ਪੜਚੋਲ ਕਰੋ

ਹੌਂਡਾ CB300R ਤੇ ਰੌਇਲ ਇਨਫੀਲਡ ਇੰਟਰਸੈਪਟਰ 650 ਵਿੱਚੋਂ ਕਿਹੜਾ ਬਿਹਤਰ?

8 ਫਰਵਰੀ ਨੂੰ ਹੌਂਡਾ ਮੋਟਰਸਾਈਕਲ ਨੇ ਆਪਣੀ ਨਵੀਂ ਬਾਈਕ CB300R ਨੂੰ ਭਾਰਤੀ ਬਾਜ਼ਾਰ ਵਿੱਚ ਲਾਂਚ ਕੀਤਾ। ਇਸ ਦੀ ਐਕਸ ਸ਼ੋਅਰੂਮ ਕੀਮਤ 2.41 ਲੱਖ ਰੁਪਏ ਹੈ। ਇਸ ਨੂੰ ਹੌਂਡਾ ਸੀਬੀਆਰ250ਆਰ ਦੇ ਅਗਲੇ ਵਰਜ਼ਨ ਵਜੋਂ ਲਾਂਚ ਕੀਤਾ ਗਿਆ ਹੈ ਜੋ ਕਾਫੀ ਹੱਦ ਤਕ ਹੌਂਡਾ ਦੀ ਪਾਵਰਫੁੱਲ ਬਾਈਕ ਵਿੱਚ ਗਿਣੀ ਜਾਣ ਵਾਲੀ ਹੌਂਡਾ ਸੀਬੀ1000ਆਰ ਨਾਲ ਮਿਲਦੀ ਜੁਲਦੀ ਹੈ। ਕੀਮਤ ਦੀ ਗੱਲ ਕੀਤੀ ਜਾਏ ਤਾਂ ਭਾਰਤੀ ਬਾਜ਼ਾਰ ਵਿੱਚ ਇਸ ਬਾਈਕ ਦਾ ਸਿੱਧਾ ਮੁਕਾਬਲਾ ਰੌਇਲ ਇਨਫੀਲਡ ਇੰਟਰਸੈਪਟਰ 650 ਤੇ ਬਜਾਜ ਡੈਮਿਨਾਰ 400 ਨਾਲ ਹੋਏਗਾ। ਅੱਜ ਤੁਹਾਨੂੰ ਦੱਸਾਂਗੇ ਕਿ ਹੌਂਡਾ CB300R ਤੇ ਰੌਇਲ ਇਨਫੀਲਡ ਇੰਟਰਸੈਪਟਰ 650 ਵਿੱਚੋਂ ਸਟਾਈਲਿੰਗ, ਇੰਜਨਲ ਪਰਫਾਰਮੈਂਸ ਤੇ ਕੀਮਤ ਦੇ ਮਾਮਲੇ ਵਿੱਚ ਕਿਹੜਾ ਬਿਹਤਰ ਹੈ। ਸਟਾਈਲ ਤੇ ਲੁਕਸ ਸਟਾਈਲ ਤੇ ਲੁਕਸ ਦੀ ਜੇ ਗੱਲ ਕੀਤੀ ਜਾਏ ਤਾਂ ਹੌਂਡਾ CB300R ਕਾਫੀ ਹੱਦ ਤਕ ਕੰਪਨੀ ਦੀ ਪਰਫਾਰਮੈਂਸ ਬਾਈਕ ਹੌਂਡਾ ਸੀਬੀ1000ਆਰ ਨਾਲ ਮਿਲਦੀ ਜੁਲਦੀ ਹੈ। ਇਸ ਦੇ ਇੰਸਟ੍ਰੂਮੈਂਟ ਕਲੱਸਟਰ ਵਿੱਚ ਸਪੀਡ, ਇੰਜਨ, ਆਰੂਪੀਐਮ, ਫਿਊਲ ਲੈਵਲ ਤੇ ਗੀਅਰ ਪੋਜੀਸ਼ਨ ਇੰਡੀਕੇਟਰ ਵੀ ਹੈ। ਇਸ ਮੋਟਰਸਾਈਕਲ ਵਿੱਚ ਫਲੈਟ ਐਲੂਮੀਨੀਅਮ ਹੈਂਡਲਬਾਰ ਹੈ ਜੋ ਇਸ ਨੂੰ ਵਧੀਆ ਲੁਕ ਦਿੰਦਾ ਹੈ। ਇਸ ਕਾਫੀ ਕੰਮਪੈਕਟ ਤੇ ਸਪੋਰਟੀ ਫੀਲਿੰਗ ਦਿੰਦਾ ਹੈ। ਇਸ ਵਿੱਚ 41mm ਦਾ ਅਪਸਾਈਡ ਡਾਊਨ ਫਰੰਟ ਫਾਰਕ ਹੈ ਜੋ ਇਸ ਨੂੰ ਭੀੜ ਵਿੱਚ ਵੱਖਰੀ ਲੁਕ ਦਿੰਦਾ ਹੈ। ਹੌਂਡਾ CB300R ਤੇ ਰੌਇਲ ਇਨਫੀਲਡ ਇੰਟਰਸੈਪਟਰ 650 ਵਿੱਚੋਂ ਕਿਹੜਾ ਬਿਹਤਰ? ਦੂਜੇ ਪਾਸੇ ਰੌਇਲ ਇਨਫੀਲਡ ਦੀ ਇੰਟਰਸੈਪਟਰ 650 ਕੰਪਨੀ ਦੀਆਂ ਪਾਵਰਫੁੱਲ ਬਾਈਕਸ ਵਿੱਚੋਂ ਇੱਕ ਹੈ। ਇਸ ਨੂੰ ਮਾਡਰਨ ਕਲਾਸਿਕ ਨਾਲ ਸਿੰਪਲ ਲੁਕ ਦਿੱਤੀ ਗਈ ਹੈ। ਬਾਈਕ ਵਿੱਚ ਅਪਸਵੈਪਟ ਟਵਿਨ ਐਗਜ਼ਾਸਟ ਸਿਸਟਮ ਹੈ। ਇਹ 6 ਰੰਗਾਂ ਵਿੱਚ ਉਪਲੱਬਧ ਹੈ। ਇੰਜਣ ਪਰਫਾਰਮੈਂਸ ਇੰਜਣ ਪਰਫਾਰਮੈਂਸ ਦੀ ਗੱਲ ਕਰੀਏ ਤਾਂ ਹੌਂਡਾ CB300R ਵਿੱਚ 286CC ਦਾ ਲਿਕੁਇਡ ਕੂਲਡ, DOHC, ਸਿੰਗਲ ਸਲੰਡਰ ਇੰਜਣ ਹੈ ਜੋ 8 ਹਜ਼ਾਰ ਆਰਪੀਐਮ ’ਤੇ 30.9 ਬੀਐਚਪੀ ਦੀ ਪਾਵਰ ਤੇ7,500 ਆਰਪੀਐਮ ਤੇ 27.5Nm ਦੀ ਟਾਰਕ ਦਿੰਦਾ ਹੈ। ਇਹ 6 ਸਪੀਡ ਗੀਅਰਬਾਕਸ ਟ੍ਰਾਂਸਮਿਸ਼ਨ ਨਾਲ ਲੈਸ ਹੈ। ਉੱਧਰ ਰੌਇਲ ਇਨਫੀਲਡ ਦੀ ਇੰਟਰਸੈਪਟਰ 650 ਵਿੱਚ ਕੰਪਨੀ ਨੇ ਆਲ ਨਿਊ ਏਅਰ ਕੂਲਡ, SOHC, 648CC ਦਾ ਪੈਰੇਲਲ ਟਵਿਨ ਇੰਜਣ ਦਿੱਤਾ ਹੈ। ਇਹ 7,250 ਆਰਪੀਐਮ ’ਤੇ 47 ਬੀਐਚਪੀ ਦੀ ਪਾਵਰ ਤੇ 5,250 ਆਰਪੀਐਮ ’ਤੇ 52Nm ਦੀ ਟਾਰਕ ਜਨਰੇਟ ਕਰਦਾ ਹੈ। ਇਹ ਵੀ 6 ਸਪੀਡ ਗੀਅਰਬਾਕਸ ਟ੍ਰਾਂਸਮਿਸ਼ਨ ਨਾਲ ਲੈਸ ਹੈ। ਦੱਸ ਦੇਈਏ ਕਿ ਵੱਡਾ ਹੋਣ ਦੀ ਵਜ੍ਹਾ ਕਰਕੇ ਇੰਟਰਸੈਪਟਰ 650 ਹੌਂਡਾ CB300R ਤੋਂ ਕਾਫੀ ਅੱਗੇ ਹੈ। ਹੌਂਡਾ CB300R ਤੇ ਰੌਇਲ ਇਨਫੀਲਡ ਇੰਟਰਸੈਪਟਰ 