ਪੜਚੋਲ ਕਰੋ

iPhone Resale Value : 80% ਤੱਕ ਖਰਾਬ ਹੋ ਚੁੱਕੀ iPhone ਦੀ ਬੈਟਰੀ? ਵੇਚਣ ਤੋਂ ਪਹਿਲਾਂ ਜਾਣੋ ਫੋਨ ਦੀ Resale Value ਕਿੰਨੀ ਹੋਵੇਗੀ

 iPhone Resale Value : ਜੇਕਰ ਤੁਸੀਂ 2026 ਵਿੱਚ ਆਪਣਾ iPhone ਵੇਚਣ ਜਾਂ ਐਕਸਚੇਂਜ ਕਰਨ ਬਾਰੇ ਸੋਚ ਰਹੇ ਹੋ ਤਾਂ ਸਿਰਫ਼ ਫੋਨ ਦਾ ਮਾਡਲ ਜਾਂ ਉਸਦੀ ਕੰਡੀਸ਼ਨ ਹੀ ਮਹੱਤਵਪੂਰਨ ਨਹੀਂ ਹੁੰਦੀ। ਅੱਜ ਕੱਲ੍ਹ ਲੋਕ

 iPhone Resale Value : ਜੇਕਰ ਤੁਸੀਂ 2026 ਵਿੱਚ ਆਪਣਾ iPhone ਵੇਚਣ ਜਾਂ ਐਕਸਚੇਂਜ ਕਰਨ ਬਾਰੇ ਸੋਚ ਰਹੇ ਹੋ ਤਾਂ ਸਿਰਫ਼ ਫੋਨ ਦਾ ਮਾਡਲ ਜਾਂ ਉਸਦੀ ਕੰਡੀਸ਼ਨ ਹੀ ਮਹੱਤਵਪੂਰਨ ਨਹੀਂ ਹੁੰਦੀ। ਅੱਜ ਕੱਲ੍ਹ ਲੋਕ iPhone ਖਰੀਦਣ ਤੋਂ ਪਹਿਲਾਂ ਸਭ ਤੋਂ ਵੱਧ Battery Health 'ਤੇ ਧਿਆਨ ਦਿੰਦੇ ਹਨ। ਭਾਰਤ ਸਮੇਤ ਦੁਨੀਆ ਦੇ ਕਈ ਸਮਾਰਟਫੋਨ ਬਾਜ਼ਾਰਾਂ ਵਿੱਚ iPhone ਦੀ Battery Health ਉਸਦੀ ਰੀਸੇਲ ਵੈਲਿਊ ਤੈਅ ਕਰਨ ਵਿੱਚ ਵੱਡੀ ਭੂਮਿਕਾ ਨਿਭਾ ਰਹੀ ਹੈ।

ਜੇ ਤੁਹਾਡੇ iPhone ਦੀ Battery Health 80% ਤੋਂ ਘੱਟ ਹੈ, ਤਾਂ ਉਸਦੀ ਰੀਸੇਲ ਵੈਲਿਊ ਕਾਫ਼ੀ ਹੱਦ ਤੱਕ ਘੱਟ ਹੋ ਸਕਦੀ ਹੈ। ਆਓ ਜਾਣਦੇ ਹਾਂ ਕਿ ਅਜਿਹਾ ਕਿਉਂ ਹੁੰਦਾ ਹੈ ਅਤੇ ਇਸ ਦਾ ਤੁਹਾਡੇ iPhone ਦੀ ਕੀਮਤ 'ਤੇ ਕਿੰਨਾ ਅਸਰ ਪੈਂਦਾ ਹੈ।

ਕਿਉਂ ਜ਼ਰੂਰੀ ਹੈ 80% Battery Health ਦਾ ਅੰਕੜਾ?

