ਪੜਚੋਲ ਕਰੋ

Realme ਦਾ Narzo 20 Pro 38 ਮਿੰਟ 'ਚ ਹੋ ਜਾਂਦਾ ਫੁੱਲ ਚਾਰਜ, ਜਾਣੋ ਹੋਰ ਕੀ ਕੁਝ ਖਾਸ

Realme Narzo 20 Pro 'ਚ 6.5 ਇੰਚ ਦੀ ਫੁੱਲ ਐਚਡੀ ਪਲੱਸ ਡਿਸਪਲੇਅ ਹੈ, ਜਿਸ ਦੀ ਸਕ੍ਰੀਨ ਟੂ ਬਾਡੀ ਰੇਸ਼ੋ 90.5 ਪ੍ਰਤੀਸ਼ਤ ਹੈ।

Realme Narzo 20 Pro 'ਚ 6.5 ਇੰਚ ਦੀ ਫੁੱਲ ਐਚਡੀ ਪਲੱਸ ਡਿਸਪਲੇਅ ਹੈ, ਜਿਸ ਦੀ ਸਕ੍ਰੀਨ ਟੂ ਬਾਡੀ ਰੇਸ਼ੋ 90.5 ਪ੍ਰਤੀਸ਼ਤ ਹੈ। ਇਸ ਫੋਨ ਵਿੱਚ ਸਾਈਡ ਮਾਉਂਟਡ ਫਿੰਗਰਪ੍ਰਿੰਟ ਸਕੈਨਰ ਹੈ। ਇਹ ਫੋਨ ਗੇਮਿੰਗ ਪ੍ਰੋਸੈਸਰ ਮੀਡੀਆਟੈਕ ਹੈਲੀਓ ਜੀ 95 ਨਾਲ ਲੈਸ ਹੈ ਤੇ ਇਹ ਐਂਡਰਾਇਡ 10 ਓਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਰੀਅਲਮੀ ਦਾ ਇਹ ਫੋਨ ਦੋ ਕੱਲਰ ਆਪਸ਼ਨ ਬਲੈਕ ਨਿੰਜਾ ਤੇ ਵ੍ਹਾਈਟ ਨਾਈਟ 'ਚ ਉਪਲੱਬਧ ਹੈ। ਰੀਅਲਮੀ ਨਾਰਜ਼ੋ 20 ਪ੍ਰੋ 'ਚ ਕਵਾਡ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਪਹਿਲਾ ਇੱਕ 48 MP ਪ੍ਰਾਇਮਰੀ ਲੈਂਜ਼ ਹੈ, ਦੂਜਾ ਇੱਕ 8 MP ਅਲਟਰਾ-ਵਾਈਡ-ਐਂਗਲ ਲੈਂਜ਼ ਹੈ, ਤੀਸਰਾ 2 MP ਮੋਨੋਕ੍ਰੋਮ ਲੈਂਸ ਹੈ ਤੇ ਚੌਥਾ 2 MP ਮੈਕਰੋ ਲੈਂਜ਼ ਹੈ। ਇਸ ਸਮਾਰਟਫੋਨ ਦੇ ਅਗਲੇ ਹਿੱਸੇ 'ਚ 16MP ਸੈਲਫੀ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਸ਼ਕਤੀ ਦੇਣ ਲਈ  Realme ਨਾਰਜ਼ੋ 20 ਪ੍ਰੋ ਦੀ ਬੈਟਰੀ 4,500 ਐਮਏਐਚ ਦੀ ਹੈ, ਜੋ 65 Watt ਸੁਪਰ ਡਾਰਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਸਮਾਰਟਫੋਨ 'ਤੇ 38 ਮਿੰਟ 'ਚ ਜ਼ੀਰੋ ਤੋਂ 100 ਪ੍ਰਤੀਸ਼ਤ ਤੱਕ ਦਾ ਚਾਰਜ ਹੋ ਸਕਦਾ ਹੈ। ਇਸ ਤੋਂ ਇਲਾਵਾ ਇਸ ਸਮਾਰਟਫੋਨ 'ਚ ਵਾਈ-ਫਾਈ, ਬਲੂਟੁੱਥ, ਜੀਪੀਐਸ ਤੇ ਯੂਐਸਬੀ ਟਾਈਪ-ਸੀ ਪੋਰਟ ਵਰਗੀਆਂ ਕੁਨੈਕਟੀਵਿਟੀ ਵਿਸ਼ੇਸ਼ਤਾਵਾਂ ਦਿੱਤੀਆਂ ਗਈਆਂ ਹਨ। ਰੀਅਲਮੀ ਨਾਰਜ਼ੋ 20 ਪ੍ਰੋ ਸਮਾਰਟਫੋਨ ਦੀ 6 ਜੀਬੀ ਰੈਮ + 64 ਜੀਬੀ ਸਟੋਰੇਜ ਦੀ ਕੀਮਤ 14,999 ਰੁਪਏ ਤੈਅ ਕੀਤੀ ਗਈ ਹੈ। ਇਸ ਦੇ ਨਾਲ ਹੀ ਇਸ ਦੇ 8 ਜੀਬੀ ਰੈਮ + 128 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 16,999 ਰੁਪਏ ਹੈ।

ਟਾਪ ਹੈਡਲਾਈਨ

Jio vs Airtel Vs Vi... ਕਿਹੜੀ ਕੰਪਨੀ ਦਾ 1 ਸਾਲ ਦਾ ਰਿਚਾਰਜ ਸਭ ਤੋਂ ਸਸਤਾ? ਦੇਖੋ ਪੂਰੀ ਲਿਸਟ
Jio vs Airtel Vs Vi... ਕਿਹੜੀ ਕੰਪਨੀ ਦਾ 1 ਸਾਲ ਦਾ ਰਿਚਾਰਜ ਸਭ ਤੋਂ ਸਸਤਾ? ਦੇਖੋ ਪੂਰੀ ਲਿਸਟ
Wired ਜਾਂ Wireless Internet ? ਘਰ ਲਈ ਕਿਹੜਾ ਕਨੈਕਸ਼ਨ ਬਿਹਤਰ, ਜਾਣੋ ਫਾਇਦੇ ਤੇ ਨੁਕਸਾਨ
Wired ਜਾਂ Wireless Internet ? ਘਰ ਲਈ ਕਿਹੜਾ ਕਨੈਕਸ਼ਨ ਬਿਹਤਰ, ਜਾਣੋ ਫਾਇਦੇ ਤੇ ਨੁਕਸਾਨ
Jio VIP Number : ਸਿਰਫ਼ 50 ਰੁਪਏ 'ਚ ਮਿਲ ਸਕਦਾ ਹੈ Jio ਦਾ VIP ਨੰਬਰ! ਇੰਝ ਚੁਣੋ ਆਪਣੀ ਪਸੰਦ ਦਾ ਨੰਬਰ
Jio VIP Number : ਸਿਰਫ਼ 50 ਰੁਪਏ 'ਚ ਮਿਲ ਸਕਦਾ ਹੈ Jio ਦਾ VIP ਨੰਬਰ! ਇੰਝ ਚੁਣੋ ਆਪਣੀ ਪਸੰਦ ਦਾ ਨੰਬਰ
iPhone Feature : ਇੱਕ ਮੋਬਾਈਲ ਨੰਬਰ, ਦੋ iPhone! Apple ਦਾ ਨਵਾਂ ਫੀਚਰ, ਜਾਣੋ ਕਿਵੇਂ ਕਰਦਾ ਹੈ ਕੰਮ
iPhone Feature : ਇੱਕ ਮੋਬਾਈਲ ਨੰਬਰ, ਦੋ iPhone! Apple ਦਾ ਨਵਾਂ ਫੀਚਰ, ਜਾਣੋ ਕਿਵੇਂ ਕਰਦਾ ਹੈ ਕੰਮ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Mohali News: ਵੱਡੀ ਖਬਰ, ਮੋਹਾਲੀ ਦੇ ਗਮਾਡਾ ਦਫ਼ਤਰ 'ਤੇ ED ਨੇ ਮਾਰਿਆ ਛਾਪਾ, ਜਲੰਧਰ-ਚੰਡੀਗੜ੍ਹ ਅਤੇ ਦਿੱਲੀ ਤੋਂ ਟੀਮਾਂ ਪਹੁੰਚੀਆਂ, ਦਸਤਾਵੇਜ਼ਾਂ ਦੀ ਕੀਤੀ ਜਾ ਰਹੀ ਜਾਂਚ...
ਵੱਡੀ ਖਬਰ, ਮੋਹਾਲੀ ਦੇ ਗਮਾਡਾ ਦਫ਼ਤਰ 'ਤੇ ED ਨੇ ਮਾਰਿਆ ਛਾਪਾ, ਜਲੰਧਰ-ਚੰਡੀਗੜ੍ਹ ਅਤੇ ਦਿੱਲੀ ਤੋਂ ਟੀਮਾਂ ਪਹੁੰਚੀਆਂ, ਦਸਤਾਵੇਜ਼ਾਂ ਦੀ ਕੀਤੀ ਜਾ ਰਹੀ ਜਾਂਚ...
Rajya Sabha Election 2026: ਚੋਣਾਂ ਦਾ ਵੱਜਿਆ ਬਿਗੁਲ, UP ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 10 ਰਾਜ ਸਭਾ ਸੀਟਾਂ ਲਈ ਚੋਣਾਂ ਦਾ ਐਲਾਨ, 16 ਅਕਤੂਬਰ ਨੂੰ ਹੋਏਗੀ ਵੋਟਿੰਗ...
