ਪੜਚੋਲ ਕਰੋ

iPhone-11 ਲਾਂਚ ਹੋਣ ਮਗਰੋਂ ਸਸਤੇ ਹੋਏ ਪੁਰਾਣੇ ਆਈਫੋਨਜ਼, ਕੀਮਤਾਂ ‘ਚ ਭਾਰੀ ਕਮੀ

ਐਪਲ ਨੇ ਪਿਛਲੇ ਹਫਤੇ ਅਮਰੀਕਾ ‘ਚ ਹੋਏ ਇੱਕ ਈਵੈਂਟ ‘ਚ ਆਪਣੀ ਆਈਫੋਨ ਦੀ ਨਵੀਂ ਸੀਰੀਜ਼ ਤੋਂ ਪਰਦਾ ਚੁੱਕਿਆ ਹੈ। ਐਪਲ ਨੇ ਇਸ ਈਵੈਂਟ ‘ਚ ਆਈਫੋਨ 11, 11 ਪ੍ਰੋ ਤੇ 11 ਪ੍ਰੋ ਮੈਕਸ ਸਮਾਰਟਫੋਨ ਨੂੰ ਲੌਂਚ ਕੀਤਾ। ਇਨ੍ਹਾਂ ਤਿੰਨਾਂ ਆਈਫੋਨਜ਼ ‘ਚ ਆਈਫੋਨ 11 ਦੀ ਕੀਮਤ ਸਭ ਤੋਂ ਘੱਟ ਹੈ।

ਨਵੀਂ ਦਿੱਲੀ: ਐਪਲ ਨੇ ਪਿਛਲੇ ਹਫਤੇ ਅਮਰੀਕਾ ‘ਚ ਹੋਏ ਇੱਕ ਈਵੈਂਟ ‘ਚ ਆਪਣੀ ਆਈਫੋਨ ਦੀ ਨਵੀਂ ਸੀਰੀਜ਼ ਤੋਂ ਪਰਦਾ ਚੁੱਕਿਆ ਹੈ। ਐਪਲ ਨੇ ਇਸ ਈਵੈਂਟ ‘ਚ ਆਈਫੋਨ 11, 11 ਪ੍ਰੋ ਤੇ 11 ਪ੍ਰੋ ਮੈਕਸ ਸਮਾਰਟਫੋਨ ਨੂੰ ਲੌਂਚ ਕੀਤਾ। ਇਨ੍ਹਾਂ ਤਿੰਨਾਂ ਆਈਫੋਨਜ਼ ‘ਚ ਆਈਫੋਨ 11 ਦੀ ਕੀਮਤ ਸਭ ਤੋਂ ਘੱਟ ਹੈ ਇਸ ਨੂੰ ਪਿਛਲੇ ਸਾਲ ਸਭ ਤੋਂ ਜ਼ਿਆਦਾ ਵਿਕਣ ਵਾਲੇ ਐਕਸਆਰ ਦੇ ਅਪਗ੍ਰੈਡ ਵਰਸ਼ਨ ਦੇ ਤੌਰ ‘ਤੇ ਲੌਂਚ ਕੀਤਾ ਗਿਆ। ਭਾਰਤ ‘ਚ ਆਈਫੋਨ 11 ਦੀ ਵਿਕਰੀ 27 ਸਤੰਬਰ ਤੋਂ ਸ਼ੁਰੂ ਹੋਵੇਗੀ ਅਤੇ ਕੰਪਨੀ ਨੇ ਇਸ ਦੀ ਸ਼ੁਰੂਆਤੀ ਕੀਮਤ 64,900 ਰੁਪਏ ਰੱਖੀ ਹੈ। ਕੰਪਨੀ ਨੇ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਿੰਨ ਆਈਫੋਨ ਲੌਂਚ ਕੀਤੇ ਹਨ। ਇਨ੍ਹਾਂ ਤਿੰਨਾਂ ‘ਚ ਸਭ ਤੋਂ ਜ਼ਿਆਦਾ ਚਰਚਾ ਆਈਫੋਨ 11 ਨੂੰ ਲੈ ਕੇ ਹੈ, ਜਿਸ ਦਾ ਕਾਰਨ ਇਸ ਦੀ ਘਟ ਕੀਮਤ ਤੇ ਐਕਸਆਰ ਮਾਡਲ ਨਾਲ ਹੋਰ ਨਵੇਂ ਫੀਚਰਸ ਨੂੰ ਜੋੜਿਆ ਜਾਣਾ ਹੈ। ਕੈਮਰੇ ‘ਚ ਵੱਡਾ ਬਦਲਾਅ ਕਰਦੇ ਹੋਏ ਕੰਪਨੀ ਨੇ ਇਸ ਵਾਰ ਰੀਅਰ ਫਰੰਟ ‘ਤੇ ਡਿਊਲ ਲੈਂਸ ਸੈਟਅੱਪ ਦਿੱਤਾ ਹੈ। ਡਿਊਲ ਸੈਟਅੱਪ ‘ਚ ਇੱਕ ਪ੍ਰਾਈਮਰੀ ਸੈਂਸਰ ਰਹੇਗਾ, ਜਦਕਿ ਦੂਜੇ ਸੈਂਸਰ ਦਾ ਕੰਮ ਫੋਨ ‘ਚ ਅਲਟ੍ਰਾ ਵਾਈਡ ਫੀਚਰ ਮੁਹੱਈਆ ਕਰਵਾਉਣਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਆਈਫੋਨ 11 ‘ਚ ਲੇਟੇਸਟ ਏ13 ਬਾਇਓਨਿਕ ਚਿਪਸੇਟ ਦਾ ਹੀ ਇਸਤੇਮਾਲ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਐਕਸਆਰ ਦੀ ਤੁਲਨਾ ‘ਚ ਆਈਫੋਨ 11 ‘ਚ ਜ਼ਿਆਦਾ ਵਧੇਰੇ ਬੈਟਰ ਬੈਕਅਪ ਮਿਲੇਗਾ। ਐਪਲ ਨੇ ਆਈਫੋਨ ਦੀ ਸ਼ੁਰੂਆਤੀ ਕੀਮਤ 64,900 ਰੁਪਏ ਰੱਖਿਆ ਹੈ। ਸ਼ੁਰੂਆਤੀ ਕੀਮਤ ਪਿਛਲੇ ਸਾਲ ਲੌਂਚ ਕੀਤੇ ਐਕਸਆਰ ਦੇ ਮੁਕਾਬਲੇ ਵੀ ਘੱਟ ਹੈ। ਜਦਕਿ ਇਸ ਦੇ ਬਾਕੀ ਦੋ ਵਰਸ਼ਨਾਂ ਦੀ ਕੀਮਤਾਂ ਦਾ ਖੁਲਾਸਾ ਹੋਣਾ ਅਜੇ ਬਾਕੀ ਹੈ। ਐਪਲ ਨੇ ਨਵੇਂ ਆਈਫੋਨ ਦੇ ਲੌਂਚ ਹੋਣ ਦੇ ਨਾਲ ਹੀ ਮਾਰਕਿਟ ‘ਚ ਪਹਿਲਾਂ ਤੋਂ ਉਪਲੱਬਧ ਆਈਫੋਨਸ ਦੀ ਕੀਮਤਾਂ ‘ਚ ਕਮੀ ਕੀਤੀ ਹੈ।

ਟਾਪ ਹੈਡਲਾਈਨ

ਪਾਰਟੀ ਲਈ ਵਧੀਆ ਰਹਿਣਗੇ ਆਹ 4 Boat ਦੇ ਸਪੀਕਰ, ਜਾਣੋ ਵਿਸ਼ੇਸ਼ਤਾਂ ਤੋਂ ਕੀਮਤ ਤੱਕ ਇੱਕ-ਇੱਕ ਗੱਲ
ਪਾਰਟੀ ਲਈ ਵਧੀਆ ਰਹਿਣਗੇ ਆਹ 4 Boat ਦੇ ਸਪੀਕਰ, ਜਾਣੋ ਵਿਸ਼ੇਸ਼ਤਾਂ ਤੋਂ ਕੀਮਤ ਤੱਕ ਇੱਕ-ਇੱਕ ਗੱਲ
Mobile Recharge Plans : ਮੋਬਾਈਲ ਯੂਜ਼ਰਾਂ ਲਈ ਵੱਡੀ ਖ਼ਬਰ! Airtel-Jio-Vi ਨੂੰ ਲਿਆਉਣੇ ਪੈਣਗੇ ਸਿਰਫ਼ Voice-SMS ਵਾਲੇ ਪਲਾਨ
