ਪੜਚੋਲ ਕਰੋ

ਹੁਣ ਸਿਰਫ ਪੰਜ ਰੁਪਏ 'ਚ ਮਿਲੇਗੀ ਪਹਿਲੇ ਮਹੀਨੇ ਦੀ ਨੈਟਫਲਿਕਸ ਸਬਸਕ੍ਰਿਪਸ਼ਨ, ਜਾਣੋ ਆਫਰ ਦੀ ਜਾਣਕਾਰੀ

ਨੈਟਫਲਿਕਸ ਭਾਰਤ 'ਚ ਆਪਣੇ ਯੂਜ਼ਰਸ ਨੂੰ ਇੱਕ ਨਵਾਂ ਆਫਰ ਪੇਸ਼ ਕਰ ਸਕਦੀ ਹੈ। ਇਸ ਆਫਰ ਤਹਿਤ ਯੂਜ਼ਰਸ ਪਹਿਲੇ ਮਹੀਨੇ ਵਿੱਚ 5 ਰੁਪਏ ਦੇ ਕੇ ਕਿਸੇ ਵੀ ਨੈਟਫਲਿਕਸ ਪਲਾਨ ਦੀ ਸਬਸਕ੍ਰਿਪਸ਼ਨ ਲੈ ਸਕਦੇ ਹਨ।

ਨਵੀਂ ਦਿੱਲੀ: ਨੈਟਫਲਿਕਸ ਜਲਦ ਹੀ ਭਾਰਤ ਦੇ ਯੂਜ਼ਰਸ ਨੂੰ ਨਵਾਂ ਆਫਰ ਪੇਸ਼ ਕਰ ਸਕਦਾ ਹੈ। ਇਸ ਨੂੰ ਲੈ ਕੇ ਪਹਿਲਾਂ ਟੈਸਟਿੰਗ ਚੱਲ ਰਹੀ ਹੈ। ਇਸ ਆਫਰ ਤਹਿਤ ਨੈਟਫਲਿਕਸ ਪਹਿਲੇ ਮਹੀਨੇ ਦੀ ਸਬਸਕ੍ਰਿਪਸ਼ਨ ਦੇ ਸਿਰਫ 5 ਰੁਪਏ ਭਾਰਤੀ ਯੂਜ਼ਰਸ ਤੋਂ ਲਵੇਗੀ। ਹਾਲਾਂਕਿ ਨੈਟਫਲਿਕਸ ਦਾ ਕਹਿਣਾ ਹੈ ਕਿ ਇਹ ਆਫਰ ਹਰ ਕਿਸੇ ਲਈ ਨਹੀਂ ਹੋਵੇਗਾ। ਜੋ ਯੂਜ਼ਰਸ ਪਹਿਲੀ ਵਾਰ ਨੈਟਫਲਿਕਸ ਦੀ ਸਬਸਕ੍ਰਿਪਸ਼ਨ ਲੈਣਗੇ ਇਹ ਆਫਰ ਉਨ੍ਹਾਂ ਚੋਂ ਕੁਝ ਨੂੰ ਮਿਲੇਗਾ ਨੈਟਫਲਿਕਸ ਦੇ ਬੁਲਾਰੇ ਨੇ ਕਿਹਾ ਕਿ ਇਹ ਕਦਮ ਨੈਟਫਲਿਕਸ ਦੀ ਮਾਰਕੀਟਿੰਗ ਅਤੇ ਨੈਟਫਲਿਕਸ ਦੀ ਪ੍ਰਮੋਸ਼ਨ ਕਰਨ ਲਈ ਚੁੱਕਿਆ ਜਾ ਸਕਦਾ ਹੈ। ਫਿਲਹਾਲ ਆਫਰ ਦੇ ਨਾਲ ਟੈਸਟਿੰਗ ਚੱਲ ਰਹੀ ਹੈ। ਜੇ ਇਹ ਟੇਸਟ ਕਾਮਯਾਬ ਹੁੰਦਾ ਹੈ, ਤਾਂ ਇਹ ਆਫਰ ਸਾਰੇ ਨਵੇਂ ਯੂਜ਼ਰਸ ਨੂੰ ਦਿੱਤਾ ਜਾਵੇਗਾ। ਕੀ ਹੈ ਆਫਰ ! ਯੂਜ਼ਰਸ ਕੋਈ ਵੀ ਨੈਟਫਲਿਕਸ ਪਲਾਨ ਚੁਣ ਸਕਦੇ ਹਨ- 199 ਰੁਪਏ ਦਾ ਮੋਬਾਈਲ ਪਲਾਨ, 499 ਰੁਪਏ ਦਾ ਪਲਾਨ, 649 ਰੁਪਏ ਸਟੈਂਡਰਡ ਪਲਾਨ ਅਤੇ 799 ਰੁਪਏ ਦਾ ਪਲਾਨ। ਇਨ੍ਹਾਂ ਚੋਂ ਕਿਸੇ ਵੀ ਪਲਾਨ ਨੂੰ ਲੈਣ ਲਈ, ਯੂਜ਼ਰਸ ਨੂੰ ਸਿਰਫ 5 ਰੁਪਏ ਦੇਣੇ ਪੈਣਗੇ। ਨਾਲ ਹੀ ਸਬਸਕ੍ਰਿਪਸ਼ਨ ਵਾਲੇ ਪਲਾਨ ਦੇ ਅਨੁਸਾਰ, ਯੂਜ਼ਰਸ ਨੂੰ ਸਾਰੇ ਆਫਰ ਮਿਲਣਗੇ

