ਸਿਰਫ 2000 ਰੁਪਏ 'ਚ ਮਿਲ ਰਿਹਾ OPPO ਦਾ ਪਾਵਰਫੁੱਲ 5G ਸਮਾਰਟਫੋਨ
ਜੇਕਰ ਤੁਸੀਂ ਵੀ ਆਪਣੇ ਪੁਰਾਣੇ ਫੋਨ ਨੂੰ ਬਦਲਣ ਬਾਰੇ ਸੋਚ ਰਹੇ ਹੋ ਤੇ 5G ਸਮਾਰਟਫੋਨ ਲੈਣਾ ਚਾਹੁੰਦੇ ਹੋ, ਤਾਂ ਸਿਰਫ 2000 ਰੁਪਏ 'ਚ ਤੁਹਾਡੀ ਇੱਛਾ ਪੂਰੀ ਹੋ ਸਕਦੀ ਹੈ। ਦਰਅਸਲ, ਆਨਲਾਈਨ ਸ਼ਾਪਿੰਗ ਸਾਈਟ Amazon ਨੇ ਸੇਲ ਸ਼ੁਰੂ ਕਰ ਦਿੱਤੀ ਹੈ
ਨਵੀਂ ਦਿੱਲੀ: ਜੇਕਰ ਤੁਸੀਂ ਵੀ ਆਪਣੇ ਪੁਰਾਣੇ ਫੋਨ ਨੂੰ ਬਦਲਣ ਬਾਰੇ ਸੋਚ ਰਹੇ ਹੋ ਤੇ 5G ਸਮਾਰਟਫੋਨ ਲੈਣਾ ਚਾਹੁੰਦੇ ਹੋ, ਤਾਂ ਸਿਰਫ 2000 ਰੁਪਏ 'ਚ ਤੁਹਾਡੀ ਇੱਛਾ ਪੂਰੀ ਹੋ ਸਕਦੀ ਹੈ। ਦਰਅਸਲ, ਆਨਲਾਈਨ ਸ਼ਾਪਿੰਗ ਸਾਈਟ Amazon ਨੇ ਸੇਲ ਸ਼ੁਰੂ ਕਰ ਦਿੱਤੀ ਹੈ ਜਿਸ ਨੂੰ Smartphone Upgrade Days ਦਾ ਨਾਂ ਦਿੱਤਾ ਗਿਆ ਹੈ।
ਇਸ ਸੇਲ 'ਚ ਤੁਹਾਨੂੰ ਕਈ ਮਹਿੰਗੇ ਫੋਨ ਡਿਸਕਾਊਂਟ ਦੇ ਨਾਲ ਮਿਲ ਰਹੇ ਹਨ। ਇਸ ਸੇਲ 'ਚ ਤੁਸੀਂ 5ਜੀ ਸਮਾਰਟਫੋਨ ਵੀ ਖਰੀਦ ਸਕਦੇ ਹੋ। ਇਸ Amazon ਸੇਲ 'ਚ ਤੁਸੀਂ Oppo ਦੇ 5G ਫੋਨਾਂ 'ਤੇ ਸ਼ਾਨਦਾਰ ਡਿਸਕਾਊਂਟ ਦਾ ਫਾਇਦਾ ਲੈ ਸਕਦੇ ਹੋ। ਤੁਸੀਂ ਇਸ ਸੇਲ 'ਚ OPPO A74 5G ਨੂੰ ਸਿਰਫ 2 ਹਜ਼ਾਰ ਰੁਪਏ 'ਚ ਖਰੀਦ ਸਕਦੇ ਹੋ।
ਜਾਣੋ OPPO A74 5G ਸਮਾਰਟਫੋਨ 'ਤੇ ਤੁਹਾਨੂੰ ਕਿੰਨੀ ਛੋਟ ਮਿਲੇਗੀ
ਤੁਹਾਨੂੰ ਇਹ Oppo ਸਮਾਰਟਫੋਨ (A74 5G) 6GB RAM + 128GB ਸਟੋਰੇਜ ਦੇ ਨਾਲ ਮਿਲੇਗਾ। ਇਸ ਫੋਨ ਦੀ ਲਾਂਚ ਕੀਮਤ 20,990 ਰੁਪਏ ਹੈ ਪਰ Amazon 'ਤੇ ਇਹ ਫੋਨ 17,990 ਰੁਪਏ 'ਚ ਮਿਲੇਗਾ। ਯਾਨੀ ਫੋਨ 'ਤੇ ਤਿੰਨ ਹਜ਼ਾਰ ਰੁਪਏ ਦਾ ਆਫ ਦਿੱਤਾ ਜਾ ਰਿਹਾ ਹੈ ਪਰ ਕਈ ਆਫਰਸ ਦੇ ਨਾਲ ਫੋਨ ਬਹੁਤ ਸਸਤੇ ਵਿੱਚ ਖਰੀਦਿਆ ਜਾ ਸਕਦਾ ਹੈ।
