ਪੜਚੋਲ ਕਰੋ

ਫੇਸਬੁੱਕ ਨੇ ਕੀਤੀ ਡੇਟਿੰਗ ਐਪ ਦੀ ਸ਼ੁਰੂਆਤ, ਇਸ ਜ਼ਰੀਏ ਕਰੋ ਆਪਣੇ ਜੀਵਨ ਸਾਥੀ ਦੀ ਭਾਲ

ਜੀਵਨ ਸਾਥੀ ਨੂੰ ਲੱਭਣ ਲਈ ਤੁਹਾਨੂੰ ਕਿਸੇ ਵੀ ਡੇਟਿੰਗ ਐਪ 'ਤੇ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਤੇ ਨਾ ਹੀ ਮੈਟਰੋਮੋਨੀਅਲ ਸਾਈਟ 'ਤੇ ਜਾਣ ਦੀ ਜ਼ਰੂਰਤ ਹੋਏਗੀ। ਸੋਸ਼ਲ ਮੀਡੀਆ ਦੀ ਦਿੱਗਜ ਕੰਪਨੀ ਫੇਸਬੁੱਕ ਨੇ ਆਪਣੀ ਬਹੁਤ ਹੀ ਦੇਰ ਤੋਂ ਉਡੀਕੀ ਜਾ ਰਹੀ ਸੇਵਾ ਫੇਸਬੁੱਕ ਡੇਟਿੰਗ ਐਪ, ਯੂਕੇ ਤੇ ਯੂਰਪ ਵਿੱਚ ਸ਼ੁਰੂ ਕਰ ਦਿੱਤੀ ਹੈ।

ਜੀਵਨ ਸਾਥੀ ਨੂੰ ਲੱਭਣ ਲਈ ਤੁਹਾਨੂੰ ਕਿਸੇ ਵੀ ਡੇਟਿੰਗ ਐਪ 'ਤੇ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਤੇ ਨਾ ਹੀ  ਮੈਟਰੋਮੋਨੀਅਲ ਸਾਈਟ 'ਤੇ ਜਾਣ ਦੀ ਜ਼ਰੂਰਤ ਹੋਏਗੀ। ਸੋਸ਼ਲ ਮੀਡੀਆ ਦੀ ਦਿੱਗਜ ਕੰਪਨੀ ਫੇਸਬੁੱਕ ਨੇ ਆਪਣੀ ਬਹੁਤ ਹੀ ਦੇਰ ਤੋਂ ਉਡੀਕੀ ਜਾ ਰਹੀ ਸੇਵਾ ਫੇਸਬੁੱਕ ਡੇਟਿੰਗ ਐਪ, ਯੂਕੇ ਤੇ ਯੂਰਪ ਵਿੱਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਤੁਹਾਨੂੰ ਫੇਸਬੁੱਕ 'ਤੇ ਦੋਸਤ ਬਣਾਉਣ ਦੇ ਨਾਲ-ਨਾਲ ਆਪਣਾ ਜੀਵਨ ਸਾਥੀ ਚੁਣਨ ਦਾ ਮੌਕਾ ਮਿਲੇਗਾ। 'ਫੇਸਬੁੱਕ ਡੇਟਿੰਗ' ਯੂਜਰ ਨੂੰ ਅਸਲ ਫੇਸਬੁੱਕ ਖਾਤੇ ਤੋਂ ਵੱਖਰਾ ਖਾਤਾ ਬਣਾਉਣ ਦੀ ਸੁਵਿਧਾ ਦੇ ਰਹੀ ਹੈ। ਫੇਸਬੁੱਕ ਡੇਟਿੰਗ ਦੇ ਜ਼ਰੀਏ, ਆਸ ਪਾਸ ਦੇ ਮੌਜੂਦ ਸੰਭਾਵਿਤ ਪਾਰਟਨਰ ਨਾਲ ਨਾ ਸਿਰਫ ਸੰਪਰਕ ਕਰਨਾ ਸੰਭਵ ਹੈ, ਨਾਲ ਹੀ ਉਨ੍ਹਾਂ ਨੂੰ ਨੇੜਿਓਂ ਜਾਣਨ ਲਈ, ਚੈਟਿੰਗ ਤੇ ਵਰਚੁਅਲ ਕਾਲਾਂ ਦਾ ਵੀ ਸਹਾਰਾ ਲਿਆ ਜਾ ਸਕਦਾ ਹੈ। ਕੰਪਨੀ ਅਨੁਸਾਰ, ਪਿਛਲੇ ਸਤੰਬਰ ਵਿੱਚ ਫੇਸਬੁੱਕ ਡੇਟਿੰਗ ਦੀ ਸ਼ੁਰੂਆਤ ਤੋਂ ਬਾਅਦ, ਹੁਣ ਤੱਕ 20 ਦੇਸ਼ਾਂ ਵਿੱਚ 1.5 ਅਰਬ ਤੋਂ ਵੱਧ ਮੈਚ ਹੋ ਚੁੱਕੇ ਹਨ। ਇਸ ਵੇਲੇ ਭਾਰਤ ਵਿਚ ਇਹ ਸਹੂਲਤ ਸ਼ੁਰੂ ਨਹੀਂ ਹੋਈ। ਸਿਕ੍ਰੇਟ ਕਰੱਸ਼ ਰਾਹੀਂ ਹੋਵੇਗਾ ਮਿਲਨ 'ਸੀਕ੍ਰੇਟ ਕਰੱਸ਼' ਨਾਮ ਦੀ ਇਕ ਦਿਲਚਸਪ ਵਿਸ਼ੇਸ਼ਤਾ 'ਫੇਸਬੁੱਕ ਡੇਟਿੰਗ' 'ਤੇ ਵੀ ਉਪਲਬਧ ਹੈ। ਇਹ ਯੂਜਰ ਨੂੰ ਉਨ੍ਹਾਂ ਦੇ ਫੇਸਬੁੱਕ ਫ੍ਰੈਂਡ-ਲਿਸਟ ਵਿਚੋਂ ਨੌਂ ਲੋਕਾਂ ਦੀ ਸੂਚੀ ਤਿਆਰ ਕਰਨ ਦੀ ਆਗਿਆ ਦਿੰਦਾ ਹੈ, ਜੋ ਆਪਣੇ ਜੀਵਨ ਸਾਥੀ ਦੀ ਭਾਲ ਕਰ ਰਹੇ ਹਨ। ਜੇ ਤੁਹਾਡਾ ਕ੍ਰਸ਼ ਤੁਹਾਨੂੰ ਇਸ ਦੀ ਗੁਪਤ ਕ੍ਰਸ਼ ਸੂਚੀ ਵਿਚ ਵੀ ਸ਼ਾਮਲ ਕਰਦਾ ਹੈ, ਤਾਂ ਇਹ ਇਕ ਮੈਚ ਹੈ। ਇਹ ਸੀਕ੍ਰੇਟ ਕ੍ਰਸ਼ ਫੀਚਰ ਤੁਹਾਨੂੰ ਉਨ੍ਹਾਂ ਲੋਕਾਂ ਨਾਲ ਸੰਭਾਵਿਤ ਸਬੰਧਾਂ ਦਾ ਪਤਾ ਲਗਾਉਣ ਦਾ ਮੌਕਾ ਦਿੰਦਾ ਹੈ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਹੀ ਫੇਸਬੁੱਕ ਤੇ ਇੰਸਟਾਗ੍ਰਾਮ 'ਤੇ ਜਾਣਦੇ ਹੋ। Royal Enfield Classic 350 ਦਾ ਅਜੇ ਵੀ ਲਵਾ ਬਰਕਰਾਰ, ਲੌਂਚਿੰਗ ਦੇ 3 ਸਾਲ ਬਾਅਦ ਵੀ ਵੇਟਿੰਗ ਪੀਰੀਅਡ 3 ਮਹੀਨੇ ਤੱਕ ਪਹੁੰਚਿਆ ਫੇਸਬੁੱਕ ਡੇਟਿੰਗ ਉੱਤੇ ਗਲਤ ਜਾਣਕਾਰੀ ਦੇਣਾ ਹੋਵੇਗਾ ਮੁਸ਼ਕਲ ਫੇਸਬੁੱਕ ਦੀ ਡੇਟਿੰਗ ਪ੍ਰੋਫਾਈਲ ਨੂੰ ਅਸਲ ਖਾਤੇ ਨਾਲ ਜੋੜਿਆ ਜਾਵੇਗਾ, ਇਸ ਲਈ ਇਸ ਵਿਚ ਗਲਤ ਜਾਣਕਾਰੀ ਦੇਣਾ ਮੁਸ਼ਕਲ ਹੋਵੇਗਾ। ਸਿਰਫ ਇਹੀ ਨਹੀਂ, ਯੂਜਰ ਗੱਲਬਾਤ ਦੇ ਦੌਰਾਨ ਸੰਭਾਵਿਤ ਯੂਜਰ ਨੂੰ ਫੋਟੋ-ਵੀਡੀਓ ਨਹੀਂ ਭੇਜ ਸਕਣਗੇ। ਸਾਈਟ 'ਤੇ ਪਸੰਦਾਂ ਤੇ ਨਾਪਸੰਦਾਂ ਦੇ ਅਧਾਰ ਤੇ ਸਾਥੀ ਲੱਭਣਾ ਵੀ ਸੰਭਵ ਹੋਵੇਗਾ। ਜੇ ਤੁਸੀਂ ਫੇਸਬੁੱਕ ਡੇਟਿੰਗ ਪ੍ਰੋਫਾਈਲ ਬਣਾਉਂਦੇ ਹੋ ਤੇ ਬਾਅਦ ਵਿਚ ਇਸ ਨੂੰ ਡਿਲੀਟ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਕਿਸੇ ਵੀ ਸਮੇਂ ਫੇਸਬੁੱਕ ਖਾਤੇ ਨੂੰ ਡਿਲੀਟ ਕੀਤੇ ਬਿਨਾਂ ਆਪਣੀ ਡੇਟਿੰਗ ਪ੍ਰੋਫਾਈਲ ਨੂੰ ਡਿਲੀਟ ਕਰ ਸਕਦੇ ਸਕਦੇ ਹੋ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

ਟਾਪ ਹੈਡਲਾਈਨ

Instagram Copyright Strike : ਕੀ ਜਾਅਲੀ ਕਾਪੀਰਾਈਟ ਸ਼ਿਕਾਇਤ ਮਿਲਣ 'ਤੇ ਵੀ ਬੰਦ ਹੋ ਰਿਹਾ ਹੈ ਇੰਸਟਾਗ੍ਰਾਮ ਅਕਾਊਂਟ? ਜਾਣੋ ਪੂਰਾ ਸੱਚ
Instagram Copyright Strike : ਕੀ ਜਾਅਲੀ ਕਾਪੀਰਾਈਟ ਸ਼ਿਕਾਇਤ ਮਿਲਣ 'ਤੇ ਵੀ ਬੰਦ ਹੋ ਰਿਹਾ ਹੈ ਇੰਸਟਾਗ੍ਰਾਮ ਅਕਾਊਂਟ? ਜਾਣੋ ਪੂਰਾ ਸੱਚ
Elon Musk ਹੈਰਾਨ ਰਹਿ ਜਾਣਗੇ ਜਦੋਂ ਇਹ ਚੀਨੀ ਸਮਾਰਟਫੋਨ ਨਿਰਮਾਤਾ AI ਰੋਬੋਟ ਲਾਂਚ ਕਰੇਗਾ।
Elon Musk ਹੈਰਾਨ ਰਹਿ ਜਾਣਗੇ ਜਦੋਂ ਇਹ ਚੀਨੀ ਸਮਾਰਟਫੋਨ ਨਿਰਮਾਤਾ AI ਰੋਬੋਟ ਲਾਂਚ ਕਰੇਗਾ।
Digi Yatra Travel Issue : Digi Yatra ਵੀ ਜਾਲ ਵਿੱਚ ਫਸ ਗਈ! ਫੇਸ ਸਕੈਨ ਜੁੜਵਾਂ ਭਰਾਵਾਂ ਦੀ ਪਛਾਣ ਨਹੀਂ ਕਰ ਸਕਿਆ, ਹਵਾਈ ਅੱਡੇ 'ਤੇ ਦਾਖਲਾ ਰੋਕਿਆ ਗਿਆ।
