ਪੜਚੋਲ ਕਰੋ

ਭਾਰਤ ਦਾ ਪਹਿਲਾ 5 ਜੀ ਸਮਾਰਟਫੋਨ ਲਾਂਚ, ਮਿਲੇਗਾ ਸਭ ਤੋਂ ਪਾਵਰਫੁੱਲ ਪ੍ਰੋਸੈਸਰ

iQOO3 33 ਭਾਰਤ ਦਾ ਪਹਿਲਾ ਸਮਾਰਟਫੋਨ ਹੋਵੇਗਾ ਜਿਸ 'ਚ qualcomm snapdragon 865 ਪ੍ਰੋਸੈਸਰ ਦੀ ਵਰਤੋਂ ਕੀਤੀ ਜਾਵੇਗੀ। ਇਹ 5 ਜੀ ਸਮਾਰਟਫੋਨ ਹੋਵੇਗਾ।

ਨਵੀਂ ਦਿੱਲੀ: ਚੀਨ ਦੀ ਸਮਾਰਟਫੋਨ ਕੰਪਨੀ iQOO ਅੱਜ ਭਾਰਤ 'ਚ ਆਪਣਾ ਪਹਿਲਾ 5ਜੀ ਸਮਾਰਟਫੋਨ ਲਾਂਚ ਕਰਨ ਜਾ ਰਹੀ ਹੈ। iQOO 3 ਨੂੰ ਕਈ ਤਰੀਕਿਆਂ ਨਾਲ ਅਹਿਮ ਸਮਾਰਟਫੋਨ ਮੰਨਿਆ ਜਾਂਦਾ ਹੈ। ਇਸ ਦੀ ਕੀਮਤ ਲਗਪਗ 35000 ਰੁਪਏ ਤਕ ਰੱਖੀ ਜਾ ਸਕਦੀ ਹੈ। ਹਾਲਾਂਕਿ, ਕੰਪਨੀ ਵੱਲੋਂ ਇਸ ਦੀ ਕੀਮਤ ਬਾਰੇ ਅਜੇ ਕੋਈ ਖੁਲਾਸਾ ਨਹੀਂ ਹੋਇਆ। iQOO 3 5G ਸਮਾਰਟਫੋਨ ਗੇਮਿੰਗ ਲਵਰਸ ਨੂੰ ਪਸੰਦ ਆ ਸਕਦਾ ਹੈ। ਇਸ ਲਈ ਇਸ 'ਚ ਡੈਡੀਕੇਟਿਡ ਪ੍ਰੈਯਸਰ ਬਟਨ ਵੀ ਮਿਲੇਗਾ। ਫੋਨ 'ਚ 8 ਜੀਬੀ ਰੈਮ ਮਿਲ ਸਕਦੀ ਹੈ ਤੇ ਇਹ Android 10 ਓਐਸ 'ਤੇ ਕੰਮ ਕਰੇਗਾ। iQOO3 ਸਮਾਰਟਫੋਨ 'ਚ 6.4-ਇੰਚ ਦੀ ਫੁੱਲ ਐਚਡੀ+ਐਮੋਲੇਡ ਡਿਸਪਲੇਅ ਮਿਲ ਸਕਦੀ ਹੈ, ਜੋ 1080 x 2400 ਪਿਕਸਲ ਸਕ੍ਰੀਨ ਰੈਜ਼ੋਲਿਉਸ਼ਨ ਨਾਲ ਹੋਵੇਗੀ। ਇਹ ਫੋਨ 128 ਜੀਬੀ ਤੇ 256 ਜੀਬੀ ਇੰਟਰਨਲ ਸਟੋਰੇਜ਼ ਦੇ ਨਾਲ ਦੋ ਸਟੋਰੇਜ਼ ਵੇਰੀਐਂਟ 'ਚ ਲਾਂਚ ਕੀਤਾ ਜਾ ਸਕਦਾ ਹੈ, ਜਿਸ 'ਚ 6 ਜੀਬੀ, 8 ਜੀਬੀ ਤੇ 12 ਜੀਬੀ ਰੈਮ ਹੋਵੇਗੀ। ਫੋਟੋਗ੍ਰਾਫੀ ਲਈ ਕਵਾਡ ਰੀਅਰ ਕੈਮਰਾ ਸੈੱਟਅਪ ਫੋਨ 'ਚ ਮਿਲੇਗਾ, ਜਦਕਿ ਸੈਲਫੀ ਲਈ ਇਸ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। ਫੋਨ 'ਚ ਪਾਵਰ ਲਈ 4,370 mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ। ਜਾਣਕਾਰੀ ਮੁਤਾਬਕ, ਇਹ ਇੱਕ ਬਹੁਤ ਹੀ ਪਾਵਕਫੁੱਲ ਸਮਾਰਟਫੋਨ ਸਾਬਤ ਹੋ ਸਕਦਾ ਹੈ।

