ਪੜਚੋਲ ਕਰੋ

ਖੁਸ਼ਖਬਰੀ! ਸਿਰਫ 119 'ਚ ਮਿਲੇਗਾ 819 ਰੁਪਏ ਵਾਲਾ ਗੈਸ ਸਿਲੰਡਰ, ਇੰਝ ਲਓ ਆਫ਼ਰ ਦਾ ਲਾਭ

700 ਰੁਪਏ ਤੱਕ ਦਾ ਇਹ ਕੈਸ਼ਬੈਕ ਪੇਅਟੀਐਮ ਦੇ ਮਾਧਿਅਮ ਰਾਹੀਂ ਪਹਿਲੀ ਵਾਰ ਐਲਪੀਜੀ ਗੈਸ ਸਿਲੰਡਰ ਬੁੱਕ ਕਰਵਾਉਣ ਵਾਲੇ ਗਾਹਕ ਹੀ ਲੈ ਸਕਦੇ ਹਨ।

ਨਵੀਂ ਦਿੱਲੀ: ਘਰੇਲੂ ਰਸੋਈ ਗੈਸ ਦੀਆਂ ਕੀਮਤਾਂ (LPG Cylinder Prices) ਆਸਮਾਨ ਛੋਹ ਰਹੀਆਂ ਹਨ। ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਸਾਲ 2021 ਦੌਰਾਨ ਹੁਣ ਤੱਕ 225 ਰੁਪਏ ਪ੍ਰਤੀ ਸਿਲੰਡਰ ਤੱਕ ਵਧ ਚੁੱਕੀ ਹੈ। ਦਿੱਲੀ ’ਚ ਸਬਸਿਡੀ ਵਾਲੇ 14.2 ਕਿਲੋਗ੍ਰਾਮ ਐਲਪੀਜੀ ਸਿਲੰਡਰ ਦੀ ਕੀਮਤ 819 ਰੁਪਏ ਤੱਕ ਪੁੱਜ ਗਈ ਹੈ ਪਰ ਪੇਅਟੀਐਮ (Paytm) ਤੁਹਾਡੇ ਲਈ ਖ਼ਾਸ ਪੇਸ਼ਕਸ਼ ਲੈ ਕੇ ਆਇਆ ਹੈ; ਜਿਸ ਅਧੀਨ ਤੁਸੀਂ 819 ਰੁਪਏ ਵਾਲਾ ਸਿਲੰਡਰ ਸਿਰਫ਼ 119 ਰੁਪਏ ’ਚ ਲੈ ਸਕਦੇ ਹੋ; ਭਾਵ ਤੁਹਾਨੂੰ ਸਿੱਧਾ 700 ਰੁਪਏ ਦਾ ਕੈਸ਼ਬੈਕ ਮਿਲੇਗਾ। ਤੁਸੀਂ ਇਸ ਆਫ਼ਰ ਦਾ ਲਾਭ ਇੰਝ ਉਠਾ ਸਕਦੇ ਹੋ:

ਤੁਸੀਂ ਪੇਅਟੀਐਮ (Paytm) ਰਾਹੀਂ ਆਪਣਾ ਐੱਲਪੀਜੀ ਸਿਲੰਡਰ ਬੁੱਕ ਕਰ ਕੇ 700 ਰੁਪਏ ਤੱਕ ਦਾ ਕੈਸ਼–ਬੈਕ ਹਾਸਲ ਕਰ ਸਕਦੇ ਹੋ। ਇਸ ਲਈ

¨     ਸਭ ਤੋਂ ਪਹਿਲਾਂ ਆਪਣੇ ਫ਼ੋਨ ਵਿੱਚ Paytm App ਡਾਊਨਲੋਡ ਤੇ ਇੰਸਟਾਲ ਕਰ ਕੇ ਉਸ ਦੇ ‘Show More’ ਉੱਤੇ ਕਲਿੱਕ ਕਰੋ।

