ਪੜਚੋਲ ਕਰੋ

Whatsapp ਤੇ ਕਿਸਨੇ ਕੀਤਾ ਤਹਾਨੂੰ ਬਲੌਕ, ਇਸ ਤਰ੍ਹਾਂ ਕਰੋ ਪਤਾ

ਬਲੌਕ ਹੋਏ ਯੂਜ਼ਰ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੁੰਦੀ ਕਿ ਉਸ ਨੂੰ ਬਲੌਕ ਕੀਤਾ ਗਿਆ ਹੈ। ਕੁਝ ਤਰੀਕਿਆਂ ਨਾਲ ਤੁਸੀਂ ਜਾਣ ਸਕਦੇ ਹੋ ਕਿ ਤੁਹਾਡੀ ਫੋਨ ਬੁੱਕ 'ਚ ਮੌਜੂਦ ਨੰਬਰਾਂ 'ਚੋਂ ਕਿਹੜੇ ਯੂਜ਼ਰ ਨੇ ਤਹਾਨੂੰ ਬਲੌਕ ਕੀਤਾ ਹੈ।

ਕੀ ਤਹਾਨੂੰ ਵਟਸਐਪ 'ਤੇ ਕਿਸੇ ਨੂੰ ਭੇਜੇ ਮੈਸੇਜ ਦਾ ਜਵਾਬ ਨਹੀਂ ਮਿਲ ਰਿਹਾ ਜਾਂ ਸਾਹਮਣੇ ਵਾਲੇ ਦੀ ਡਿਸਪਲੇਅ ਤਸਵੀਰ ਦਿਖਾਈ ਨਹੀਂ ਦੇ ਰਹੀ। ਅਜਿਹੇ 'ਚ ਸੰਭਵ ਹੈ ਸਾਹਮਣੇ ਵਾਲੇ ਨੇ ਤਹਾਨੂੰ ਬਲੌਕ ਕੀਤਾ ਹੋਵੇ। ਜੇਕਰ ਤਹਾਨੂੰ ਕਿਸੇ ਨੇ ਬਲੌਕ ਕੀਤਾ ਹੋਵੇ ਤਾਂ ਵਟਸਐਪ ਯੂਜ਼ਰ ਦੀ ਜਾਣਕਾਰੀ ਗੁਪਤ ਰੱਖਣ ਦੇ ਚੱਲਦਿਆਂ ਤਹਾਨੂੰ ਨਹੀਂ ਦੱਸਦਾ।

ਇਸ ਲਈ ਬਲੌਕ ਹੋਏ ਯੂਜ਼ਰ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੁੰਦੀ ਕਿ ਉਸ ਨੂੰ ਬਲੌਕ ਕੀਤਾ ਗਿਆ ਹੈ। ਕੁਝ ਤਰੀਕਿਆਂ ਨਾਲ ਤੁਸੀਂ ਜਾਣ ਸਕਦੇ ਹੋ ਕਿ ਤੁਹਾਡੀ ਫੋਨ ਬੁੱਕ 'ਚ ਮੌਜੂਦ ਨੰਬਰਾਂ 'ਚੋਂ ਕਿਹੜੇ ਯੂਜ਼ਰ ਨੇ ਤਹਾਨੂੰ ਬਲੌਕ ਕੀਤਾ ਹੈ।

