ਪੜਚੋਲ ਕਰੋ
(Source: ECI/ABP News)
ਜੀਓ ਦਾ ਇੱਕ ਹੋਰ ਧਮਾਕਾ, ਨਿਕਲਿਆ ਸਭ ਤੋਂ ਅੱਗੇ
ਦੇਸ਼ ਦੇ ਮਸ਼ਹੂਰ ਇੰਟਰਨੈੱਟ ਸਰਵਿਸ ਪ੍ਰੋਵਾਈਡਰ ਕੰਪਨੀ ਰਿਲਾਇੰਸ ਜੀਓ ਫਾਈਬਰ ਨੇ ਇੱਕ ਵਾਰ ਫਿਰ ਕਮਾਲ ਕਰਕੇ ਦਿਖਾਈ ਹੈ। ਬ੍ਰਾਡਬੈਂਡ ਇੰਟਰਨੈੱਟ ਸਪੀਡ ਮਾਮਲੇ 'ਚ ਜੀਓ ਫਾਈਬਰ 3.63 ਐਮਬੀਪੀਐਸ ਦੀ ਔਸਤ ਸਪੀਡ ਦੇ ਨਾਲ ਟੌਪ 'ਤੇ ਪਹੁੰਚ ਗਿਆ ਹੈ।
![ਜੀਓ ਦਾ ਇੱਕ ਹੋਰ ਧਮਾਕਾ, ਨਿਕਲਿਆ ਸਭ ਤੋਂ ਅੱਗੇ Jio Fiber Regains Top Spot in Netflix ISP Speed Index ਜੀਓ ਦਾ ਇੱਕ ਹੋਰ ਧਮਾਕਾ, ਨਿਕਲਿਆ ਸਭ ਤੋਂ ਅੱਗੇ](https://static.abplive.com/wp-content/uploads/sites/5/2020/02/17201639/jio-fiber.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਦੇਸ਼ ਦੇ ਮਸ਼ਹੂਰ ਇੰਟਰਨੈੱਟ ਸਰਵਿਸ ਪ੍ਰੋਵਾਈਡਰ ਕੰਪਨੀ ਰਿਲਾਇੰਸ ਜੀਓ ਫਾਈਬਰ ਨੇ ਇੱਕ ਵਾਰ ਫਿਰ ਕਮਾਲ ਕਰਕੇ ਦਿਖਾਈ ਹੈ। ਬ੍ਰਾਡਬੈਂਡ ਇੰਟਰਨੈੱਟ ਸਪੀਡ ਮਾਮਲੇ 'ਚ ਜੀਓ ਫਾਈਬਰ 3.63 ਐਮਬੀਪੀਐਸ ਦੀ ਔਸਤ ਸਪੀਡ ਦੇ ਨਾਲ ਟੌਪ 'ਤੇ ਪਹੁੰਚ ਗਿਆ ਹੈ। ਦਸ ਦਈਏ ਕਿ ਪਿਛਲੇ ਸਾਲ ਜੀਓ ਫਾਈਬਰ ਸਪੀਡ 'ਚ ਗਿਰਾਵਟ ਦਰਜ ਕੀਤੀ ਗਈ ਸੀ।
ਇਸ ਵਾਰ ਜੀਓ ਨੇ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਹ ਅੰਕੜੇ ਨੈੱਟਫਲਿਕਸ ਆਈਐਸਪੀ ਸਪੀਡ ਟੈਸਟ ਦੇ ਜ਼ਰੀਏ ਸਾਹਮਣੇ ਆਏ ਹਨ। ਨੈੱਟਫਲਿਕਸ ਆਈਐਸਪੀ ਸਪੀਡ ਟੈਸਟ 'ਚ ਜਿੱਥੇ ਜੀਓ ਫਾਈਬਰ ਪਹਿਲੇ ਥਾਂ 'ਤੇ ਹੈ, ਉੱਥੇ ਹੀ ਦੁਸਰੇ ਸਥਾਨ 'ਤੇ 7 ਸਟਾਰ ਡਿਜੀਟਲ, ਤੀਸਰੇ ਸਥਾਨ 'ਤੇ ਸਪੈਕਟ੍ਰਾ ਤੇ ਫਿਰ ਏਅਰਟੈਲ ਜਿਹੀਆਂ ਕੰਪਨੀਆਂ ਸ਼ਾਮਲ ਹਨ।
ਬ੍ਰਾਡਬੈਂਡ ਲਿਸਟ ਦੀ ਗੱਲ ਕਰੀਏ ਤਾਂ 7 ਸਟਾਰ ਡਿਜੀਟਲ ਦੀ ਔਸਤ ਸਪੀਡ 3.60 ਐਮਬੀਪੀਐਸ ਰਹੀ। ਜਦਕਿ ਸਪੈਕਟ੍ਰਾ ਦੀ ਔਸਤ ਸਪੀਡ 3.50 ਸਪੀਡ ਐਮਬੀਪੀਐਸ ਦਰਜ ਕੀਤੀ ਗਈ। ਉੱਥੇ ਹੀ ਯੂ ਬ੍ਰਾਡਬੈਂਡ ਦੀ ਔਸਤ ਸਪੀਡ 3.41 ਐਮਬੀਪੀਐਸ ਦਰਜ ਹੋਈ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਦੇਸ਼
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)