ਟਾਪ ਹੈਡਲਾਈਨ

Vivo X500 Series Launch : ਕੈਮਰੇ ਤੋਂ ਬੈਟਰੀ ਤੱਕ ਵੱਡਾ ਅਪਗ੍ਰੇਡ, ਅੱਜ ਲਾਂਚ ਹੋਣਗੇ Vivo ਦੇ 3 ਫੋਨ
Vivo X500 Series Launch : ਕੈਮਰੇ ਤੋਂ ਬੈਟਰੀ ਤੱਕ ਵੱਡਾ ਅਪਗ੍ਰੇਡ, ਅੱਜ ਲਾਂਚ ਹੋਣਗੇ Vivo ਦੇ 3 ਫੋਨ
Black Friday Sale 2026 : ਭਲਕੇ ਲੱਗੇਗੀ ਬਲੈਕ ਫ੍ਰਾਈਡੇ ਸੇਲ, ਜਾਣੋ ਕਿੱਥੇ ਕਿੰਨਾ ਮਿਲ ਰਿਹਾ ਡਿਸਕਾਊਂਟ?
Black Friday Sale 2026 : ਭਲਕੇ ਲੱਗੇਗੀ ਬਲੈਕ ਫ੍ਰਾਈਡੇ ਸੇਲ, ਜਾਣੋ ਕਿੱਥੇ ਕਿੰਨਾ ਮਿਲ ਰਿਹਾ ਡਿਸਕਾਊਂਟ?
 WhatsApp ਦਾ ਨਵਾਂ ਫੀਚਰ, ਹੁਣ 2 ਹਫ਼ਤੇ ਪਹਿਲਾਂ ਸ਼ਡਿਊਲ ਕਰ ਸਕੋਗੇ ਮੈਸੇਜ, ਤੈਅ ਸਮੇਂ 'ਤੇ ਆਪਣੇ ਆਪ ਹੋਵੇਗਾ ਡਿਲੀਵਰ
 WhatsApp ਦਾ ਨਵਾਂ ਫੀਚਰ, ਹੁਣ 2 ਹਫ਼ਤੇ ਪਹਿਲਾਂ ਸ਼ਡਿਊਲ ਕਰ ਸਕੋਗੇ ਮੈਸੇਜ, ਤੈਅ ਸਮੇਂ 'ਤੇ ਆਪਣੇ ਆਪ ਹੋਵੇਗਾ ਡਿਲੀਵਰ
Airtel, Jio, Vi ਤੇ BSNL ਦੇ ਬਿਨਾਂ ਡਾਟਾ ਵਾਲੇ ਸਸਤੇ ਰਿਚਾਰਜ ਪਲਾਨ, ਆਹ ਰਿਚਾਰਜ ਰਹਿਣਗੇ ਬੈਸਟ; ਦੇਖ ਲਓ ਪੂਰੀ ਲਿਸਟ
Airtel, Jio, Vi ਤੇ BSNL ਦੇ ਬਿਨਾਂ ਡਾਟਾ ਵਾਲੇ ਸਸਤੇ ਰਿਚਾਰਜ ਪਲਾਨ, ਆਹ ਰਿਚਾਰਜ ਰਹਿਣਗੇ ਬੈਸਟ; ਦੇਖ ਲਓ ਪੂਰੀ ਲਿਸਟ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Pension News : ਕੇਂਦਰ ਸਰਕਾਰ ਦੇ ਪੈਨਸ਼ਨਰਾਂ ਲਈ ਵੱਡੀ ਖ਼ਬਰ, ਹੁਣ ਮਿਲੇਗਾ ਫਸਿਆ ਹੋਇਆ ਬਕਾਇਆ
 Pension News : ਕੇਂਦਰ ਸਰਕਾਰ ਦੇ ਪੈਨਸ਼ਨਰਾਂ ਲਈ ਵੱਡੀ ਖ਼ਬਰ, ਹੁਣ ਮਿਲੇਗਾ ਫਸਿਆ ਹੋਇਆ ਬਕਾਇਆ
Punjab ਤੋਂ ਪਾਕਿਸਤਾਨ ਗਏ 3 ਸਿੱਖ ਸ਼ਰਧਾਲੂ ਲਾਪਤਾ, ਸ੍ਰੀ ਨਨਕਾਣਾ ਸਾਹਿਬ ਤੋਂ ਪੰਜਾ ਸਾਹਿਬ ਜਾਂਦੇ ਸਮੇਂ ਹੋਏ ਗਾਇਬ
Punjab ਤੋਂ ਪਾਕਿਸਤਾਨ ਗਏ 3 ਸਿੱਖ ਸ਼ਰਧਾਲੂ ਲਾਪਤਾ, ਸ੍ਰੀ ਨਨਕਾਣਾ ਸਾਹਿਬ ਤੋਂ ਪੰਜਾ ਸਾਹਿਬ ਜਾਂਦੇ ਸਮੇਂ ਹੋਏ ਗਾਇਬ
Punjab News : ਨਵੀਂ ਵਿਆਹੀ ਲਾੜੀ ਨੇ ਵਿਆਹ ਦੇ 4 ਦਿਨ ਬਾਅਦ ਹੀ ਪਾਇਆ ਭੜਥੂ , ਲਾੜੇ ਦੇ ਉੱਡੇ ਹੋਸ਼ !  
