ਪੜਚੋਲ ਕਰੋ

Mobile Data: ਭਾਰਤ ਸਭ ਤੋਂ ਸਸਤਾ ਮੋਬਾਈਲ ਡਾਟਾ ਦੇਣ ਵਾਲੇ ਦੁਨੀਆ ਦੇ 5 ਦੇਸ਼ਾਂ 'ਚ ਸ਼ਾਮਿਲ

Tech News: ਇੱਕ ਰਿਪੋਰਟ ਮੁਤਾਬਕ ਭਾਰਤ ਦੁਨੀਆ ਦੇ ਉਨ੍ਹਾਂ 5 ਦੇਸ਼ਾਂ 'ਚ ਸ਼ਾਮਿਲ ਹੈ ਜਿੱਥੇ ਡਾਟਾ ਦਾ ਮੁੱਲ ਸਭ ਤੋਂ ਘੱਟ ਹੈ। ਜੇਕਰ 1GB ਡੇਟਾ ਦੇ ਮੁੱਲ ਦੀ ਗੱਲ ਕਰੀਏ ਤਾਂ ਇਜ਼ਰਾਈਲ 0.04 ਡਾਲਰ ਨਾਲ ਪਹਿਲੇ ਨੰਬਰ 'ਤੇ ਹੈ, ਇਟਲੀ 0.12...

Worldwide Mobile Data Ranking: ਇੱਕ ਪਾਸੇ ਜਿੱਥੇ 5ਜੀ ਸਪੈਕਟ੍ਰਮ ਲਈ ਬੋਲੀ ਲਗਾਈ ਜਾ ਰਹੀ ਹੈ, ਉੱਥੇ ਹੀ ਹਾਲ ਹੀ ਵਿੱਚ ਜਾਰੀ ਇੱਕ ਰਿਪੋਰਟ ਮੁਤਾਬਕ ਭਾਰਤ ਨੂੰ ਮੋਬਾਈਲ ਡਾਟਾ ਦੀ ਲਾਗਤ ਦੇ ਮਾਮਲੇ ਵਿੱਚ ਦੁਨੀਆ ਵਿੱਚ 5ਵਾਂ ਰੈਂਕ ਮਿਲਿਆ ਹੈ। cable.co.uk ਦੀ ਇੱਕ ਰਿਪੋਰਟ ਦੇ ਅਨੁਸਾਰ, ਦੁਨੀਆ ਦੇ ਚੋਟੀ ਦੇ ਪੰਜ ਸਭ ਤੋਂ ਸਸਤੇ ਮੋਬਾਈਲ ਡੇਟਾ ਵਾਲੇ ਦੇਸ਼ਾਂ ਵਿੱਚ, ਇਜ਼ਰਾਈਲ 0.04 ਡਾਲਰ ਵਿੱਚ 1GB ਡੇਟਾ ਦੀ ਔਸਤ ਕੀਮਤ ਦੇ ਨਾਲ ਪਹਿਲੇ ਨੰਬਰ 'ਤੇ ਹੈ। ਇਸ ਤੋਂ ਬਾਅਦ ਇਟਲੀ 0.12 ਡਾਲਰ, ਸੈਨ ਮੈਰੀਨੋ 0.14 ਡਾਲਰ, ਫਿਜੀ 0.15 ਡਾਲਰ ਅਤੇ ਭਾਰਤ 0.17 ਡਾਲਰ ਨਾਲ 2022 ਦੀ ਸੂਚੀ ਵਿੱਚ ਪੰਜਵੇਂ ਨੰਬਰ ‘ਤੇ ਹੈ। ਜੇਕਰ ਅਸੀਂ ਡਾਟਾ ਦੀ ਕੀਮਤ ਦੀ ਗੱਲ ਕਰੀਏ ਤਾਂ ਇਜ਼ਰਾਈਲ ਪਹਿਲੇ ਸਥਾਨ 'ਤੇ ਹੈ ਅਤੇ ਨਾਲ ਹੀ 5ਜੀ ਸੇਵਾ ਪ੍ਰਦਾਨ ਕਰਨ ਦੇ ਮਾਮਲੇ 'ਚ ਵੀ ਇਜ਼ਰਾਈਲ ਦੁਨੀਆ 'ਚ ਟਾਪ 'ਤੇ ਹੈ।

ਜੇਕਰ ਦੂਜੇ ਦੇਸ਼ਾਂ ਨਾਲ ਤੁਲਨਾ ਕੀਤੀ ਜਾਵੇ ਤਾਂ ਭਾਰਤ ਵਰਗੇ ਦੇਸ਼ ਦੀ ਵੱਡੀ ਆਬਾਦੀ ਇੰਟਰਨੈੱਟ ਦੇ ਮਾਮਲੇ 'ਚ ਮੋਬਾਈਲ ਡਾਟਾ 'ਤੇ ਬਹੁਤ ਜ਼ਿਆਦਾ ਨਿਰਭਰ ਹੋਣ ਕਾਰਨ ਡਾਟਾ ਦੀਆਂ ਕੀਮਤਾਂ ਘੱਟ ਰੱਖੀਆਂ ਗਈਆਂ ਹਨ। ਦੂਜੇ ਪਾਸੇ ਪੰਜ ਅਜਿਹੇ ਦੇਸ਼ ਹਨ ਜਿੱਥੇ ਮੋਬਾਈਲ ਡਾਟਾ ਦੁਨੀਆ 'ਚ ਸਭ ਤੋਂ ਮਹਿੰਗਾ ਹੈ, ਜਿੱਥੇ ਔਸਤਨ ਇੱਕ ਜੀਬੀ ਡਾਟਾ ਖਪਤਕਾਰ ਨੂੰ ਦੁਨੀਆ ਦੇ ਦੂਜੇ ਦੇਸ਼ਾਂ ਨਾਲੋਂ ਜ਼ਿਆਦਾ ਖਰਚ ਕਰਨਾ ਪੈਂਦਾ ਹੈ। ਜੇਕਰ ਅਸੀਂ ਅਜਿਹੇ ਦੇਸ਼ਾਂ ਦੀ ਗੱਲ ਕਰੀਏ ਤਾਂ ਸੇਂਟ ਹੇਲੇਨਾ 41.06 ਡਾਲਰ ਦੀ ਕੀਮਤ ਦੇ ਨਾਲ ਮਹਿੰਗੇ ਡੇਟਾ ਦੇ ਮਾਮਲੇ ਵਿੱਚ ਦੁਨੀਆ ਵਿੱਚ ਪਹਿਲੇ ਸਥਾਨ 'ਤੇ ਹੈ, ਦੂਜੇ ਸਥਾਨ 'ਤੇ ਦ ਫੋਰਕਲੈਂਡ ਆਈਲੈਂਡ 38.45 ਡਾਲਰ, ਤੀਜੇ ਸਥਾਨ 'ਤੇ ਸਾਓ ਟੌਮ ਐਂਡ ਪ੍ਰਿੰਸੀਪ 29.49 ਡਾਲਰ ਹੈ। ਚੌਥੇ ਸਥਾਨ 'ਤੇ ਟੋਕੇਲੋ 17.88 ਡਾਲਰ ਅਤੇ ਯਮਨ 16.58 ਡਾਲਰ ਨਾਲ ਮਹਿੰਗੇ ਮੋਬਾਈਲ ਡੇਟਾ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਪੰਜਵੇਂ ਸਥਾਨ 'ਤੇ ਹੈ।

ਰਿਪੋਰਟ ਦੇ ਅਨੁਸਾਰ, ਦੁਨੀਆ ਭਰ ਦੇ ਚੋਟੀ ਦੇ 20 ਸਭ ਤੋਂ ਸਸਤੇ ਮੋਬਾਈਲ ਡੇਟਾ ਪ੍ਰਦਾਨ ਕਰਨ ਵਾਲਿਆਂ ਵਿੱਚੋਂ ਇੱਕ ਤਿਹਾਈ ਏਸ਼ੀਆਈ ਦੇਸ਼ਾਂ ਵਿੱਚ ਹਨ, ਭਾਰਤ ਅਤੇ ਨੇਪਾਲ ਚੋਟੀ ਦੇ 10 ਵਿੱਚ ਸ਼ਾਮਿਲ ਹਨ। ਸਿਰਫ ਤਿੰਨ ਏਸ਼ੀਆਈ ਦੇਸ਼ ਜਪਾਨ ਦੇ ਨਾਲ 3.85 ਡਾਲਰ, ਬ੍ਰਿਟਿਸ਼ ਇੰਡੀਅਨ ਓਸ਼ੀਅਨ ਟੈਰੀਟਰੀ 5 ਡਾਲਰ ਅਤੇ ਦੱਖਣੀ ਕੋਰੀਆ 1.55 ਡਾਲਰ ਵਿੱਚ ਖੇਤਰ ਵਿੱਚ ਸਭ ਤੋਂ ਮਹਿੰਗਾ ਮੋਬਾਈਲ ਡਾਟਾ ਪੇਸ਼ ਕਰਦੇ ਹਨ। ਪਿਛਲੇ ਫਰਵਰੀ ਵਿੱਚ, ਭਾਰਤ ਦੀ ਮੁੱਖ ਟੈਲੀਕਾਮ ਕੰਪਨੀ ਰਿਲਾਇੰਸ ਜੀਓ ਨੇ ਸਭ ਤੋਂ ਸਸਤਾ ਪ੍ਰੀਪੇਡ ਪਲਾਨ ਦਿੱਤਾ ਸੀ, ਜਿਸਦੀ ਕੀਮਤ 1 ਰੁਪਏ ਸੀ ਅਤੇ ਇਸਦੀ ਸਮਾਂ ਸੀਮਾ 30 ਦਿਨ ਸੀ, ਸਭ ਤੋਂ ਘੱਟ ਰੀਚਾਰਜ ਪਲਾਨ ਵਿੱਚ 30 ਦਿਨਾਂ ਦੇ ਸਮੇਂ ਦੇ ਨਾਲ 100MB ਮੋਬਾਈਲ ਡਾਟਾ ਸੀ। ਇਸ ਦੇ ਨਾਲ, ਭਾਰਤ ਦੀ ਸਰਕਾਰੀ ਮਲਕੀਅਤ ਵਾਲੀ ਟੈਲੀਕਾਮ ਆਪਰੇਟਰ MTNL  47 ਰੁਪਏ ਵਿੱਚ 90 ਦਿਨਾਂ ਦੀ ਸਮਾਂ ਸੀਮਾ ਪ੍ਰਦਾਨ ਕਰ ਰਹੀ ਸੀ।

ਟਾਪ ਹੈਡਲਾਈਨ

Apple ਯੂਜ਼ਰਸ ਨੂੰ ਲੱਗਿਆ ਵੱਡਾ ਝਟਕਾ! TV ਅਤੇ One ਸਬਸਕ੍ਰਿਪਸ਼ਨ ਹੋਏ ਹੋਰ ਮਹਿੰਗੇ; ਜਾਣੋ ਨਵੇਂ ਰੇਟ
Apple ਯੂਜ਼ਰਸ ਨੂੰ ਲੱਗਿਆ ਵੱਡਾ ਝਟਕਾ! TV ਅਤੇ One ਸਬਸਕ੍ਰਿਪਸ਼ਨ ਹੋਏ ਹੋਰ ਮਹਿੰਗੇ; ਜਾਣੋ ਨਵੇਂ ਰੇਟ
Iphone 18 Pro : 9 ਸਤੰਬਰ ਨੂੰ ਕਿਹੜੇ-ਕਿਹੜੇ ਗੈਜੇਟ ਲਾਂਚ ਕਰੇਗਾ Apple, ਕੀ ਦੇ ਸਕਦਾ ਹੈ ਸਰਪ੍ਰਾਈਜ਼?
Iphone 18 Pro : 9 ਸਤੰਬਰ ਨੂੰ ਕਿਹੜੇ-ਕਿਹੜੇ ਗੈਜੇਟ ਲਾਂਚ ਕਰੇਗਾ Apple, ਕੀ ਦੇ ਸਕਦਾ ਹੈ ਸਰਪ੍ਰਾਈਜ਼?
