ਪੜਚੋਲ ਕਰੋ

ਇਹ 29 ਐਪਸ ਤੁਹਾਡੇ ਫੋਨ ਤੋਂ ਚੋਰੀ ਕਰ ਰਹੀਆਂ ਫੋਟੋਆਂ, ਕਿਤੇ ਤੁਹਾਡੇ ਫੋਨ 'ਚ ਤਾਂ ਨਹੀਂ ਇੰਸਟਾਲ?

ਇੰਟਰਨੈੱਟ ਹੁਣ ਅਜਿਹਾ ਜਾਲ ਬਣ ਗਿਆ ਹੈ ਜਿਸ 'ਚ ਕੌਣ ਫਸ ਜਾਵੇ, ਕੁਝ ਕਿਹਾ ਨਹੀਂ ਜਾ ਸਕਦਾ। ਅਕਸਰ ਇੰਟਰਨੈੱਟ ਰਾਹੀਂ ਚੋਰੀ ਤੇ ਧੋਖਾਧੜੀ ਦੇ ਮਾਮਲੇ ਸਾਹਮਣੇ ਆਉਂਦੇ ਹਨ। ਕਈ ਵਾਰ ਲੋਕ ਘੁਟਾਲਿਆਂ 'ਚ ਫਸ ਜਾਂਦੇ ਹਨ।

ਨਵੀਂ ਦਿੱਲੀ: ਇੰਟਰਨੈੱਟ ਹੁਣ ਅਜਿਹਾ ਜਾਲ ਬਣ ਗਿਆ ਹੈ ਜਿਸ 'ਚ ਕੌਣ ਫਸ ਜਾਵੇ, ਕੁਝ ਕਿਹਾ ਨਹੀਂ ਜਾ ਸਕਦਾ। ਅਕਸਰ ਇੰਟਰਨੈੱਟ ਰਾਹੀਂ ਚੋਰੀ ਤੇ ਧੋਖਾਧੜੀ ਦੇ ਮਾਮਲੇ ਸਾਹਮਣੇ ਆਉਂਦੇ ਹਨ। ਕਈ ਵਾਰ ਲੋਕ ਘੁਟਾਲਿਆਂ 'ਚ ਫਸ ਜਾਂਦੇ ਹਨ। ਕਈ ਵਾਰ ਐਪਸ ਤੁਹਾਡੀ ਜਾਣਕਾਰੀ ਨੂੰ ਚੋਰੀ ਕਰ ਤੁਹਾਡਾ ਡੇਟਾ ਵੇਚ ਦਿੰਦੀ ਹੈ। ਤੁਹਾਨੂੰ ਇਹ ਵੀ ਨਹੀਂ ਪਤਾ ਹੋਵੇਗਾ ਕਿ ਇਹ ਐਪਸ ਤੁਹਾਡੀ ਜਾਸੂਸੀ ਵੀ ਕਰਦੇ ਹਨ। ਗੂਗਲ ਪਲੇ ਸਟੋਰ 'ਤੇ ਬਹੁਤ ਸਾਰੀਆਂ ਐਪਸ ਹਨ ਜੋ ਤੁਹਾਨੂੰ ਦੱਸੇ ਬਿਨਾਂ ਤੁਹਾਡੇ ਫੋਨ ਦੀ ਨਿਗਰਾਨੀ ਕਰਦੀਆਂ ਹਨ। ਅਜਿਹੀ ਸਥਿਤੀ 'ਚ ਅਸੀਂ ਕਹਾਂਗੇ ਕਿ ਕਿਸ ਐਪ ਨੂੰ ਕਿਹੜੀ ਆਗਿਆ ਮਿਲੀ ਹੈ, ਇਸ ਨੂੰ ਸਹੀ ਢੰਗ ਨਾਲ ਚੈੱਕ ਕਰੋ। ਖਾਸਕਰ ਅਜਿਹੇ ਐਪਸ ਜੋ ਤੁਹਾਡੇ ਸੰਪਰਕਾਂ, ਫੋਟੋ ਗੈਲਰੀ, ਆਦਿ 'ਤੇ ਨਜ਼ਰ ਰੱਖਦੇ ਹਨ। ਗੂਗਲ ਨੇ ਇਸ ਸਾਲ ਪਲੇਸਟੋਰ ਤੋਂ ਇੱਕ ਹਜ਼ਾਰ ਤੋਂ ਵੱਧ ਐਪਸ ਨੂੰ ਮਿਟਾ ਦਿੱਤਾ। ਹੁਣ ਤਕਰੀਬਨ 29 ਅਜਿਹੀਆਂ ਐਪਸ ਬਾਰੇ ਜਾਣਿਆ ਜਾ ਰਿਹਾ ਹੈ ਜੋ ਤੁਹਾਡੀ ਮਰਜ਼ੀ ਤੋਂ ਬਿਨਾਂ ਤੁਹਾਡੇ ਫੋਨ ਤੋਂ ਫੋਟੋਆਂ ਚੋਰੀ ਕਰਦੇ ਹਨ ਇਹ ਨੇ ਐਪਸ: 1. ਸੈਲਫੀ ਕੈਮਰਾ ਪ੍ਰੋ, 2. ਪ੍ਰੋ ਕੈਮਰਾ ਬਿਊਟੀ, 3. ਪ੍ਰੀਜ਼ਮਾ ਫੋਟੋ ਇਫੈਕਟ, 4. ਫੋਟੋ ਐਡੀਟਰ, 5. ਫੋਟੋ ਆਰਟ ਪ੍ਰੋ ਇਫੈਕਟ, 6. ਹੌਰੀਜ਼ੋਨ ਬਿਊਟੀ ਕੈਮਰਾ, 7. ਕਾਰਟੂਨ ਫੋਟੋ ਫਿਲਟਰ, 8. ਕਾਰਟੂਨ ਇਫੈਕਟ, 9. ਕਾਰਟੂਨ ਆਰਟ ਫੋਟੋਜ਼, 10. ਕਾਰਟੂਨ ਆਰਟ ਫੋਟੋ, 11. ਕਾਰਟੂਨ ਆਰਟ ਫੋਟੋ ਫਿਲਟਰ, 12. ਓਸਮ ਕਾਰਟੂਨ ਆਰਟ, 13. ਆਰਟ ਫਲਿੱਪ ਫੋਟੋ ਐਡੀਟਿੰਗ, 14. ਆਰਟ ਫਿਲਟਰ, 15. ਆਰਟ ਫਿਲਟਰ ਫੋਟੋ, 16. ਆਰਟ ਫਿਲਟਰ ਫੋਟੋ ਇਫੈਕਟ, 17. ਆਰਟ ਫਿਲਟਰ ਫੋਟੋ ਐਡੀਟਰ, 18. ਆਰਟ ਇਫੈਕਟ ਫ਼ੌਰ ਫੋਟੋ, 19. ਆਰਟ ਐਡੀਟਰ, 20. ਵਾਲਪੇਪਰ ਐਚਡੀ, 21. ਸੁਪਰ ਕੈਮਰਾ, 22. ਪਿਕਸਰ, 23. ਮੈਜਿਕ ਆਰਟ ਫਿਲਟਰ ਫੋਟੋ ਐਡੀਟਰ, 24. ਫਿਲ ਆਰਟ ਫੋਟੋ ਐਡੀਟਰ, 25. ਇਮੋਜੀ ਕੈਮਰਾ, 26. ਬਿਊਟੀ ਕੈਮਰਾ, 27. ਆਰਟੀਸਟਿਕ ਇਫੈਕਟ ਫਿਲਟਰ, 28. ਆਰਟ ਇਫੈਕਟ, 29. ਆਰਟ ਇਫੈਕਟਸ।

