ਪੜਚੋਲ ਕਰੋ

Mini Portable AC: ਸਿਰਫ਼ 5 ਹਜ਼ਾਰ 'ਚ ਖਰੀਦੋ ਇਹ ਮਿੰਨੀ ਪੋਰਟੇਬਲ ਏਸੀ, ਗਰਮੀਆਂ 'ਚ ਹੋਵੇਗਾ ਠੰਢ ਦਾ ਅਹਿਸਾਸ

ਜੇਕਰ ਤੁਸੀਂ ਇਸ ਗਰਮੀ ਤੋਂ ਬਹੁਤ ਪ੍ਰੇਸ਼ਾਨ ਹੋ ਅਤੇ ਗਰਮੀ ਕਾਰਨ ਸੌਂਣ, ਕੰਮ ਕਰਨ ਜਾਂ ਖਾਣਾ ਬਣਾਉਣ 'ਚ ਅਸਮਰੱਥ ਹੋ ਤਾਂ ਇਨ੍ਹਾਂ ਪੋਰਟੇਬਲ ਏਅਰ ਕੰਡੀਸ਼ਨਰ ਨੂੰ ਲਗਾ ਕੇ ਤੁਸੀਂ ਗਰਮੀ ਤੋਂ ਰਾਹਤ ਪਾ ਸਕਦੇ ਹੋ।

Best Mini Portable AC Under 5000rs: ਜੇਕਰ ਤੁਸੀਂ ਇਸ ਗਰਮੀ ਤੋਂ ਬਹੁਤ ਪ੍ਰੇਸ਼ਾਨ ਹੋ ਅਤੇ ਗਰਮੀ ਕਾਰਨ ਸੌਂਣ, ਕੰਮ ਕਰਨ ਜਾਂ ਖਾਣਾ ਬਣਾਉਣ 'ਚ ਅਸਮਰੱਥ ਹੋ ਤਾਂ ਇਨ੍ਹਾਂ ਪੋਰਟੇਬਲ ਏਅਰ ਕੰਡੀਸ਼ਨਰ ਨੂੰ ਲਗਾ ਕੇ ਤੁਸੀਂ ਗਰਮੀ ਤੋਂ ਰਾਹਤ ਪਾ ਸਕਦੇ ਹੋ। ਇਹ ਸਸਤੇ ਵੀ ਹਨ ਅਤੇ ਗਰਮੀਆਂ 'ਚ ਤੁਹਾਡੇ ਘਰ ਨੂੰ ਕਸ਼ਮੀਰ ਬਣਾ ਦੇਣਗੇ। ਇੱਥੇ ਅਸੀਂ ਤੁਹਾਨੂੰ ਈ-ਕਾਮਰਸ ਸਾਈਟ ਐਮਾਜ਼ੋਨ 'ਤੇ ਭਾਰੀ ਡਿਸਕਾਊਂਟ 'ਤੇ ਉਪਲੱਬਧ ਕੁੱਝ ਅਜਿਹੇ ਪੋਰਟੇਬਲ ਏਸੀ ਬਾਰੇ ਦੱਸਣ ਜਾ ਰਹੇ ਹਾਂ।

G.FIDEL USB Portable Mini AC Cooler: ਆਫ਼ਰ ਦੀ ਗੱਲ ਕਰੀਏ ਤਾਂ G.FIDEL USB Portable Mini AC Cooler ਦੀ ਕੀਮਤ 999 ਰੁਪਏ ਹੈ, ਪਰ 40% ਡਿਸਕਾਊਂਟ ਤੋਂ ਬਾਅਦ ਇਸ ਨੂੰ ਸਿਰਫ਼ 599 ਰੁਪਏ 'ਚ ਖਰੀਦਿਆ ਜਾ ਸਕਦਾ ਹੈ। G.FIDEL USB Portable Mini AC Cooler 'ਚ ਤੁਹਾਨੂੰ ਬਿਹਤਰ ਹਵਾ ਲਈ ਕੂਲ, ਹਿਊਮਿਡਿਟੀ ਅਤੇ ਪਿਊਰੀਫਾਈ ਵਰਗੇ ਤਿੰਨ ਫੰਕਸ਼ਨ ਮਿਲਦੇ ਹਨ। ਇਸ ਨੂੰ ਵਰਤੋਂ ਲਈ ਯੂਐਸਬੀ ਨਾਲ ਜੋੜਿਆ ਜਾ ਸਕਦਾ ਹੈ। ਸਾਈਜ ਦੀ ਗੱਲ ਕਰੀਏ ਤਾਂ ਇਹ ਏਸੀ 10cm ਲੰਬਾਈ, 15cm ਚੌੜਾਈ ਅਤੇ 8cm ਉਚਾਈ ਦੇ ਨਾਲ ਆਉਂਦਾ ਹੈ।

