ਪੜਚੋਲ ਕਰੋ

UPI New Rules : 1 ਅਪ੍ਰੈਲ ਤੋਂ ਬਦਲ ਰਿਹਾ ਨਿਯਮ , ਹੁਣ ਡਿਜੀਟਲ ਪੇਮੈਂਟ ਲਈ ਕਰਨਾ ਹੋਵੇਗਾ ਇਹ ਕੰਮ, ਸਾਈਬਰ ਠੱਗਾਂ 'ਤੇ ਲੱਗੇਗੀ ਲਗਾਮ 

UPI New Rules : ਮਾਲ ਜਾਂ ਸਥਾਨਕ ਦੁਕਾਨ 'ਤੇ ਬਹੁਤ ਸਾਰੇ ਲੋਕ ਪੇਮੈਂਟ ਕਰਨ ਲਈ ਡਿਜੀਟਲ ਟ੍ਰਾਜੇਕਸ਼ਨ ਜਾਂ UPI ਦਾ ਸਹਾਰਾ ਲੈਂਦੇ ਹਨ। ਹੁਣ ਡਿਜੀਟਲ ਲੈਣ-ਦੇਣ ਸੰਬੰਧੀ ਇੱਕ ਨਿਯਮ ਬਦਲਣ ਵਾਲਾ ਹੈ।

UPI New Rules : ਮਾਲ ਜਾਂ ਸਥਾਨਕ ਦੁਕਾਨ 'ਤੇ ਬਹੁਤ ਸਾਰੇ ਲੋਕ ਪੇਮੈਂਟ ਕਰਨ ਲਈ ਡਿਜੀਟਲ ਟ੍ਰਾਜੇਕਸ਼ਨ ਜਾਂ UPI ਦਾ ਸਹਾਰਾ ਲੈਂਦੇ ਹਨ। ਹੁਣ ਡਿਜੀਟਲ ਲੈਣ-ਦੇਣ ਸੰਬੰਧੀ ਇੱਕ ਨਿਯਮ ਬਦਲਣ ਵਾਲਾ ਹੈ। ਰਿਜ਼ਰਵ ਬੈਂਕ ਆਫ਼ ਇੰਡੀਆ (RBI) ਦੇ ਆਦੇਸ਼ ਤੋਂ ਬਾਅਦ ਬੈਂਕਾਂ ਨੂੰ ਟੂ ਫੈਕਟਰ ਵੈਰੀਫਿਕੇਸ਼ਨ (2FA) ਲਾਗੂ ਕਰਨਾ ਹੋਵੇਗਾ। ਸਤੰਬਰ 2025 ਵਿੱਚ ਜਾਰੀ ਕੀਤੇ ਗਏ ਆਦੇਸ਼ ਵਿੱਚ 1 ਅਪ੍ਰੈਲ, 2026 ਦੀ ਸਮਾਂ ਸੀਮਾ ਨਿਰਧਾਰਤ ਕੀਤੀ ਗਈ ਸੀ।

1 ਅਪ੍ਰੈਲ 2026 ਤੋਂ ਬਾਅਦ ਔਨਲਾਈਨ ਲੈਣ-ਦੇਣ ਲਈ ਸਿਰਫ਼ ਇੱਕ-ਵਾਰੀ ਪਾਸਵਰਡ (OTP) 'ਤੇ ਨਿਰਭਰ ਕਰਨਾ ਹੁਣ ਕਾਫ਼ੀ ਨਹੀਂ ਰਹੇਗਾ। ਸਾਰੇ ਔਨਲਾਈਨ ਲੈਣ-ਦੇਣ ਨੂੰ ਘੱਟੋ-ਘੱਟ ਦੋ ਵੱਖਰੇ ਅਤੇ  ਵੈਰੀਫਿਕੇਸ਼ਨ ਫੈਕਟਰ ਨਾਲ ਵੈਰੀਫਾਈ ਕਰਨਾ ਹੋਵੇਗਾ। ਮੀਡੀਆ ਰਿਪੋਰਟਾਂ ਦੇ ਅਨੁਸਾਰ ਕ੍ਰੈਡਿਟ ਕਾਰਡਾਂ 'ਚ ਟੂ ਫੈਕਟਰ ਵੈਰੀਫਿਕੇਸ਼ਨ ਪਹਿਲਾਂ ਤੋਂ ਲਾਗੂ ਹੈ।

ਇਹ ਹੋਣਗੇ ਵੈਰੀਫਿਕੇਸ਼ਨ ਦੇ ਤਰੀਕੇ 

ਨਿੱਜੀ ਪਛਾਣ ਨੰਬਰ (PIN)
ਬਾਇਓਮੈਟ੍ਰਿਕਸ ਜਿਵੇਂ ਕਿ ਫਿੰਗਰਪ੍ਰਿੰਟ ਜਾਂ ਚਿਹਰੇ ਦੀ ਪਛਾਣ
ਬੈਂਕਿੰਗ ਐਪ ਦੇ ਅੰਦਰ ਜਨਰੇਟ ਹੋਣ ਵਾਲੇ ਵਰਚੁਅਲ ਟੋਕਨ
SMS-ਅਧਾਰਤ OTP
ਇਨ੍ਹਾਂ ਨੂੰ ਉਦਾਹਰਣਾਂ ਵਜੋਂ ਸਮਝਣ ਲਈ ਪੇਮੈਂਟ ਕਰਨ ਲਈ ਦੋ ਕੰਮ ਕਰਨੇ ਪੈਣਗੇ।