Punjab News : ਨਵੀਂ ਵਿਆਹੀ ਲਾੜੀ ਨੇ ਵਿਆਹ ਦੇ 4 ਦਿਨ ਬਾਅਦ ਹੀ ਪਾਇਆ ਭੜਥੂ , ਲਾੜੇ ਦੇ ਉੱਡੇ ਹੋਸ਼ !  
 8th Pay Commission : 18 ਹਜ਼ਾਰ ਵਾਲਿਆਂ ਦੀ ਤਨਖਾਹ ਹੋ ਸਕਦੀ ਹੈ 72 ਹਜ਼ਾਰ ! 8ਵੇਂ ਪੇਅ ਕਮਿਸ਼ਨ 'ਚ ਵੱਡਾ ਬਦਲਾਅ?
 8th Pay Commission : 18 ਹਜ਼ਾਰ ਵਾਲਿਆਂ ਦੀ ਤਨਖਾਹ ਹੋ ਸਕਦੀ ਹੈ 72 ਹਜ਼ਾਰ ! 8ਵੇਂ ਪੇਅ ਕਮਿਸ਼ਨ 'ਚ ਵੱਡਾ ਬਦਲਾਅ?
Punjab News: ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਸੈਂਕੜੇ ਸਾਥੀਆਂ ਸਣੇ ਛੱਡਿਆ 'ਆਪ' ਦਾ ਸਾਥ, ਕਾਂਗਰਸ ‘ਚ ਹੋਏ ਸ਼ਾਮਲ; ਸੰਸਦ ਮੈਂਬਰ ਨੇ ਕੀਤਾ ਸਵਾਗਤ...
ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਸੈਂਕੜੇ ਸਾਥੀਆਂ ਸਣੇ ਛੱਡਿਆ 'ਆਪ' ਦਾ ਸਾਥ, ਕਾਂਗਰਸ ‘ਚ ਹੋਏ ਸ਼ਾਮਲ; ਸੰਸਦ ਮੈਂਬਰ ਨੇ ਕੀਤਾ ਸਵਾਗਤ...
Amitabh Bachchan Threat: ਅਮਿਤਾਭ ਬੱਚਨ ਦੇ ਬੰਗਲੇ ਅਤੇ BMC ਦਫ਼ਤਰ ਦੀ ਵਧਾਈ ਗਈ ਸੁਰੱਖਿਆ, ਭਾਰੀ ਪੁਲਿਸ ਬਲ ਤਾਇਨਾਤ, ਬੰਬ ਨਾਲ ਉਡਾਉਣ ਦੀ ਮਿਲੀ ਧਮਕੀ...
ਅਮਿਤਾਭ ਬੱਚਨ ਦੇ ਬੰਗਲੇ ਅਤੇ BMC ਦਫ਼ਤਰ ਦੀ ਵਧਾਈ ਗਈ ਸੁਰੱਖਿਆ, ਭਾਰੀ ਪੁਲਿਸ ਬਲ ਤਾਇਨਾਤ, ਬੰਬ ਨਾਲ ਉਡਾਉਣ ਦੀ ਮਿਲੀ ਧਮਕੀ...
 Himachal Love Story : 75 ਸਾਲ ਦੀ ਉਮਰ 'ਚ ਮੁੜ ਵੱਜੀ ਸ਼ਹਿਨਾਈ, ਬਿਰਧ ਆਸ਼ਰਮ 'ਚ ਮਿਲਿਆ ਜੀਵਨ ਸਾਥੀ!
 Himachal Love Story : 75 ਸਾਲ ਦੀ ਉਮਰ 'ਚ ਮੁੜ ਵੱਜੀ ਸ਼ਹਿਨਾਈ, ਬਿਰਧ ਆਸ਼ਰਮ 'ਚ ਮਿਲਿਆ ਜੀਵਨ ਸਾਥੀ!
December Rule Changes : 1 ਦਸੰਬਰ ਤੋਂ ਬਦਲਣਗੇ ਪੈਸਿਆਂ ਨਾਲ ਜੁੜੇ ਕਈ ਨਿਯਮ, ਬੈਂਕ ਤੋਂ ਲੈ ਕੇ ਪੈਨਸ਼ਨ ਤੇ EMI 'ਤੇ ਪਵੇਗਾ ਅਸਰ
December Rule Changes : 1 ਦਸੰਬਰ ਤੋਂ ਬਦਲਣਗੇ ਪੈਸਿਆਂ ਨਾਲ ਜੁੜੇ ਕਈ ਨਿਯਮ, ਬੈਂਕ ਤੋਂ ਲੈ ਕੇ ਪੈਨਸ਼ਨ ਤੇ EMI 'ਤੇ ਪਵੇਗਾ ਅਸਰ
Embed widget