650 ਵਿੱਚੋਂ ਕਿਹੜਾ ਬਿਹਤਰ? ਕੀਮਤ ਦੋਵਾਂ ਮੋਟਰਸਾਈਕਲਾਂ ਦੀ ਕੀਮਤ ਵਿੱਚ ਸਿਰਫ 9 ਹਜ਼ਾਰ ਦਾ ਫਰਕ ਹੈ। ਹੌਂਡਾ CB300R ਨੂੰ CKD ਰੂਟ ਦੇ ਤਹਿਤ ਭਾਰਤ ਵਿੱਚ ਵੇਚਿਆ ਜਾਏਗਾ। ਯਾਨੀ ਇਸ ਦੇ ਪਾਰਟਸ ਨੂੰ ਇਮਪੋਰਟ ਕਰਕੇ ਭਾਰਤ ਵਿੱਚ ਹੀ ਅਸੈਂਬਲ ਕੀਤਾ ਜਾਏਗਾ। ਇਸ ਦੀ ਐਕਸ ਸ਼ੋਅਰੂਮ ਕੀਮਤ 2.41 ਲੱਖ ਰੁਪਏ ਹੈ। ਉੱਧਰ ਰੌਇਲ ਇਨਫੀਲਡ ਦੀ ਇੰਟਰਸੈਪਟਰ 650 ਦੀ ਐਕਸ ਸ਼ੋਅਰੂਮ ਕੀਮਤ 2.50 ਰੁਪਏ ਹੈ ਜੋ ਹੌਂਡਾ ਤੋਂ ਸਿਰਫ 9 ਹਜ਼ਾਰ ਰੁਪਏ ਹੀ ਮਹਿੰਗੀ ਹੈ। ਕੀਮਤ ਦੀ ਗੱਲ ਕੀਤੀ ਜਾਏ ਤਾਂ ਇੰਟਰਸੈਪਟਰ 650 ਲੈਣਾ ਫਾਇਦਾ ਦਾ ਸੌਦਾ ਹੋਏਗਾ ਕਿਉਂਕਿ ਸਿਰਫ 9 ਹਜ਼ਾਰ ਰੁਪਏ ਜ਼ਿਆਦਾ ਦੇ ਕੇ ਜ਼ਿਆਦਾ ਪਾਵਰਫੁਲ ਬਾਈਕ ਮਿਲ ਰਹੀ ਹੈ।

ਟਾਪ ਹੈਡਲਾਈਨ

Mobile Recharge Rules :  ਮੋਬਾਈਲ ਰਿਚਾਰਜ ਦੇ ਨਿਯਮ ਬਦਲੇ, Jio-Airtel-Vi ਯੂਜ਼ਰਾਂ ਨੂੰ ਕੀ ਮਿਲੇਗਾ ਫਾਇਦਾ?
Mobile Recharge Rules :  ਮੋਬਾਈਲ ਰਿਚਾਰਜ ਦੇ ਨਿਯਮ ਬਦਲੇ, Jio-Airtel-Vi ਯੂਜ਼ਰਾਂ ਨੂੰ ਕੀ ਮਿਲੇਗਾ ਫਾਇਦਾ?
30-Day Recharge Plan: ਹੁਣ 28 ਦਿਨ ਨਹੀਂ, ਸਗੋਂ 30 ਦਿਨਾਂ ਦਾ ਮਿਲੇਗਾ ਰਿਚਾਰਜ, ਬਿਨਾਂ ਡਾਟਾ ਵਾਲਿਆਂ ਲਈ ਵੀ ਰਿਚਾਰਜ ਪਲਾਨ ਉਪਲਬਧ; ਇੱਥੇ ਜਾਣੋ ਡਿਟੇਲ...
ਹੁਣ 28 ਦਿਨ ਨਹੀਂ, ਸਗੋਂ 30 ਦਿਨਾਂ ਦਾ ਮਿਲੇਗਾ ਰਿਚਾਰਜ, ਬਿਨਾਂ ਡਾਟਾ ਵਾਲਿਆਂ ਲਈ ਵੀ ਰਿਚਾਰਜ ਪਲਾਨ ਉਪਲਬਧ; ਇੱਥੇ ਜਾਣੋ ਡਿਟੇਲ...
