ਪੜਚੋਲ ਕਰੋ

ਕਾਰ ਖਰੀਦਣ ਵਾਲਿਆਂ ਲਈ ਬੁਰੀ ਖ਼ਬਰ, ਹੁਣ ਅਦਾ ਕਰਨੇ ਪੈਣਗੇ 10000 ਰੁਪਏ ਵਾਧੂ

ਨਵੀਂ ਦਿੱਲੀ: ਦੇਸ਼ ਦੇ ਸਿਖਰਲੇ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਨੇ ਆਪਣੀਆਂ ਕੁਝ ਕਾਰਾਂ ਦੀ ਕੀਮਤ 10,000 ਰੁਪਏ ਤਕ ਵਧਾ ਦਿੱਤੀ ਹੈ। ਕੰਪਨੀ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਸੀ ਤੇ ਅੱਜ ਯਾਨੀ ਕਿ ਵੀਰਵਾਰ ਤੋਂ ਨਵੀਂਆਂ ਕੀਮਤਾਂ ਲਾਗੂ ਹੋ ਜਾਣਗੀਆਂ। ਹਾਲਾਂਕਿ, ਹਾਲੇ ਇਹ ਸਾਫ ਨਹੀਂ ਕੀਤਾ ਗਿਆ ਹੈ ਕਿ ਕਿਹੜੇ-ਕਿਹੜੇ ਮਾਡਲ ਦੀ ਕੀਮਤ ਵਧਾਈ ਗਈ ਹੈ। ਮਾਰੂਤੀ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਹੈ। ਇਹ ਸਭ ਤੋਂ ਕਿਫਾਈਤੀ ਕਾਰਾਂ ਵਿੱਚੋਂ ਇੱਕ ਅਲਟੋ ਤੋਂ ਲੈਕੇ ਪ੍ਰੀਮੀਅਮ ਸੈਗਮੇਂਟ ਵਾਲੀਆਂ ਗੱਡੀਆਂ ਵੇਚਦੀ ਹੈ। ਦਿੱਲੀ ਵਿੱਚ ਇਨ੍ਹਾਂ ਗੱਡੀਆਂ ਦਾ ਮੁੱਲ 2.53 ਲੱਖ ਰੁਪਏ ਤੋਂ ਸ਼ੁਰੂ ਹੋ ਗੇ 11.45 ਲੱਖ ਰੁਪਏ ਤਕ ਹੈ। ਮਾਰੂਤੀ ਨੇ ਦਸੰਬਰ ਵਿੱਚ ਹੀ ਐਲਾਨ ਕਰ ਦਿੱਤਾ ਸੀ ਕਿ ਨਵੇਂ ਸਾਲ ਵਿੱਚ ਕੰਪਨੀ ਕਾਰਾਂ ਦੀ ਕੀਮਤ ਵਧਾਏਗੀ। ਕੰਪਨੀ ਦਾ ਦਾਅਵਾ ਹੈ ਕਿ ਕੱਚਾ ਮਾਲ ਮਹਿੰਗਾ ਹੋਣ ਤੇ ਮੁਦਰਾ ਬਦਲਾਅ ਦਰ ਵਧਣ ਕਾਰਨ ਨਿਰਮਾਣ ਕੀਮਤ ਵਧੀ ਹੈ। ਇਸੇ ਲਈ ਕੰਪਨੀ ਨੇ ਕਾਰਾਂ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਲਿਆ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਖਤਰੇ ਦੀ ਘੰਟੀ! ਸਰਕਾਰ ਨੇ ਇਨ੍ਹਾਂ ਯੂਜ਼ਰਸ ਲਈ ਜਾਰੀ ਕੀਤਾ ਹਾਈ ਸਿਕਿਊਰਿਟੀ ਅਲਰਟ, ਜਾਣੋ ਵਜ੍ਹਾ

ਨਵਾਂ ਫੋਨ ਲੈਣ ਬਾਰੇ ਸੋਚ ਰਹੇ? 20,000 ਰੁਪਏ ਤੋਂ ਘੱਟ 'ਚ ਮਿਲ ਰਹੇ ਆਹ 5G ਸਮਾਰਟਫੋਨ; ਮਿਲ ਰਹੇ ਸ਼ਾਨਦਾਰ ਫੀਚਰਸ

Gmail Account : ਸਿਰਫ਼ ਇੱਕ ਕਲਿੱਕ ਨਾਲ ਬੰਦ ਹੋ ਸਕਦਾ ਤੁਹਾਡਾ Gmail ਅਕਾਊਂਟ ! ਜੀਓ ਅਤੇ ਏਅਰਟੈੱਲ ਯੂਜਰ 'ਤੇ ਮੰਡਰਾ ਰਿਹਾ ਖ਼ਤਰਾ , ਜਾਣੋ ਵਜ੍ਹਾ 

Cooler Hacks: ਭੱਖਦੀ ਗਰਮੀ ਤੋਂ ਮਿਲੇਗੀ ਰਾਹਤ, ਕੂਲਰ ਦੇ ਪਾਣੀ 'ਚ ਮਿਲਾਓ ਇਹ ਚੀਜ਼! ਕੂਲਿੰਗ ਦੇ ਨਾਲ ਹੋਣਗੇ ਬੇਮਿਸਾਲ ਫਾਇਦੇ...
ਭੱਖਦੀ ਗਰਮੀ ਤੋਂ ਮਿਲੇਗੀ ਰਾਹਤ, ਕੂਲਰ ਦੇ ਪਾਣੀ 'ਚ ਮਿਲਾਓ ਇਹ ਚੀਜ਼! ਕੂਲਿੰਗ ਦੇ ਨਾਲ ਹੋਣਗੇ ਬੇਮਿਸਾਲ ਫਾਇਦੇ...