¨     ਫਿਰ ‘Recharge and Pay Bills’ ਉੱਤੇ ਜਾਓ।

¨     ਤਦ ‘Book a Cylinder’ (ਬੁੱਕ ਏ ਸਿਲੰਡਰ) ਆੱਪਸ਼ਨ ਖੋਲ੍ਹੋ।

¨     ਭਾਰਤ ਗੈਸ, ਐੱਚਪੀ ਗੈਸ ਜਾਂ ਇੰਡੇਨ ਵਿੱਚੋਂ ਆਪਣਾ ਗੈਸ ਪ੍ਰੋਵਾਈਡਰ ਚੁਣੋ।

¨     ਰਜਿਸਟਰਡ ਮੋਬਾਈਲ ਨੰਬਰ ਜਾਂ ਆਪਣੀ LPG ID ਦਰਜ ਕਰੋ।

¨     ਇਸ ਤੋਂ ਬਾਅਦ ਤੁਹਾਨੁੰ ਪੇਮੈਂਟ ਆਪਸ਼ਨ ਦਿਸੇਗੀ।

¨     ਫਿਰ ਪੇਮੈਂਟ ਕਰਨ ਤੋਂ ਪਹਿਲਾਂ ਆੰਫ਼ਰ ਉੱਤੇ ‘FIRSTLPG’ ਪ੍ਰੋਮੋ ਕੋਡ ਪਾਓ।

700 ਰੁਪਏ ਤੱਕ ਦਾ ਇਹ ਕੈਸ਼ਬੈਕ ਪੇਅਟੀਐਮ ਦੇ ਮਾਧਿਅਮ ਰਾਹੀਂ ਪਹਿਲੀ ਵਾਰ ਐਲਪੀਜੀ ਗੈਸ ਸਿਲੰਡਰ ਬੁੱਕ ਕਰਵਾਉਣ ਵਾਲੇ ਗਾਹਕ ਹੀ ਲੈ ਸਕਦੇ ਹਨ। ਇਹ ਕੈਸ਼ਬੈਕ ਆੱਫ਼ਰ 31 ਮਾਰਚ, 2021 ਨੂੰ ਖ਼ਤਮ ਹੋ ਰਹੀ ਹੈ; ਭਾਵ ਤੁਹਾਡੇ ਕੋਲ ਸਸਤਾ ਰਸੋਈ ਗੈਸ ਸਿਲੰਡਰ ਖ਼ਰੀਦਣ ਲਈ ਸਿਰਫ਼ 7 ਦਿਨ ਬਚੇ ਹਨ।

ਬੁਕਿੰਗ ਦੇ 24 ਘੰਟਿਆਂ ਅੰਦਰ ਤੁਹਾਨੂੰ ਕੈਸ਼ਬੈਕ ਦਾ ਸਕ੍ਰੈਚ ਕਾਰਡ ਮਿਲ ਜਾਵੇਗਾ। ਇਹ ਸਕ੍ਰੈਚ ਕਾਰਡ ਤੁਹਾਨੁੰ 7 ਦਿਨਾਂ ਅੰਦਰ ਵਰਤਣਾ ਹੋਵੇਗਾ।

Amazon Pay ਤੋਂ ਜੇ ਤੁਸੀਂ ਐਲਪੀਜੀ ਸਿਲੰਡਰ ਬੁੱਕ ਕਰਦੇ ਹੋ, ਤਾਂ ਤੁਸੀਂ 50 ਰੁਪਏ ਦਾ ਕੈਸ਼ਬੈਕ ਹਾਸਲ ਕਰ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ 'ਚ ਢਹਿ ਗਈ ਬਹੁ-ਮੰਜ਼ਿਲਾ ਇਮਾਰਤ, ਦੱਬੇ 6 ਲੋਕ, ਲੋਕਾਂ 'ਚ ਮਚੀ ਹਫੜਾ-ਦਫੜੀ

ਕਿਉਂ ਬਾਗੀ ਹੋਏ ਮਜੀਠੀਆ? ਅੰਤ੍ਰਿੰਗ ਕਮੇਟੀ ਦੇ ਫੈਸਲੇ ਤੋਂ ਜਤਾਈ ਅਸਹਿਮਤੀ, ਕਿਹਾ- ਡੂੰਘੀ ਠੇਸ ਪਹੁੰਚੀ...

ਮਹਿਲਾ ਦਿਵਸ ‘ਤੇ CM ਮਾਨ ਦਾ ਔਰਤਾਂ ਲਈ ਵੱਡਾ ਐਲਾਨ, ਇਸ ਖੇਤਰ 'ਚ ਵੀ ਕਰ ਸਕਣਗੀਆਂ ਨੌਕਰੀ

India-US Relations: ਭਾਰਤ ਦੇ ਰੂਸ ਤੋਂ ਹਥਿਆਰ ਖ਼ਰੀਦਣ 'ਤੇ ਵੀ ਹੁਣ ਅਮਰੀਕਾ ਨੂੰ ਇਤਰਾਜ਼, ਟਰੰਪ ਦੇ ਮੰਤਰੀ ਨੇ ਕਿਹਾ- ਇਹ ਚੀਜ਼ਾਂ ਸਬੰਧਾਂ ਨੂੰ ਮਜ਼ਬੂਤ ਨਹੀਂ ਬਣਾਉਂਦੀਆਂ

ABP Premium

ਵੀਡੀਓਜ਼

Jagjit Singh Dhallewal| ਸਾਨੂੰ ਕੋਈ ਹਰਾਉਣ ਵਾਲ ਜੰਮਿਆ ਨਹੀਂ, ਹਰ ਹਾਲ ਜਿੱਤਾਂਗੇ | Women's Day | Kisan |Akali Dal Resign| ਜਥੇਦਾਰ ਨੂੰ ਹਟਾਏ ਜਾਣ ਦਾ ਰੋਸ਼ , ਹਰਿਆਣਾ ਤੋਂ ਅਕਾਲੀ ਦਲ ਨੂੰ ਲੱਗਿਆ ਸੇਕ| Sukhbir Badal|Ravneet Bittu| ਰਵਨੀਤ ਬਿੱਟੂ ਸਮੇਤ 3 ਲੀਡਰਾਂ ਵਿਰੁੱਧ ਚਾਰਜਸ਼ੀਟ, ਲੁਧਿਆਣਾ ਅਦਾਲਤ 'ਚ ਪੇਸ਼ ਹੋਣ ਦੇ ਹੁਕਮ|Ludhiana36 ਪ੍ਰਿੰਸੀਪਲ ਸਿੰਗਾਪੁਰ ਰਵਾਨਾ, ਹੁਣ ਰੱਟੇਬਾਜ਼ੀ ਨਹੀਂ ਪ੍ਰੈਕਟੀਕਲ ਗਿਆਨ ਜ਼ਰੂਰੀ|Bhagwant Mann|Punjab News|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਢਹਿ ਗਈ ਬਹੁ-ਮੰਜ਼ਿਲਾ ਇਮਾਰਤ, ਦੱਬੇ 6 ਲੋਕ, ਲੋਕਾਂ 'ਚ ਮਚੀ ਹਫੜਾ-ਦਫੜੀ
ਪੰਜਾਬ 'ਚ ਢਹਿ ਗਈ ਬਹੁ-ਮੰਜ਼ਿਲਾ ਇਮਾਰਤ, ਦੱਬੇ 6 ਲੋਕ, ਲੋਕਾਂ 'ਚ ਮਚੀ ਹਫੜਾ-ਦਫੜੀ
ਕਿਉਂ ਬਾਗੀ ਹੋਏ ਮਜੀਠੀਆ? ਅੰਤ੍ਰਿੰਗ ਕਮੇਟੀ ਦੇ ਫੈਸਲੇ ਤੋਂ ਜਤਾਈ ਅਸਹਿਮਤੀ, ਕਿਹਾ- ਡੂੰਘੀ ਠੇਸ ਪਹੁੰਚੀ...