Raksha Bandhan : ਰੱਖੜੀ 'ਤੇ ਆਨਲਾਈਨ ਖਰੀਦਦਾਰੀ ਕਰਦੇ ਸਮੇਂ ਨਾ ਕਰੋ ਇਹ ਗਲਤੀ, ਹੋ ਸਕਦੀ ਹੈ ਠੱਗੀ
Raksha Bandhan : ਰੱਖੜੀ 'ਤੇ ਆਨਲਾਈਨ ਖਰੀਦਦਾਰੀ ਕਰਦੇ ਸਮੇਂ ਨਾ ਕਰੋ ਇਹ ਗਲਤੀ, ਹੋ ਸਕਦੀ ਹੈ ਠੱਗੀ
Social Media Ban : ਹੁਣ ਇਹ ਦੇਸ਼ ਲਗਾਉਣ ਜਾ ਰਿਹਾ ਹੈ ਸੋਸ਼ਲ ਮੀਡੀਆ 'ਤੇ ਬੈਨ ! ਜਾਣੋ ਕਾਰਨ
Social Media Ban : ਹੁਣ ਇਹ ਦੇਸ਼ ਲਗਾਉਣ ਜਾ ਰਿਹਾ ਹੈ ਸੋਸ਼ਲ ਮੀਡੀਆ 'ਤੇ ਬੈਨ ! ਜਾਣੋ ਕਾਰਨ

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ludhiana News: ਲੁਧਿਆਣਾ ਤੋਂ ਵੱਡੀ ਖਬਰ, F&CC ਚੋਣ 'ਚ MLA ਦੇ ਬੇਟੇ ਦੀ ਹੋਈ ਜਿੱਤ, ਕਾਂਗਰਸ ਦਾ ਗੌਰਵ ਭੱਟੀ ਵੀ ਜਿੱਤਿਆ; ਬੱਗਾ ਦੇ ਪੁੱਤਰ ਦੇ ਇਤਰਾਜ਼ ਤੋਂ ਬਾਅਦ ਮੁੜ ਗਿਣਤੀ...
ਲੁਧਿਆਣਾ ਤੋਂ ਵੱਡੀ ਖਬਰ, F&CC ਚੋਣ 'ਚ MLA ਦੇ ਬੇਟੇ ਦੀ ਹੋਈ ਜਿੱਤ, ਕਾਂਗਰਸ ਦਾ ਗੌਰਵ ਭੱਟੀ ਵੀ ਜਿੱਤਿਆ; ਬੱਗਾ ਦੇ ਪੁੱਤਰ ਦੇ ਇਤਰਾਜ਼ ਤੋਂ ਬਾਅਦ ਮੁੜ ਗਿਣਤੀ...
BJP Leader Murder: ਸਿਆਸੀ ਜਗਤ 'ਚ ਪਸਰਿਆ ਮਾਤਮ, ਭਾਜਪਾ ਆਗੂ ਦਾ ਚਾਕੂ ਮਾਰ ਕਤਲ, ਹਸਪਤਾਲ ਲਿਜਾਂਦੇ ਸਮੇਂ ਤੋੜਿਆ ਦਮ...
ਸਿਆਸੀ ਜਗਤ 'ਚ ਪਸਰਿਆ ਮਾਤਮ, ਭਾਜਪਾ ਆਗੂ ਦਾ ਚਾਕੂ ਮਾਰ ਕਤਲ, ਹਸਪਤਾਲ ਲਿਜਾਂਦੇ ਸਮੇਂ ਤੋੜਿਆ ਦਮ...
ਪਨੀਰ ਤੋਂ ਬਾਅਦ ਘਿਓ 'ਤੇ ਵੱਡਾ Action, 1 ਸਾਲ ਲਈ ਲੱਗੀ ਪਾਬੰਦੀ
ਪਨੀਰ ਤੋਂ ਬਾਅਦ ਘਿਓ 'ਤੇ ਵੱਡਾ Action, 1 ਸਾਲ ਲਈ ਲੱਗੀ ਪਾਬੰਦੀ
Big News: ਸਿਆਸਤ ‘ਚ ਵੱਡਾ ਧਮਾਕਾ! ਕੈਬਨਿਟ ਮੰਤਰੀ ਨੇ ਅਚਾਨਕ ਦਿੱਤਾ ਅਸਤੀਫ਼ਾ, ਜਾਣੋ ਕਿਸ ਮਾਮਲੇ ਨੂੰ ਲੈ ਭੱਖਿਆ ਵਿਵਾਦ?
