਵੇਗੀ ਕੋਰੋਨਾ ਦੀ ਤੀਜੀ ਲਹਿਰ, ਮਾਹਰਾਂ ਦੀ ਰਿਪੋਰਟ 'ਚ ਖੁਲਾਸਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਟਾਪ ਹੈਡਲਾਈਨ

 WhatsApp Travel eSIM : ਵਿਦੇਸ਼ ਜਾਣ ਵਾਲਿਆਂ ਲਈ ਵੱਡੀ ਖ਼ਬਰ! WhatsApp ਲਿਆ ਰਿਹਾ ਨਵਾਂ ਫੀਚਰ 
 WhatsApp Travel eSIM : ਵਿਦੇਸ਼ ਜਾਣ ਵਾਲਿਆਂ ਲਈ ਵੱਡੀ ਖ਼ਬਰ! WhatsApp ਲਿਆ ਰਿਹਾ ਨਵਾਂ ਫੀਚਰ 
Vivo X500 Series Launch : ਕੈਮਰੇ ਤੋਂ ਬੈਟਰੀ ਤੱਕ ਵੱਡਾ ਅਪਗ੍ਰੇਡ, ਅੱਜ ਲਾਂਚ ਹੋਣਗੇ Vivo ਦੇ 3 ਫੋਨ
Vivo X500 Series Launch : ਕੈਮਰੇ ਤੋਂ ਬੈਟਰੀ ਤੱਕ ਵੱਡਾ ਅਪਗ੍ਰੇਡ, ਅੱਜ ਲਾਂਚ ਹੋਣਗੇ Vivo ਦੇ 3 ਫੋਨ
Black Friday Sale 2026 : ਭਲਕੇ ਲੱਗੇਗੀ ਬਲੈਕ ਫ੍ਰਾਈਡੇ ਸੇਲ, ਜਾਣੋ ਕਿੱਥੇ ਕਿੰਨਾ ਮਿਲ ਰਿਹਾ ਡਿਸਕਾਊਂਟ?
Black Friday Sale 2026 : ਭਲਕੇ ਲੱਗੇਗੀ ਬਲੈਕ ਫ੍ਰਾਈਡੇ ਸੇਲ, ਜਾਣੋ ਕਿੱਥੇ ਕਿੰਨਾ ਮਿਲ ਰਿਹਾ ਡਿਸਕਾਊਂਟ?
 WhatsApp ਦਾ ਨਵਾਂ ਫੀਚਰ, ਹੁਣ 2 ਹਫ਼ਤੇ ਪਹਿਲਾਂ ਸ਼ਡਿਊਲ ਕਰ ਸਕੋਗੇ ਮੈਸੇਜ, ਤੈਅ ਸਮੇਂ 'ਤੇ ਆਪਣੇ ਆਪ ਹੋਵੇਗਾ ਡਿਲੀਵਰ
 WhatsApp ਦਾ ਨਵਾਂ ਫੀਚਰ, ਹੁਣ 2 ਹਫ਼ਤੇ ਪਹਿਲਾਂ ਸ਼ਡਿਊਲ ਕਰ ਸਕੋਗੇ ਮੈਸੇਜ, ਤੈਅ ਸਮੇਂ 'ਤੇ ਆਪਣੇ ਆਪ ਹੋਵੇਗਾ ਡਿਲੀਵਰ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Dense Fog Alert: ਪੰਜਾਬ ਵਾਸੀਆਂ ਨੂੰ ਸੰਘਣੀ ਧੁੰਦ ਕਰੇਗੀ ਪਰੇਸ਼ਾਨ, ਜਾਣੋ ਕਿੰਨੇ ਦਿਨਾਂ ਤੱਕ ਆਵਾਜਾਈ ਹੋਏਗੀ ਪ੍ਰਭਾਵਿਤ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ...
ਪੰਜਾਬ ਵਾਸੀਆਂ ਨੂੰ ਸੰਘਣੀ ਧੁੰਦ ਕਰੇਗੀ ਪਰੇਸ਼ਾਨ, ਜਾਣੋ ਕਿੰਨੇ ਦਿਨਾਂ ਤੱਕ ਆਵਾਜਾਈ ਹੋਏਗੀ ਪ੍ਰਭਾਵਿਤ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ...
