ਪੜਚੋਲ ਕਰੋ

ਜੇਕਰ ਤੁਸੀਂ ਵੀ ਆਪਣੇ ਫੋਨ ਨੂੰ ਹੈਕਰਸ ਤੋਂ ਬਚਾਉਣਾ ਹੈ ਤਾਂ ਤੁਰੰਤ ਕਰੋ ਇਹ ਜ਼ਰੂਰੀ ਕੰਮ

ਇੱਥੇ ਅਸੀਂ ਤੁਹਾਨੂੰ ਕੁਝ ਅਜਿਹੇ ਸੁਝਾਅ ਦੱਸ ਰਹੇ ਹਾਂ ਜੋ ਤੁਹਾਡੇ ਸਮਾਰਟਫੋਨ ਨੂੰ ਹੈਕਿੰਗ ਤੋਂ ਬਚਾ ਸਕਦੇ ਹਨ।

ਨਵੀਂ ਦਿੱਲੀ: ਸਮਾਰਟਫੋਨਸ 'ਚ ਕਈ ਐਪਸ ਆ ਰਹੀਆਂ ਹਨ, ਇਹ ਦੇਖਦੇ ਹੋਏ ਸਮਾਰਟਫੋਨਸ ਦੀ ਸੁਰੱਖਿਆ ‘ਤੇ ਵੀ ਸਵਾਲ ਖੜੇ ਕੀਤੇ ਜਾ ਰਹੇ ਹਨ। ਲੋਕ ਆਨਲਾਈਨ ਸ਼ਾਪਿੰਗ ਅਤੇ ਲੈਣ-ਦੇਣ ਕਰਦੇ ਹਨ ਅਤੇ ਹੈਕਰ ਇਸ 'ਤੇ ਨਜ਼ਰ ਰੱਖਦੇ ਹਨ। ਇੱਥੇ ਅਸੀਂ ਤੁਹਾਨੂੰ ਕੁਝ ਅਜਿਹੇ ਸੁਝਾਅ ਦੱਸ ਰਹੇ ਹਾਂ ਜੋ ਤੁਹਾਡੇ ਸਮਾਰਟਫੋਨ ਨੂੰ ਹੈਕਿੰਗ ਤੋਂ ਬਚਾ ਸਕਦੇ ਹਨ। ਅਜਿਹੀ ਜਗ੍ਹਾ ਤੋਂ ਐਪ ਨੂੰ ਡਾਉਨਲੋਡ ਨਾ ਕਰੋ: ਕਿਸੇ ਵੀ ਥਰਡ ਪਾਰਟੀ ਸਾਈਟ ਤੋਂ ਆਪਣੇ ਫੋਨ ‘ਤੇ ਕਦੇ ਵੀ ਐਪ ਨੂੰ ਡਾਉਨਲੋਡ ਨਾ ਕਰੋ। ਸਿਰਫ ਪਲੇ ਸਟੋਰ ਅਤੇ ਐਪ ਸਟੋਰ ਤੋਂ ਹਮੇਸ਼ਾਂ ਐਪ ਨੂੰ ਡਾਉਨਲੋਡ ਕਰੋ। ਸਖਤ ਪਾਸਵਰਡ: ਆਪਣੇ ਸਮਾਰਟਫੋਨ ‘ਚ ਹਮੇਸ਼ਾਂ ਸਖਤ ਪਾਸਵਰਡ ਦੀ ਵਰਤੋਂ ਕਰੋ, ਕਮਜ਼ੋਰ ਪਾਸਵਰਡ ਅਕਸਰ ਹੈਕਰਾਂ ਦਾ ਸ਼ਿਕਾਰ ਹੋ ਜਾਂਦੇ ਹਨ। ਕਦੇ ਵੀ ਆਪਣਾ ਨਾਮ ਅਤੇ ਜਨਮ ਮਿਤੀ ਕਿਸੇ ਪਾਸਵਰਡ ਵਿੱਚ ਨਾ ਵਰਤੋ। ਸਮਾਰਟਫੋਨ ਨੂੰ ਕਰੋ ਅਪਡੇਟ: ਸਮੇਂ ਸਮੇਂ ‘ਤੇ ਆਪਣੇ ਸਮਾਰਟਫੋਨ ਨੂੰ ਅਪਡੇਟ ਕਰਦੇ ਰਹੋ, ਅਜਿਹਾ ਕਰਨ ਨਾਲ ਹੈਕਰ ਤੁਹਾਡੀ ਨਿੱਜੀ ਜਾਣਕਾਰੀ ਨੂੰ ਹੈਕ ਨਹੀਂ ਕਰ ਸਕਣਗੇ। ਸਿਰਫ ਇਹ ਹੀ ਨਹੀਂ, ਫੋਨ ਨੂੰ ਅਪਡੇਟ ਕਰਨ 'ਤੇ ਐਂਡਰਾਇਡ ਸਿਕਿਓਰਿਟੀ ਪੈਚ ਦੇ ਨਾਲ ਬਹੁਤ ਸਾਰੀਆਂ ਸਿਕਿਓਰਿਟੀ ਵਿਸ਼ੇਸ਼ਤਾਵਾਂ ਹਨ, ਜੋ ਕਾਫ਼ੀ ਫਾਇਦੇਮੰਦ ਹਨ। ਸ਼ੀਓਮੀ ਨੇ Mi Notebook 14 ਅਤੇ Mi Notebook 14 Horizon Edition ਕੀਤਾ ਲਾਂਚ, ਜਾਣੋ ਕੀਮਤ ਤੇ ਫੀਚਰਸ ਅਜਿਹਾ ਕਰਨ ਤੋਂ ਪਰਹੇਜ਼ ਕਰੋ: ਆਪਣੇ ਨਿੱਜੀ ਵੇਰਵੇ ਕਦੇ ਵੀ ਵਟਸਐਪ ਜਾਂ ਕਾਲ ‘ਤੇ ਸਾਂਝਾ ਨਾ ਕਰੋ। ਅਕਸਰ ਹੈਕਰ ਅਜਿਹੇ ਲੋਕਾਂ ਦੀ ਨਜ਼ਰ ‘ਚ ਰਹਿੰਦੇ ਹਨ ਜੋ ਆਪਣੀ ਨਿੱਜੀ ਜਾਣਕਾਰੀ ਨੂੰ ਸਾਂਝਾ ਕਰਦੇ ਹਨ। ਇਸ ਲਈ ਅਜਿਹਾ ਕਰਨ ਤੋਂ ਪਰਹੇਜ਼ ਕਰੋ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Arshdeep Singh: ਕ੍ਰਿਕਟਰ ਅਰਸ਼ਦੀਪ ਸਿੰਘ ਬਣੇ ਨਸ਼ਾ ਮੁਕਤ ਪੰਜਾਬ ਮੁਹਿੰਮ ਦੇ ਬ੍ਰਾਂਡ ਅੰਬੈਸਡਰ, ਦੇਖੋ ਵੀਡੀਓ

Desi Ghee In Monsoon: ਮਾਨਸੂਨ 'ਚ ਦੇਸੀ ਘਿਓ ਦੇ ਗਜ਼ਬ ਫਾਇਦੇ, ਮਾਹਿਰਾਂ ਤੋਂ ਜਾਣੋ ਇਸ ਦੀ ਵਰਤੋਂ ਕਿਵੇਂ ਕਰੀਏ

INS ਤੇਗ ਪਹੁੰਚਿਆ ਓਮਾਨ, ਸਮੁੰਦਰ 'ਚ ਡੁੱਬੇ ਤੇਲ ਟੈਂਕਰ ਦੇ 16 'ਚੋਂ 9 ਕਰੂ ਮੈਂਬਰਾਂ ਦੀ ਬਚਾਈ ਜਾਨ, 7 ਦੀ ਭਾਲ ਜਾਰੀ