ਚੋਣਾਂ ਦਾ ਵੱਜਿਆ ਬਿਗੁਲ, UP ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 10 ਰਾਜ ਸਭਾ ਸੀਟਾਂ ਲਈ ਚੋਣਾਂ ਦਾ ਐਲਾਨ, 16 ਅਕਤੂਬਰ ਨੂੰ ਹੋਏਗੀ ਵੋਟਿੰਗ...
Political News: ਸਿਆਸੀ ਜਗਤ 'ਚ ਮੱਚੀ ਤਰਥੱਲੀ, ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੂੰ ਲੈ ਕੇ ਵੱਡਾ ਖੁਲਾਸਾ, ਜਾਣੋ ਕਿਸਨੇ ਦੱਸਿਆ 'ਟ੍ਰਾਂਸਜੈਂਡਰ...'
ਸਿਆਸੀ ਜਗਤ 'ਚ ਮੱਚੀ ਤਰਥੱਲੀ, ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੂੰ ਲੈ ਕੇ ਵੱਡਾ ਖੁਲਾਸਾ, ਜਾਣੋ ਕਿਸਨੇ ਦੱਸਿਆ 'ਟ੍ਰਾਂਸਜੈਂਡਰ...'
DC ਦਫ਼ਤਰਾਂ 'ਚ 8 ਤੋਂ 20 ਅਕਤੂਬਰ ਤੱਕ ਕੰਮਕਾਜ ਰਹੇਗਾ ਠੱਪ, ਮੁਲਾਜ਼ਮਾਂ ਦਾ ਵੱਡਾ ਐਲਾਨ
DC ਦਫ਼ਤਰਾਂ 'ਚ 8 ਤੋਂ 20 ਅਕਤੂਬਰ ਤੱਕ ਕੰਮਕਾਜ ਰਹੇਗਾ ਠੱਪ, ਮੁਲਾਜ਼ਮਾਂ ਦਾ ਵੱਡਾ ਐਲਾਨ
ਅੰਮ੍ਰਿਤਸਰ 'ਚ ਬਿਨਾਂ ਵੈਲਿਡ ਨੰਬਰ ਪਲੇਟ ਤੋਂ ਗੱਡੀ ਚਲਾਉਣਾ ਪਵੇਗਾ ਮਹਿੰਗਾ, ਪੈਟਰੋਲ-ਡੀਜ਼ਲ ਅਤੇ CNG 'ਤੇ ਲੱਗੀ ਰੋਕ; ਨਿਯਮ ਤੋੜਿਆ ਤਾਂ ਹੋਵੇਗੀ ਕਾਰਵਾਈ
ਅੰਮ੍ਰਿਤਸਰ 'ਚ ਬਿਨਾਂ ਵੈਲਿਡ ਨੰਬਰ ਪਲੇਟ ਤੋਂ ਗੱਡੀ ਚਲਾਉਣਾ ਪਵੇਗਾ ਮਹਿੰਗਾ, ਪੈਟਰੋਲ-ਡੀਜ਼ਲ ਅਤੇ CNG 'ਤੇ ਲੱਗੀ ਰੋਕ; ਨਿਯਮ ਤੋੜਿਆ ਤਾਂ ਹੋਵੇਗੀ ਕਾਰਵਾਈ
ਰਾਤੋ ਰਾਤ ਹੋਇਆ ਵੱਡਾ ਪ੍ਰਸ਼ਾਸਨਿਕ ਫੇਰਬਦਲ, IAS ਅਧਿਕਾਰੀਆਂ ਦੇ ਹੋਏ ਤਬਾਦਲੇ, 10 ਡੀਐਮ ਵੀ ਬਦਲੇ; ਦੇਖੋ UP ਦੇ ਅਧਿਕਾਰੀਆਂ ਦੇ ਟਰਾਂਸਫਰ ਦੀ List
ਰਾਤੋ ਰਾਤ ਹੋਇਆ ਵੱਡਾ ਪ੍ਰਸ਼ਾਸਨਿਕ ਫੇਰਬਦਲ, IAS ਅਧਿਕਾਰੀਆਂ ਦੇ ਹੋਏ ਤਬਾਦਲੇ, 10 ਡੀਐਮ ਵੀ ਬਦਲੇ; ਦੇਖੋ UP ਦੇ ਅਧਿਕਾਰੀਆਂ ਦੇ ਟਰਾਂਸਫਰ ਦੀ List
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਸਤੰਬਰ 2026
300 ਰੁਪਏ ਤੱਕ ਘੱਟ ਗਏ ਗੈਸ ਸਿਲੰਡਰ ਦੇ ਰੇਟ! ਚੈੱਕ ਕਰੋ ਆਪਣੇ ਸ਼ਹਿਰ ਦੀਆਂ ਕੀਮਤਾਂ
300 ਰੁਪਏ ਤੱਕ ਘੱਟ ਗਏ ਗੈਸ ਸਿਲੰਡਰ ਦੇ ਰੇਟ! ਚੈੱਕ ਕਰੋ ਆਪਣੇ ਸ਼ਹਿਰ ਦੀਆਂ ਕੀਮਤਾਂ
Embed widget