ਪੜਚੋਲ ਕਰੋ
Advertisement
Remove China Apps: ਇੱਕ ਅਜਿਹਾ App ਜੋ ਤੁਹਾਡੇ ਫੋਨ ਨੂੰ ਦਵਾਏਗਾ TikTok ਤੇ ਦੂਸਰੇ ਚਾਈਨੀਜ਼ ਐਪ ਤੋਂ ਮੁਕਤੀ!
ਲੋਕਾਂ ਨੇ ਹੁਣ ਜਾਂ ਤਾਂ ਚੀਨੀ ਉਤਪਾਦਾਂ 'ਤੇ ਭਰੋਸਾ ਕਰਨਾ ਬੰਦ ਕਰ ਦਿੱਤਾ ਹੈ ਜਾਂ ਵੱਖ-ਵੱਖ ਕਾਰਨਾਂ ਕਰਕੇ ਟਿੱਕਟੋਕ(TikTok) ਵਰਗੇ ਚੀਨੀ ਐਪਸ ਨੂੰ ਅਣਇੰਸਟੌਲ ਕਰਨਾ ਸ਼ੁਰੂ ਕਰ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਟਿੱਕਟੋਕ ਵਰਸੇਜ਼ ਯੂਟਿਊਬ ਵਾਰ ਤੋਂ ਬਾਅਦ ਟਿੱਕਟੋਕ ਐਪ ਨੂੰ ਨੁਕਸਾਨ ਹੋਇਆ ਹੈ। ਹੁਣ OneTouch Apps Labs ਨੇ 'Remove China Apps’ ਨਾਮਕ ਐਪ ਵੀ ਤਿਆਰ ਕੀਤਾ ਹੈ। ਇਹ ਐਪਲੀਕੇਸ਼ਨ ਹੁਣ ਗੂਗਲ ਪਲੇ ਸਟੋਰ 'ਤੇ ਵੀ ਉਪਲਬਧ ਹੈ।
ਨਵੀਂ ਦਿੱਲੀ: ਲੋਕਾਂ ਨੇ ਹੁਣ ਜਾਂ ਤਾਂ ਚੀਨੀ ਉਤਪਾਦਾਂ 'ਤੇ ਭਰੋਸਾ ਕਰਨਾ ਬੰਦ ਕਰ ਦਿੱਤਾ ਹੈ ਜਾਂ ਵੱਖ-ਵੱਖ ਕਾਰਨਾਂ ਕਰਕੇ ਟਿੱਕਟੋਕ(TikTok) ਵਰਗੇ ਚੀਨੀ ਐਪਸ ਨੂੰ ਅਣਇੰਸਟੌਲ ਕਰਨਾ ਸ਼ੁਰੂ ਕਰ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਟਿੱਕਟੋਕ ਵਰਸੇਜ਼ ਯੂਟਿਊਬ ਵਾਰ ਤੋਂ ਬਾਅਦ ਟਿੱਕਟੋਕ ਐਪ ਨੂੰ ਨੁਕਸਾਨ ਹੋਇਆ ਹੈ। ਹੁਣ OneTouch Apps Labs ਨੇ 'Remove China Apps’ ਨਾਮਕ ਐਪ ਵੀ ਤਿਆਰ ਕੀਤਾ ਹੈ। ਇਹ ਐਪਲੀਕੇਸ਼ਨ ਹੁਣ ਗੂਗਲ ਪਲੇ ਸਟੋਰ 'ਤੇ ਵੀ ਉਪਲਬਧ ਹੈ।
ਐਪ ਨੂੰ ਹੁਣ ਤੱਕ 100K ਤੋਂ ਵੱਧ ਡਾਉਨਲੋਡ ਪ੍ਰਾਪਤ ਹੋਏ ਹਨ ਅਤੇ 24,000 ਤੋਂ ਵੱਧ ਉਪਭੋਗਤਾਵਾਂ ਨੇ ਇਸ ਦੇ ਰੀਵਿਊ ਲਿਖੇ ਹਨ। ਐਪ ਨੂੰ ਪਲੇ ਸਟੋਰ 'ਤੇ ਇਕ ਠੋਸ ‘4.8-ਸਟਾਰ ਰੇਟਿੰਗ' ਮਿਲੀ ਹੈ। ਜਿਵੇਂ ਕਿ ਨਾਮ ਆਪਣੇ ਆਪ ਤੋਂ ਹੀ ਸੁਝਾਅ ਦਿੰਦਾ ਹੈ, ਇਹ ਐਪ ਅਸਲ ਵਿੱਚ ਤੁਹਾਡੇ ਸਮਾਰਟਫੋਨ ਵਿੱਚ ਐਪਸ ਨੂੰ ਸਕੈਨ ਕਰਦੀ ਹੈ ਜੋ ਚੀਨੀ ਡਿਵੇਲੇਪਰਸ ਦੁਆਰਾ ਤਿਆਰ ਕੀਤੀਆਂ ਗਈਆਂ ਹਨ।
ਇਹ ਐਪ ਸਿਰਫ 3.5 ਐਮ ਬੀ ਹੈ ਅਤੇ ਇਸ ‘ਚ ਕਿਸੇ ਵੀ ਇਸ਼ਤਿਹਾਰ ਦੀ ਕੋਈ ਪਰੇਸ਼ਾਨੀ ਨਹੀਂ ਹੈ। ਇਹ ਆਪਣੇ ਆਪ ਵਿੱਚ ਇਹ ਦਰਸਾਉਂਦਾ ਹੈ ਕਿ ਵਿਕਾਸਕਰਤਾ ਇਸ ਐਪ ਤੋਂ ਪੈਸਾ ਕਮਾਉਣਾ ਨਹੀਂ ਚਾਹੁੰਦੇ, ਬਲਕਿ ਉਹ ਸਿਰਫ ਇੱਕ ਚੀਨੀ ਐਪ ਦਾ ਬਾਇਕਾਟ ਕਰਨਾ ਚਾਹੁੰਦੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਪੰਜਾਬ
ਪੰਜਾਬ
Advertisement