OTP + PIN (ਸਟੈਟਿਕ)
ਬਾਇਓਮੈਟ੍ਰਿਕ ਵੈਰੀਫਿਕੇਸ਼ਨ + ਡਿਵਾਈਸ ਬਾਈਡਿੰਗ
ਟੋਕਨ-ਅਧਾਰਤ ਪ੍ਰਮਾਣਿਕਤਾ + ਪਾਸਵਰਡ

ਉਦਾਹਰਣ ਵਜੋਂ ਜੇਕਰ ਤੁਸੀਂ ਕਿਸੇ ਦੁਕਾਨ ਤੋਂ ਸਾਮਾਨ ਖਰੀਦਦੇ ਹੋ ਅਤੇ ਭੁਗਤਾਨ ਲਈ ਆਪਣਾ ਡੈਬਿਟ ਕਾਰਡ ਦਿੰਦੇ ਹੋ ਤਾਂ ਜਿਵੇਂ ਹੀ ਸੇਲਜ਼ ਪਰਸਨ ਇਸਨੂੰ ਪੁਆਇੰਟ ਆਫ਼ ਸੇਲ (POS) 'ਤੇ ਸਵਾਈਪ ਕਰਦਾ ਹੈ, ਉਪਭੋਗਤਾਵਾਂ ਨੂੰ ਪਿੰਨ ਦਰਜ ਕਰਨਾ ਪਵੇਗਾ ਅਤੇ OTP ਪ੍ਰਦਾਨ ਕਰਨਾ ਪਵੇਗਾ। ਹੁਣ ਔਨਲਾਈਨ ਲੈਣ-ਦੇਣ ਨੂੰ ਦੋ ਤਰੀਕਿਆਂ ਨਾਲ ਪ੍ਰਮਾਣਿਤ ਕਰਨਾ ਹੋਵੇਗਾ।

1 ਅਪ੍ਰੈਲ ਤੋਂ ਹਰ ਲੈਣ-ਦੇਣ ਲਈ ਪ੍ਰਮਾਣਿਕਤਾ ਦੇ ਘੱਟੋ-ਘੱਟ ਦੋ ਤਰੀਕਿਆਂ ਦੀ ਲੋੜ ਹੋਵੇਗੀ। ਇਹ ਸਾਈਬਰ ਧੋਖਾਧੜੀ ਨੂੰ ਰੋਕੇਗਾ ਅਤੇ ਅਣਅਧਿਕਾਰਤ ਲੈਣ-ਦੇਣ 'ਤੇ ਰੋਕ ਲੱਗੇਗੀ।

ਸਾਈਬਰ ਠੱਗਾਂ 'ਤੇ ਲਗਾਮ ਲਗਾਉਣ ਦੀ ਕੋਸ਼ਿਸ਼ 

ਸਾਈਬਰ ਠੱਗੀ ਦੇ ਬਹੁਤ ਸਾਰੇ ਮਾਮਲੇ ਹਨ ,ਜਿੱਥੇ ਪੀੜਤ ਦੇ ਨਿੱਜੀ ਮੋਬਾਈਲ ਫੋਨ 'ਤੇ ਆਉਣ ਵਾਲੇ ਬੈਂਕ OTP ਨੂੰ ਸਾਈਬਰ ਠੱਗਾਂ ਨੇ ਚਲਾਕੀ ਨਾਲ ਹਾਸਿਲ ਕਰ ਲਿਆ ਹੈ ਅਤੇ ਫਿਰ ਉਨ੍ਹਾਂ ਦੇ ਬੈਂਕ ਖਾਤੇ ਖਾਲੀ ਕਰ ਦਿੱਤੇ ਹਨ। ਫਿਸ਼ਿੰਗ ਘੁਟਾਲੇ, ਸਿਮ ਘੁਟਾਲੇ, ਅਤੇ ਹੋਰ ਬਹੁਤ ਸਾਰੇ ਘੁਟਾਲੇ ਹਾਲ ਹੀ ਵਿੱਚ ਵਧੇ ਹਨ।

ਨਿਯਮ ਅੰਤਰਰਾਸ਼ਟਰੀ ਲੈਣ-ਦੇਣ 'ਤੇ ਵੀ ਲਾਗੂ ਹੋਣਗੇ

RBI ਦਿਸ਼ਾ-ਨਿਰਦੇਸ਼ ਸਪੱਸ਼ਟ ਕਰਦੇ ਹਨ ਕਿ 1 ਅਕਤੂਬਰ, 2026 ਤੱਕ ਅੰਤਰਰਾਸ਼ਟਰੀ ਕਾਰਡ-ਨਾਟ-ਪ੍ਰੈਜ਼ੈਂਟ ਲੈਣ-ਦੇਣ 'ਤੇ ਵੀ ਇਸੇ ਤਰ੍ਹਾਂ ਦੇ ਪ੍ਰਮਾਣਿਕਤਾ ਨਿਯਮ ਲਾਗੂ ਕੀਤੇ ਜਾਣਗੇ।