Portable Air Conditioner, 3 Speed Low Noise Mini Air Conditioner for Hotel Office Bedroom EU Plugn : Portable Air Conditioner ਦੀ ਕੀਮਤ 18,738 ਰੁਪਏ ਹੈ, ਪਰ 73% ਦੀ ਛੋਟ ਤੋਂ ਬਾਅਦ ਇਸ ਦੀ ਕੁੱਲ ਕੀਮਤ 4,969 ਰੁਪਏ ਹੋ ਜਾਂਦੀ ਹੈ। ਫੀਚਰਸ ਅਤੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ 'ਚ ਤੁਹਾਨੂੰ 500 ਮਿਲੀਲੀਟਰ ਦਾ ਵਾਟਰ ਟੈਂਕ ਮਿਲਦਾ ਹੈ, ਜੋ 3-5 ਘੰਟੇ ਤੱਕ ਚੱਲਦਾ ਹੈ। ਤੁਸੀਂ ਇਸ ਟੈਂਕ 'ਚ ਪਾਣੀ ਦੇ ਨਾਲ ਛੋਟੇ ਬਰਫ਼ ਦੇ ਬਲਾਕ ਵੀ ਪਾ ਸਕਦੇ ਹੋ। ਇਸ 'ਚ ਤੁਹਾਨੂੰ 3 ਵਾਇੰਡ ਸਪੀਡ ਮਿਲਦੀ ਹੈ। ਇਹ ਪੋਰਟੇਬਲ ਏਅਰ ਕੰਡੀਸ਼ਨਰ ਫੈਨ ਕੂਲਿੰਗ, ਹਿਊਮਿਡੀਫਿਕੇਸ਼ਨ ਅਤੇ ਪਿਓਰੀਫਿਕੇਸ਼ਨ ਨੂੰ ਸਪੋਰਟ ਕਰਦਾ ਹੈ। 

