ਪੜਚੋਲ ਕਰੋ
Advertisement
ਇਸ iPhone ਦੀ ਲਾਂਚ ਸਮੇਂ ਕੀਮਤ ਸੀ 60,000 ਰੁਪਏ, ਹੁਣ ਮਿਲ ਰਿਹਾ 27 ਹਜ਼ਾਰ ਰੁਪਏ ‘ਚ
iPhoneਦਾ ਕ੍ਰੈਜ਼ ਦੁਨੀਆਭਰ ਦੇ ਸਮਾਰਟਫੋਨ ਯੂਜ਼ਰਸ ਨੂੰ ਵੇਖਣ ਨੂੰ ਮਿਲਦਾ ਹੈ। ਭਾਰਤ ‘ਚ ਇਸ ਫੋਨ ਦੇ ਦੀਵਾਨਿਆਂ ਦੀ ਕੋਈ ਕਮੀ ਨਹੀ। iPhone ਸੀਰੀਜ਼ ਦੇ ਸਾਰੇ ਫੋਨਾਂ ਦੀ ਡਿਮਾਂਡ ਭਾਰਤੀ ਬਾਜ਼ਾਰ ‘ਚ ਕਾਫੀ ਜ਼ਿਆਦਾ ਹੁੰਦੀ ਹੈ।
ਨਵੀਂ ਦਿੱਲੀ: iPhoneਦਾ ਕ੍ਰੈਜ਼ ਦੁਨੀਆਭਰ ਦੇ ਸਮਾਰਟਫੋਨ ਯੂਜ਼ਰਸ ਨੂੰ ਵੇਖਣ ਨੂੰ ਮਿਲਦਾ ਹੈ। ਭਾਰਤ ‘ਚ ਇਸ ਫੋਨ ਦੇ ਦੀਵਾਨਿਆਂ ਦੀ ਕੋਈ ਕਮੀ ਨਹੀ। iPhone ਸੀਰੀਜ਼ ਦੇ ਸਾਰੇ ਫੋਨਾਂ ਦੀ ਡਿਮਾਂਡ ਭਾਰਤੀ ਬਾਜ਼ਾਰ ‘ਚ ਕਾਫੀ ਜ਼ਿਆਦਾ ਹੁੰਦੀ ਹੈ। ਜਦਕਿ ਆਈਫੋਨ ਦੀ ਕੀਮਤ ਇਸ ਦੇ ਫੈਨਸ ਦੇ ਲਈ ਇੱਕ ਵੱਡੀ ਪ੍ਰੇਸ਼ਾਨੀ ਹੁੰਦੀ ਹੈ।
ਹੁਣ ਇਸ ਕੰਪਨੀ ਦੇ ਦੋ ਅਜਿਹੇ ਮਾਡਲ ਹਨ ਜਿਨ੍ਹਾਂ ਦੀ ਕੀਮਤਾਂ 30000 ਰੁਪਏ ਤੋਂ ਵੀ ਘੱਟ ਹੋਏ ਹਨ ਤਾਂ ਸ਼ਾਇਦ ਤੁਹਾਨੂੰ ਯਕੀਨ ਨਾ ਆਵੇ, ਪਰ ਇਹ ਸੱਚ ਹੈ। ਆਈਫੋਨ ਕੰਪਨੀ ਦੇ iPhone7 ਅਤੇ iPhone 7 Plus ਦੋ ਅਜਿਹੇ ਮਾਡਲ ਹਨ ਜਿਨ੍ਹਾਂ ਦੀਆਂ ਕੀਮਤਾਂ ‘ਚ ਕਾਫੀ ਕਮੀ ਆਈ ਹੈ। ਇਸ ਸਮੇਂ ਆਈਫੌਨ 7 ਦਾ ਬੇਸ ਵੈਰੀਅੰਟ 26,999 ਰੁਪਏ ਦੀ ਕੀਮਤ ਅਤੇ ਆਈਫੋਨ 7 ਪਲਸ ਲਗਭਗ 25000 ਰੁਪਏ ਤੋਂ ਵੀ ਘੱਟ ‘ਚ ਮਿਲ ਰਿਹਾ ਹੈ।
Flipkart Big Diwali Sale 2019 ‘ਚ ਇਹ ਦੋਵੇਂ ਫੋਨਸ ਕਾਫੀ ਡਿਸਕਾਉਂਟ ਅਤੇ ਆਫਰਸ ਦੇ ਨਾਲ ਮਿਲ ਰਿਹਾ ਹੈ। ਜੇਕਰ ਤੁਹਾਡੇ ਕੋਲ ਐਸਬੀਆਈ ਦਾਕ੍ਰੈਡਿਟ ਕਾਰਡ ਹੈ ਤਾਂ ਇਹ ਫੋਨ ਤੁਹਾਨੂੰ 10 ਫੀਸਦ ਹੋਰ ਸਸਤਾ ਮਿਲੇਗਾ।
ਦੱਸ ਦਈਏ ਕਿ Apple ਨੇ iPhone 7 ਨੂੰ ਸਾਲ 2016 ਲਾਂਚ ਕੀਤਾ ਸੀ। ਉਸ ਸਮੇਂ ਭਾਰਤੀ ਬਾਜ਼ਾਰ ‘ਚ ਇਸ ਦੀ ਕੀਮਤ 60,000 ਰੁਪਏ ਸੀ। iPhone 7 ‘ਚ iOS 13 ਦਾ ਅਪਡੇਟ ਆ ਚੁੱਕਿਆ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪਾਲੀਵੁੱਡ
Advertisement