ਆਨਲਾਈਨ ਜਾਂ ਲਾਸਟ ਸੀਨ ਦਿਖਾਈ ਨਾ ਦੇਣਾ

ਜੇਕਰ ਕਿਸੇ ਯੂਜ਼ਰ ਦੇ ਆਨਲਾਈਨ ਹੋਣ 'ਤੇ ਵੀ ਉਹ ਤਹਾਨੂੰ ਆਨਲਾਈਨ ਸ਼ੋਅ ਨਹੀਂ ਹੋ ਰਿਹਾ ਤਾਂ ਇਸਦਾ ਮਤਲਬ ਤਹਾਨੂੰ ਬਲੌਕ ਕੀਤਾ ਹੋਇਆ ਹੈ। ਚੈਟ ਸੈਕਸ਼ਨ 'ਚ ਯੂਜ਼ਰ ਦੇ ਆਨਲਾਈਨ ਹੋਣ 'ਤੇ ਕਾਂਟੈਕਟ ਨਾਂਅ ਦੇ ਹੇਠ ਆਨਲਾਈਨ ਲਿਖਿਆ ਆਉਂਦਾ ਹੈ। ਕਈ ਯੂਜ਼ਰ ਆਪਣਾ ਲਾਸਟ ਸੀਨ ਹਾਈਡ ਰੱਖਦੇ ਹਨ। ਤੁਸੀਂ ਆਪਣੇ ਮਿਊਚਲ ਫਰੈਂਡ ਜ਼ਰੀਏ ਇਹ ਪਤਾ ਲਾ ਸਕਦੇ ਹੋ ਕਿ ਉਨ੍ਹਾਂ ਨੂੰ ਉਸ ਯੂਜ਼ਰ ਦੀ ਸਾਰੀ ਡਿਟੇਲ ਦਿਖਾਈ ਦੇ ਰਹੀ ਹੈ ਕਿ ਨਹੀਂ।

ਪ੍ਰੋਫਾਈਲ ਪਿਕਚਰ ਦਿਖਾਈ ਨਾ ਦੇਣਾ

ਜੇਕਰ ਕਿਸੇ ਯੂਜ਼ਰ ਨੇ ਪ੍ਰੋਫਾਈਲ ਫੋਟੋ ਅਪਲੋਡ ਕੀਤੀ ਹੈ ਤੇ ਤਹਾਨੂੰ ਦਿਖਾਈ ਨਹੀਂ ਦੇ ਰਹੀ ਤਾਂ ਯੂਜ਼ਰ ਨੇ ਤਹਾਨੂੰ ਬਲੌਕ ਕੀਤਾ ਹੋਇਆ ਹੈ। ਕਈ ਵਾਰ ਅਜਿਹਾ ਵੀ ਹੁੰਦਾ ਹੈ ਯੂਜ਼ਰ ਪ੍ਰੋਫਾਈਲ ਫੋਟੋ ਹਟਾ ਲੈਂਦੇ ਹਨ। ਅਜਿਹੇ 'ਚ ਕਿਸੇ ਦੂਜੇ ਵਟਸਐਪ ਅਕਾਊਂਟ ਤੋਂ ਦੇਖ ਲਓ ਕਿ ਯੂਜ਼ਰ ਨੇ ਪ੍ਰੋਫਾਈਲ ਪਿਕਚਰ ਲਾਈ ਹੈ ਕਿ ਨਹੀਂ।

ਮੈਸੇਜ ਭੇਜਣ 'ਤੇ ਸਿੰਗਲ ਮਾਰਕ

ਤੁਸੀਂ ਕਿਸੇ ਨੂੰ ਮੈਸੇਜ ਭੇਜਿਆ। ਜੇਕਰ ਮੈਸੇਜ ਭੇਜਣ ਤੋਂ ਬਾਅਦ ਸਿੰਗਲ ਚੈਕ ਮਾਰਕ ਦਿਖਾਈ ਦੇ ਰਿਹਾ ਹੈ ਤਾਂ ਯੂਜ਼ਰ ਨੂੰ ਤੁਹਾਡਾ ਮੈਸੇਜ ਡਿਲੀਵਰ ਨਹੀਂ ਹੋ ਰਿਹਾ। ਇਸ ਦਾ ਮਤਲਬ ਹੋ ਸਕਦਾ ਯੂਜ਼ਰ ਨੇ ਤਹਾਨੂੰ ਬਲੌਕ ਕੀਤਾ ਹੋਵੇ।