ਟਾਪ ਹੈਡਲਾਈਨ

ਸਾਬਕਾ CM ਚੰਨੀ ਛੱਡਣਗੇ ਕਾਂਗਰਸ? ਹਾਈਕਮਾਨ ਨਾਲ ਸਿੱਧੀ ਟੱਕਰ, ਪ੍ਰਧਾਨ ਵੜਿੰਗ ਦੇ ਪ੍ਰੋਗਰਾਮਾਂ ਤੋਂ ਦੂਰੀ

ਪੰਜਾਬ ਦੇ ਮੌਸਮ ਨੂੰ ਲੈਕੇ ਵੱਡੀ ਅਪਡੇਟ! 2 ਦਿਨ ਭਾਰੀ ਮੀਂਹ ਦੀ ਚੇਤਾਵਨੀ, 10 ਜ਼ਿਲ੍ਹਿਆਂ 'ਚ ਤੂਫ਼ਾਨ ਦਾ ਅਲਰਟ ਜਾਰੀ

ਪੰਜਾਬ ਭਾਜਪਾ ਨੇ ਖਿੱਚੀ ਚੋਣਾਂ ਦੀ ਤਿਆਰੀ, 6 ਜ਼ਿਲ੍ਹਿਆਂ 'ਚ ਬਣਾਏ ਨਵੇਂ ਪ੍ਰਧਾਨ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ

BJP ਪੰਜਾਬ ਦੀ ਨਵੀਂ ਟੀਮ ਦਾ ਐਲਾਨ! ਕੇਵਲ ਢਿੱਲੋਂ ਨੂੰ ਸੂਬਾ ਅਧਿਕਾਰੀ ਕੀਤੇ ਨਿਯੁਕਤ

ਵੀਡੀਓਜ਼

CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'
'80 ਸਾਲਾਂ 'ਚ ਦੇਸ਼ ਦਾ ਕੋਈ ਵਿਕਾਸ ਨਹੀਂ ਹੋਇਆ' : CM Mann
ਪੰਜਾਬ 'ਚ ਮੀਂਹ ਦਾ ਨਵਾਂ ਅਲਰਟ! ਲੋਕਾਂ ਲਈ ਅਹਿਮ ਅਪਡੇਟ
ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਾਬਕਾ CM ਚੰਨੀ ਛੱਡਣਗੇ ਕਾਂਗਰਸ? ਹਾਈਕਮਾਨ ਨਾਲ ਸਿੱਧੀ ਟੱਕਰ, ਪ੍ਰਧਾਨ ਵੜਿੰਗ ਦੇ ਪ੍ਰੋਗਰਾਮਾਂ ਤੋਂ ਦੂਰੀ
ਸਾਬਕਾ CM ਚੰਨੀ ਛੱਡਣਗੇ ਕਾਂਗਰਸ? ਹਾਈਕਮਾਨ ਨਾਲ ਸਿੱਧੀ ਟੱਕਰ, ਪ੍ਰਧਾਨ ਵੜਿੰਗ ਦੇ ਪ੍ਰੋਗਰਾਮਾਂ ਤੋਂ ਦੂਰੀ
ਪੰਜਾਬ ਦੇ ਮੌਸਮ ਨੂੰ ਲੈਕੇ ਵੱਡੀ ਅਪਡੇਟ! 2 ਦਿਨ ਭਾਰੀ ਮੀਂਹ ਦੀ ਚੇਤਾਵਨੀ, 10 ਜ਼ਿਲ੍ਹਿਆਂ 'ਚ ਤੂਫ਼ਾਨ ਦਾ ਅਲਰਟ ਜਾਰੀ
ਪੰਜਾਬ ਦੇ ਮੌਸਮ ਨੂੰ ਲੈਕੇ ਵੱਡੀ ਅਪਡੇਟ! 2 ਦਿਨ ਭਾਰੀ ਮੀਂਹ ਦੀ ਚੇਤਾਵਨੀ, 10 ਜ਼ਿਲ੍ਹਿਆਂ 'ਚ ਤੂਫ਼ਾਨ ਦਾ ਅਲਰਟ ਜਾਰੀ
ਪੰਜਾਬ ਭਾਜਪਾ ਨੇ ਖਿੱਚੀ ਚੋਣਾਂ ਦੀ ਤਿਆਰੀ, 6 ਜ਼ਿਲ੍ਹਿਆਂ 'ਚ ਬਣਾਏ ਨਵੇਂ ਪ੍ਰਧਾਨ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ ਭਾਜਪਾ ਨੇ ਖਿੱਚੀ ਚੋਣਾਂ ਦੀ ਤਿਆਰੀ, 6 ਜ਼ਿਲ੍ਹਿਆਂ 'ਚ ਬਣਾਏ ਨਵੇਂ ਪ੍ਰਧਾਨ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
BJP ਪੰਜਾਬ ਦੀ ਨਵੀਂ ਟੀਮ ਦਾ ਐਲਾਨ! ਕੇਵਲ ਢਿੱਲੋਂ ਨੂੰ ਸੂਬਾ ਅਧਿਕਾਰੀ ਕੀਤੇ ਨਿਯੁਕਤ
BJP ਪੰਜਾਬ ਦੀ ਨਵੀਂ ਟੀਮ ਦਾ ਐਲਾਨ! ਕੇਵਲ ਢਿੱਲੋਂ ਨੂੰ ਸੂਬਾ ਅਧਿਕਾਰੀ ਕੀਤੇ ਨਿਯੁਕਤ
ਪੰਜਾਬ ਚੋਣਾਂ ਤੋਂ ਪਹਿਲਾਂ ਕੱਟ ਸਕਦੇ 20 ਲੱਖ ਵੋਟ, ਸਭ ਤੋਂ ਜ਼ਿਆਦਾ ਲੁਧਿਆਣਾ 'ਚ; ਇਨ੍ਹਾਂ ਵੋਟਰਾਂ ਨੇ ਨਹੀਂ ਜਮ੍ਹਾ ਕਰਵਾਏ SIR ਫਾਰਮ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 3 ਅਗਸਤ 2026

'ਮੇਰੇ ਨਾਲ ਮਹੀਨੇ 'ਚ 5-6 ਵਾਰ ਸੌਣਾ ਪਵੇਗਾ...', 'ਲਾਕਅੱਪ 2' ਦੀ ਮੁਕਾਬਲੇਬਾਜ਼ ਨਾਲ ਬਜ਼ੁਰਗ ਸ਼ਖ਼ਸ ਨੇ ਕੀਤੀ ਸੀ ਸ਼ਰਮਨਾਕ ਮੰਗ

Heavy Rain : ਕੇਰਲ-ਗੁਜਰਾਤ ਅਤੇ ਅਸਾਮ 'ਚ ਮੀਂਹ ਦਾ ਕਹਿਰ, 6 ਲੋਕਾਂ ਦੀ ਮੌਤ, ਕਈ ਜ਼ਿਲ੍ਹਿਆਂ 'ਚ ਰੈੱਡ ਅਲਰਟ

Embed widget