ਪੜਚੋਲ ਕਰੋ

ਸਭ ਤੋਂ ਵੱਧ ਮਾਈਲੇਜ਼ ਦੇਣ ਵਾਲੀਆਂ 5 ਡੀਜ਼ਲ ਕਾਰਾਂ, ਵੇਖੋ ਲਿਸਟ

ਚੰਡੀਗੜ੍ਹ: ਕਾਰਾਂ ਦੀ ਗੱਲ ਕੀਤੀ ਜਾਏ ਤਾਂ ਇਸ ਦੀ ਮਾਈਲੇਜ਼ ਬੇਹੱਦ ਮਹੱਤਵਪੂਰਨ ਮੰਨੀ ਜਾਂਦੀ ਹੈ। ਅੱਜ ਉਨ੍ਹਾਂ ਪੰਜ ਡੀਜ਼ਲ ਕਾਰਾਂ ਦੀ ਜਾਣਕਾਰੀ ਸਾਂਝੀ ਕਰਾਂਗੇ ਜਿਨ੍ਹਾਂ ਰੋਡ ਟੈਸਟ ਵਿੱਚ ਸਭ ਤੋਂ ਵੱਧ ਮਾਈਲੇਜ਼ ਦਿੱਤੀ। ਸਭ ਤੋਂ ਵੱਧ ਮਾਈਲੇਜ਼ ਦੇਣ ਵਾਲੀਆਂ ਗੱਡੀਆਂ ਦੀ ਸੂਚੀ ਵਿੱਚ ਸਵਿਫਟ ਐਮਟੀ ਸਭ ਤੋਂ ਮੋਹਰੀ ਕਾਰ ਹੈ। ਇਸ ਦੀ ਮਾਈਲੇਜ਼ ਡੀਜ਼ਲ ਐਮਟੀ ਤੋਂ 1.65 ਕਿਲੋਮੀਟਰ ਪ੍ਰਤੀ ਲੀਟਰ ਜ਼ਿਆਦਾ ਹੈ। ਇਸ ਵਿੱਚ 1.3 ਲੀਟਰ ਦਾ ਇੰਜਣ ਲੱਗਿਆ ਹੈ ਜੋ 83 ਪੀਐਸ ਦੀ ਪਾਵਰ ਤੇ 190 ਐਨਐਮ ਦੀ ਟਾਰਕ ਦਿੰਦਾ ਹੈ।  ਮਾਰੂਤੀ ਸਵਿਫਟ ਐਮਟੀ
  • ਸਿਟੀ ਮਾਈਲੇਜ: 19.74 ਕਿਲੋਮੀਟਰ ਪ੍ਰਤੀ ਲੀਟਰ
  • ਹਾਈਵੇ ਮਾਈਲੇਜ:38 ਕਿਲੋਮੀਟਰ ਪ੍ਰਤੀ ਲੀਟਰ
  • ਔਸਤ ਮਾਈਲੇਜ:22 ਕਿਲੋਮੀਟਰ ਪ੍ਰਤੀ ਲੀਟਰ
  • ਕੀਮਤ:99 ਲੱਖ ਤੋਂ 8.29 ਲੱਖ ਰੁਪਏ (ਐਕਸ ਸ਼ੋਅ-ਰੂਮ, ਦਿੱਲੀ)
ਹੌਂਡਾ ਅਮੇਜ਼ ਐਮਟੀ
  • ਸਿਟੀ ਮਾਈਲੇਜ: 19.69 ਕਿਲੋਮੀਟਰ ਪ੍ਰਤੀ ਲੀਟਰ
  • ਹਾਈਵੇ ਮਾਈਲੇਜ:37 ਕਿਲੋਮੀਟਰ ਪ੍ਰਤੀ ਲੀਟਰ
  • ਔਸਤ ਮਾਈਲੇਜ:5 ਕਿਲੋਮੀਟਰ ਪ੍ਰਤੀ ਲੀਟਰ
  • ਕੀਮਤ:90 ਲੱਖ ਤੋਂ 8.78 ਲੱਖ ਰੁਪਏ (ਐਕਸ ਸ਼ੋਅ-ਰੂਮ, ਦਿੱਲੀ)
