ਪੜਚੋਲ ਕਰੋ
Advertisement
ਪੇਟੀਐਮ ਯੂਜ਼ਰਸ ਹੋ ਜਾਣ ਸਾਵਧਾਨ, ਕੰਪਨੀ ਪਾ ਰਹੀ MDR ਦਾ ਬੋਝ
ਪੇਟੀਐਮ ਯੂਜ਼ਰਸ ਲਈ ਬੁਰੀ ਖ਼ਬਰ ਹੈ ਕਿ ਅੱਜ ਯਾਨੀ ਇੱਕ ਜੁਲਾਈ ਤੋਂ ਪੇਟੀਐਮ, ਮਰਚੈਂਟ ਡਿਸਕਾਉਂਟਰੇਟ ਦਾ ਬੋਝ ਗਾਹਕਾਂ ‘ਤੇ ਪਾਵੇਗਾ। ਬੈਂਕ ਤੇ ਕਾਰਡ ਕੰਪਨੀਆਂ ਡਿਜੀਟਲ ਟ੍ਰਾਂਸਜੈਕਸ਼ਨ ਲਈ ਐਮਡੀਆਰ ਲੈਂਦੇ ਹਨ।
ਨਵੀਂ ਦਿੱਲੀ: ਪੇਟੀਐਮ ਯੂਜ਼ਰਸ ਲਈ ਬੁਰੀ ਖ਼ਬਰ ਹੈ ਕਿ ਅੱਜ ਯਾਨੀ ਇੱਕ ਜੁਲਾਈ ਤੋਂ ਪੇਟੀਐਮ, ਮਰਚੈਂਟ ਡਿਸਕਾਉਂਟਰੇਟ ਦਾ ਬੋਝ ਗਾਹਕਾਂ ‘ਤੇ ਪਾਵੇਗਾ। ਬੈਂਕ ਤੇ ਕਾਰਡ ਕੰਪਨੀਆਂ ਡਿਜੀਟਲ ਟ੍ਰਾਂਸਜੈਕਸ਼ਨ ਲਈ ਐਮਡੀਆਰ ਲੈਂਦੇ ਹਨ। ਇਸ ਮਾਮਲੇ ਤੋਂ ਵਾਕਫ ਲੋਕਾਂ ਦਾ ਕਹਿਣਾ ਹੈ ਕਿ ਕੰਪਨੀ ਪੇਟੀਐਮ ਵੱਲੋਂ ਪ੍ਰਾਫੀਟੇਬਲ ਹੋਣ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ।
ਇਸ ਤਰ੍ਹਾਂ ਕ੍ਰੈਡਿਟ ਕਾਰਡ ਰਾਹੀਂ ਇੱਕ ਫਾਸਦੀ, ਡੈਬਿਟ ਕਾਰਡ ਰਾਹੀ 0.9% ਤੇ ਨੈਟਬੈਂਕਿੰਗ ਤੇ ਯੂਪੀਆਈ ਰਾਹੀਂ ਟ੍ਰਾਂਜੈਕਸ਼ਨ ‘ਤੇ 12 ਤੋਂ 15 ਰੁਪਏ ਦਾ ਚਾਰਜ ਲੱਗੇਗਾ। ਕੰਪਨੀ ਹੁਣ ਤਕ ਇਸ ਬੋਝ ਨੂੰ ਆਪ ਚੁੱਕਦੀ ਆਈ ਹੈ। ਆਪਣੇ ਪਮੇਟਫਾਰਮ ਤੋਂ ਹੋਣ ਵਾਲੀ ਪੇਮੈਂਟਸ ਲਈ ਵਾਧੂ ਚਾਰਜ ਨਹੀਂ ਲੈਂਦੀ ਸੀ। ਹੁਣ ਨਵੇਂ ਚਾਰਜ ਹਰ ਮੋਡ ‘ਤੇ ਲਾਗੂ ਹੋਣਗੇ।
ਇਹ ਚਾਰਜ ਅੱਜ ਯਾਨੀ ਇੱਕ ਜੁਲਾਈ ਤੋਂ ਹੀ ਲੱਗਣੇ ਸ਼ੁਰੂ ਹੋ ਗਏ ਹਨ। ਉਧਰ ਇਸ ‘ਤੇ ਮਾਹਿਰਾਂ ਦਾ ਕਹਿਣਾ ਹੈ ਕਿ ਪੇਟੀਐਮ ਦੇ ਨਵੇਂ ਨਿਯਮਾਂ ਦਾ ਭਾਰਤ ‘ਚ ਚੱਲ ਰਹੇ ਡਿਜੀਟਲ ਪਲੇਟਫਾਰਮ ‘ਤੇ ਖਾਸ ਅਸਰ ਪਵੇਗਾ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਕ੍ਰਿਕਟ
ਕ੍ਰਿਕਟ
ਪੰਜਾਬ
Advertisement