Health News: ਅੱਖਾਂ ਦੀ ਰੌਸ਼ਨੀ ਵਧਾਉਣ ਦੇ ਲਈ ਡਾਈਟ ‘ਚ ਸ਼ਾਮਿਲ ਕਰੋ ਇਹ ਚੀਜ਼ਾਂ, ਕੁੱਝ ਹੀ ਸਮੇਂ 'ਚ ਮਿਲੇਗਾ ਫਾਇਦਾ

ABP Premium

ਵੀਡੀਓਜ਼

Lawrence Bishnoi  ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਨੂੰ ਵੱਡਾ ਝਟਕਾ  ਪੰਜਾਬ ਪੁਲਿਸ ਦਾ  ਵੱਡਾ  ਐਕਸ਼ਨLawrence Bishnoi  ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਨੂੰ ਵੱਡਾ ਝਟਕਾ  ਪੰਜਾਬ ਪੁਲਿਸ ਦਾ  ਵੱਡਾ  ਐਕਸ਼ਨMohinder Bhagat| ਮੰਤਰੀ ਬਣਾਏ ਜਾਣ ਦੀਆਂ ਚਰਚਾਵਾਂ 'ਤੇ ਕੀ ਬੋਲੇ ਮੋਹਿੰਦਰ ਭਗਤ ?Smuggler Arrested| ਹੈਰੋਇਨ ਸਣੇ ਤਿੰਨ ਗ੍ਰਿਫ਼ਤਾਰ, ਪਾਕਿਸਤਾਨ 'ਚ ਤਸਕਰਾਂ ਨਾਲ ਸਬੰਧ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Arshdeep Singh: ਕ੍ਰਿਕਟਰ ਅਰਸ਼ਦੀਪ ਸਿੰਘ ਬਣੇ ਨਸ਼ਾ ਮੁਕਤ ਪੰਜਾਬ ਮੁਹਿੰਮ ਦੇ ਬ੍ਰਾਂਡ ਅੰਬੈਸਡਰ, ਦੇਖੋ ਵੀਡੀਓ
Arshdeep Singh: ਕ੍ਰਿਕਟਰ ਅਰਸ਼ਦੀਪ ਸਿੰਘ ਬਣੇ ਨਸ਼ਾ ਮੁਕਤ ਪੰਜਾਬ ਮੁਹਿੰਮ ਦੇ ਬ੍ਰਾਂਡ ਅੰਬੈਸਡਰ, ਦੇਖੋ ਵੀਡੀਓ
Desi Ghee In Monsoon: ਮਾਨਸੂਨ 'ਚ ਦੇਸੀ ਘਿਓ ਦੇ ਗਜ਼ਬ ਫਾਇਦੇ, ਮਾਹਿਰਾਂ ਤੋਂ ਜਾਣੋ ਇਸ ਦੀ ਵਰਤੋਂ ਕਿਵੇਂ ਕਰੀਏ
Desi Ghee In Monsoon: ਮਾਨਸੂਨ 'ਚ ਦੇਸੀ ਘਿਓ ਦੇ ਗਜ਼ਬ ਫਾਇਦੇ, ਮਾਹਿਰਾਂ ਤੋਂ ਜਾਣੋ ਇਸ ਦੀ ਵਰਤੋਂ ਕਿਵੇਂ ਕਰੀਏ
INS ਤੇਗ ਪਹੁੰਚਿਆ ਓਮਾਨ, ਸਮੁੰਦਰ 'ਚ ਡੁੱਬੇ ਤੇਲ ਟੈਂਕਰ ਦੇ 16 'ਚੋਂ 9 ਕਰੂ ਮੈਂਬਰਾਂ ਦੀ ਬਚਾਈ ਜਾਨ, 7 ਦੀ ਭਾਲ ਜਾਰੀ
INS ਤੇਗ ਪਹੁੰਚਿਆ ਓਮਾਨ, ਸਮੁੰਦਰ 'ਚ ਡੁੱਬੇ ਤੇਲ ਟੈਂਕਰ ਦੇ 16 'ਚੋਂ 9 ਕਰੂ ਮੈਂਬਰਾਂ ਦੀ ਬਚਾਈ ਜਾਨ, 7 ਦੀ ਭਾਲ ਜਾਰੀ
Health News: ਅੱਖਾਂ ਦੀ ਰੌਸ਼ਨੀ ਵਧਾਉਣ ਦੇ ਲਈ ਡਾਈਟ ‘ਚ ਸ਼ਾਮਿਲ ਕਰੋ ਇਹ ਚੀਜ਼ਾਂ, ਕੁੱਝ ਹੀ ਸਮੇਂ 'ਚ ਮਿਲੇਗਾ ਫਾਇਦਾ
Health News: ਅੱਖਾਂ ਦੀ ਰੌਸ਼ਨੀ ਵਧਾਉਣ ਦੇ ਲਈ ਡਾਈਟ ‘ਚ ਸ਼ਾਮਿਲ ਕਰੋ ਇਹ ਚੀਜ਼ਾਂ, ਕੁੱਝ ਹੀ ਸਮੇਂ 'ਚ ਮਿਲੇਗਾ ਫਾਇਦਾ
Urvashi Rautela: ਉਰਵਸ਼ੀ ਰੌਤੇਲਾ ਦਾ ਪ੍ਰਾਈਵੇਟ ਵੀਡੀਓ ਲੀਕ, ਬਾਥਰੂਮ 'ਚ ਨਹਾਉਂਦੇ ਹੋਏ...