Digi Yatra Travel Issue : Digi Yatra ਵੀ ਜਾਲ ਵਿੱਚ ਫਸ ਗਈ! ਫੇਸ ਸਕੈਨ ਜੁੜਵਾਂ ਭਰਾਵਾਂ ਦੀ ਪਛਾਣ ਨਹੀਂ ਕਰ ਸਕਿਆ, ਹਵਾਈ ਅੱਡੇ 'ਤੇ ਦਾਖਲਾ ਰੋਕਿਆ ਗਿਆ।
Samsung ਯੂਜ਼ਰਸ ਸਾਵਧਾਨ! ਇੱਕ ਛੋਟੀ ਜਿਹੀ ਗਲਤੀ ਤੁਹਾਡਾ ਸਾਰਾ Data ਮਿਟਾ ਸਕਦੀ ਹੈ; ਇਹ ਤੁਰੰਤ ਕਰੋ।
Samsung ਯੂਜ਼ਰਸ ਸਾਵਧਾਨ! ਇੱਕ ਛੋਟੀ ਜਿਹੀ ਗਲਤੀ ਤੁਹਾਡਾ ਸਾਰਾ Data ਮਿਟਾ ਸਕਦੀ ਹੈ; ਇਹ ਤੁਰੰਤ ਕਰੋ।

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਦੇ 88 ਵਿਧਾਨ ਸਭਾ ਹਲਕਿਆਂ ਵਿੱਚ ਅਗਰਵਾਲ ਸਮਾਜ ਦੇ ਕੋਆਰਡੀਨੇਟਰ ਨਿਯੁਕਤ, ਸਰਕਾਰ ਨੇ ਜਾਰੀ ਕੀਤੀ ਸੂਚੀ
ਪੰਜਾਬ ਦੇ 88 ਵਿਧਾਨ ਸਭਾ ਹਲਕਿਆਂ ਵਿੱਚ ਅਗਰਵਾਲ ਸਮਾਜ ਦੇ ਕੋਆਰਡੀਨੇਟਰ ਨਿਯੁਕਤ, ਸਰਕਾਰ ਨੇ ਜਾਰੀ ਕੀਤੀ ਸੂਚੀ
ਪੰਜਾਬ 'ਚ ਰਾਤ ਨੂੰ ਅਚਾਨਕ ਚਮਕਿਆ ਅਸਮਾਨ, ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਦਿਖੀ ਰਹੱਸਮਈ ਰੋਸ਼ਨੀ
ਪੰਜਾਬ 'ਚ ਰਾਤ ਨੂੰ ਅਚਾਨਕ ਚਮਕਿਆ ਅਸਮਾਨ, ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਦਿਖੀ ਰਹੱਸਮਈ ਰੋਸ਼ਨੀ
ਮਾਨਸੂਨ ਦੀ ਰਫਤਾਰ ਹੋਈ ਹੌਲੀ, ਪੰਜਾਬ-ਚੰਡੀਗੜ੍ਹ 'ਚ ਵਧੀ ਗਰਮੀ, ਇਨ੍ਹਾਂ ਜ਼ਿਲ੍ਹਿਆਂ 'ਚ ਅਲਰਟ ਜਾਰੀ; ਜਾਣੋ ਅਗਲੇ ਦਿਨਾਂ ਦਾ ਹਾਲ
ਮਾਨਸੂਨ ਦੀ ਰਫਤਾਰ ਹੋਈ ਹੌਲੀ, ਪੰਜਾਬ-ਚੰਡੀਗੜ੍ਹ 'ਚ ਵਧੀ ਗਰਮੀ, ਇਨ੍ਹਾਂ ਜ਼ਿਲ੍ਹਿਆਂ 'ਚ ਅਲਰਟ ਜਾਰੀ; ਜਾਣੋ ਅਗਲੇ ਦਿਨਾਂ ਦਾ ਹਾਲ
