ਪੜਚੋਲ ਕਰੋ

ਜੀਓ ਵਾਲਿਆਂ ਲਈ ਬਿਹਤਰੀਨ ਪਲਾਨ, ਸੁਣ ਕੇ ਰਹਿ ਜਾਓਗੇ ਹੈਰਾਨ

28 ਦਿਨਾਂ ਦੀ ਮਿਆਦ ਵਾਲੇ ਇਸ ਪਲਾਨ 'ਚ ਤਹਾਨੂੰ ਜੀਓ-ਟੂ-ਜੀਓ 'ਤੇ ਅਨਲਿਮਿਟਡ ਕਾਲਿੰਗ ਮਿਲੇਗੀ। ਨੈੱਟਵਰਕ 'ਤੇ ਕਾਲਿੰਗ ਲਈ 1000 ਨੌਨ-ਜੀਓ ਮਿੰਟ ਮਿਲਣਗੇ। ਪ੍ਰਤੀਦਿਨ 3 ਜੀਬੀ ਡਾਟਾ ਤੇ 100 SMS ਮਿਲਣਗੇ। ਇਸ ਤੋਂ ਇਲਾਵਾ ਪਲਾਨ 'ਚ ਜੀਓ ਦੇ ਪ੍ਰੀਮੀਅਮ ਐਪਸ ਦੀ ਮੁਫ਼ਤ ਵਰਤੋਂ ਕਰ ਸਕੋਗੇ।

ਨਵੀਂ ਦਿੱਲੀ: ਜੀਓ ਦੇ ਗਾਹਕਾਂ ਲਈ ਕੰਪਨੀ ਕਈ ਆਫਰ ਲੈ ਕੇ ਆ ਰਹੀ ਹੈ। ਇਨ੍ਹਾਂ 'ਚ ਤਿੰਨ ਪਲਾਨ ਅਜਿਹੇ ਹਨ ਜਿਨ੍ਹਾਂ 'ਚ ਤਹਾਨੂੰ 3 ਜੀਬੀ ਹਾਈ ਸਪੀਡ ਡਾਟਾ ਰੋਜ਼ਾਨਾ ਮਿਲੇਗਾ।

349 ਰੁਪਏ ਵਾਲਾ ਪਲਾਨ:

28 ਦਿਨਾਂ ਦੀ ਮਿਆਦ ਵਾਲੇ ਇਸ ਪਲਾਨ 'ਚ ਤਹਾਨੂੰ ਜੀਓ-ਟੂ-ਜੀਓ 'ਤੇ ਅਨਲਿਮਿਟਡ ਕਾਲਿੰਗ ਮਿਲੇਗੀ। ਨੈੱਟਵਰਕ 'ਤੇ ਕਾਲਿੰਗ ਲਈ 1000 ਨੌਨ-ਜੀਓ ਮਿੰਟ ਮਿਲਣਗੇ। ਪ੍ਰਤੀਦਿਨ 3 ਜੀਬੀ ਡਾਟਾ ਤੇ 100 SMS ਮਿਲਣਗੇ। ਇਸ ਤੋਂ ਇਲਾਵਾ ਪਲਾਨ 'ਚ ਜੀਓ ਦੇ ਪ੍ਰੀਮੀਅਮ ਐਪਸ ਦੀ ਮੁਫ਼ਤ ਵਰਤੋਂ ਕਰ ਸਕੋਗੇ।

401 ਰੁਪਏ ਵਾਲਾ ਪਲਾਨ:

401 ਰੁਪਏ 'ਚ 28 ਦਿਨਾਂ ਦੀ ਮਿਆਦ ਮਿਲੇਗੀ ਦੇ ਨਾਲ 90 ਜੀਬੀ ਡਾਟਾ ਮਿਲੇਗਾ। ਹਰ ਰੋਜ਼ 3 ਜੀਬੀ ਡਾਟਾ ਤੋਂ ਇਲਾਵਾ ਕੁੱਲ 6 ਜੀਬੀ ਵਾਧੂ ਡਾਟਾ ਮਿਲੇਗਾ। ਅਨਲਿਮਿਟਡ ਵਾਇਸ ਕਾਲਿੰਗ ਨਾਲ ਜੀਓ ਐਪਸ ਦਾ ਫਰੀ ਐਕਸੈਸ ਮਿਲੇਗਾ। ਯੂਜ਼ਰਸ ਨੂੰ 399 ਰੁਪਏ ਦੀ ਕੀਮਤ ਵਾਲਾ ਇਕ ਸਾਲ ਦਾ ਡਿਜ਼ਨੀ+ਹੌਟਸਟਾਰ VIP ਮੁਫ਼ਤ ਸਬਸਕ੍ਰਿਪਸ਼ਨ ਮਿਲੇਗੀ।

999 ਰੁਪਏ ਵਾਲਾ ਪਲਾਨ:

