ਪੜਚੋਲ ਕਰੋ

ਹੁਣ ਜੀਓ ਵੱਲੋਂ ਫਰੀ ਮਿਲਣਗੇ ਐਲਈਡੀ ਟੀਵੀ, ਜਾਣੋ ਕਿਵੇਂ

ਰਿਲਾਇੰਸ ਜੀਓ ਦੀ ਫਾਈਬਰ ਸਰਵਿਸ ਸ਼ੁਰੂ ਹੋਣ ‘ਚ ਹੁਣ ਕੁਝ ਹੀ ਦਿਨ ਬਾਕੀ ਰਹੀ ਗਏ ਹਨ। ਪੰਜ ਸਤੰਬਰ ਤੋਂ ਜੀਓ ਫਾਈਬਰ ਸਰਵਿਸ ਸ਼ੁਰੂ ਹੋ ਰਹੀ ਹੈ ਜਿਸ ਲਈ 700 ਰੁਪਏ ਤੋਂ ਲੈ ਕੇ 1000 ਰੁਪਏ ਤਕ ਦੇ ਪਲਾਨ ਰੱਖੇ ਗਏ ਹਨ।

ਨਵੀਂ ਦਿੱਲੀ: ਰਿਲਾਇੰਸ ਜੀਓ ਦੀ ਫਾਈਬਰ ਸਰਵਿਸ ਸ਼ੁਰੂ ਹੋਣ ‘ਚ ਹੁਣ ਕੁਝ ਹੀ ਦਿਨ ਬਾਕੀ ਰਹੀ ਗਏ ਹਨ। ਪੰਜ ਸਤੰਬਰ ਤੋਂ ਜੀਓ ਫਾਈਬਰ ਸਰਵਿਸ ਸ਼ੁਰੂ ਹੋ ਰਹੀ ਹੈ ਜਿਸ ਲਈ 700 ਰੁਪਏ ਤੋਂ ਲੈ ਕੇ 1000 ਰੁਪਏ ਤਕ ਦੇ ਪਲਾਨ ਰੱਖੇ ਗਏ ਹਨ। ਜਦਕਿ ਸਾਰਿਆਂ ਨੂੰ ਸਭ ਤੋਂ ਜ਼ਿਆਦਾ ਇੰਤਜ਼ਾਰ ਫਰੀ ਐਲਈਡੀ ਟੀਵੀ ਤੇ 4K ਰਿਜੋਲੂਸ਼ਨ ਵਾਲੇ ਸੈਟਅੱਪ ਬਾਕਸ ਦਾ ਹੈ। ਕੰਪਨੀ ਨੇ ਆਪਣੀ ਸਾਲਾਨਾ ਮੀਟਿੰਗ ‘ਚ ਸਾਫ਼ ਕੀਤਾ ਸੀ ਕਿ ਫਾਈਬਰ ਸਰਵਿਸ ‘ਚ ਘੱਟ ਤੋਂ ਘੱਟ 100mbps ਦੀ ਸਪੀਡ ਮਿਲੇਗੀ। ਇਸ ਤੋਂ ਇਲਾਵਾ ਕੰਪਨੀ ਦੇ ਸਭ ਤੋਂ ਸਸਤੇ ਪਲਾਨ ਲਈ ਯੂਜ਼ਰਸ ਨੂੰ 700 ਰੁਪਏ ਦਾ ਪਲਾਨ ਦਿੱਤਾ ਜਾ ਰਿਹਾ ਹੈ। ਰਿਲਾਇੰਸ ਆਪਣੀ ਫਾਈਬਰ ਸਰਵਿਸ ‘ਚ ਯੂਜ਼ਰਸ ਨੂੰ ਐਲਈਡੀ ਟੀਵੀ ਨਾਲ ਬ੍ਰਾਡਬੈਂਡ ਤੇ ਲੈਂਡਲਾਈਨ ਦਾ ਕਨੈਕਸ਼ਨ ਵੀ ਦੇਵੇਗਾ। ਫਰੀ ਐਲਈਡੀ ਟੀਵੀ ਲਈ ਯੂਜ਼ਰਸ ਨੂੰ ਜੀਓ ਫਾਈਬਰ ਦੇ ਸਾਲਾਨਾ ਪੈਕ ਦਾ ਸਬਸਕ੍ਰਿਪਸ਼ਨ ਲੈਣਾ ਪਵੇਗਾ। ਜੀਓ ਦੇ ਸਲਾਨਾ ਪੈਕ ਦਾ ਨਾਂ ਜੀ-ਫਾਰਐਵਰ ਪਲਾਨ ਹੋ ਸਕਦਾ ਹੈ। ਇਸ ਨੂੰ ਕੰਪਨੀ ਦੇ ਤਿੰਨ ਸਾਲ ਪੂਰਾ ਹੋਣ ‘ਤੇ ਪੇਸ਼ ਕੀਤਾ ਜਾ ਰਿਹਾ ਹੈ। ਜੀਓ ਨੇ ਫਾਈਬਰ ਸਰਵਿਸ ਲਈ ਪਹਿਲਾਂ ਹੀ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਹੈ। ਇਹ ਗੱਲ ਸਾਫ਼ ਹੈ ਕਿ ਫਰੀ ਐਲਈਡੀ ਲਈ ਯੂਜ਼ਰਸ ਨੂੰ ਸਾਲਾਨਾ ਪਲਾਨ ਦੀ ਕੀਮਤ ਦਾ ਭੁਗਤਾਨ ਕਰਨਾ ਪਵੇਗਾ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

iPhone 18 Pro ਅਤੇ Pro Max ਦੀ ਲਾਂਚਿੰਗ ਨੇੜੇ, ਕੀਮਤ ਤੋਂ ਲੈ ਕੇ ਫੀਚਰ ਤੱਕ ਸਾਰੀ ਡਿਟੇਲ ਹੋ ਗਈ ਲੀਕ
iPhone 18 Pro ਅਤੇ Pro Max ਦੀ ਲਾਂਚਿੰਗ ਨੇੜੇ, ਕੀਮਤ ਤੋਂ ਲੈ ਕੇ ਫੀਚਰ ਤੱਕ ਸਾਰੀ ਡਿਟੇਲ ਹੋ ਗਈ ਲੀਕ
Cooling ਹੋ ਰਹੀ ਗਾਇਬ ! ਫਰਿੱਜ ਦੀ ਵਰਤੋਂ ਕਰਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ
Cooling ਹੋ ਰਹੀ ਗਾਇਬ ! ਫਰਿੱਜ ਦੀ ਵਰਤੋਂ ਕਰਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ
Cheap Recharge Plans: ਹੁਣ 70 ਦਿਨ ਤੱਕ ਚੱਲੇਗਾ 599 ਰੁਪਏ ਵਾਲਾ ਪ੍ਰੀਪੇਡ ਪਲਾਨ, ਹਰ ਰੋਜ਼ 3GB ਹਾਈ-ਸਪੀਡ ਡਾਟਾ ਤੇ ਅਨਲਿਮਟਿਡ ਕਾਲਿੰਗ ਸਣੇ ਮਿਲਣਗੇ ਇਹ ਲਾਭ...
ਹੁਣ 70 ਦਿਨ ਤੱਕ ਚੱਲੇਗਾ 599 ਰੁਪਏ ਵਾਲਾ ਪ੍ਰੀਪੇਡ ਪਲਾਨ, ਹਰ ਰੋਜ਼ 3GB ਹਾਈ-ਸਪੀਡ ਡਾਟਾ ਤੇ ਅਨਲਿਮਟਿਡ ਕਾਲਿੰਗ ਸਣੇ ਮਿਲਣਗੇ ਇਹ ਲਾਭ...