Mobile Recharge Plans : ਮੋਬਾਈਲ ਯੂਜ਼ਰਾਂ ਲਈ ਵੱਡੀ ਖ਼ਬਰ! Airtel-Jio-Vi ਨੂੰ ਲਿਆਉਣੇ ਪੈਣਗੇ ਸਿਰਫ਼ Voice-SMS ਵਾਲੇ ਪਲਾਨ
iPhone ਦਾ ਕਮਾਲ ਦਾ ਫੀਚਰ, ਭੀੜ ’ਚ ਤੁਹਾਡਾ ਨਾਮ ਸੁਣਦੇ ਹੀ ਮਿਲੇਗਾ ਅਲਰਟ
iPhone ਦਾ ਕਮਾਲ ਦਾ ਫੀਚਰ, ਭੀੜ ’ਚ ਤੁਹਾਡਾ ਨਾਮ ਸੁਣਦੇ ਹੀ ਮਿਲੇਗਾ ਅਲਰਟ
Best Headphones To Buy: ਸਭ ਤੋਂ ਵਧੀਆ ਹੈੱਡਫੋਨ ਖਰੀਦਣ ਤੋਂ ਪਹਿਲਾਂ ਪੜ੍ਹੋ ਇਹ ਖਬਰ, ਕੁਆਲਿਟੀ, ਸਾਊਂਡ ਸਣੇ ਯਾਤਰਾ ਦੌਰਾਨ ਬਿਨਾਂ ਬਾਹਰੀ ਸ਼ੌਰ ਲਈ ਇਹ ਆਪਸ਼ਨ ਖਾਸ...
ਸਭ ਤੋਂ ਵਧੀਆ ਹੈੱਡਫੋਨ ਖਰੀਦਣ ਤੋਂ ਪਹਿਲਾਂ ਪੜ੍ਹੋ ਇਹ ਖਬਰ, ਕੁਆਲਿਟੀ, ਸਾਊਂਡ ਸਣੇ ਯਾਤਰਾ ਦੌਰਾਨ ਬਿਨਾਂ ਬਾਹਰੀ ਸ਼ੌਰ ਲਈ ਇਹ ਆਪਸ਼ਨ ਖਾਸ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ATM ਤੋਂ ਪੈਸੇ ਕਢਵਾਉਣ ਵਾਲਿਆਂ ਲਈ ਵੱਡੀ ਖ਼ਬਰ!  SBI ਨੇ ਕੀਤਾ ਵੱਡਾ ਐਲਾਨ
ATM ਤੋਂ ਪੈਸੇ ਕਢਵਾਉਣ ਵਾਲਿਆਂ ਲਈ ਵੱਡੀ ਖ਼ਬਰ!  SBI ਨੇ ਕੀਤਾ ਵੱਡਾ ਐਲਾਨ
Toll Plaza Rule : ਟੋਲ ਪਲਾਜ਼ਾ ’ਤੇ ਲੱਗੀ ਲੰਬੀ ਲਾਈਨ ਤਾਂ ਕੀ ਟੋਲ ਨਹੀਂ ਦੇਣਾ ਪਵੇਗਾ? NHAI ਨੇ ਦੱਸੀ ਸੱਚਾਈ
Toll Plaza Rule : ਟੋਲ ਪਲਾਜ਼ਾ ’ਤੇ ਲੱਗੀ ਲੰਬੀ ਲਾਈਨ ਤਾਂ ਕੀ ਟੋਲ ਨਹੀਂ ਦੇਣਾ ਪਵੇਗਾ? NHAI ਨੇ ਦੱਸੀ ਸੱਚਾਈ
MP ਅੰਮ੍ਰਿਤਪਾਲ ਸਿੰਘ 2 ਸੀਟਾਂ ਤੋਂ ਲੜ ਸਕਦੇ ਨੇ 2027 ਦੀਆਂ ਚੋਣਾਂ , ਧੂਰੀ ’ਚ CM ਮਾਨ ਨਾਲ ਮੁਕਾਬਲੇ ਦੀ ਚਰਚਾ
