ਪੜਚੋਲ ਕਰੋ

Google Chrome ਯੂਜਰਜ਼ ਲਈ ਸਰਕਾਰ ਨੇ ਜਾਰੀ ਕੀਤੀ ਚੇਤਾਵਨੀ, ਇੰਝ ਰੱਖੋ ਖ਼ੁਦ ਨੂੰ ਸੁਰੱਖਿਅਤ

ਸਰਕਾਰ ਨੇ ਗੂਗਲ ਕ੍ਰੋਮ ਯੂਜ਼ਰਸ ( Google Chrome Users) ਲਈ ਚੇਤਾਵਨੀ ਜਾਰੀ ਕੀਤੀ ਹੈ। ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਨੇ ਪ੍ਰਸਿੱਧ ਇੰਟਰਨੈੱਟ ਬ੍ਰਾਊਜ਼ਰ ਗੂਗਲ ਕ੍ਰੋਮ ਦੀਆਂ ਕਈ ਖਾਮੀਆਂ ਬਾਰੇ ਜਾਣਕਾਰੀ ਦਿੱਤੀ ਹੈ...

Google Chrome Users Alert: ਜੇ ਤੁਸੀਂ ਵੀ ਗੂਗਲ ਦੀ ਬ੍ਰਾਊਜ਼ਿੰਗ ਸਰਵਿਸ ਕ੍ਰੋਮ ਦੀ ਵਰਤੋਂ ਕਰਦੇ ਹੋ ਤਾਂ ਇਹ ਤੁਹਾਡੇ ਲਈ ਵੱਡੀ ਖਬਰ ਹੈ। ਜੀ ਹਾਂ, ਸਰਕਾਰ ਨੇ ਗੂਗਲ ਕ੍ਰੋਮ ਯੂਜ਼ਰਸ ( Google Chrome Users) ਲਈ ਚੇਤਾਵਨੀ ਜਾਰੀ ਕੀਤੀ ਹੈ। ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਨੇ ਪ੍ਰਸਿੱਧ ਇੰਟਰਨੈੱਟ ਬ੍ਰਾਊਜ਼ਰ ਗੂਗਲ ਕ੍ਰੋਮ ਦੀਆਂ ਕਈ ਖਾਮੀਆਂ ਬਾਰੇ ਜਾਣਕਾਰੀ ਦਿੱਤੀ ਹੈ, ਜੋ ਉਪਭੋਗਤਾ ਦੇ ਡੇਟਾ ਅਤੇ ਸਿਸਟਮ ਸੁਰੱਖਿਆ ਨੂੰ ਪ੍ਰਭਾਵਿਤ ਕਰ ਰਹੀ ਹੈ।

High Risk Level 'ਤੇ ਇਹ ਖਾਮੀਆਂ 

ਇਨ੍ਹਾਂ ਖਾਮੀਆਂ ਨੂੰ ਸੀਈਆਰਟੀ-ਇਨ ਦੁਆਰਾ High Risk Level 'ਤੇ ਰੱਖਿਆ ਗਿਆ ਹੈ ਅਤੇ ਇਸ ਨੂੰ ਜਲਦੀ ਤੋਂ ਜਲਦੀ ਕਾਰਵਾਈ ਕਰਨ ਦੀ ਸਲਾਹ ਦਿੱਤੀ ਗਈ ਹੈ। ਜਾਣਕਾਰੀ ਲਈ, ਦੱਸ ਦੇਈਏ ਕਿ CERT-In ਇੱਕ ਏਜੰਸੀ ਹੈ, ਜੋ ਸਾਈਬਰ ਸੁਰੱਖਿਆ ਨਾਲ ਜੁੜੇ ਸਾਰੇ ਖਤਰਿਆਂ ਬਾਰੇ ਜਾਣਕਾਰੀ ਦੇਣ ਅਤੇ ਉਨ੍ਹਾਂ ਦੇ ਪ੍ਰਬੰਧਨ ਦੀ ਜ਼ਿੰਮੇਵਾਰੀ ਲੈਂਦੀ ਹੈ।

CERT-In ਨੇ ਗੂਗਲ ਕਰੋਮ ਦੀਆਂ ਕਈ ਖਾਮੀਆਂ ਬਾਰੇ ਵਿਸਥਾਰ ਨਾਲ ਦੱਸਿਆ ਹੈ। ਏਜੰਸੀ ਦਾ ਕਹਿਣਾ ਹੈ ਕਿ ਹੈਕਰ ਆਪਣੀ ਮਰਜ਼ੀ ਮੁਤਾਬਕ ਕੋਡ ਚਲਾ ਸਕਦੇ ਹਨ, ਸੁਰੱਖਿਆ ਨੂੰ ਬਾਈਪਾਸ ਕਰ ਸਕਦੇ ਹਨ ਜਾਂ ਟਾਰਗੇਟ ਸਿਸਟਮ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਹ ਖਾਮੀਆਂ ਉਪਭੋਗਤਾਵਾਂ ਲਈ ਜ਼ਿਆਦਾ ਰਿਸਕ ਪੈਦਾ ਕਰ ਦਿੰਦੀਆਂ ਹਨ। ਇਸ ਕਾਰਨ ਤੁਹਾਡੀ ਸੰਵੇਦਨਸ਼ੀਲ ਜਾਣਕਾਰੀ ਅਤੇ ਸਿਸਟਮ ਦੇ ਵੇਰਵੇ ਵੀ ਲੀਕ ਹੋ ਸਕਦੇ ਹਨ।

 ਇੰਝ ਬਚਾਓ ਆਪਣੇ ਆਪ ਨੂੰ

CERT-In ਨੇ ਇਸ ਸਮੱਸਿਆ ਦਾ ਹੱਲ ਵੀ ਸਾਂਝਾ ਕੀਤਾ ਹੈ। ਯੂਜ਼ਰਸ ਨੂੰ ਇਨ੍ਹਾਂ ਖਾਮੀਆਂ ਤੋਂ ਸੁਰੱਖਿਅਤ ਰੱਖਣ ਲਈ ਗੂਗਲ ਕ੍ਰੋਮ ਨੇ ਇਕ ਅਪਡੇਟ ਵੀ ਜਾਰੀ ਕੀਤੀ ਹੈ, ਜਿਸ ਦਾ ਲਿੰਕ ਵੀ ਏਜੰਸੀ ਨੇ ਸ਼ੇਅਰ ਕੀਤਾ ਹੈ। ਜੇ ਤੁਸੀਂ ਵੀ ਅਜਿਹੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਜਾਂ ਸੁਰੱਖਿਅਤ ਰਹਿਣਾ ਚਾਹੁੰਦੇ ਹੋ, ਤਾਂ ਤੁਸੀਂ ਹੇਠਾਂ ਦਿੱਤੇ ਲਿੰਕ 'ਤੇ ਟੈਪ ਕਰਕੇ ਆਪਣੇ ਬ੍ਰਾਊਜ਼ਰ ਨੂੰ ਅਪਡੇਟ ਕਰ ਸਕਦੇ ਹੋ।

ਇਸ ਲਿੰਕ ਰਹੀ ਚੈੱਕ ਕਰੋ ਅਪਡੇਟ : https://chromereleases.googleblog.com/2023/09/stable-channel-update-for-desktop_27.html