ਕਿਉਂ ਬਾਗੀ ਹੋਏ ਮਜੀਠੀਆ? ਅੰਤ੍ਰਿੰਗ ਕਮੇਟੀ ਦੇ ਫੈਸਲੇ ਤੋਂ ਜਤਾਈ ਅਸਹਿਮਤੀ, ਕਿਹਾ- ਡੂੰਘੀ ਠੇਸ ਪਹੁੰਚੀ...
ਮਹਿਲਾ ਦਿਵਸ ‘ਤੇ CM ਮਾਨ ਦਾ ਔਰਤਾਂ ਲਈ ਵੱਡਾ ਐਲਾਨ, ਇਸ ਖੇਤਰ 'ਚ ਵੀ ਕਰ ਸਕਣਗੀਆਂ ਨੌਕਰੀ
ਮਹਿਲਾ ਦਿਵਸ ‘ਤੇ CM ਮਾਨ ਦਾ ਔਰਤਾਂ ਲਈ ਵੱਡਾ ਐਲਾਨ, ਇਸ ਖੇਤਰ 'ਚ ਵੀ ਕਰ ਸਕਣਗੀਆਂ ਨੌਕਰੀ
India-US Relations: ਭਾਰਤ ਦੇ ਰੂਸ ਤੋਂ ਹਥਿਆਰ ਖ਼ਰੀਦਣ 'ਤੇ ਵੀ ਹੁਣ ਅਮਰੀਕਾ ਨੂੰ ਇਤਰਾਜ਼, ਟਰੰਪ ਦੇ ਮੰਤਰੀ ਨੇ ਕਿਹਾ- ਇਹ ਚੀਜ਼ਾਂ ਸਬੰਧਾਂ ਨੂੰ ਮਜ਼ਬੂਤ ਨਹੀਂ ਬਣਾਉਂਦੀਆਂ
India-US Relations: ਭਾਰਤ ਦੇ ਰੂਸ ਤੋਂ ਹਥਿਆਰ ਖ਼ਰੀਦਣ 'ਤੇ ਵੀ ਹੁਣ ਅਮਰੀਕਾ ਨੂੰ ਇਤਰਾਜ਼, ਟਰੰਪ ਦੇ ਮੰਤਰੀ ਨੇ ਕਿਹਾ- ਇਹ ਚੀਜ਼ਾਂ ਸਬੰਧਾਂ ਨੂੰ ਮਜ਼ਬੂਤ ਨਹੀਂ ਬਣਾਉਂਦੀਆਂ
Pakistan News: ਪੰਜਾਬ 'ਤੇ ਹਮਲੇ ਦੀ ਵੱਡੀ ਸਾਜ਼ਿਸ਼ ਨਾਕਾਮ, ਤਹਿਰੀਕ-ਏ-ਤਾਲਿਬਾਨ ਦੇ 10 ਅੱਤਵਾਦੀ ਗ੍ਰਿਫ਼ਤਾਰ

ਹੁਣ ਤੋਂ ਹੀ ਪੱਖਾ ਚਲਾ ਕੇ ਸੌਣ ਲੱਗ ਪਏ ਤੁਸੀਂ? ਜਾਣ ਲਓ ਇਹ ਸਿਹਤ ਦੇ ਲਈ ਕਿੰਨਾ ਖਤਰਨਾਕ

ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ 'ਤੇ ਗੁੰਡਗਰਦੀ ਦਾ ਨੰਗਾ ਨਾਚ, ਤਲਵਾਰਾਂ ਨਾਲ ਕੀਤਾ ਹਮਲਾ, ਦੋਸ਼ੀ ਗ੍ਰਿਫ਼ਤਾਰ

ਕੌਣ ਹੋਵੇਗਾ ਭਾਰਤੀ ਟੀਮ ਦਾ ਨਵਾਂ ਕਪਤਾਨ? ਟਾਪ 'ਤੇ ਇਨ੍ਹਾਂ ਖਿਡਾਰੀਆਂ ਦਾ ਨਾਮ

Embed widget