OPPO A74 5G 'ਤੇ ਇਹ ਬੈਂਕ ਦੇ ਰਹੇ ਆਫਰ
ਜੇਕਰ ਤੁਸੀਂ ਫੋਨ ਖਰੀਦਣ ਲਈ ਸਿਟੀ ਬੈਂਕ ਦੇ ਕ੍ਰੈਡਿਟ ਜਾਂ ਡੈਬਿਟ ਕਾਰਡ ਨਾਲ ਭੁਗਤਾਨ ਕਰਦੇ ਹੋ, ਤਾਂ ਤੁਹਾਨੂੰ 1,000 ਰੁਪਏ ਤੱਕ ਦੀ ਤੁਰੰਤ ਛੂਟ ਮਿਲੇਗੀ। ਯਾਨੀ ਤੁਹਾਨੂੰ ਇਹ ਫੋਨ ਸਿਰਫ 16,990 ਰੁਪਏ 'ਚ ਮਿਲ ਸਕਦਾ ਹੈ। ਇਸ ਤੋਂ ਬਾਅਦ ਇ$ਕ ਐਕਸਚੇਂਜ ਆਫਰ ਵੀ ਹੈ, ਜਿਸ ਨਾਲ ਫੋਨ ਦੀ ਕੀਮਤ ਹੋਰ ਘਟ ਜਾਵੇਗੀ।
OPPO A74 5G 'ਤੇ ਐਕਸਚੇਂਜ ਆਫਰ ਕੀ
ਤੁਹਾਨੂੰ ਦੱਸ ਦੇਈਏ ਕਿ ਇਸ ਸੇਲ ਵਿੱਚ ਤੁਹਾਨੂੰ OPPO A74 5G 'ਤੇ 15 ਹਜ਼ਾਰ ਰੁਪਏ ਤੱਕ ਦਾ ਐਕਸਚੇਂਜ ਆਫਰ ਮਿਲ ਰਿਹਾ ਹੈ। ਜੇਕਰ ਤੁਸੀਂ ਆਪਣੇ ਪੁਰਾਣੇ ਸਮਾਰਟਫੋਨ ਨੂੰ ਐਕਸਚੇਂਜ ਕਰਦੇ ਹੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਛੋਟ ਮਿਲ ਸਕਦੀ ਹੈ ਪਰ ਇਹ ਜ਼ਿਆਦਾ ਆਫ ਉਦੋਂ ਹੀ ਮਿਲੇਗਾ ਜਦੋਂ ਤੁਹਾਡੇ ਫੋਨ ਦੀ ਹਾਲਤ ਠੀਕ ਹੋਵੇਗੀ ਤੇ ਫੋਨ ਨਵੀਨਤਮ ਹੋਵੇਗਾ।
ਜੇਕਰ ਤੁਸੀਂ ਇੰਨੀ ਜ਼ਿਆਦਾ ਛੋਟ ਪ੍ਰਾਪਤ ਕਰਨ ਦਾ ਪ੍ਰਬੰਧ ਕਰਦੇ ਹੋ, ਤਾਂ ਫੋਨ ਨੂੰ 1,990 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਸਮਾਰਟਫੋਨ ਅਪਗ੍ਰੇਡ ਡੇਜ਼ ਸੇਲ 16 ਨਵੰਬਰ ਨੂੰ ਸ਼ੁਰੂ ਹੋਈ ਹੈ ਤੇ ਹੁਣ ਇਹ 20 ਨਵੰਬਰ ਤੱਕ ਚੱਲੇਗੀ। ਜੇਕਰ ਤੁਸੀਂ ਸੇਲ 'ਚ ਫੋਨ ਖਰੀਦਦੇ ਹੋ, ਤਾਂ ਤੁਹਾਨੂੰ 6 ਮਹੀਨੇ ਦੀ ਮੁਫਤ ਸਕ੍ਰੀਨ ਰਿਪਲੇਸਮੈਂਟ ਵਾਰੰਟੀ ਵੀ ਮਿਲੇਗੀ।