ਟਾਪ ਹੈਡਲਾਈਨ

 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ
 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ
Google 'ਤੇ ਇਹ ਚੀਜ਼ਾਂ ਕਦੇ ਨਾ ਕਰੋ Search! ਤੁਹਾਡੀ Private ਜਾਣਕਾਰੀ ਹੋ ਸਕਦੀ ਹੈ Leak
Google 'ਤੇ ਇਹ ਚੀਜ਼ਾਂ ਕਦੇ ਨਾ ਕਰੋ Search! ਤੁਹਾਡੀ Private ਜਾਣਕਾਰੀ ਹੋ ਸਕਦੀ ਹੈ Leak
Airtel ਨੇ ਆਪਣੇ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, ਕੰਪਨੀ ਨੇ ਆਪਣਾ ਸਭ ਤੋਂ ਸਸਤਾ ਪਲਾਨ ਕੀਤਾ ਬੰਦ
Airtel ਨੇ ਆਪਣੇ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, ਕੰਪਨੀ ਨੇ ਆਪਣਾ ਸਭ ਤੋਂ ਸਸਤਾ ਪਲਾਨ ਕੀਤਾ ਬੰਦ
Jio cheapest Recharge plan : ਵੱਡਾ ਧਮਾਕਾ ! Jio ਦਾ ਸਭ ਤੋਂ ਸਸਤਾ ਰੀਚਾਰਜ ਪਲਾਨ
Jio cheapest Recharge plan : ਵੱਡਾ ਧਮਾਕਾ ! Jio ਦਾ ਸਭ ਤੋਂ ਸਸਤਾ ਰੀਚਾਰਜ ਪਲਾਨ