Apple ਦੇ ਅਨੁਸਾਰ ਜਦੋਂ ਕਿਸੇ iPhone ਦੀ ਬੈਟਰੀ ਆਪਣੀ ਅਸਲ ਸਮਰੱਥਾ ਦੇ 80% ਤੋਂ ਹੇਠਾਂ ਪਹੁੰਚ ਜਾਂਦੀ ਹੈ ਤਾਂ ਉਸਨੂੰ ਕਾਫ਼ੀ ਹੱਦ ਤੱਕ ਘਿਸੀ ਹੋਈ ਮੰਨਿਆ ਜਾਂਦਾ ਹੈ। ਇਸ ਸਥਿਤੀ ਵਿੱਚ ਯੂਜ਼ਰਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਵੇਂ ਬੈਟਰੀ ਦਾ ਜਲਦੀ ਖਤਮ ਹੋਣਾ , ਵਾਰ-ਵਾਰ ਚਾਰਜਿੰਗ ਦੀ ਲੋੜ ਪੈਣਾ ,ਲੰਬੇ ਸਮੇਂ ਤੱਕ ਵਰਤੋਂ ਦੌਰਾਨ ਘੱਟ ਪਰਫਾਰਮੈਂਸ ਮਿਲਣਾ,
ਫੋਨ ਨੂੰ ਅਚਾਨਕ ਬੰਦ ਹੋਣ ਤੋਂ ਬਚਾਉਣ ਲਈ ਸਿਸਟਮ ਵੱਲੋਂ ਪਰਫਾਰਮੈਂਸ ਸੀਮਤ ਕਰ ਦੇਣਾ। 

ਇਸੇ ਕਾਰਨ ਸੈਕਿੰਡ-ਹੈਂਡ iPhone ਖਰੀਦਣ ਵਾਲੇ ਲੋਕ 80% Battery Health ਨੂੰ ਇੱਕ ਮਹੱਤਵਪੂਰਨ ਮਾਪਦੰਡ ਮੰਨਦੇ ਹਨ। 80% ਤੋਂ ਉੱਪਰ ਦੀ Battery Health ਵਾਲੇ iPhone ਆਮ ਤੌਰ 'ਤੇ ਵਧੀਆ ਹਾਲਤ ਵਿੱਚ ਮੰਨੇ ਜਾਂਦੇ ਹਨ, ਜਦਕਿ ਇਸ ਤੋਂ ਹੇਠਾਂ ਜਾਣ 'ਤੇ ਖਰੀਦਦਾਰਾਂ ਦੀ ਚਿੰਤਾ ਵੱਧ ਜਾਂਦੀ ਹੈ।

iPhone ਦੀ Resale Value ਕਿੰਨੀ ਘੱਟ ਹੋ ਸਕਦੀ ਹੈ?

ਮੋਬਾਈਲ ਰੀਸੇਲ ਮਾਰਕੀਟ ਅਤੇ ਟ੍ਰੇਡ-ਇਨ ਪਲੇਟਫਾਰਮਾਂ ਦੇ ਅਨੁਮਾਨ ਮੁਤਾਬਕ 80% ਤੋਂ ਘੱਟ Battery Health ਵਾਲੇ iPhone ਦੀ ਕੀਮਤ ਇੱਕੋ ਮਾਡਲ ਦੇ ਹੋਰ ਫੋਨ ਨਾਲੋਂ 10% ਤੋਂ 25% ਤੱਕ ਘੱਟ ਹੋ ਸਕਦੀ ਹੈ। ਉਦਾਹਰਨ ਵਜੋਂ ਜੇ ਕਿਸੇ iPhone ਦੀ ਮਾਰਕੀਟ ਕੀਮਤ 25,000 ਰੁਪਏ ਹੈ ਅਤੇ ਉਸਦੀ Battery Health 85% ਤੋਂ ਵੱਧ ਹੈ, ਤਾਂ ਉਹੀ ਫੋਨ 80% ਤੋਂ ਘੱਟ Battery Health ਹੋਣ 'ਤੇ ਸਿਰਫ਼ 19,000 ਤੋਂ 22,000 ਰੁਪਏ ਤੱਕ ਵਿੱਚ ਵਿਕ ਸਕਦਾ ਹੈ।

ਹਾਲਾਂਕਿ, ਅੰਤਿਮ ਕੀਮਤ ਕਈ ਹੋਰ ਗੱਲਾਂ 'ਤੇ ਵੀ ਨਿਰਭਰ ਕਰਦੀ ਹੈ:

iPhone ਦਾ ਮਾਡਲ
ਸਟੋਰੇਜ ਵੈਰੀਐਂਟ
ਫੋਨ ਦੀ ਫਿਜ਼ੀਕਲ ਕੰਡੀਸ਼ਨ
ਬਾਜ਼ਾਰ ਵਿੱਚ ਮੌਜੂਦਾ ਮੰਗ

ਕੀ ਵੇਚਣ ਤੋਂ ਪਹਿਲਾਂ ਬੈਟਰੀ ਬਦਲਵਾਉਣਾ ਸਹੀ ਰਹੇਗਾ?