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ

ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ

ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ

ਟਾਪ ਹੈਡਲਾਈਨ

Apple ਨੇ ਪਹਿਲੀ ਵਾਰ ਲਾਂਚ ਕੀਤਾ ਫੋਲਡੇਬਲ iPhone, ਜਾਣੋ ਫੀਚਰਸ ਸਣੇ ਸਾਰੀ ਡਿਟੇਲ
Apple ਨੇ ਪਹਿਲੀ ਵਾਰ ਲਾਂਚ ਕੀਤਾ ਫੋਲਡੇਬਲ iPhone, ਜਾਣੋ ਫੀਚਰਸ ਸਣੇ ਸਾਰੀ ਡਿਟੇਲ
1199 ਡਾਲਰ ਦੀ ਕੀਮਤ ਨਾਲ ਲਾਂਚ ਹੋਇਆ iPhone 18 Pro ਅਤੇ Pro Max! ਜਾਣੋ ਫੀਚਰਸ
1199 ਡਾਲਰ ਦੀ ਕੀਮਤ ਨਾਲ ਲਾਂਚ ਹੋਇਆ iPhone 18 Pro ਅਤੇ Pro Max! ਜਾਣੋ ਫੀਚਰਸ
iPhone 18 Launch : ਮਹਿਜ਼ ਕੁੱਝ ਹੀ ਘੰਟਿਆਂ ਬਾਅਦ ਲਾਂਚ ਹੋਵੇਗੀ ਨਵੀਂ iPhone ਸੀਰੀਜ਼, ਜਾਣੋ ਇੱਕ-ਇੱਕ ਅਪਡੇਟ
iPhone 18 Launch : ਮਹਿਜ਼ ਕੁੱਝ ਹੀ ਘੰਟਿਆਂ ਬਾਅਦ ਲਾਂਚ ਹੋਵੇਗੀ ਨਵੀਂ iPhone ਸੀਰੀਜ਼, ਜਾਣੋ ਇੱਕ-ਇੱਕ ਅਪਡੇਟ
Sim Card : ਤੁਹਾਡੇ ਆਧਾਰ ਕਾਰਡ ’ਤੇ ਕਿੰਨੇ ਸਿਮ ਚੱਲ ਰਹੇ ਹਨ, ਕਿਵੇਂ ਪਤਾ ਕਰੀਏ? ਜਾਣੋ ਇਹ ਆਸਾਨ ਤਰੀਕਾ
Sim Card : ਤੁਹਾਡੇ ਆਧਾਰ ਕਾਰਡ ’ਤੇ ਕਿੰਨੇ ਸਿਮ ਚੱਲ ਰਹੇ ਹਨ, ਕਿਵੇਂ ਪਤਾ ਕਰੀਏ? ਜਾਣੋ ਇਹ ਆਸਾਨ ਤਰੀਕਾ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਆਹ ਸਰਕਾਰੀ ਬੈਂਕ ਬਣਨ ਵਾਲਾ ਪ੍ਰਾਈਵੇਟ! ਕਿਤੇ ਤੁਹਾਡਾ ਵੀ ਤਾਂ ਨਹੀਂ ਇਸ ਬੈਂਕ 'ਚ ਖਾਤਾ?
ਆਹ ਸਰਕਾਰੀ ਬੈਂਕ ਬਣਨ ਵਾਲਾ ਪ੍ਰਾਈਵੇਟ! ਕਿਤੇ ਤੁਹਾਡਾ ਵੀ ਤਾਂ ਨਹੀਂ ਇਸ ਬੈਂਕ 'ਚ ਖਾਤਾ?
ਮਸਾਂ ਬਚੇ ਯੂਕਰੇਨ ਦੇ ਰਾਸ਼ਟਰਪਤੀ, ਜਹਾਜ਼ ਨਾਲ ਟਕਰਾਉਣ ਵਾਲਾ ਸੀ ਡਰੋਨ; ਸੁਰੱਖਿਆ 'ਚ ਵੱਡੀ ਚੂਕ
ਮਸਾਂ ਬਚੇ ਯੂਕਰੇਨ ਦੇ ਰਾਸ਼ਟਰਪਤੀ, ਜਹਾਜ਼ ਨਾਲ ਟਕਰਾਉਣ ਵਾਲਾ ਸੀ ਡਰੋਨ; ਸੁਰੱਖਿਆ 'ਚ ਵੱਡੀ ਚੂਕ
1199 ਡਾਲਰ ਦੀ ਕੀਮਤ ਨਾਲ ਲਾਂਚ ਹੋਇਆ iPhone 18 Pro ਅਤੇ Pro Max! ਜਾਣੋ ਫੀਚਰਸ