ਅੱਜ ਚੰਡੀਗੜ੍ਹ ਤੇ ਜਲੰਧਰ ਆਉਣਗੇ PM ਮੋਦੀ, ਪੰਜਾਬ ਲਈ ਕਰੋੜਾਂ ਦੇ ਵਿਕਾਸ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ
ਅੱਜ ਚੰਡੀਗੜ੍ਹ ਤੇ ਜਲੰਧਰ ਆਉਣਗੇ PM ਮੋਦੀ, ਪੰਜਾਬ ਲਈ ਕਰੋੜਾਂ ਦੇ ਵਿਕਾਸ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ
Interrupted Urination: ਤੁਹਾਨੂੰ ਵੀ ਆ ਰਿਹਾ ਰੁੱਕ-ਰੁੱਕ ਕੇ ਪਿਸ਼ਾਬ? ਕਿਤੇ ਇਸ ਚੀਜ਼ ਦਾ ਖਤਰਾ ਤਾਂ ਨਹੀਂ
Interrupted Urination: ਤੁਹਾਨੂੰ ਵੀ ਆ ਰਿਹਾ ਰੁੱਕ-ਰੁੱਕ ਕੇ ਪਿਸ਼ਾਬ? ਕਿਤੇ ਇਸ ਚੀਜ਼ ਦਾ ਖਤਰਾ ਤਾਂ ਨਹੀਂ
'ਚੀਨ ਨੇ ਚੋਰੀ ਕੀਤਾ 22 ਕਰੋੜ ਅਮਰੀਕੀ ਵੋਟਰਾਂ ਦਾ ਡਾਟਾ', ਟਰੰਪ ਨੇ ਲਾਏ ਗੰਭੀਰ ਦੋਸ਼
'ਚੀਨ ਨੇ ਚੋਰੀ ਕੀਤਾ 22 ਕਰੋੜ ਅਮਰੀਕੀ ਵੋਟਰਾਂ ਦਾ ਡਾਟਾ', ਟਰੰਪ ਨੇ ਲਾਏ ਗੰਭੀਰ ਦੋਸ਼
ਅਮਰੀਕਾ ਦਾ ਈਰਾਨ 'ਤੇ ਛੇਵੇਂ ਦਿਨ ਤਾਬੜਤੋੜ ਹਮਲਾ, ਬ੍ਰਿਜ, ਰੇਲਵੇ ਸਟੇਸ਼ਨ ਅਤੇ ਏਅਰਪੋਰਟ 'ਤੇ ਦਾਗੀਆਂ ਮਿਜ਼ਾਈਲਾਂ; ਮੱਚੀ ਤਰਥੱਲੀ
ਅਮਰੀਕਾ ਦਾ ਈਰਾਨ 'ਤੇ ਛੇਵੇਂ ਦਿਨ ਤਾਬੜਤੋੜ ਹਮਲਾ, ਬ੍ਰਿਜ, ਰੇਲਵੇ ਸਟੇਸ਼ਨ ਅਤੇ ਏਅਰਪੋਰਟ 'ਤੇ ਦਾਗੀਆਂ ਮਿਜ਼ਾਈਲਾਂ; ਮੱਚੀ ਤਰਥੱਲੀ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਪਿੰਡ 'ਚ ED ਦੀ ਰੇਡ, ਕਰੀਬੀ ਦੇ ਘਰ ਖੰਗਾਲੇ ਦਸਤਾਵੇਜ; ਮੱਚਿਆ ਹੜਕੰਪ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਪਿੰਡ 'ਚ ED ਦੀ ਰੇਡ, ਕਰੀਬੀ ਦੇ ਘਰ ਖੰਗਾਲੇ ਦਸਤਾਵੇਜ; ਮੱਚਿਆ ਹੜਕੰਪ
Embed widget