ਇਸ ਦਾ ਜਵਾਬ ਤੁਹਾਡੇ iPhone ਦੇ ਮਾਡਲ ਅਤੇ ਉਸਦੀ ਮੌਜੂਦਾ ਮਾਰਕੀਟ ਕੀਮਤ 'ਤੇ ਨਿਰਭਰ ਕਰਦਾ ਹੈ। ਕਈ ਮਾਮਲਿਆਂ ਵਿੱਚ ਬੈਟਰੀ ਬਦਲਵਾਉਣ ਨਾਲ ਫੋਨ ਦੀ ਰੀਸੇਲ ਵੈਲਿਊ ਵਿੱਚ ਸੁਧਾਰ ਦੇਖਿਆ ਜਾਂਦਾ ਹੈ, ਖ਼ਾਸ ਕਰਕੇ ਲੋਕਪ੍ਰਿਯ ਮਾਡਲਾਂ ਜਿਵੇਂ iPhone 12, iPhone 13, iPhone 14, iPhone 15 ਅਤੇ iPhone 16 ਲਈ। ਜੇ ਤੁਹਾਡਾ ਫੋਨ ਅਜੇ ਵੀ ਚੰਗੀ ਹਾਲਤ ਵਿੱਚ ਹੈ ਅਤੇ ਤੁਸੀਂ ਵਧੀਆ ਕੀਮਤ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਬੈਟਰੀ ਰਿਪਲੇਸਮੈਂਟ ਕਰਵਾਉਣਾ ਇੱਕ ਚੰਗਾ ਵਿਕਲਪ ਸਾਬਤ ਹੋ ਸਕਦਾ ਹੈ।

iPhone ਵੇਚਣ ਤੋਂ ਪਹਿਲਾਂ ਇਹ ਜਾਂਚ ਜ਼ਰੂਰ ਕਰੋ

ਜੇ ਤੁਸੀਂ ਜਲਦੀ ਹੀ ਨਵਾਂ iPhone ਖਰੀਦਣ ਜਾਂ ਆਪਣਾ ਪੁਰਾਣਾ ਡਿਵਾਈਸ ਐਕਸਚੇਂਜ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਸਭ ਤੋਂ ਪਹਿਲਾਂ Battery Health ਜ਼ਰੂਰ ਚੈੱਕ ਕਰੋ। ਇਹ ਇੱਕ ਅਜਿਹਾ ਫੈਕਟਰ ਹੈ ਜੋ ਦਿਖਾਈ ਨਹੀਂ ਦਿੰਦਾ, ਪਰ ਤੁਹਾਡੇ ਫੋਨ ਦੀ ਅੰਤਿਮ ਕੀਮਤ 'ਤੇ ਕਾਫ਼ੀ ਅਸਰ ਪਾ ਸਕਦਾ ਹੈ।

