ਪੜਚੋਲ ਕਰੋ

iPhone 18 Pro Max 'ਚ ਆਈ ਵੱਡੀ ਖਰਾਬੀ, Apple ਨੇ ਵੀ ਮੰਨੀ ਗੱਲ

IPhone 18 Pro Max : Apple ਦਾ ਲੇਟੈਸਟ ਅਤੇ ਪ੍ਰੀਮੀਅਮ ਸਮਾਰਟਫੋਨ iPhone 18 Pro Max ਇਨ੍ਹੀਂ ਦਿਨੀਂ ਕਾਫ਼ੀ ਚਰਚਾ ਵਿੱਚ ਹੈ। ਮਹਿੰਗੀ ਕੀਮਤ ਦੇ ਬਾਵਜੂਦ ਇਸ ਨੂੰ ਖਰੀਦਣ ਲਈ ਕਈ ਵੱਡੇ ਸ਼ਹਿਰਾਂ ਵਿੱਚ ਲੋਕਾਂ ਦੀਆਂ ਲੰਬੀਆਂ

IPhone 18 Pro Max : Apple ਦਾ ਲੇਟੈਸਟ ਅਤੇ ਪ੍ਰੀਮੀਅਮ ਸਮਾਰਟਫੋਨ iPhone 18 Pro Max ਇਨ੍ਹੀਂ ਦਿਨੀਂ ਕਾਫ਼ੀ ਚਰਚਾ ਵਿੱਚ ਹੈ। ਮਹਿੰਗੀ ਕੀਮਤ ਦੇ ਬਾਵਜੂਦ ਇਸ ਨੂੰ ਖਰੀਦਣ ਲਈ ਕਈ ਵੱਡੇ ਸ਼ਹਿਰਾਂ ਵਿੱਚ ਲੋਕਾਂ ਦੀਆਂ ਲੰਬੀਆਂ ਲਾਈਨਾਂ ਵੀ ਦੇਖਣ ਨੂੰ ਮਿਲੀਆਂ ਪਰ ਹੁਣ ਇਸ ਫੋਨ ਨੂੰ ਲੈ ਕੇ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜੋ ਨਵੇਂ ਖਰੀਦਦਾਰਾਂ ਦੀ ਚਿੰਤਾ ਵਧਾ ਸਕਦੀ ਹੈ।

ਅਮਰੀਕਾ ਵਿੱਚ AT&T ਨੈੱਟਵਰਕ ਦੀ ਵਰਤੋਂ ਕਰਨ ਵਾਲੇ ਕੁਝ iPhone 18 Pro Max ਯੂਜ਼ਰਜ਼ ਨੂੰ ਮੋਬਾਈਲ ਨੈੱਟਵਰਕ ਨਾਲ ਜੁੜੀ ਸਮੱਸਿਆ ਆ ਰਹੀ ਹੈ। ਕੁਝ ਫੋਨਾਂ ਵਿੱਚ ਅਚਾਨਕ ਨੈੱਟਵਰਕ ਸਿਗਨਲ ਬੰਦ ਹੋ ਗਿਆ। ਇਸ ਕਾਰਨ ਯੂਜ਼ਰ ਨਾ ਤਾਂ ਆਮ ਫੋਨ ਕਾਲ ਕਰ ਸਕਦੇ ਹਨ, ਨਾ ਮੋਬਾਈਲ ਡਾਟਾ ਚਲਾ ਸਕਦੇ ਹਨ ਅਤੇ ਨਾ ਹੀ SMS ਭੇਜ ਜਾਂ ਪ੍ਰਾਪਤ ਕਰ ਸਕਦੇ ਹਨ।

Apple ਨੇ ਇਸ ਸਮੱਸਿਆ ਨੂੰ ਮੰਨਿਆ ਹੈ ਅਤੇ ਇਸ ਨੂੰ ਠੀਕ ਕਰਨ ਲਈ ਸਾਫਟਵੇਅਰ ਅਤੇ ਨੈੱਟਵਰਕ ਸੈਟਿੰਗਜ਼ ਨਾਲ ਜੁੜੇ ਅਪਡੇਟ ਜਾਰੀ ਕੀਤੇ ਹਨ। ਕੰਪਨੀ ਮੁਤਾਬਕ AT&T ਗਾਹਕਾਂ ਦੇ ਫੋਨਾਂ ’ਤੇ ਨੈੱਟਵਰਕ ਸੈਟਿੰਗਜ਼ ਦਾ ਅਪਡੇਟ ਅਗਲੇ ਕੁਝ ਦਿਨਾਂ ਵਿੱਚ ਆਪਣੇ ਆਪ ਵੀ ਪਹੁੰਚ ਸਕਦਾ ਹੈ।