ਦਲਿਤ ਭਾਈਚਾਰੇ ਵੱਲੋਂ ਯੋਗੀ ਸਰਕਾਰ ਨੂੰ ਲਾਹਨਤਾ

Whatsapp 'ਤੇ ਫਾਲਤੂ ਨੰਬਰ ਇਸ ਤਰ੍ਹਾਂ ਕਰੋ ਬਲੌਕ

ਬਲੌਕ ਕਰਨ ਲਈ ਵਸਐਪ ਕਾਂਟੈਕਟ 'ਤੇ ਕਲਿੱਕ ਕਰੋ ਉਸ ਕਾਂਟੈਕਟ ਦੇ ਅਕਾਊਂਟ ਡਿਟੇਲਸ 'ਚ ਜਾਓ ਸਕ੍ਰਾਲ ਕਰਨ 'ਤੇ ਸਭ ਤੋਂ ਹੇਠਾਂ ਬਲੌਕ ਕਾਂਟੈਕਟ 'ਤੇ ਕਲਿੱਕ ਕਰ ਦਿਉ ਇਸ ਤੋਂ ਬਾਅਦ ਉਹ ਕਾਂਟੈਕਟ ਬਲੌਕ ਹੋ ਜਾਵੇਗਾ ਅਤੇ ਇਹੀ ਪ੍ਰੋਸੈਸ ਕਰਨ ਨਾਲ ਅਨਬਲੌਕ ਹੋ ਜਾਵੇਗਾ

ਸਿੱਧੂ ਨੂੰ ਕਾਂਗਰਸ ਦਾ ਇਕ ਹੋਰ ਵੱਡਾ ਝਟਕਾ, ਕੈਪਟਨ ਨੂੰ ਤਰਜੀਹ ਸਿੱਧੂ ਫਾਡੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

ਟਾਪ ਹੈਡਲਾਈਨ

ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ ਜਾਰੀ, ਤਾਪਮਾਨ 'ਚ ਗਿਰਾਵਟ ਦੇ ਆਸਾਰ; 50 KM ਦੀ ਰਫਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ

ਲੁਧਿਆਣਾ 'ਚ ਸਾਬਕਾ ਸਰਪੰਚ ਨੇ ਅਕਾਊਂਟੈਂਟ ਨਾਲ ਕੀਤੀਆਂ ਅਸ਼ਲੀਲ ਹਰਕਤਾਂ, ਇਕੱਲਿਆਂ ਘੁੰਮਣ ਦਾ ਦਿੱਤਾ ਆਫਰ; ਪਿਓ-ਪੁੱਤ ਸਮਝਾਉਣ ਆਏ ਤਾਂ...

8th Pay Commission ਨਾਲ ਕਿੰਨਾ ਵੱਧ ਜਾਵੇਗਾ ਬੈਂਕ ਬੈਲੇਂਸ? ਲੱਖਾਂ ਦਾ ਤਿਆਰ ਹੋ ਰਿਹਾ ਏਰੀਅਰ! ਵੱਧੇਗੀ ਇੰਨੀ Salary