MP ਅੰਮ੍ਰਿਤਪਾਲ ਸਿੰਘ 2 ਸੀਟਾਂ ਤੋਂ ਲੜ ਸਕਦੇ ਨੇ 2027 ਦੀਆਂ ਚੋਣਾਂ , ਧੂਰੀ ’ਚ CM ਮਾਨ ਨਾਲ ਮੁਕਾਬਲੇ ਦੀ ਚਰਚਾ
Ludhiana News : ਤੇਜ਼ ਰਫ਼ਤਾਰ ਟਰੱਕ ਨੇ ਐਕਟਿਵਾ ਸਵਾਰਾਂ ਨੂੰ ਕੁਚਲਿਆ, ਇੱਕ ਵਿਦਿਆਰਥੀ ਦੀ ਮੌਤ
Ludhiana News : ਤੇਜ਼ ਰਫ਼ਤਾਰ ਟਰੱਕ ਨੇ ਐਕਟਿਵਾ ਸਵਾਰਾਂ ਨੂੰ ਕੁਚਲਿਆ, ਇੱਕ ਵਿਦਿਆਰਥੀ ਦੀ ਮੌਤ
Mobile Recharge Plans : ਮੋਬਾਈਲ ਯੂਜ਼ਰਾਂ ਲਈ ਵੱਡੀ ਖ਼ਬਰ! Airtel-Jio-Vi ਨੂੰ ਲਿਆਉਣੇ ਪੈਣਗੇ ਸਿਰਫ਼ Voice-SMS ਵਾਲੇ ਪਲਾਨ
Mobile Recharge Plans : ਮੋਬਾਈਲ ਯੂਜ਼ਰਾਂ ਲਈ ਵੱਡੀ ਖ਼ਬਰ! Airtel-Jio-Vi ਨੂੰ ਲਿਆਉਣੇ ਪੈਣਗੇ ਸਿਰਫ਼ Voice-SMS ਵਾਲੇ ਪਲਾਨ
UPI ’ਤੇ ਲੱਗਣ ਵਾਲਾ MDR ਸਰਕਾਰੀ ਟੈਕਸ ਨਹੀਂ, ਇੱਕ ਪੈਸਾ ਵੀ ਸਰਕਾਰੀ ਖਜ਼ਾਨੇ ’ਚ ਨਹੀਂ ਜਾਵੇਗਾ : ਵਿੱਤ ਮੰਤਰੀ 
UPI ’ਤੇ ਲੱਗਣ ਵਾਲਾ MDR ਸਰਕਾਰੀ ਟੈਕਸ ਨਹੀਂ, ਇੱਕ ਪੈਸਾ ਵੀ ਸਰਕਾਰੀ ਖਜ਼ਾਨੇ ’ਚ ਨਹੀਂ ਜਾਵੇਗਾ : ਵਿੱਤ ਮੰਤਰੀ 
ਕਿੱਥੇ ਮਿਲ ਰਿਹਾ 3 ਰੁਪਏ ਲੀਟਰ ਪੈਟਰੋਲ? ਖਰੀਦਣ ਵਾਲਿਆਂ ਦੀ ਲੱਗੀ ਮੌਜ
ਕਿੱਥੇ ਮਿਲ ਰਿਹਾ 3 ਰੁਪਏ ਲੀਟਰ ਪੈਟਰੋਲ? ਖਰੀਦਣ ਵਾਲਿਆਂ ਦੀ ਲੱਗੀ ਮੌਜ
ਲੁਧਿਆਣਾ 'ਚ 3 ਬੱਚੇ ਹੋਏ ਲਾਪਤਾ, ਘਰੋਂ ਖੇਡਣ ਲਈ ਨਿਕਲੇ ਸਨ; ਕਈ ਘੰਟਿਆਂ ਬਾਅਦ ਵੀ ਨਹੀਂ ਪਰਤੇ ਘਰ
ਲੁਧਿਆਣਾ 'ਚ 3 ਬੱਚੇ ਹੋਏ ਲਾਪਤਾ, ਘਰੋਂ ਖੇਡਣ ਲਈ ਨਿਕਲੇ ਸਨ; ਕਈ ਘੰਟਿਆਂ ਬਾਅਦ ਵੀ ਨਹੀਂ ਪਰਤੇ ਘਰ
Embed widget