Pakode: ਬਰਸਾਤ ਦੇ ਮੌਸਮ ‘ਚ ਇੰਝ ਤਿਆਰ ਕਰੋ ਆਲੂ, ਪਿਆਜ਼ ਅਤੇ ਮਿਰਚ ਦੇ ਸਵਾਦਿਸ਼ਟ ਪਕੌੜੇ, ਝਟਪਟ ਹੋ ਜਾਣਗੇ ਤਿਆਰ

Sports Breaking: 2 ਓਵਰਾਂ 'ਚ ਚਾਹੀਦੀਆਂ ਸੀ 61 ਦੌੜਾਂ, 8 ਛੱਕੇ 'ਤੇ 2 ਚੌਕੇ ਲਗਾ ਖਿਡਾਰਿਆਂ ਨੇ ਦਿਖਾਇਆ ਵੱਡਾ ਕਾਰਨਾਮਾ
2 ਓਵਰਾਂ 'ਚ ਚਾਹੀਦੀਆਂ ਸੀ 61 ਦੌੜਾਂ, 8 ਛੱਕੇ 'ਤੇ 2 ਚੌਕੇ ਲਗਾ ਖਿਡਾਰਿਆਂ ਨੇ ਦਿਖਾਇਆ ਵੱਡਾ ਕਾਰਨਾਮਾ
Kangana Ranaut: ਕੰਗਨਾ ਰਣੌਤ- ਚਿਰਾਗ ਪਾਸਵਾਨ ਦੀ ਫਿਰ ਸ਼ੁਰੂ ਹੋਏਗੀ ਪ੍ਰੇਮ ਕਹਾਣੀ, ਸੰਸਦ ਮੈਂਬਰ ਬੋਲਿਆ- ਉਸਨੂੰ ਲੱਭਦੀਆਂ ਨਜ਼ਰਾਂ...
ਕੰਗਨਾ ਰਣੌਤ- ਚਿਰਾਗ ਪਾਸਵਾਨ ਦੀ ਫਿਰ ਸ਼ੁਰੂ ਹੋਏਗੀ ਪ੍ਰੇਮ ਕਹਾਣੀ, ਸੰਸਦ ਮੈਂਬਰ ਬੋਲਿਆ- ਉਸਨੂੰ ਲੱਭਦੀਆਂ ਨਜ਼ਰਾਂ...
Embed widget