ਯੂਜ਼ਰ ਆਪਣੇ ਫੋਨ ਵਿੱਚ Settings > General > About ’ਚ ਜਾ ਕੇ ਅਪਡੇਟ ਚੈੱਕ ਕਰ ਸਕਦੇ ਹਨ। ਜੇ ਅਪਡੇਟ ਉਪਲਬਧ ਹੋਵੇ ਤਾਂ ਉਸ ਨੂੰ ਇੰਸਟਾਲ ਕਰਨਾ ਚਾਹੀਦਾ ਹੈ। ਹਾਲਾਂਕਿ, ਜਿਨ੍ਹਾਂ ਫੋਨਾਂ ਵਿੱਚ ਨੈੱਟਵਰਕ ਦੀ ਸਮੱਸਿਆ ਪਹਿਲਾਂ ਹੀ ਆ ਚੁੱਕੀ ਹੈ, ਉਨ੍ਹਾਂ ਲਈ ਸਿਰਫ਼ ਅਪਡੇਟ ਕਾਫ਼ੀ ਨਹੀਂ ਹੋ ਸਕਦਾ। ਅਜਿਹੇ ਕੁਝ iPhone 18 Pro Max ਨੂੰ pple ਜਾਂ AT&T ਰਾਹੀਂ ਬਦਲਣ ਦੀ ਲੋੜ ਪੈ ਸਕਦੀ ਹੈ।

ਇਸ ਵੇਲੇ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਕੁੱਲ ਕਿੰਨੇ ਯੂਜ਼ਰ ਇਸ ਸਮੱਸਿਆ ਤੋਂ ਪ੍ਰਭਾਵਿਤ ਹੋਏ ਹਨ। ਸਾਹਮਣੇ ਆਏ ਮਾਮਲੇ ਮੁੱਖ ਤੌਰ ’ਤੇ ਅਮਰੀਕਾ ਦੇ AT&T ਨੈੱਟਵਰਕ ਅਤੇ iPhone 18 Pro Max ਨਾਲ ਜੁੜੇ ਹਨ। ਇਸ ਲਈ ਦੂਜੇ ਨੈੱਟਵਰਕ ਜਾਂ ਹੋਰ iPhone ਮਾਡਲ ਵਰਤਣ ਵਾਲਿਆਂ ਨੂੰ ਫਿਲਹਾਲ ਘਬਰਾਉਣ ਦੀ ਲੋੜ ਨਹੀਂ ਹੈ।

ਖ਼ਾਸ ਗੱਲ ਇਹ ਵੀ ਹੈ ਕਿ ਅਮਰੀਕਾ ਵਿੱਚ ਵੇਚੇ ਜਾਣ ਵਾਲੇ iPhone 18 Pro Max ਵਿੱਚ Qualcomm ਮਾਡਮ ਦਿੱਤਾ ਗਿਆ ਹੈ, ਜਦਕਿ iPhone 18 Pro ਵਿੱਚ Apple ਦਾ C2 ਮਾਡਮ ਹੋਣ ਦੀ ਗੱਲ ਸਾਹਮਣੇ ਆਈ ਹੈ। ਹਾਲਾਂਕਿ Apple ਨੇ ਇਹ ਨਹੀਂ ਕਿਹਾ ਕਿ ਮਾਡਮ ਦਾ ਇਹ ਫਰਕ ਹੀ ਨੈੱਟਵਰਕ ਸਮੱਸਿਆ ਦਾ ਕਾਰਨ ਹੈ।

ਜੇ AT&T ਯੂਜ਼ਰ ਦੇ iPhone 18 Pro Max ਵਿੱਚ ਅਪਡੇਟ ਤੋਂ ਬਾਅਦ ਵੀ ਕਾਲ, ਮੋਬਾਈਲ ਡਾਟਾ ਜਾਂ SMS ਕੰਮ ਨਹੀਂ ਕਰ ਰਹੇ, ਤਾਂ Apple ਜਾਂ AT&T ਦੀ ਸਪੋਰਟ ਟੀਮ ਨਾਲ ਸੰਪਰਕ ਕਰਨਾ ਚਾਹੀਦਾ ਹੈ।