Meri Shopp Portable Air Cooler Fan Desktop Cooling Air Conditioner Humidifier :
Meri Shopp Portable Air Cooler Fan Desktop Cooling Air Conditioner Humidifier ਦੀ ਕੀਮਤ 7,504 ਰੁਪਏ ਹੈ, ਪਰ 50% ਦੀ ਛੋਟ ਤੋਂ ਬਾਅਦ ਇਸ ਦੀ ਕੁੱਲ ਕੀਮਤ 3,752 ਰੁਪਏ ਹੋ ਗਈ ਹੈ। ਫੀਚਰਸ ਅਤੇ ਸਪੈਸੀਫ਼ਿਕੇਸ਼ਨ ਦੀ ਗੱਲ ਕਰੀਏ ਤਾਂ ਇਹ ਇੱਕ ਪੋਰਟੇਬਲ ਏਅਰ ਕੰਡੀਸ਼ਨਰ ਅਤੇ ਐਨਰਜੀ ਐਫੀਸ਼ਿਐਂਟ ਹੈ। ਇਹ ਘਰ ਅਤੇ ਦਫ਼ਤਰ ਦੋਹਾਂ ਨੂੰ ਠੰਡਾ ਰੱਖ ਸਕਦਾ ਹੈ। ਸਾਈਜ਼ ਦੀ ਗੱਲ ਕਰੀਏ ਤਾਂ ਇਸ ਏਸੀ ਦੀ ਲੰਬਾਈ 18 ਸੈਂਟੀਮੀਟਰ, ਚੌੜਾਈ 11 ਸੈਂਟੀਮੀਟਰ ਅਤੇ ਮੋਟਾਈ 41 ਸੈਂਟੀਮੀਟਰ ਦਿੱਤੀ ਗਈ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪਿਆਕੜਾਂ ਲਈ ਜ਼ਰੂਰੀ ਖ਼ਬਰ! 14 ਦਸੰਬਰ ਨੂੰ ਨਹੀਂ ਖੁੱਲ੍ਹਣਗੇ ਠੇਕੇ
ਪਿਆਕੜਾਂ ਲਈ ਜ਼ਰੂਰੀ ਖ਼ਬਰ! 14 ਦਸੰਬਰ ਨੂੰ ਨਹੀਂ ਖੁੱਲ੍ਹਣਗੇ ਠੇਕੇ
ਸਿਰਫ 100 ਰੁਪਏ 'ਚ T20 World Cup 2026 ਦਾ ਟਿਕਟ, ਕਦੋਂ ਅਤੇ ਕਿੱਥੇ ਕਰ ਸਕਦੇ ਬੁੱਕ?
ਸਿਰਫ 100 ਰੁਪਏ 'ਚ T20 World Cup 2026 ਦਾ ਟਿਕਟ, ਕਦੋਂ ਅਤੇ ਕਿੱਥੇ ਕਰ ਸਕਦੇ ਬੁੱਕ?
ਬਾਜਵਾ, ਵੜਿੰਗ, ਸਿੱਧੂ ਵਜਾਉਂਦੇ ਰਹੇ ਟੱਲ, ਚੰਨੀ ਕਰ ਗਿਆ ਮਸਲੇ ਹੱਲ, ਦੇਖੋ ਕਿਵੇਂ AAP ਨੇ ਉਡਾਏ ਕਾਂਗਰਸ ਦੇ ਹੋਸ਼
ਬਾਜਵਾ, ਵੜਿੰਗ, ਸਿੱਧੂ ਵਜਾਉਂਦੇ ਰਹੇ ਟੱਲ, ਚੰਨੀ ਕਰ ਗਿਆ ਮਸਲੇ ਹੱਲ, ਦੇਖੋ ਕਿਵੇਂ AAP ਨੇ ਉਡਾਏ ਕਾਂਗਰਸ ਦੇ ਹੋਸ਼
Famous Singer: ਸੰਗੀਤ ਜਗਤ 'ਚ ਮੱਚੀ ਤਰਥੱਲੀ, ਮਸ਼ਹੂਰ ਗਾਇਕਾ ਦੀਆਂ AI ਅਸ਼ਲੀਲ ਤਸਵੀਰ ਵਾਇਰਲ! ਖੁਲਾਸਾ ਕਰ ਬੋਲੀ- ਸਿਆਸੀ ਗਰੁੱਪਾਂ ਦੇ ਪੈਸੇ 'ਤੇ ਚੱਲ ਰਹੇ...
ਸੰਗੀਤ ਜਗਤ 'ਚ ਮੱਚੀ ਤਰਥੱਲੀ, ਮਸ਼ਹੂਰ ਗਾਇਕਾ ਦੀਆਂ AI ਅਸ਼ਲੀਲ ਤਸਵੀਰ ਵਾਇਰਲ! ਖੁਲਾਸਾ ਕਰ ਬੋਲੀ- ਸਿਆਸੀ ਗਰੁੱਪਾਂ ਦੇ ਪੈਸੇ 'ਤੇ ਚੱਲ ਰਹੇ...