AC ਚਲਾਉਣ ਦਾ ਸਹੀ ਤਰੀਕਾ, ਇਹ 5 ਟ੍ਰਿਕਾਂ ਜ਼ਰੂਰ ਕਰੋ ਫਾਲੋ, ਬਿਜਲੀ ਦਾ ਬਿੱਲ ਵੀ ਆਵੇਗਾ ਘੱਟ
AC ਚਲਾਉਣ ਦਾ ਸਹੀ ਤਰੀਕਾ, ਇਹ 5 ਟ੍ਰਿਕਾਂ ਜ਼ਰੂਰ ਕਰੋ ਫਾਲੋ, ਬਿਜਲੀ ਦਾ ਬਿੱਲ ਵੀ ਆਵੇਗਾ ਘੱਟ

ਵੀਡੀਓਜ਼

ਅਸੀਂ ਤਾਂ ਵਿਸ਼ਵਗੁਰੂ ਬਣਨਾ ਸੀ, PM ਮੋਦੀ ਨੇ ਵਿਸ਼ਵ ਚੇਲਾ ਬਣਾ ਦਿੱਤਾ
ਵੇਖੋ ਧੱਕੇਸ਼ਾਹੀ ਦੇ ਦੋਸ਼ਾਂ ‘ਤੇ CM ਮਾਨ ਕੀ ਬੋਲ ਗਏ
Majithia raises big questions on Election Commission
Majithia makes serious allegations on CM Mann
ਸਿੱਖਿਆ ਨੂੰ ਨਵੇਂ ਲੈਵਲ ‘ਤੇ ਲੈ ਜਾਣ ਲਈ CM ਮਾਨ ਦੇ ਵੱਡੇ ਕਦਮ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਿਆਸੀ ਜਗਤ ਤੋਂ ਵੱਡੀ ਖ਼ਬਰ, ਸਾਬਕਾ ਮੁੱਖਮੰਤਰੀ ਦਾ ਹੋਇਆ ਦੇਹਾਂਤ; ਟੁੱਟਿਆਂ ਦੁੱਖਾਂ ਦਾ ਪਹਾੜ
ਸਿਆਸੀ ਜਗਤ ਤੋਂ ਵੱਡੀ ਖ਼ਬਰ, ਸਾਬਕਾ ਮੁੱਖਮੰਤਰੀ ਦਾ ਹੋਇਆ ਦੇਹਾਂਤ; ਟੁੱਟਿਆਂ ਦੁੱਖਾਂ ਦਾ ਪਹਾੜ
ਅਵਾਰਾ ਕੁੱਤਿਆਂ ਨੂੰ ਲੈਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਜਾਣੋ
ਅਵਾਰਾ ਕੁੱਤਿਆਂ ਨੂੰ ਲੈਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਜਾਣੋ
ਆਮ ਆਦਮੀ ਨੂੰ ਲੱਗਿਆ ਇੱਕ ਹੋਰ ਝਟਕਾ, ਦੁੱਧ ਤੋਂ ਬਾਅਦ ਮਹਿੰਗੀ ਹੋਈ Bread, ਜਾਣੋ ਨਵੇਂ ਰੇਟ
ਆਮ ਆਦਮੀ ਨੂੰ ਲੱਗਿਆ ਇੱਕ ਹੋਰ ਝਟਕਾ, ਦੁੱਧ ਤੋਂ ਬਾਅਦ ਮਹਿੰਗੀ ਹੋਈ Bread, ਜਾਣੋ ਨਵੇਂ ਰੇਟ
ਨੈਸ਼ਨਲ ਹਾਈਵੇਅ 'ਤੇ ਭਿਆਨਕ ਸੜਕ ਹਾਦਸਾ, 4 ਨੌਜਵਾਨਾਂ ਦੀ ਦਰਦਨਾਕ ਮੌਤ; ਮੱਚਿਆ ਚੀਕ ਚੀਹਾੜਾ