1199 ਡਾਲਰ ਦੀ ਕੀਮਤ ਨਾਲ ਲਾਂਚ ਹੋਇਆ iPhone 18 Pro ਅਤੇ Pro Max! ਜਾਣੋ ਫੀਚਰਸ
ਕਾਂਗਰਸ ਨੇ ਲਿਆ ਵੱਡਾ ਫੈਸਲਾ, ਹੁਣ ਇਸ ਵੱਡੇ ਆਗੂ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ
ਕਾਂਗਰਸ ਨੇ ਲਿਆ ਵੱਡਾ ਫੈਸਲਾ, ਹੁਣ ਇਸ ਵੱਡੇ ਆਗੂ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ
Punjab News: ਪੰਜਾਬ 'ਚ ਅੱਜ ਅੱਧੇ ਦਿਨ ਦੀ ਛੁੱਟੀ ਦਾ ਐਲਾਨ, ਜਾਣੋ ਪ੍ਰਸ਼ਾਸਨ ਨੇ ਅਚਾਨਕ ਕਿਉਂ ਲਿਆ ਅਜਿਹਾ ਫੈਸਲਾ...?
Punjab News: ਪੰਜਾਬ 'ਚ ਅੱਜ ਅੱਧੇ ਦਿਨ ਦੀ ਛੁੱਟੀ ਦਾ ਐਲਾਨ, ਜਾਣੋ ਪ੍ਰਸ਼ਾਸਨ ਨੇ ਅਚਾਨਕ ਕਿਉਂ ਲਿਆ ਅਜਿਹਾ ਫੈਸਲਾ...?
ਪੰਜਾਬ ਦੇ ਤਿੰਨ ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਤਾਪਮਾਨ ਆਮ ਨਾਲੋਂ ਜ਼ਿਆਦਾ; ਜਾਣੋ ਅਗਲੇ ਦਿਨਾਂ 'ਚ ਕਿਵੇਂ ਦਾ ਰਹੇਗਾ ਮੌਸਮ
ਪੰਜਾਬ ਦੇ ਤਿੰਨ ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਤਾਪਮਾਨ ਆਮ ਨਾਲੋਂ ਜ਼ਿਆਦਾ; ਜਾਣੋ ਅਗਲੇ ਦਿਨਾਂ 'ਚ ਕਿਵੇਂ ਦਾ ਰਹੇਗਾ ਮੌਸਮ
ਫਿਰ ਵਧਣਗੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ! ਮੁੜ ਨੁਕਸਾਨ 'ਚ ਤੇਲ ਕੰਪਨੀਆਂ; ਜਾਣੋ 10 ਸਤੰਬਰ ਦੇ ਰੇਟ
ਫਿਰ ਵਧਣਗੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ! ਮੁੜ ਨੁਕਸਾਨ 'ਚ ਤੇਲ ਕੰਪਨੀਆਂ; ਜਾਣੋ 10 ਸਤੰਬਰ ਦੇ ਰੇਟ
ਕਾਂਗਰਸ ਨੇ ਖਿੱਚੀ ਚੋਣਾਂ ਦੀ ਤਿਆਰੀ, ਜੱਟਸਿੱਖ ਚਿਹਰੇ ਦੀ ਅਗਵਾਈ 'ਚ ਲੜੇਗੀ ਪਾਰਟੀ, ਇਸੇ ਫਾਰਮੁਲੇ 'ਤੇ ਬਣਾ ਚੁੱਕੇ ਸਰਕਾਰ; CM ਚਿਹਰੇ ਨੂੰ ਲੈਕੇ ਵੱਡਾ ਫੈਸਲਾ!
ਕਾਂਗਰਸ ਨੇ ਖਿੱਚੀ ਚੋਣਾਂ ਦੀ ਤਿਆਰੀ, ਜੱਟਸਿੱਖ ਚਿਹਰੇ ਦੀ ਅਗਵਾਈ 'ਚ ਲੜੇਗੀ ਪਾਰਟੀ, ਇਸੇ ਫਾਰਮੁਲੇ 'ਤੇ ਬਣਾ ਚੁੱਕੇ ਸਰਕਾਰ; CM ਚਿਹਰੇ ਨੂੰ ਲੈਕੇ ਵੱਡਾ ਫੈਸਲਾ!
Embed widget