ਪੜਚੋਲ ਕਰੋ
Advertisement
Google ਦਾ Paytm ਤੇ ਵੱਡਾ ਐਕਸ਼ਨ, ਪਲੇ ਸਟੋਰ ਤੋਂ ਹਟਾਇਆ
Google ਨੇ Paytm ਐਪ ਨੂੰ ਪਲੇ ਸਟੋਰ ਤੋਂ ਹਟਾ ਦਿੱਤਾ ਗਿਆ ਹੈ। Google ਨੇ ਪਾਲਿਸੀ ਦੀ ਉਲੰਘਣਾ ਦਾ ਹਵਾਲਾ ਦਿੰਦੇ ਹੋਏ ਪਲੇ ਸਟੋਰ ਤੋਂ ਹਟਾ ਦਿੱਤਾ ਹੈ।
ਨਵੀਂ ਦਿੱਲੀ: Google ਨੇ Paytm ਐਪ ਨੂੰ ਪਲੇ ਸਟੋਰ ਤੋਂ ਹਟਾ ਦਿੱਤਾ ਗਿਆ ਹੈ। Google ਨੇ ਪਾਲਿਸੀ ਦੀ ਉਲੰਘਣਾ ਦਾ ਹਵਾਲਾ ਦਿੰਦੇ ਹੋਏ ਪਲੇ ਸਟੋਰ ਤੋਂ ਹਟਾ ਦਿੱਤਾ ਹੈ। Google ਨੇ ਕਿਹਾ ਕਿ ਇਹ ਸਪੋਰਟਸ ਸੱਟੇਬਾਜ਼ੀ ਨੂੰ ਉਤਸ਼ਾਹਤ ਕਰਨ ਵਾਲੇ App ਦੀ ਆਗਿਆ ਨਹੀਂ ਦਿੰਦਾ ਹੈ ਤੇ ਅਜਿਹੇ ਐਪਸ ਨੂੰ Google ਪਲੇ ਸਟੋਰ ਤੋਂ ਹਟਾ ਦਿੱਤਾ ਜਾਵੇਗਾ।
Google ਦੇ ਫੈਸਲੇ ਤੋਂ ਬਾਅਦ, ਪੇਟੀਐਮ ਨੇ ਟਵੀਟ ਕੀਤਾ-
ਭਾਰਤ ਵਿੱਚ ਆਈਪੀਐਲ ਵਰਗੇ ਵੱਡੇ ਖੇਡ ਪ੍ਰੋਗਰਾਮਾਂ ਤੋਂ ਪਹਿਲਾਂ ਅਜਿਹੀਆਂ ਐਪਸ ਵੱਡੀ ਗਿਣਤੀ ਵਿੱਚ ਲਾਂਚ ਕੀਤੀਆਂ ਜਾਂਦੀਆਂ ਹਨ।ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦਾ ਤਾਜ਼ਾ ਸੀਜ਼ਨ ਯੂਏਈ ਵਿੱਚ 19 ਸਤੰਬਰ ਤੋਂ ਸ਼ੁਰੂ ਹੋਣ ਵਾਲਾ ਹੈ।
Google ਨੇ ਇੱਕ ਬਲਾਗ ਪੋਸਟ ਵਿੱਚ ਕਿਹਾ,Dear Paytm'ers, Paytm Android app is temporarily unavailable on Google's Play Store for new downloads or updates. It will be back very soon. All your money is completely safe, and you can continue to enjoy your Paytm app as normal.
— Paytm (@Paytm) September 18, 2020
" ਅਸੀਂ ਆਨਲਾਈਨ ਕੈਸੀਨੋ ਨੂੰ ਇਜ਼ਾਜ਼ਤ ਨਹੀਂ ਦਿੰਦੇ, ਨਾ ਹੀ ਕਿਸੇ ਅਨਿਯਮਿਤ ਜੂਆ ਖੇਡ ਐਪ ਦੀ ਹਮਾਇਤ ਕਰਦੇ ਹਾਂ ਜੋ ਖੇਡਾਂ ਦੀ ਸੱਟੇਬਾਜ਼ੀ ਦੀ ਸਹੂਲਤ ਦਿੰਦਾ ਹੈ।" ਇਸ ਵਿੱਚ ਉਹ ਐਪ ਸ਼ਾਮਲ ਹਨ ਜੋ ਗਾਹਕਾਂ ਨੂੰ ਕਿਸੇ ਬਾਹਰੀ ਵੈਬਸਾਈਟ ਤੇ ਜਾਣ ਲਈ ਉਤਸ਼ਾਹਤ ਕਰਦੇ ਹਨ ਜੋ ਪੈਸੇ ਲੈ ਕੇ ਖੇਡਾਂ ਵਿੱਚ ਪੈਸੇ ਜਾਂ ਨਕਦ ਇਨਾਮ ਜਿੱਤਣ ਦਾ ਮੌਕਾ ਪ੍ਰਦਾਨ ਕਰਦੇ ਹਨ। ਇਹ ਸਾਡੀਆਂ ਨੀਤੀਆਂ ਦੀ ਉਲੰਘਣਾ ਹੈ। "
-
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਤਕਨਾਲੌਜੀ
ਲੁਧਿਆਣਾ
ਅੰਮ੍ਰਿਤਸਰ
Advertisement