ਇਸ ਤੋਂ ਬਾਅਦ ਹੌਂਡਾ ਅਮੇਜ਼ ਐਮਟੀ ਦਾ ਨੰਬਰ ਆਉਂਦਾ ਹੈ। ਇਸ ਵਿੱਚ 1.5 ਲੀਟਰ ਦਾ ਡੀਜ਼ਲ ਇੰਝਣ ਲੱਗਿਆ ਹੈ। ਇਸ ਦੀ ਪਾਵਰ 100 ਪੀਐਸ ਤੇ ਟਾਰਕ 200 ਐਨਐਮ ਹੈ। ਆਟੋਮੈਟਿਕ ਦੇ ਮੁਕਾਬਲੇ ਮੈਨੁਅਲ ਵਰਸ਼ਨ 20 ਪੀਐਸ ਦੀ ਜ਼ਿਆਦਾ ਪਾਵਰ ਤੇ 40 ਐਨਐਮ ਦਾ ਜ਼ਿਆਦਾ ਟਾਰਕ ਦਿੰਦਾ ਹੈ। ਮਾਈਲੇਜ ਦੇ ਮਾਮਲੇ ’ਚ ਵੀ ਮੈਨੁਅਲ ਵਰਸ਼ਨ ਅੱਗੇ ਹੈ। ਹੌਂਡਾ ਅਮੇਜ਼ ਸੀਵੀਟੀ
  • ਸਿਟੀ ਮਾਈਲੇਜ: 19.28 ਕਿਲੋਮੀਟਰ ਪ੍ਰਤੀ ਲੀਟਰ
  • ਹਾਈਵੇ ਮਾਈਲੇਜ: 263 ਕਿਲੋਮੀਟਰ ਪ੍ਰਤੀ ਲੀਟਰ
  • ਔਸਤ ਮਾਈਲੇਜ:02 ਕਿਲੋਮੀਟਰ ਪ੍ਰਤੀ ਲੀਟਰ
  • ਕੀਮਤ: 50 ਲੱਖ ਤੋਂ 9.1 ਲੱਖ ਰੁਪਏ (ਐਕਸ ਸ਼ੋਅ-ਰੂਮ, ਦਿੱਲੀ)
ਇਸ ਕਾਰ ਵਿੱਚ ਵੀ 1.5 ਲੀਟਰ ਦਾ ਡੀਜ਼ਲ ਇੰਝਣ ਲੱਗਾ ਹੈ। ਇਸ ਦੀ ਪਾਵਰ 80 ਪੀਐਸ ਹੈ। ਜੇ ਤੁਸੀਂ ਇਸ ਕਾਰ ਨੂੰ ਹੌਲੀ ਚਲਾਉਂਦੇ ਹੋ ਤਾਂ ਇਹ ਕਾਪੀ ਸਮੂਦ ਚੱਲਦੀ ਹੈ। ਤੇਜ਼ ਰਫ਼ਤਾਰ ਵਿੱਚ ਸੀਵੀਟੀ ਗੀਅਰਬਾਕਸ ਅਜਿਹਾ ਮਹਿਸੂਸ ਕਰਵਾਉਂਦਾ ਹੈ ਕਿ ਮੈਨੁਅਲ ਵਰਸ਼ਨ ਦੇ ਮੁਕਾਬਲੇ ਇਸ ਵਿੱਚ ਪਾਵਰ ਤੇ ਟਾਰਕ ਘੱਟ ਹੈ। ਮਾਰੂਤੀ ਸਵਿਫਟ ਏਐਮਟੀ
  • ਸਿਟੀ ਮਾਈਲੇਜ: 19.27 ਕਿਲੋਮੀਟਰ ਪ੍ਰਤੀ ਲੀਟਰ
  • ਹਾਈਵੇ ਮਾਈਲੇਜ: 221 ਕਿਲੋਮੀਟਰ ਪ੍ਰਤੀ ਲੀਟਰ
  • ਔਸਤ ਮਾਈਲੇਜ:93 ਕਿਲੋਮੀਟਰ ਪ੍ਰਤੀ ਲੀਟਰ
  • ਕੀਮਤ: 76 ਲੱਖ ਰੁਪਏ (ਐਕਸ ਸ਼ੋਅ-ਰੂਮ, ਦਿੱਲੀ)