Big Blast: ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਪੈ ਗਿਆ ਚੀਕ-ਚਿਹਾੜਾ, 6 ਵਿਦਿਆਰਥੀਆਂ ਦੀ ਦਰਦਨਾਕ ਮੌਤ, 97 ਤੋਂ ਵੱਧ ਜ਼ਖ਼ਮੀ...
ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਪੈ ਗਿਆ ਚੀਕ-ਚਿਹਾੜਾ, 6 ਵਿਦਿਆਰਥੀਆਂ ਦੀ ਦਰਦਨਾਕ ਮੌਤ, 97 ਤੋਂ ਵੱਧ ਜ਼ਖ਼ਮੀ...
Punjab News: ਲੁਧਿਆਣਾ ਦੇ ਨਾਮੀ ਕਾਰੋਬਾਰੀ ਦਾ ਕਤਲ, ਮਾਮਲੇ 'ਚ ਹੋਇਆ ਵੱਡਾ ਖੁਲਾਸਾ, ਬਠਿੰਡਾ 'ਚ ਸੁੱਟੀ ਮ੍ਰਿਤਕ ਦੇਹ; ਰਾਜਸਥਾਨ 'ਚ ਠਿਕਾਣੇ ਲਗਾਇਆ ਸੋਨਾ...
ਲੁਧਿਆਣਾ ਦੇ ਨਾਮੀ ਕਾਰੋਬਾਰੀ ਦਾ ਕਤਲ, ਮਾਮਲੇ 'ਚ ਹੋਇਆ ਵੱਡਾ ਖੁਲਾਸਾ, ਬਠਿੰਡਾ 'ਚ ਸੁੱਟੀ ਮ੍ਰਿਤਕ ਦੇਹ; ਰਾਜਸਥਾਨ 'ਚ ਠਿਕਾਣੇ ਲਗਾਇਆ ਸੋਨਾ...
Municipal Elections 2026: ਅੱਜ ਨਗਰ ਨਿਗਮ ਦੀਆਂ ਚੋਣਾਂ, EVM ਰਾਹੀਂ ਪੈਣਗੀਆਂ ਵੋਟਾਂ, 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਵੋਟਿੰਗ
Municipal Elections 2026: ਅੱਜ ਨਗਰ ਨਿਗਮ ਦੀਆਂ ਚੋਣਾਂ, EVM ਰਾਹੀਂ ਪੈਣਗੀਆਂ ਵੋਟਾਂ, 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਵੋਟਿੰਗ
ATM ਤੋਂ ਪੈਸੇ ਕਢਵਾਉਣ ਦੇ ਬਦਲੇ ਨਿਯਮ, ਹੁਣ ਬੈਂਕ ਦੱਸਣਗੇ ਕਿੰਨੇ ਬਚੇ Free Transaction
ATM ਤੋਂ ਪੈਸੇ ਕਢਵਾਉਣ ਦੇ ਬਦਲੇ ਨਿਯਮ, ਹੁਣ ਬੈਂਕ ਦੱਸਣਗੇ ਕਿੰਨੇ ਬਚੇ Free Transaction
ਵਿਧਾਇਕ ਦੀਆਂ ਵਧੀਆਂ ਮੁਸ਼ਕਿਲਾਂ, ਮਹਿਲਾ IAS ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਗ੍ਰਿਫਤਾਰ
ਵਿਧਾਇਕ ਦੀਆਂ ਵਧੀਆਂ ਮੁਸ਼ਕਿਲਾਂ, ਮਹਿਲਾ IAS ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਗ੍ਰਿਫਤਾਰ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਦਾ ਅਲਰਟ, ਚੰਡੀਗੜ੍ਹ 'ਚ ਸਾਫ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਦਾ ਅਲਰਟ, ਚੰਡੀਗੜ੍ਹ 'ਚ ਸਾਫ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਨਵੰਬਰ 2026
Embed widget