ਸਿਆਸਤ ‘ਚ ਵੱਡਾ ਧਮਾਕਾ! ਕੈਬਨਿਟ ਮੰਤਰੀ ਨੇ ਅਚਾਨਕ ਦਿੱਤਾ ਅਸਤੀਫ਼ਾ, ਜਾਣੋ ਕਿਸ ਮਾਮਲੇ ਨੂੰ ਲੈ ਭੱਖਿਆ ਵਿਵਾਦ?
ਪੰਜਾਬ ਤੋਂ ਵੱਡੀ ਖ਼ਬਰ! ਨਿਹੰਗ ਦੀ ਛਾਤੀ 'ਚ ਮਾਰੀ ਗੋਲੀ, ਉਤਾਰਿਆ ਮੌਤ ਦੇ ਘਾਟ; ਸੁੰਨਸਾਨ ਇਲਾਕੇ 'ਚ ਮਿਲੀ ਲਾਸ਼
ਪੰਜਾਬ ਤੋਂ ਵੱਡੀ ਖ਼ਬਰ! ਨਿਹੰਗ ਦੀ ਛਾਤੀ 'ਚ ਮਾਰੀ ਗੋਲੀ, ਉਤਾਰਿਆ ਮੌਤ ਦੇ ਘਾਟ; ਸੁੰਨਸਾਨ ਇਲਾਕੇ 'ਚ ਮਿਲੀ ਲਾਸ਼
ਪੰਜਾਬ 'ਚ AAP ਸਰਕਾਰ Vs ਸਰਕਾਰੀ ਮੁਲਾਜ਼ਮ, ਢਾਈ ਹਜ਼ਾਰ ਗੈਰਹਾਜ਼ਰ ਮੁਲਾਜ਼ਮਾਂ ਦੀ ਲਿਸਟ ਤਿਆਰ; ਹੋਵੇਗੀ ਕਾਰਵਾਈ, ਯੂਨੀਅਨ ਨੂੰ ਕੀਤੀ ਅਪੀਲ- CM ਨੂੰ...
ਪੰਜਾਬ 'ਚ AAP ਸਰਕਾਰ Vs ਸਰਕਾਰੀ ਮੁਲਾਜ਼ਮ, ਢਾਈ ਹਜ਼ਾਰ ਗੈਰਹਾਜ਼ਰ ਮੁਲਾਜ਼ਮਾਂ ਦੀ ਲਿਸਟ ਤਿਆਰ; ਹੋਵੇਗੀ ਕਾਰਵਾਈ, ਯੂਨੀਅਨ ਨੂੰ ਕੀਤੀ ਅਪੀਲ- CM ਨੂੰ...
8 ਲੱਖ ਰੁਪਏ ਸਸਤੀ ਮਿਲੇਗੀ EV, ਹੁਣ ਇਨ੍ਹਾਂ ਗੱਡੀਆਂ 'ਤੇ ਮਿਲ ਰਿਹਾ ਵੱਡਾ ਫਾਇਦਾ
8 ਲੱਖ ਰੁਪਏ ਸਸਤੀ ਮਿਲੇਗੀ EV, ਹੁਣ ਇਨ੍ਹਾਂ ਗੱਡੀਆਂ 'ਤੇ ਮਿਲ ਰਿਹਾ ਵੱਡਾ ਫਾਇਦਾ
ਜਲੰਧਰ 'ਚ AAP ਨੇ ਚਲਾਇਆ ਕਲੀਨ ਮਿਸ਼ਨ, ਮੰਤਰੀ, ਮੇਅਰ ਅਤੇ ਡੀਸੀ ਨੇ ਸੜਕਾਂ 'ਤੇ ਲਾਇਆ ਝਾੜੂ, ਲੋਕਾਂ ਨੂੰ ਕੀਤੀ ਆਹ ਅਪੀਲ
ਜਲੰਧਰ 'ਚ AAP ਨੇ ਚਲਾਇਆ ਕਲੀਨ ਮਿਸ਼ਨ, ਮੰਤਰੀ, ਮੇਅਰ ਅਤੇ ਡੀਸੀ ਨੇ ਸੜਕਾਂ 'ਤੇ ਲਾਇਆ ਝਾੜੂ, ਲੋਕਾਂ ਨੂੰ ਕੀਤੀ ਆਹ ਅਪੀਲ
Embed widget