ਵੀਡੀਓਜ਼

Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
Longowal Rally ਦੇ ਸਥਾਨ ’ਤੇ ਘਮਸਾਨ, Shiromani Akali Dal ਤੇ Punarsurjit ਧੜਾ ਆਹਮੋ-ਸਾਹਮਣੇ | Abp Sanjha
Chandigarh ਪ੍ਰਦਰਸ਼ਨ ‘ਚ Tear Gas Drones ‘ਤੇ ਭੜਕੇ Simranjit Singh Mann | Bandi Singh | Abp Sanjha
Ludhiana Murder | ਲੁਧਿਆਣਾ ‘ਚ ਫੋਟੋਗ੍ਰਾਫਰ ਦਾ ਗੋਲੀਆਂ ਮਾਰ ਕੇ ਕਤ#ਲ, ਘੰਟਾਘਰ ਚੌਕ ਨੇੜੇ ਵਾਰਦਾਤ | Abp Sanjha
Punjab Govt Employees DA | ਮੁਲਾਜ਼ਮਾਂ ਦੇ DA ਬਕਾਏ 'ਤੇ Bhagwant Mann ਸਰਕਾਰ ਦਾ ਨਵਾਂ ਪੇਚ! | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ
 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ
8th Pay Commission : ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ਬਰ! 8ਵੇਂ ਪੇ ਕਮਿਸ਼ਨ ਨੇ ਕਨਸਲਟੈਂਟ ਭਰਤੀ ਦੇ ਨਿਯਮ ਬਦਲੇ
8th Pay Commission : ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ਬਰ! 8ਵੇਂ ਪੇ ਕਮਿਸ਼ਨ ਨੇ ਕਨਸਲਟੈਂਟ ਭਰਤੀ ਦੇ ਨਿਯਮ ਬਦਲੇ
Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ
Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ
 AAP MLA :  ਹਿਰਾਸਤ 'ਚ AAP ਵਿਧਾਇਕ ਕੁਲਦੀਪ ਕੁਮਾਰ ? ਦਿੱਲੀ ਹਾਈਕੋਰਟ ਕਰੇਗਾ ਸੁਣਵਾਈ
 AAP MLA :  ਹਿਰਾਸਤ 'ਚ AAP ਵਿਧਾਇਕ ਕੁਲਦੀਪ ਕੁਮਾਰ ? ਦਿੱਲੀ ਹਾਈਕੋਰਟ ਕਰੇਗਾ ਸੁਣਵਾਈ
First Night Gown Ideas : ਪਹਿਲੀ ਰਾਤ ਕਿਹੋ ਜਿਹਾ ਗਾਊਨ ਪਹਿਨਣਾ ਚਾਹੀਦਾ ਹੈ, ਕਿਹੜੀਆਂ ਗੱਲਾਂ ਦਾ ਰੱਖੋ ਧਿਆਨ?
First Night Gown Ideas : ਪਹਿਲੀ ਰਾਤ ਕਿਹੋ ਜਿਹਾ ਗਾਊਨ ਪਹਿਨਣਾ ਚਾਹੀਦਾ ਹੈ, ਕਿਹੜੀਆਂ ਗੱਲਾਂ ਦਾ ਰੱਖੋ ਧਿਆਨ?
Free Petrol : ਇਨ੍ਹਾਂ ਪੰਪਾਂ 'ਤੇ ਇਸ ਦਿਨ ਮਿਲੇਗਾ ਮੁਫ਼ਤ ਪੈਟਰੋਲ , ਬਸ ਕਰਨਾ ਹੋਵੇਗਾ ਇਹ ਕੰਮ 
Free Petrol : ਇਨ੍ਹਾਂ ਪੰਪਾਂ 'ਤੇ ਇਸ ਦਿਨ ਮਿਲੇਗਾ ਮੁਫ਼ਤ ਪੈਟਰੋਲ , ਬਸ ਕਰਨਾ ਹੋਵੇਗਾ ਇਹ ਕੰਮ 
Punjab 'ਚ ਮੁੰਡੇ-ਕੁੜੀਆਂ ਦੇ ਵਿਆਹ ਕਿਉਂ ਨਹੀਂ ਹੋ ਰਹੇ ? ਕਾਰਨ ਜਾਣ ਕੇ ਹੋ ਜਾਓਗੇ ਹੈਰਾਨ !

Embed widget