ਟਾਪ ਹੈਡਲਾਈਨ

Airtel ਦਾ ਧਮਾਕੇਦਾਰ ਆਫਰ, ਇੱਕ ਰਿਚਾਰਜ ਤੇ ਇੱਕ ਫ੍ਰੀ; ਇਨ੍ਹਾਂ ਪਲਾਨਸ 'ਤੇ ਮਿਲੇਗਾ ਫਾਇਦਾ
Airtel ਦਾ ਧਮਾਕੇਦਾਰ ਆਫਰ, ਇੱਕ ਰਿਚਾਰਜ ਤੇ ਇੱਕ ਫ੍ਰੀ; ਇਨ੍ਹਾਂ ਪਲਾਨਸ 'ਤੇ ਮਿਲੇਗਾ ਫਾਇਦਾ
Airtel ਵੱਲੋਂ ਗਾਹਕਾਂ ਨੂੰ ਤੋਹਫ਼ਾ, 349 ਰੁਪਏ 'ਚ 2 ਮਹੀਨਿਆਂ ਤੱਕ ਅਨਲਿਮਟਿਡ ਕਾਲਿੰਗ ਤੇ ਡਾਟਾ!
Airtel ਵੱਲੋਂ ਗਾਹਕਾਂ ਨੂੰ ਤੋਹਫ਼ਾ, 349 ਰੁਪਏ 'ਚ 2 ਮਹੀਨਿਆਂ ਤੱਕ ਅਨਲਿਮਟਿਡ ਕਾਲਿੰਗ ਤੇ ਡਾਟਾ!
iPhone Update : 20 ਸਾਲ ਬਾਅਦ ਫਿਰ ਬਦਲੇਗਾ iPhone ਦਾ ਡਿਜ਼ਾਈਨ, ਹੁਣ ਹਟ ਸਕਦਾ ਹੈ ਇਹ ਬਟਨ
iPhone Update : 20 ਸਾਲ ਬਾਅਦ ਫਿਰ ਬਦਲੇਗਾ iPhone ਦਾ ਡਿਜ਼ਾਈਨ, ਹੁਣ ਹਟ ਸਕਦਾ ਹੈ ਇਹ ਬਟਨ
iPhone Price Drop: 31,000 ਰੁਪਏ ਸਸਤਾ ਮਿਲ ਰਿਹਾ Apple ਦਾ ਸਭ ਤੋਂ ਸਲਿਮ iPhone, ਛੋਟ ਦਾ ਅੱਜ ਹੀ ਚੁੱਕੋ ਫਾਇਦਾ...
31,000 ਰੁਪਏ ਸਸਤਾ ਮਿਲ ਰਿਹਾ Apple ਦਾ ਸਭ ਤੋਂ ਸਲਿਮ iPhone, ਛੋਟ ਦਾ ਅੱਜ ਹੀ ਚੁੱਕੋ ਫਾਇਦਾ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Jalandhar News : ਜਲੰਧਰ 'ਚ ਪਤੀ ਨੂੰ ਹੋਰ ਲੜਕੀ ਨਾਲ ਰੰਗਰਲੀਆਂ ਮਨਾਉਂਦੇ ਫੜਿਆ, ਪਤਨੀ ਨੇ ਚੱਪਲਾਂ ਨਾਲ ਕੀਤੀ ਕੁੱਟਮਾਰ
Jalandhar News : ਜਲੰਧਰ 'ਚ ਪਤੀ ਨੂੰ ਹੋਰ ਲੜਕੀ ਨਾਲ ਰੰਗਰਲੀਆਂ ਮਨਾਉਂਦੇ ਫੜਿਆ, ਪਤਨੀ ਨੇ ਚੱਪਲਾਂ ਨਾਲ ਕੀਤੀ ਕੁੱਟਮਾਰ
Tractor Note : ਕੀ ਸੱਚਮੁੱਚ ਲੱਖਾਂ ਰੁਪਏ 'ਚ ਵਿਕਦੇ ਹਨ ਟਰੈਕਟਰ ਵਾਲੇ ਨੋਟ? ਜਾਣੋ ਪੁਰਾਣੇ ਨੋਟਾਂ ਦੀ ਅਸਲ ਕਹਾਣੀ