Advertisement

ਟਾਪ ਹੈਡਲਾਈਨ

iPhone ਖਰੀਦਣ ਵਾਲਿਆਂ ਦੀ ਮੌਜ ! 15, 16 ਤੇ 17 'ਤੇ ਧਮਾਕੇਦਾਰ ਆਫਰ, ਜਾਣੋ ਕਿਹੜਾ ਫੋਨ ਫਾਇਦੇਮੰਦ
iPhone ਖਰੀਦਣ ਵਾਲਿਆਂ ਦੀ ਮੌਜ ! 15, 16 ਤੇ 17 'ਤੇ ਧਮਾਕੇਦਾਰ ਆਫਰ, ਜਾਣੋ ਕਿਹੜਾ ਫੋਨ ਫਾਇਦੇਮੰਦ
ਗਾਹਕਾਂ ਨੂੰ ਲੱਗਿਆ ਵੱਡਾ ਝਟਕਾ, Airtel ਨੇ ਮਹਿੰਗੇ ਕੀਤੇ ਪੋਸਟਪੇਡ ਪਲਾਨਸ, ਫ੍ਰੀ 'ਚ ਦੇ ਦਿੱਤੀ ਆਹ ਸੁਵਿਧਾ
ਗਾਹਕਾਂ ਨੂੰ ਲੱਗਿਆ ਵੱਡਾ ਝਟਕਾ, Airtel ਨੇ ਮਹਿੰਗੇ ਕੀਤੇ ਪੋਸਟਪੇਡ ਪਲਾਨਸ, ਫ੍ਰੀ 'ਚ ਦੇ ਦਿੱਤੀ ਆਹ ਸੁਵਿਧਾ
BSNL Recharge Offer : BSNL ਦਾ ਧਮਾਕੇਦਾਰ ਪਲਾਨ ! ਰੀਚਾਰਜ ਨਾਲ ਮਿਲ ਰਿਹਾ ਇਹ ਵੱਡਾ ਫਾਇਦਾ 
BSNL Recharge Offer : BSNL ਦਾ ਧਮਾਕੇਦਾਰ ਪਲਾਨ ! ਰੀਚਾਰਜ ਨਾਲ ਮਿਲ ਰਿਹਾ ਇਹ ਵੱਡਾ ਫਾਇਦਾ 
Phone Stolen : ਫੋਨ ਚੋਰੀ ਹੋਣ ਤੋਂ ਬਾਅਦ ਦੇਰ ਨਾ ਕਰੋ, ਤੁਰੰਤ ਕਰੋ ਇਹ 3 ਕੰਮ
Phone Stolen : ਫੋਨ ਚੋਰੀ ਹੋਣ ਤੋਂ ਬਾਅਦ ਦੇਰ ਨਾ ਕਰੋ, ਤੁਰੰਤ ਕਰੋ ਇਹ 3 ਕੰਮ
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਕਈ ਥਾਵਾਂ 'ਤੇ ਝਖੜ-ਤੂਫਾਨ ਨਾਲ ਆ ਸਕਦੀ ਬਾਰਿਸ਼; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਕਈ ਥਾਵਾਂ 'ਤੇ ਝਖੜ-ਤੂਫਾਨ ਨਾਲ ਆ ਸਕਦੀ ਬਾਰਿਸ਼; ਜਾਣੋ ਕਿਵੇਂ ਦਾ ਰਹੇਗਾ ਮੌਸਮ
ਸੰਗੀਤ ਜਗਤ ਤੋਂ ਵੱਡੀ ਖ਼ਬਰ! ਮਸ਼ਹੂਰ ਅਦਾਕਾਰ ਨਾਨਾ ਪਾਟੇਕਰ ਦਾ ਹੋਇਆ ਦੇਹਾਂਤ, ਇੰਡਸਟਰੀ 'ਚ ਸੋਗ ਦੀ ਲਹਿਰ
ਸੰਗੀਤ ਜਗਤ ਤੋਂ ਵੱਡੀ ਖ਼ਬਰ! ਮਸ਼ਹੂਰ ਅਦਾਕਾਰ ਨਾਨਾ ਪਾਟੇਕਰ ਦਾ ਹੋਇਆ ਦੇਹਾਂਤ, ਇੰਡਸਟਰੀ 'ਚ ਸੋਗ ਦੀ ਲਹਿਰ