Diwali Shopping : ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ ! AC-ਟੀਵੀ ਸਮੇਤ ਇਲੈਕਟ੍ਰਾਨਿਕ ਸਾਮਾਨ ਹੋਵੇਗਾ ਮਹਿੰਗਾ
Diwali Shopping : ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ ! AC-ਟੀਵੀ ਸਮੇਤ ਇਲੈਕਟ੍ਰਾਨਿਕ ਸਾਮਾਨ ਹੋਵੇਗਾ ਮਹਿੰਗਾ
Boat Aavante Bar 6 Options: ਹਰ ਸੈੱਟਅੱਪ ਲਈ ਬਜਟ 'ਤੇ ਸਾਊਂਡਬਾਰ, ਇੱਥੇ ਜਾਣੋ Boat Aavante Bar ਦੇ 6 ਬੈਸਟ ਆਪਸ਼ਨ, ਕੀਮਤ ਅਤੇ ਫੀਚਰਸ ਬਾਰੇ ਡਿਟੇਲ...
ਹਰ ਸੈੱਟਅੱਪ ਲਈ ਬਜਟ 'ਤੇ ਸਾਊਂਡਬਾਰ, ਇੱਥੇ ਜਾਣੋ Boat Aavante Bar ਦੇ 6 ਬੈਸਟ ਆਪਸ਼ਨ, ਕੀਮਤ ਅਤੇ ਫੀਚਰਸ ਬਾਰੇ ਡਿਟੇਲ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Political News: ਸਿਆਸੀ ਜਗਤ 'ਚ ਪਸਰਿਆ ਮਾਤਮ, 2 ਵਾਰ ਮੰਤਰੀ ਅਤੇ 5 ਵਾਰ ਵਿਧਾਇਕ ਰਹੇ ਸੀਨੀਅਰ ਆਗੂ ਦਾ ਦੇਹਾਂਤ, ਹਾਰਟ ਅਟੈਕ ਤੋਂ ਬਾਅਦ ਮੌਤ... 
ਸਿਆਸੀ ਜਗਤ 'ਚ ਪਸਰਿਆ ਮਾਤਮ, 2 ਵਾਰ ਮੰਤਰੀ ਅਤੇ 5 ਵਾਰ ਵਿਧਾਇਕ ਰਹੇ ਸੀਨੀਅਰ ਆਗੂ ਦਾ ਦੇਹਾਂਤ, ਹਾਰਟ ਅਟੈਕ ਤੋਂ ਬਾਅਦ ਮੌਤ... 
LPU 'ਚ ਹੰਗਾਮੇ ਨੂੰ ਲੈ ਕੇ ਵਿਦਿਆਰਥਣ ਦਾ ਵੱਡਾ ਦਾਅਵਾ, ਇੰਨਫਲੂਐਂਸਰ ਨੇ ਯੂਨੀਵਰਸਿਟੀ 'ਚ ਹਿੰਸਾ ਫੈਲਾਈ, ਵੀਡੀਓ ਸ਼ੇਅਰ ਕਰ ਬੋਲੀ- ਇਸ਼ਾਰਾ ਕਰਕੇ ਨੌਜਵਾਨ ਬੁਲਾਏ; ਫਿਰ...
LPU 'ਚ ਹੰਗਾਮੇ ਨੂੰ ਲੈ ਕੇ ਵਿਦਿਆਰਥਣ ਦਾ ਵੱਡਾ ਦਾਅਵਾ, ਇੰਨਫਲੂਐਂਸਰ ਨੇ ਯੂਨੀਵਰਸਿਟੀ 'ਚ ਹਿੰਸਾ ਫੈਲਾਈ, ਵੀਡੀਓ ਸ਼ੇਅਰ ਕਰ ਬੋਲੀ- ਇਸ਼ਾਰਾ ਕਰਕੇ ਨੌਜਵਾਨ ਬੁਲਾਏ; ਫਿਰ...