ਨੈਸ਼ਨਲ ਹਾਈਵੇਅ 'ਤੇ ਭਿਆਨਕ ਸੜਕ ਹਾਦਸਾ, 4 ਨੌਜਵਾਨਾਂ ਦੀ ਦਰਦਨਾਕ ਮੌਤ; ਮੱਚਿਆ ਚੀਕ ਚੀਹਾੜਾ
ਸਵੇਰੇ-ਸਵੇਰੇ ਸਿਰਦਰਦ ਅਤੇ ਰਹਿੰਦੀ ਥਕਾਵਟ ਸਾਈਲੈਂਟ ਕਿਲਰ ਦਾ ਅਲਰਟ, ਭੁੱਲ ਕੇ ਵੀ ਨਾ ਕਰੋ ਇਗਨੋਰ, ਨਹੀਂ ਤਾਂ ਹੋਵੋਗੇ ਖਤਰਨਾਕ ਬਿਮਾਰੀ ਦੇ ਸ਼ਿਕਾਰ
ਸਵੇਰੇ-ਸਵੇਰੇ ਸਿਰਦਰਦ ਅਤੇ ਰਹਿੰਦੀ ਥਕਾਵਟ ਸਾਈਲੈਂਟ ਕਿਲਰ ਦਾ ਅਲਰਟ, ਭੁੱਲ ਕੇ ਵੀ ਨਾ ਕਰੋ ਇਗਨੋਰ, ਨਹੀਂ ਤਾਂ ਹੋਵੋਗੇ ਖਤਰਨਾਕ ਬਿਮਾਰੀ ਦੇ ਸ਼ਿਕਾਰ
ਚੰਡੀਗੜ੍ਹ 'ਚ ਪੁਲਿਸ ਅਤੇ ਬਬੀਹਾ ਗੈਂਗ ਦੇ ਗੁਰਗਿਆਂ ਵਿਚਾਲੇ ਮੁਕਾਬਲਾ, ASI ਨੂੰ ਲੱਗੀ ਗੋਲੀ, ਚੱਲੀਆਂ ਤਾੜ-ਤਾੜ ਗੋਲੀਆਂ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਚੰਡੀਗੜ੍ਹ 'ਚ ਪੁਲਿਸ ਅਤੇ ਬਬੀਹਾ ਗੈਂਗ ਦੇ ਗੁਰਗਿਆਂ ਵਿਚਾਲੇ ਮੁਕਾਬਲਾ, ASI ਨੂੰ ਲੱਗੀ ਗੋਲੀ, ਚੱਲੀਆਂ ਤਾੜ-ਤਾੜ ਗੋਲੀਆਂ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਪੰਜਾਬ ਦੇ 10 ਜ਼ਿਲ੍ਹਿਆਂ 'ਚ ਲੂ ਦਾ ਅਲਰਟ, ਕਦੋਂ ਹੋਵੇਗੀ ਮਾਨਸੂਨ ਦੀ ਐਂਟਰੀ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 10 ਜ਼ਿਲ੍ਹਿਆਂ 'ਚ ਲੂ ਦਾ ਅਲਰਟ, ਕਦੋਂ ਹੋਵੇਗੀ ਮਾਨਸੂਨ ਦੀ ਐਂਟਰੀ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ 'ਚ ਵਾਪਰ ਗਈ ਵੱਡੀ ਵਾਰਦਾਤ! ਸਰਕਾਰੀ ਮੈਡੀਕਲ ਕਾਲਜ ਦੇ ਵਿਦਿਆਰਥੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਪੰਜਾਬ 'ਚ ਵਾਪਰ ਗਈ ਵੱਡੀ ਵਾਰਦਾਤ! ਸਰਕਾਰੀ ਮੈਡੀਕਲ ਕਾਲਜ ਦੇ ਵਿਦਿਆਰਥੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
Embed widget