ਪਾਕਿਸਤਾਨ ਕ੍ਰਿਕਟ 'ਚ ਵੱਡਾ ਫੇਰਬਦਲ, ਅਚਾਨਕ ਬਦਲਿਆ ਕਪਤਾਨ; ਇਸ ਦਿੱਗਜ ਤੋਂ ਖੋਹੀ ਕਮਾਨ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ ਜਾਰੀ, ਤਾਪਮਾਨ 'ਚ ਗਿਰਾਵਟ ਦੇ ਆਸਾਰ; 50 KM ਦੀ ਰਫਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ ਜਾਰੀ, ਤਾਪਮਾਨ 'ਚ ਗਿਰਾਵਟ ਦੇ ਆਸਾਰ; 50 KM ਦੀ ਰਫਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ
ਲੁਧਿਆਣਾ 'ਚ ਸਾਬਕਾ ਸਰਪੰਚ ਨੇ ਅਕਾਊਂਟੈਂਟ ਨਾਲ ਕੀਤੀਆਂ ਅਸ਼ਲੀਲ ਹਰਕਤਾਂ, ਇਕੱਲਿਆਂ ਘੁੰਮਣ ਦਾ ਦਿੱਤਾ ਆਫਰ; ਪਿਓ-ਪੁੱਤ ਸਮਝਾਉਣ ਆਏ ਤਾਂ...
ਲੁਧਿਆਣਾ 'ਚ ਸਾਬਕਾ ਸਰਪੰਚ ਨੇ ਅਕਾਊਂਟੈਂਟ ਨਾਲ ਕੀਤੀਆਂ ਅਸ਼ਲੀਲ ਹਰਕਤਾਂ, ਇਕੱਲਿਆਂ ਘੁੰਮਣ ਦਾ ਦਿੱਤਾ ਆਫਰ; ਪਿਓ-ਪੁੱਤ ਸਮਝਾਉਣ ਆਏ ਤਾਂ...
8th Pay Commission ਨਾਲ ਕਿੰਨਾ ਵੱਧ ਜਾਵੇਗਾ ਬੈਂਕ ਬੈਲੇਂਸ? ਲੱਖਾਂ ਦਾ ਤਿਆਰ ਹੋ ਰਿਹਾ ਏਰੀਅਰ! ਵੱਧੇਗੀ ਇੰਨੀ Salary
8th Pay Commission ਨਾਲ ਕਿੰਨਾ ਵੱਧ ਜਾਵੇਗਾ ਬੈਂਕ ਬੈਲੇਂਸ? ਲੱਖਾਂ ਦਾ ਤਿਆਰ ਹੋ ਰਿਹਾ ਏਰੀਅਰ! ਵੱਧੇਗੀ ਇੰਨੀ Salary
ਪਾਕਿਸਤਾਨ ਕ੍ਰਿਕਟ 'ਚ ਵੱਡਾ ਫੇਰਬਦਲ, ਅਚਾਨਕ ਬਦਲਿਆ ਕਪਤਾਨ; ਇਸ ਦਿੱਗਜ ਤੋਂ ਖੋਹੀ ਕਮਾਨ
ਪਾਕਿਸਤਾਨ ਕ੍ਰਿਕਟ 'ਚ ਵੱਡਾ ਫੇਰਬਦਲ, ਅਚਾਨਕ ਬਦਲਿਆ ਕਪਤਾਨ; ਇਸ ਦਿੱਗਜ ਤੋਂ ਖੋਹੀ ਕਮਾਨ
ਪੰਜਾਬ 'ਚ ਮੁਲਾਜ਼ਮਾਂ ਦੇ ਡੀਏ ਨੂੰ ਲੈਕੇ ਅੱਜ ਫਿਰ ਹਾਈਕੋਰਟ 'ਚ ਸੁਣਵਾਈ, ਕੱਲ੍ਹ ਸਰਕਾਰ ਨੂੰ ਲਾਈ ਸੀ ਫਟਕਾਰ; ਕਿਹਾ- ਬਹੁਤ ਹੋ ਗਿਆ...

ਵੱਡੀ ਖ਼ਬਰ! ਉਡਾਣ ਭਰਨ ਤੋਂ ਬਾਅਦ ਅਚਾਨਕ ਗਾਇਬ ਹੋਇਆ ਜਹਾਜ਼, ਫਿਰ ਹੋਇਆ ਕ੍ਰੈਸ਼; ਜਹਾਜ਼ 'ਚ ਸਵਾਰ ਸਾਰੇ ਲੋਕਾਂ ਦੀ ਮੌਤ

ਅੱਜ ਕਿੰਨੀ LPG ਗੈਸ ਸਿਲੰਡਰ ਦੀ ਕੀਮਤ, ਕਮਰਸ਼ੀਅਲ ਹੋਈ ਮਹਿੰਗੀ! ਜਾਣ ਲਓ ਅੱਜ ਦੇ ਰੇਟ

UP Rajya Sabha Election: BJP ਨੇ 8 ਉਮੀਦਵਾਰਾਂ ਦਾ ਕੀਤਾ ਐਲਾਨ, ਕਈ ਵੱਡੀ ਚਿਹਰਿਆਂ ਨੂੰ ਨਹੀਂ ਮਿਲੀ ਟਿਕਟ

Embed widget