104 ਯਾਤਰੀਆਂ ਨਾਲ ਭਰੇ Indigo ਦੇ ਜਹਾਜ਼ 'ਤੇ ਡਿੱਗੀ ਬਿਜਲੀ, ਅਗਲਾ ਹਿੱਸਾ ਨੁਕਸਾਨਿਆ ਗਿਆ, ਲੋਕਾਂ ਦੇ ਸੁੱਕੇ ਸਾਹ; ਮੱਚਿਆ ਹੜਕੰਪ
104 ਯਾਤਰੀਆਂ ਨਾਲ ਭਰੇ Indigo ਦੇ ਜਹਾਜ਼ 'ਤੇ ਡਿੱਗੀ ਬਿਜਲੀ, ਅਗਲਾ ਹਿੱਸਾ ਨੁਕਸਾਨਿਆ ਗਿਆ, ਲੋਕਾਂ ਦੇ ਸੁੱਕੇ ਸਾਹ; ਮੱਚਿਆ ਹੜਕੰਪ
8 ਮਹੀਨਿਆਂ ਬਾਅਦ ਬਹਾਲ ਹੋਏ ਵਿਜੀਲੈਂਸ ਦੇ ਸਾਬਕਾ SSP, ਫਿਲਬਾਲ ਸਿੱਧਾ DGP ਨੂੰ ਕਰਨਗੇ ਰਿਪੋਰਟ
8 ਮਹੀਨਿਆਂ ਬਾਅਦ ਬਹਾਲ ਹੋਏ ਵਿਜੀਲੈਂਸ ਦੇ ਸਾਬਕਾ SSP, ਫਿਲਬਾਲ ਸਿੱਧਾ DGP ਨੂੰ ਕਰਨਗੇ ਰਿਪੋਰਟ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਕਤੂਬਰ 2026
iPhone ਖਰੀਦਣ ਵਾਲਿਆਂ ਦੀ ਮੌਜ ! 15, 16 ਤੇ 17 'ਤੇ ਧਮਾਕੇਦਾਰ ਆਫਰ, ਜਾਣੋ ਕਿਹੜਾ ਫੋਨ ਫਾਇਦੇਮੰਦ
iPhone ਖਰੀਦਣ ਵਾਲਿਆਂ ਦੀ ਮੌਜ ! 15, 16 ਤੇ 17 'ਤੇ ਧਮਾਕੇਦਾਰ ਆਫਰ, ਜਾਣੋ ਕਿਹੜਾ ਫੋਨ ਫਾਇਦੇਮੰਦ
Health Tips : 7-8 ਘੰਟੇ ਸੌਣ ਤੋਂ ਬਾਅਦ ਵੀ ਰਹਿੰਦੀ ਹੈ ਥਕਾਵਟ ? ਸਰੀਰ ਦੇ ਇਹ ਸੰਕੇਤ ਨਾ ਕਰੋ Ignore
Health Tips : 7-8 ਘੰਟੇ ਸੌਣ ਤੋਂ ਬਾਅਦ ਵੀ ਰਹਿੰਦੀ ਹੈ ਥਕਾਵਟ ? ਸਰੀਰ ਦੇ ਇਹ ਸੰਕੇਤ ਨਾ ਕਰੋ Ignore
Bollywood News : ਡਿਲੀਵਰੀ ਤੋਂ ਕੁਝ ਮਹੀਨਿਆਂ ਬਾਅਦ ਹੀ ਮੁੜ ਪ੍ਰੈਗਨੈਂਟ ਹੋਈਆਂ ਇਹ ਅਦਾਕਾਰਾਂ, ਇੱਕ ਨੇ ਤਾਂ 4 ਮਹੀਨੇ ਬਾਅਦ ਦਿੱਤੀ ਸੀ ‘ਗੁੱਡ ਨਿਊਜ਼’
Bollywood News : ਡਿਲੀਵਰੀ ਤੋਂ ਕੁਝ ਮਹੀਨਿਆਂ ਬਾਅਦ ਹੀ ਮੁੜ ਪ੍ਰੈਗਨੈਂਟ ਹੋਈਆਂ ਇਹ ਅਦਾਕਾਰਾਂ, ਇੱਕ ਨੇ ਤਾਂ 4 ਮਹੀਨੇ ਬਾਅਦ ਦਿੱਤੀ ਸੀ ‘ਗੁੱਡ ਨਿਊਜ਼’
Embed widget