ਇਸ ਪਾਲਨ 'ਚ 84 ਦਿਨਾਂ ਤਕ ਰੋਜ਼ਾਨਾ 3 ਜੀਬੀ ਡਾਟਾ ਮਿਲੇਗਾ। ਇਸ ਪਲਾਨ 'ਚ ਤਹਾਨੂੰ ਜੀਓ-ਟੂ-ਜੀਓ 'ਤੇ ਅਨਲਿਮਿਟਡ ਕਾਲਿੰਗ ਮਿਲੇਗੀ, ਹੋਰ ਨੈੱਟਵਰਕ 'ਤੇ ਕਾਲਿੰਗ ਲਈ 3000 ਮਿੰਟ ਮਿਲਣਗੇ। ਰੋਜ਼ਾਨਾ 100 SMS ਮਿਲਣਗੇ। ਇਸ ਤੋਂ ਇਲਾਵਾ ਜੀਓ ਸਿਨੇਮਾ ਸਮੇਤ ਹੋਰ ਜੀਓ ਐਪਸ ਦੀ ਮੁਫ਼ਤ ਐਕਸੈਸ ਮਿਲੇਗਾ।

ਟਾਪ ਹੈਡਲਾਈਨ

iphone 18 Pro : 9 ਸਤੰਬਰ ਨੂੰ ਲਾਂਚ ਹੋਇਆ iPhone, 18 ਸਤੰਬਰ ਤੋਂ ਕਿਉਂ ਵਿਕੇਗਾ? ਜਾਣੋ ਵਜ੍ਹਾ

iPhone 18 Pro ਛੱਡੋ, ਸਿੱਧਾ ਮਹਿੰਗੇ ਹੋ ਗਏ iPhone 17 ਦੇ ਮਾਡਲ, ਜਾਣੋ ਕਿੰਨੇ ਵੱਧ ਗਏ ਰੇਟ; ਉੱਡ ਜਾਣਗੇ ਹੋਸ਼

Apple ਨੇ ਪਹਿਲੀ ਵਾਰ ਲਾਂਚ ਕੀਤਾ ਫੋਲਡੇਬਲ iPhone, ਜਾਣੋ ਫੀਚਰਸ ਸਣੇ ਸਾਰੀ ਡਿਟੇਲ

1199 ਡਾਲਰ ਦੀ ਕੀਮਤ ਨਾਲ ਲਾਂਚ ਹੋਇਆ iPhone 18 Pro ਅਤੇ Pro Max! ਜਾਣੋ ਫੀਚਰਸ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਏਜੰਸੀਆਂ ਅਲਰਟ 'ਤੇ; ਲੋਕਾਂ 'ਚ ਸਹਿਮ ਦਾ ਮਾਹੌਲ

ਪੰਜਾਬ 'ਚ ਕੜਾਕੇ ਦੀ ਗਰਮੀ ਤੋਂ ਮਿਲੇਗੀ ਰਾਹਤ, 15 ਤਰੀਕ ਤੱਕ ਕਈ ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ; ਜਾਣੋ ਮੌਸਮ ਦਾ ਹਾਲ

ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ, ਸਜਾਇਆ ਜਾਵੇਗਾ ਨਗਰ ਕੀਰਤਨ; 60 ਟਨ ਫੁੱਲਾਂ ਨਾਲ ਸਜਿਆ ਦਰਬਾਰ ਸਾਹਿਬ

ਅੰਮ੍ਰਿਤਸਰ 'ਚ ASI ਨੂੰ ਮਾਰੀ ਗੋਲੀ, ਸਿਰ 'ਚ ਲੱਗਦੇ ਹੀ ਡਿੱਗੇ ਥੱਲ੍ਹੇ; ਮੱਚੀ ਤਰਥੱਲੀ

ਸਿਆਸੀ ਜਗਤ ਤੋਂ ਦੁਖ਼ਦਾਈ ਖ਼ਬਰ! ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸਾਂਸਦ ਵਰਿੰਦਰ ਸਿੰਘ ਬਾਜਵਾ ਦਾ ਦੇਹਾਂਤ

ਕਿੰਨੇ ਬਦਲ ਗਏ ਪੈਟਰੋਲ-ਡੀਜ਼ਲ ਦੇ ਰੇਟ? ਜਾਣੋ ਆਪਣੇ ਸ਼ਹਿਰ ਵਿੱਚ ਕੀਮਤਾਂ

ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡਾ ਧਮਾਕਾ, ਸਾਬਕਾ CM ਅਤੇ ਸੀਨੀਅਰ ਕਾਂਗਰਸੀ ਆਗੂ ਨੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫਾ; ਜਾਣੋ ਕਿਉਂ ਲਿਆ ਆਹ ਫੈਸਲਾ

ਯੂਰੋਪ ਤੋਂ ਭਾਰਤ ਲਿਆਂਦਾ ਗਿਆ ਗੈਂਗਸਟਰ ਅੰਮ੍ਰਿਤ ਦਲਮ, ਜੱਗੂ ਭਗਵਾਨਪੁਰੀਆ ਗੈਂਗ ਦਾ ਗੁਰਗਾ, ਪੰਜਾਬ 'ਚ ਕਈ ਮਾਮਲਿਆਂ 'ਚ ਵਾਂਟੇਡ

Embed widget