ਸਵਿਫਟ ਦੇ ਡੀਜ਼ਲ ਇੰਝਣ ਵਿੱਚ ਕੰਪਨੀ ਨੇ ਪਹਿਲੀ ਵਾਰ ਏਐਮਟੀ ਗੀਅਰਬਾਕਸ ਦਾ ਵਿਕਲਪ ਸ਼ਾਮਲ ਕੀਤਾ ਹੈ। ਇਸ ਵਿੱਚ 1.3 ਲੀਟਰ ਦਾ ਇੰਝਣ ਲੱਗਾ ਹੈ ਜੋ 83 ਪੀਐਸ ਦੀ ਪਾਵਰ ਤੇ 190 ਐਨਐਮ ਦਾ ਟਾਰਕ ਦਿੰਦਾ ਹੈ। ਹੁੰਦਾਈ ਗਰਾਂਡ ਆਈ
  • ਸਿਟੀ ਮਾਈਲੇਜ: 19.10 ਕਿਲੋਮੀਟਰ ਪ੍ਰਤੀ ਲੀਟਰ
  • ਹਾਈਵੇ ਮਾਈਲੇਜ: 219 ਕਿਲੋਮੀਟਰ ਪ੍ਰਤੀ ਲੀਟਰ
  • ਔਸਤ ਮਾਈਲੇਜ:78 ਕਿਲੋਮੀਟਰ ਪ੍ਰਤੀ ਲੀਟਰ
  • ਕੀਮਤ:07 ਲੱਖ ਤੋਂ 7.50 ਲੱਖ ਰੁਪਏ (ਐਕਸ ਸ਼ੋਅ-ਰੂਮ, ਦਿੱਲੀ)
ਇਸ ਕਾਰ ਵਿੱਚ 1.2 ਲੀਟਰ ਦਾ ਇੰਝਣ ਲੱਗਾ ਹੈ ਜੋ 75 ਪੀਐਸ ਦੀ ਪਾਵਰ ਤੇ 190 ਐਨਐਮ ਦਾ ਟਾਰਕ ਦਿੰਦਾ ਹੈ।

ਟਾਪ ਹੈਡਲਾਈਨ

Mobile Recharge Rules :  ਮੋਬਾਈਲ ਰਿਚਾਰਜ ਦੇ ਨਿਯਮ ਬਦਲੇ, Jio-Airtel-Vi ਯੂਜ਼ਰਾਂ ਨੂੰ ਕੀ ਮਿਲੇਗਾ ਫਾਇਦਾ?
Mobile Recharge Rules :  ਮੋਬਾਈਲ ਰਿਚਾਰਜ ਦੇ ਨਿਯਮ ਬਦਲੇ, Jio-Airtel-Vi ਯੂਜ਼ਰਾਂ ਨੂੰ ਕੀ ਮਿਲੇਗਾ ਫਾਇਦਾ?
30-Day Recharge Plan: ਹੁਣ 28 ਦਿਨ ਨਹੀਂ, ਸਗੋਂ 30 ਦਿਨਾਂ ਦਾ ਮਿਲੇਗਾ ਰਿਚਾਰਜ, ਬਿਨਾਂ ਡਾਟਾ ਵਾਲਿਆਂ ਲਈ ਵੀ ਰਿਚਾਰਜ ਪਲਾਨ ਉਪਲਬਧ; ਇੱਥੇ ਜਾਣੋ ਡਿਟੇਲ...
ਹੁਣ 28 ਦਿਨ ਨਹੀਂ, ਸਗੋਂ 30 ਦਿਨਾਂ ਦਾ ਮਿਲੇਗਾ ਰਿਚਾਰਜ, ਬਿਨਾਂ ਡਾਟਾ ਵਾਲਿਆਂ ਲਈ ਵੀ ਰਿਚਾਰਜ ਪਲਾਨ ਉਪਲਬਧ; ਇੱਥੇ ਜਾਣੋ ਡਿਟੇਲ...