Resign: ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਅਵਧੇਸ਼ ਨਾਰਾਇਣ ਸਿੰਘ ਨੇ ਦਿੱਤਾ ਅਸਤੀਫ਼ਾ, ਜਾਣੋ ਕੌਣ ਸੰਭਾਲੇਗਾ ਅਹੁਦਾ? ਇਸ ਨਾਮ 'ਤੇ ਚਰਚਾ ਹੋਈ ਤੇਜ਼...
ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਅਵਧੇਸ਼ ਨਾਰਾਇਣ ਸਿੰਘ ਨੇ ਦਿੱਤਾ ਅਸਤੀਫ਼ਾ, ਜਾਣੋ ਕੌਣ ਸੰਭਾਲੇਗਾ ਅਹੁਦਾ? ਇਸ ਨਾਮ 'ਤੇ ਚਰਚਾ ਹੋਈ ਤੇਜ਼...
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਰੂਪ ਕੌਰ ਸੰਧੂ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਸਤਾ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਰੂਪ ਕੌਰ ਸੰਧੂ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਸਤਾ
LPU 'ਚ ਇਸ ਸੋਸ਼ਲ ਮੀਡੀਆ ਪੋਸਟ ਨਾਲ ਹੋਇਆ ਇੰਨਾ ਹੰਗਾਮਾ, ਦਾਅਵਾ- ਮੇਲ ਵਰਕਰ ਨੇ ਵਿਦਿਆਰਥਣ ਨਾਲ ਕੀਤਾ ਰੇਪ; ਪ੍ਰਦਰਸ਼ਨ ਸ਼ੁਰੂ ਹੁੰਦਿਆਂ ਹੀ ਡਿਲੀਟ...
LPU 'ਚ ਇਸ ਸੋਸ਼ਲ ਮੀਡੀਆ ਪੋਸਟ ਨਾਲ ਹੋਇਆ ਇੰਨਾ ਹੰਗਾਮਾ, ਦਾਅਵਾ- ਮੇਲ ਵਰਕਰ ਨੇ ਵਿਦਿਆਰਥਣ ਨਾਲ ਕੀਤਾ ਰੇਪ; ਪ੍ਰਦਰਸ਼ਨ ਸ਼ੁਰੂ ਹੁੰਦਿਆਂ ਹੀ ਡਿਲੀਟ...
1 ਨਵੰਬਰ ਤੋਂ ਇਨ੍ਹਾਂ ਗੱਡੀਆਂ ਦੀ ਐਂਟਰੀ ਬੰਦ, ਦਫਤਰਾਂ ਦੀ ਵੀ ਬਦਲਿਆ ਸਮਾਂ
1 ਨਵੰਬਰ ਤੋਂ ਇਨ੍ਹਾਂ ਗੱਡੀਆਂ ਦੀ ਐਂਟਰੀ ਬੰਦ, ਦਫਤਰਾਂ ਦੀ ਵੀ ਬਦਲਿਆ ਸਮਾਂ
ਡੀਜ਼ਲ ਦੀ ਬਿਕਰੀ 'ਤੇ ਲੱਗੀ ਪਾਬੰਦੀ, ਪੈਟਰੋਲ ਪੰਪ 'ਤੇ ਸਟਾਕ ਖਤਮ ਹੋਣ ਦਾ ਆਈ ਨੌਬਤ
ਡੀਜ਼ਲ ਦੀ ਬਿਕਰੀ 'ਤੇ ਲੱਗੀ ਪਾਬੰਦੀ, ਪੈਟਰੋਲ ਪੰਪ 'ਤੇ ਸਟਾਕ ਖਤਮ ਹੋਣ ਦਾ ਆਈ ਨੌਬਤ
ਪੰਜਾਬ-ਚੰਡੀਗੜ੍ਹ 'ਚ ਡਿੱਗਿਆ ਤਾਪਮਾਨ, ਠੰਡ ਦਾ ਅਹਿਸਾਸ; 6 ਜ਼ਿਲ੍ਹਿਆਂ 'ਚ ਅਲਰਟ ਜਾਰੀ
ਪੰਜਾਬ-ਚੰਡੀਗੜ੍ਹ 'ਚ ਡਿੱਗਿਆ ਤਾਪਮਾਨ, ਠੰਡ ਦਾ ਅਹਿਸਾਸ; 6 ਜ਼ਿਲ੍ਹਿਆਂ 'ਚ ਅਲਰਟ ਜਾਰੀ
Embed widget