ਵੀਡੀਓਜ਼

ਖੰਨਾ ‘ਚ ਮਜ਼ਦੂਰਾਂ ਦਾ ਹੰਗਾਮਾ! ਜੀਟੀ ਰੋਡ ਪੂਰੀ ਤਰ੍ਹਾਂ ਜਾਮ
ਕਿਸਾਨਾਂ ਦੇ ਖੇਤਾਂ ‘ਚ ਚੋਰੀਆਂ ਦਾ ਕਹਿਰ! ਚੋਰ ਕਾਬੂ, ਪੁਲਿਸ ‘ਤੇ ਸਵਾਲ
ਸਕੂਲ ਗੇਟ ਦੇ ਬਾਹਰ ਦਰਦਨਾਕ ਹਾਦਸਾ, 11 ਸਾਲਾ ਬੱਚੇ ਦੀ ਮੌਤ
AAP ‘ਚ ਹਲਚਲ! ਰਾਘਵ ਚੱਢਾ ਦੇ ਬਾਅਦ CM ਮਾਨ ਦੀ ਵੱਡੀ ਮੀਟਿੰਗ
ਰਾਤ ਭਰ ਬਿਜਲੀ ਗਾਇਬ! ਤੰਗ ਆਏ ਲੋਕਾਂ ਦਾ ਵਿਭਾਗ ਖ਼ਿਲਾਫ਼ ਧਰਨਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਰੇਲਵੇ ਟ੍ਰੈਕ 'ਤੇ ਧਮਾਕਾ ਕਰਨ ਵਾਲੇ 4 ਦੋਸ਼ੀ ਗ੍ਰਿਫਤਾਰ, ਜਾਣੋ ਪੂਰਾ ਮਾਮਲਾ
ਪੰਜਾਬ 'ਚ ਰੇਲਵੇ ਟ੍ਰੈਕ 'ਤੇ ਧਮਾਕਾ ਕਰਨ ਵਾਲੇ 4 ਦੋਸ਼ੀ ਗ੍ਰਿਫਤਾਰ, ਜਾਣੋ ਪੂਰਾ ਮਾਮਲਾ
ਖਤਰੇ ਦੀ ਘੰਟੀ! ਸਰਕਾਰ ਨੇ ਇਨ੍ਹਾਂ ਯੂਜ਼ਰਸ ਲਈ ਜਾਰੀ ਕੀਤਾ ਹਾਈ ਸਿਕਿਊਰਿਟੀ ਅਲਰਟ, ਜਾਣੋ ਵਜ੍ਹਾ
ਖਤਰੇ ਦੀ ਘੰਟੀ! ਸਰਕਾਰ ਨੇ ਇਨ੍ਹਾਂ ਯੂਜ਼ਰਸ ਲਈ ਜਾਰੀ ਕੀਤਾ ਹਾਈ ਸਿਕਿਊਰਿਟੀ ਅਲਰਟ, ਜਾਣੋ ਵਜ੍ਹਾ
ਪੰਜਾਬ-ਚੰਡੀਗੜ੍ਹ 'ਚ ਅੱਜ ਵੀ ਮੀਂਹ ਅਤੇ ਹਨੇਰੀ ਦਾ ਅਲਰਟ, ਇਨ੍ਹਾਂ ਜ਼ਿਲ੍ਹਿਆਂ ਲਈ ਚੇਤਾਵਨੀ; ਜਾਣੋ ਅਗਲੇ ਦਿਨਾਂ ਦਾ ਹਾਲ

ਲੁਧਿਆਣਾ 'ਚ ਮੇਅਰ ਦੇ ਪਤੀ 'ਤੇ ਅਸ਼ਲੀਲ ਮੈਸੇਜ ਕਰਨ ਦਾ ਦੋਸ਼, ਆਡੀਓ ਵਾਇਰਲ ਨਾਲ ਮੱਚੀ ਹਫੜਾ-ਦਫੜੀ; ਜਾਣੋ ਪੂਰਾ ਮਾਮਲਾ

ਲੁਧਿਆਣਾ 'ਚ ਅੱਧੀ ਰਾਤ ਨੂੰ ਚੱਲੀਆਂ ਤਾੜ-ਤਾੜ ਗੋਲੀਆਂ, ਦਫਤਰ ਨੂੰ ਬਣਾਇਆ ਨਿਸ਼ਾਨਾ; ਲੋਕਾਂ 'ਚ ਮੱਚਿਆ ਹੜਕੰਪ

ਪੱਛਮ ਬੰਗਾਲ ਦੀ 142 ਸੀਟਾਂ 'ਤੇ ਦੂਜੇ ਪੜਾਅ ਦੀਆਂ ਵੋਟਾਂ ਅੱਜ, 3.21 ਕਰੋੜ ਤੋਂ ਵੱਧ ਲੋਕ ਪਾਉਣਗੇ ਵੋਟ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 29 ਅਪ੍ਰੈਲ 2026

Ashwini Sharma ਦਾ 'ਆਪ' 'ਤੇ ਤਿੱਖਾ ਹਮਲਾ , ਕਿਹਾ -7 ਸਾਂਸਦਾਂ ਦੇ ਜਾਣ ਦਾ ਝਟਕਾ ਜ਼ੋਰ ਨਾਲ ਲੱਗਿਆ ,'ਆਪ' ਆਗੂ ਖੋ ਚੁੱਕੇ ਹਨ ਮਾਨਸਿਕ ਸੰਤੁਲਨ 

Embed widget