Diwali Shopping : ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ ! AC-ਟੀਵੀ ਸਮੇਤ ਇਲੈਕਟ੍ਰਾਨਿਕ ਸਾਮਾਨ ਹੋਵੇਗਾ ਮਹਿੰਗਾ
Diwali Shopping : ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ ! AC-ਟੀਵੀ ਸਮੇਤ ਇਲੈਕਟ੍ਰਾਨਿਕ ਸਾਮਾਨ ਹੋਵੇਗਾ ਮਹਿੰਗਾ
Boat Aavante Bar 6 Options: ਹਰ ਸੈੱਟਅੱਪ ਲਈ ਬਜਟ 'ਤੇ ਸਾਊਂਡਬਾਰ, ਇੱਥੇ ਜਾਣੋ Boat Aavante Bar ਦੇ 6 ਬੈਸਟ ਆਪਸ਼ਨ, ਕੀਮਤ ਅਤੇ ਫੀਚਰਸ ਬਾਰੇ ਡਿਟੇਲ...
ਹਰ ਸੈੱਟਅੱਪ ਲਈ ਬਜਟ 'ਤੇ ਸਾਊਂਡਬਾਰ, ਇੱਥੇ ਜਾਣੋ Boat Aavante Bar ਦੇ 6 ਬੈਸਟ ਆਪਸ਼ਨ, ਕੀਮਤ ਅਤੇ ਫੀਚਰਸ ਬਾਰੇ ਡਿਟੇਲ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
LPU 'ਚ ਹੰਗਾਮੇ ਨੂੰ ਲੈ ਕੇ ਵਿਦਿਆਰਥਣ ਦਾ ਵੱਡਾ ਦਾਅਵਾ, ਇੰਨਫਲੂਐਂਸਰ ਨੇ ਯੂਨੀਵਰਸਿਟੀ 'ਚ ਹਿੰਸਾ ਫੈਲਾਈ, ਵੀਡੀਓ ਸ਼ੇਅਰ ਕਰ ਬੋਲੀ- ਇਸ਼ਾਰਾ ਕਰਕੇ ਨੌਜਵਾਨ ਬੁਲਾਏ; ਫਿਰ...
LPU 'ਚ ਹੰਗਾਮੇ ਨੂੰ ਲੈ ਕੇ ਵਿਦਿਆਰਥਣ ਦਾ ਵੱਡਾ ਦਾਅਵਾ, ਇੰਨਫਲੂਐਂਸਰ ਨੇ ਯੂਨੀਵਰਸਿਟੀ 'ਚ ਹਿੰਸਾ ਫੈਲਾਈ, ਵੀਡੀਓ ਸ਼ੇਅਰ ਕਰ ਬੋਲੀ- ਇਸ਼ਾਰਾ ਕਰਕੇ ਨੌਜਵਾਨ ਬੁਲਾਏ; ਫਿਰ...
Resign: ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਅਵਧੇਸ਼ ਨਾਰਾਇਣ ਸਿੰਘ ਨੇ ਦਿੱਤਾ ਅਸਤੀਫ਼ਾ, ਜਾਣੋ ਕੌਣ ਸੰਭਾਲੇਗਾ ਅਹੁਦਾ? ਇਸ ਨਾਮ 'ਤੇ ਚਰਚਾ ਹੋਈ ਤੇਜ਼...
ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਅਵਧੇਸ਼ ਨਾਰਾਇਣ ਸਿੰਘ ਨੇ ਦਿੱਤਾ ਅਸਤੀਫ਼ਾ, ਜਾਣੋ ਕੌਣ ਸੰਭਾਲੇਗਾ ਅਹੁਦਾ? ਇਸ ਨਾਮ 'ਤੇ ਚਰਚਾ ਹੋਈ ਤੇਜ਼...
