ਪੜਚੋਲ ਕਰੋ
Advertisement
PhonePe ਨੇ ਵੱਡੀ ਤਬਦੀਲੀ ਕਰ ਕੀਤੀ ਗਾਹਕਾਂ ਦੀ ਬਿਪਤਾ ਹੱਲ, ਯੈੱਸ ਬੈਂਕ ਦੇ ਸੰਕਟ ਨਾਲ ਆਈ ਸੀ ਪਰੇਸ਼ਾਨੀ
ਫੋਨ ਪੇ ਡਿਜੀਟਲ ਭੁਗਤਾਨ ਪਲੇਟਫਾਰਮ ਯੈੱਸ ਬੈਂਕ ਤੇ ਆਈ ਸੰਕਟ ਤੋਂ ਬਾਅਦ ਆਈਸੀਆਈਸੀਆਈ ਬੈਂਕ ਦੇ ਯੂਪੀਆਈ ਵਿੱਚ ਚਲਾ ਗਿਆ ਹੈ।
ਨਵੀਂ ਦਿੱਲੀ: ਫੋਨ ਪੇ ਡਿਜੀਟਲ ਭੁਗਤਾਨ ਪਲੇਟਫਾਰਮ ਯੈੱਸ ਬੈਂਕ ਤੇ ਆਈ ਸੰਕਟ ਤੋਂ ਬਾਅਦ ਆਈਸੀਆਈਸੀਆਈ ਬੈਂਕ ਦੇ ਯੂਪੀਆਈ ਵਿੱਚ ਚਲਾ ਗਿਆ ਹੈ।
PhonePe ਡਿਜੀਟਲ ਭੁਗਤਾਨ ਪਲੇਟਫਾਰਮ ਅਚਾਨਕ ਇਸ ਹਫਤੇ ਦੇ ਸ਼ੁਰੂ ਵਿੱਚ ਯੈੱਸ ਬੈਂਕ ਦੀ ਬੂਰੀ ਹਾਲਤ ਕਾਰਨ ਸਾਹਮਣੇ ਆਇਆ। ਇਹ ਡਿਜੀਟਲ ਭੁਗਤਾਨ ਪਲੇਟਫਾਰਮ ਯੈੱਸ ਬੈਂਕ ਤੇ ਆਏ ਸੰਕਟ ਤੋਂ ਬਾਅਦ ਬਹੁਤ ਡਾਉਨ ਹੋ ਗਿਆ ਸੀ।ਫੋਨ ਪੇ ਦੇ ਸੀਈਓ, ਸਮੀਰ ਨਿਗਮ ਨੇ ਵੀ ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ ਸੀ ਕਿ ਟੀਮ ਮਸਲੇ ਦੇ ਹੱਲ ਲਈ ਸਖ਼ਤ ਮਿਹਨਤ ਕਰ ਰਹੀ ਹੈ।
ਆਈਸੀਆਈਸੀਆਈ ਬੈਂਕ ਦੇ ਅਧਿਕਾਰਤ ਟਵਿੱਟਰ ਹੈਂਡਲ ਨੇ ਵੀ ਫੋਨ ਪੇ ਦਾ ਸਵਾਗਤ ਕਰਦਿਆਂ ਇੱਕ ਜਵਾਬੀ ਟਵੀਟ ਵਿੱਚ ਇਸ ਖਬਰ ਦੀ ਪੁਸ਼ਟੀ ਕੀਤੀ ਹੈ।Dear @PhonePe_ users. We are back with a bang! Would've been impossible to do so in record time without incredible effort & inspirational leadership displayed by @NPCI_NPCI and our new UPI partner @ICICIBank! Will never forget because - A friend in need is a friend indeed ????????????
— Sameer.Nigam (@_sameernigam) March 7, 2020
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਖੇਤੀਬਾੜੀ ਖ਼ਬਰਾਂ
ਪੰਜਾਬ
ਲੁਧਿਆਣਾ
ਮਨੋਰੰਜਨ
Advertisement