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪਿਆਕੜਾਂ ਲਈ ਜ਼ਰੂਰੀ ਖ਼ਬਰ! 14 ਦਸੰਬਰ ਨੂੰ ਨਹੀਂ ਖੁੱਲ੍ਹਣਗੇ ਠੇਕੇ
ਪਿਆਕੜਾਂ ਲਈ ਜ਼ਰੂਰੀ ਖ਼ਬਰ! 14 ਦਸੰਬਰ ਨੂੰ ਨਹੀਂ ਖੁੱਲ੍ਹਣਗੇ ਠੇਕੇ
ਸਿਰਫ 100 ਰੁਪਏ 'ਚ T20 World Cup 2026 ਦਾ ਟਿਕਟ, ਕਦੋਂ ਅਤੇ ਕਿੱਥੇ ਕਰ ਸਕਦੇ ਬੁੱਕ?
ਸਿਰਫ 100 ਰੁਪਏ 'ਚ T20 World Cup 2026 ਦਾ ਟਿਕਟ, ਕਦੋਂ ਅਤੇ ਕਿੱਥੇ ਕਰ ਸਕਦੇ ਬੁੱਕ?
ਬਾਜਵਾ, ਵੜਿੰਗ, ਸਿੱਧੂ ਵਜਾਉਂਦੇ ਰਹੇ ਟੱਲ, ਚੰਨੀ ਕਰ ਗਿਆ ਮਸਲੇ ਹੱਲ, ਦੇਖੋ ਕਿਵੇਂ AAP ਨੇ ਉਡਾਏ ਕਾਂਗਰਸ ਦੇ ਹੋਸ਼
ਬਾਜਵਾ, ਵੜਿੰਗ, ਸਿੱਧੂ ਵਜਾਉਂਦੇ ਰਹੇ ਟੱਲ, ਚੰਨੀ ਕਰ ਗਿਆ ਮਸਲੇ ਹੱਲ, ਦੇਖੋ ਕਿਵੇਂ AAP ਨੇ ਉਡਾਏ ਕਾਂਗਰਸ ਦੇ ਹੋਸ਼
Famous Singer: ਸੰਗੀਤ ਜਗਤ 'ਚ ਮੱਚੀ ਤਰਥੱਲੀ, ਮਸ਼ਹੂਰ ਗਾਇਕਾ ਦੀਆਂ AI ਅਸ਼ਲੀਲ ਤਸਵੀਰ ਵਾਇਰਲ! ਖੁਲਾਸਾ ਕਰ ਬੋਲੀ- ਸਿਆਸੀ ਗਰੁੱਪਾਂ ਦੇ ਪੈਸੇ 'ਤੇ ਚੱਲ ਰਹੇ...
ਸੰਗੀਤ ਜਗਤ 'ਚ ਮੱਚੀ ਤਰਥੱਲੀ, ਮਸ਼ਹੂਰ ਗਾਇਕਾ ਦੀਆਂ AI ਅਸ਼ਲੀਲ ਤਸਵੀਰ ਵਾਇਰਲ! ਖੁਲਾਸਾ ਕਰ ਬੋਲੀ- ਸਿਆਸੀ ਗਰੁੱਪਾਂ ਦੇ ਪੈਸੇ 'ਤੇ ਚੱਲ ਰਹੇ...
ਵਾਪਰਿਆ ਭਿਆਨਕ ਹਾਦਸਾ, ਮਜ਼ਦੂਰਾਂ ਨਾਲ ਭਰਿਆ ਟਰੱਕ ਖੱਡ 'ਚ ਡਿੱਗਿਆ, 22 ਦੀ ਮੌਤ
ਵਾਪਰਿਆ ਭਿਆਨਕ ਹਾਦਸਾ, ਮਜ਼ਦੂਰਾਂ ਨਾਲ ਭਰਿਆ ਟਰੱਕ ਖੱਡ 'ਚ ਡਿੱਗਿਆ, 22 ਦੀ ਮੌਤ
ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ‘ਚ ਹਲਚਲ! ਅਕਾਲੀਆਂ ਨੂੰ ਮਿਲਿਆ ਇਸ ਪਾਰਟੀ ਦਾ ਸਾਥ
ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ‘ਚ ਹਲਚਲ! ਅਕਾਲੀਆਂ ਨੂੰ ਮਿਲਿਆ ਇਸ ਪਾਰਟੀ ਦਾ ਸਾਥ
Zodiac Sign: ਇਨ੍ਹਾਂ 3 ਰਾਸ਼ੀ ਵਾਲਿਆਂ ਨੂੰ ਕਰੀਅਰ 'ਚ ਮਿਲੇਗੀ ਸਫਲਤਾ ਅਤੇ ਹੋਣਗੇ ਵਿੱਤੀ ਲਾਭ, ਜਾਣੋ ਕਿਵੇਂ ਕਿਸਮਤ ਦਏਗੀ ਸਾਥ? ਸਾਲ ਦਾ ਆਖਰੀ ਮਹੀਨਾ ਵਰਦਾਨੀ...
ਇਨ੍ਹਾਂ 3 ਰਾਸ਼ੀ ਵਾਲਿਆਂ ਨੂੰ ਕਰੀਅਰ 'ਚ ਮਿਲੇਗੀ ਸਫਲਤਾ ਅਤੇ ਹੋਣਗੇ ਵਿੱਤੀ ਲਾਭ, ਜਾਣੋ ਕਿਵੇਂ ਕਿਸਮਤ ਦਏਗੀ ਸਾਥ? ਸਾਲ ਦਾ ਆਖਰੀ ਮਹੀਨਾ ਵਰਦਾਨੀ...
ਕਣਕ ਦੀ ਥਾਂ ਡਾਈਟ ‘ਚ ਸ਼ਾਮਲ ਕਰੋ ਇਹ 5 ਅਨਾਜ, ਆਸਾਨੀ ਨਾਲ ਘਟਾ ਸਕੋਗੇ ਭਾਰ!
ਕਣਕ ਦੀ ਥਾਂ ਡਾਈਟ ‘ਚ ਸ਼ਾਮਲ ਕਰੋ ਇਹ 5 ਅਨਾਜ, ਆਸਾਨੀ ਨਾਲ ਘਟਾ ਸਕੋਗੇ ਭਾਰ!
Embed widget