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਰੂਪ ਕੌਰ ਸੰਧੂ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਸਤਾ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਰੂਪ ਕੌਰ ਸੰਧੂ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਸਤਾ
LPU 'ਚ ਇਸ ਸੋਸ਼ਲ ਮੀਡੀਆ ਪੋਸਟ ਨਾਲ ਹੋਇਆ ਇੰਨਾ ਹੰਗਾਮਾ, ਦਾਅਵਾ- ਮੇਲ ਵਰਕਰ ਨੇ ਵਿਦਿਆਰਥਣ ਨਾਲ ਕੀਤਾ ਰੇਪ; ਪ੍ਰਦਰਸ਼ਨ ਸ਼ੁਰੂ ਹੁੰਦਿਆਂ ਹੀ ਡਿਲੀਟ...
LPU 'ਚ ਇਸ ਸੋਸ਼ਲ ਮੀਡੀਆ ਪੋਸਟ ਨਾਲ ਹੋਇਆ ਇੰਨਾ ਹੰਗਾਮਾ, ਦਾਅਵਾ- ਮੇਲ ਵਰਕਰ ਨੇ ਵਿਦਿਆਰਥਣ ਨਾਲ ਕੀਤਾ ਰੇਪ; ਪ੍ਰਦਰਸ਼ਨ ਸ਼ੁਰੂ ਹੁੰਦਿਆਂ ਹੀ ਡਿਲੀਟ...
1 ਨਵੰਬਰ ਤੋਂ ਇਨ੍ਹਾਂ ਗੱਡੀਆਂ ਦੀ ਐਂਟਰੀ ਬੰਦ, ਦਫਤਰਾਂ ਦੀ ਵੀ ਬਦਲਿਆ ਸਮਾਂ
1 ਨਵੰਬਰ ਤੋਂ ਇਨ੍ਹਾਂ ਗੱਡੀਆਂ ਦੀ ਐਂਟਰੀ ਬੰਦ, ਦਫਤਰਾਂ ਦੀ ਵੀ ਬਦਲਿਆ ਸਮਾਂ
ਡੀਜ਼ਲ ਦੀ ਬਿਕਰੀ 'ਤੇ ਲੱਗੀ ਪਾਬੰਦੀ, ਪੈਟਰੋਲ ਪੰਪ 'ਤੇ ਸਟਾਕ ਖਤਮ ਹੋਣ ਦਾ ਆਈ ਨੌਬਤ
ਡੀਜ਼ਲ ਦੀ ਬਿਕਰੀ 'ਤੇ ਲੱਗੀ ਪਾਬੰਦੀ, ਪੈਟਰੋਲ ਪੰਪ 'ਤੇ ਸਟਾਕ ਖਤਮ ਹੋਣ ਦਾ ਆਈ ਨੌਬਤ
ਪੰਜਾਬ-ਚੰਡੀਗੜ੍ਹ 'ਚ ਡਿੱਗਿਆ ਤਾਪਮਾਨ, ਠੰਡ ਦਾ ਅਹਿਸਾਸ; 6 ਜ਼ਿਲ੍ਹਿਆਂ 'ਚ ਅਲਰਟ ਜਾਰੀ
ਪੰਜਾਬ-ਚੰਡੀਗੜ੍ਹ 'ਚ ਡਿੱਗਿਆ ਤਾਪਮਾਨ, ਠੰਡ ਦਾ ਅਹਿਸਾਸ; 6 ਜ਼ਿਲ੍ਹਿਆਂ 'ਚ ਅਲਰਟ ਜਾਰੀ
FBI ਦੀ 'ਮੋਸਟ ਵਾਂਟੇਡ' ਲਿਸਟ 'ਚ ਆਇਆ ਗੋਲਡੀ ਬਰਾੜ, ਸਿਰ 'ਤੇ 10 ਲੱਖ ਡਾਲਰ ਦਾ ਇਨਾਮ
FBI ਦੀ 'ਮੋਸਟ ਵਾਂਟੇਡ' ਲਿਸਟ 'ਚ ਆਇਆ ਗੋਲਡੀ ਬਰਾੜ, ਸਿਰ 'ਤੇ 10 ਲੱਖ ਡਾਲਰ ਦਾ ਇਨਾਮ
Embed widget