Tractor Note : ਕੀ ਸੱਚਮੁੱਚ ਲੱਖਾਂ ਰੁਪਏ 'ਚ ਵਿਕਦੇ ਹਨ ਟਰੈਕਟਰ ਵਾਲੇ ਨੋਟ? ਜਾਣੋ ਪੁਰਾਣੇ ਨੋਟਾਂ ਦੀ ਅਸਲ ਕਹਾਣੀ
Ludhiana 'ਚ ਜੂਆ ਖੇਡ ਰਹੇ ਪੁੱਤ ਨੂੰ ਲੈਣ ਗਏ ਪਿਤਾ ਦਾ ਕਤਲ, ਬੇਸਬਾਲ ਬੈਟ ਨਾਲ ਸਿਰ 'ਤੇ ਕੀਤੇ ਤਾਬੜਤੋੜ ਵਾਰ
Ludhiana 'ਚ ਜੂਆ ਖੇਡ ਰਹੇ ਪੁੱਤ ਨੂੰ ਲੈਣ ਗਏ ਪਿਤਾ ਦਾ ਕਤਲ, ਬੇਸਬਾਲ ਬੈਟ ਨਾਲ ਸਿਰ 'ਤੇ ਕੀਤੇ ਤਾਬੜਤੋੜ ਵਾਰ
Punjab News: ਪੰਜਾਬ ਤੋਂ ਵੱਡੀ ਖਬਰ, 'ਆਪ' ਕੌਂਸਲਰ ਦੇ ਪਤੀ 'ਤੇ ਹਮਲਾ, ਪੁਲਿਸ ਬੋਲੀ...
Punjab News: ਪੰਜਾਬ ਤੋਂ ਵੱਡੀ ਖਬਰ, 'ਆਪ' ਕੌਂਸਲਰ ਦੇ ਪਤੀ 'ਤੇ ਹਮਲਾ, ਪੁਲਿਸ ਬੋਲੀ...
SAD News: ਦੁਖਦ ਖਬਰ, ਮਸ਼ਹੂਰ ਗਾਇਕ ਦੀ ਸੜਕ ਹਾਦਸੇ 'ਚ ਮੌਤ...
SAD News: ਦੁਖਦ ਖਬਰ, ਮਸ਼ਹੂਰ ਗਾਇਕ ਦੀ ਸੜਕ ਹਾਦਸੇ 'ਚ ਮੌਤ...
Amritpal Singh Parole : ਦਾਦੀ ਦੇ ਅੰਤਿਮ ਸਸਕਾਰ ਲਈ MP ਅੰਮ੍ਰਿਤਪਾਲ ਸਿੰਘ ਨੇ ਮੰਗੀ ਪੈਰੋਲ, ਅਦਾਲਤ 'ਚ ਪਟੀਸ਼ਨ ਦਾਇਰ
Amritpal Singh Parole : ਦਾਦੀ ਦੇ ਅੰਤਿਮ ਸਸਕਾਰ ਲਈ MP ਅੰਮ੍ਰਿਤਪਾਲ ਸਿੰਘ ਨੇ ਮੰਗੀ ਪੈਰੋਲ, ਅਦਾਲਤ 'ਚ ਪਟੀਸ਼ਨ ਦਾਇਰ
Sonia Gandhi Book : ਸੋਨੀਆ ਗਾਂਧੀ ਦੀ ਨਵੀਂ ਕਿਤਾਬ ਨੂੰ ਲੈ ਕੇ ਪੰਜਾਬ 'ਚ ਗਰਮਾਈ ਸਿਆਸਤ, ਅਕਾਲੀ ਦਲ ਨੇ ਪੁੱਛੇ ਤਿੱਖੇ ਸਵਾਲ!
Sonia Gandhi Book : ਸੋਨੀਆ ਗਾਂਧੀ ਦੀ ਨਵੀਂ ਕਿਤਾਬ ਨੂੰ ਲੈ ਕੇ ਪੰਜਾਬ 'ਚ ਗਰਮਾਈ ਸਿਆਸਤ, ਅਕਾਲੀ ਦਲ ਨੇ ਪੁੱਛੇ ਤਿੱਖੇ ਸਵਾਲ!
Punjab News : ਟਾਂਡਾ ਨੇੜੇ ਭਿਆਨਕ ਸੜਕ ਹਾਦਸਾ, ਪੰਜਾਬ ਪੁਲਸ ਦੇ ਮੁਲਾਜ਼ਮ ਦੀ ਮੌਤ
Punjab News : ਟਾਂਡਾ ਨੇੜੇ ਭਿਆਨਕ ਸੜਕ ਹਾਦਸਾ, ਪੰਜਾਬ ਪੁਲਸ ਦੇ ਮੁਲਾਜ਼ਮ ਦੀ ਮੌਤ
Embed widget