ਟਾਪ ਹੈਡਲਾਈਨ

ਪਾਰਟੀ ਲਈ ਵਧੀਆ ਰਹਿਣਗੇ ਆਹ 4 Boat ਦੇ ਸਪੀਕਰ, ਜਾਣੋ ਵਿਸ਼ੇਸ਼ਤਾਂ ਤੋਂ ਕੀਮਤ ਤੱਕ ਇੱਕ-ਇੱਕ ਗੱਲ
ਪਾਰਟੀ ਲਈ ਵਧੀਆ ਰਹਿਣਗੇ ਆਹ 4 Boat ਦੇ ਸਪੀਕਰ, ਜਾਣੋ ਵਿਸ਼ੇਸ਼ਤਾਂ ਤੋਂ ਕੀਮਤ ਤੱਕ ਇੱਕ-ਇੱਕ ਗੱਲ
Mobile Recharge Plans : ਮੋਬਾਈਲ ਯੂਜ਼ਰਾਂ ਲਈ ਵੱਡੀ ਖ਼ਬਰ! Airtel-Jio-Vi ਨੂੰ ਲਿਆਉਣੇ ਪੈਣਗੇ ਸਿਰਫ਼ Voice-SMS ਵਾਲੇ ਪਲਾਨ
Mobile Recharge Plans : ਮੋਬਾਈਲ ਯੂਜ਼ਰਾਂ ਲਈ ਵੱਡੀ ਖ਼ਬਰ! Airtel-Jio-Vi ਨੂੰ ਲਿਆਉਣੇ ਪੈਣਗੇ ਸਿਰਫ਼ Voice-SMS ਵਾਲੇ ਪਲਾਨ
iPhone ਦਾ ਕਮਾਲ ਦਾ ਫੀਚਰ, ਭੀੜ ’ਚ ਤੁਹਾਡਾ ਨਾਮ ਸੁਣਦੇ ਹੀ ਮਿਲੇਗਾ ਅਲਰਟ
iPhone ਦਾ ਕਮਾਲ ਦਾ ਫੀਚਰ, ਭੀੜ ’ਚ ਤੁਹਾਡਾ ਨਾਮ ਸੁਣਦੇ ਹੀ ਮਿਲੇਗਾ ਅਲਰਟ
Best Headphones To Buy: ਸਭ ਤੋਂ ਵਧੀਆ ਹੈੱਡਫੋਨ ਖਰੀਦਣ ਤੋਂ ਪਹਿਲਾਂ ਪੜ੍ਹੋ ਇਹ ਖਬਰ, ਕੁਆਲਿਟੀ, ਸਾਊਂਡ ਸਣੇ ਯਾਤਰਾ ਦੌਰਾਨ ਬਿਨਾਂ ਬਾਹਰੀ ਸ਼ੌਰ ਲਈ ਇਹ ਆਪਸ਼ਨ ਖਾਸ...
ਸਭ ਤੋਂ ਵਧੀਆ ਹੈੱਡਫੋਨ ਖਰੀਦਣ ਤੋਂ ਪਹਿਲਾਂ ਪੜ੍ਹੋ ਇਹ ਖਬਰ, ਕੁਆਲਿਟੀ, ਸਾਊਂਡ ਸਣੇ ਯਾਤਰਾ ਦੌਰਾਨ ਬਿਨਾਂ ਬਾਹਰੀ ਸ਼ੌਰ ਲਈ ਇਹ ਆਪਸ਼ਨ ਖਾਸ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਚਲ ਤੇਜ਼, ਹੁਣ ਭਾਜਪਾ ਨੇ ਧੂਰੀ ਤੋਂ ਐਲਾਨਿਆ ਉਮੀਦਵਾਰ, ਇਸ ਸੀਨੀਅਰ ਆਗੂ ਦੇ ਨਾਂਅ 'ਤੇ ਲੱਗੀ ਮੋਹਰ...
ਪੰਜਾਬ 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਚਲ ਤੇਜ਼, ਹੁਣ ਭਾਜਪਾ ਨੇ ਧੂਰੀ ਤੋਂ ਐਲਾਨਿਆ ਉਮੀਦਵਾਰ, ਇਸ ਸੀਨੀਅਰ ਆਗੂ ਦੇ ਨਾਂਅ 'ਤੇ ਲੱਗੀ ਮੋਹਰ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮਾਂ-ਧੀ ਦਾ ਸ਼ਰੇਆਮ ਕਤਲ, ਭਰਾ ਬੋਲਿਆ- ਭੈਣ ਅਤੇ ਭਾਣਜੀ ਨੂੰ ਜੀਜੇ ਨੇ ਮਾਰਿਆ, ਚਾਕੂ ਨਾਲ ਕੀਤਾ ਲਹੂ-ਲੁਹਾਣ...
ਪੰਜਾਬ 'ਚ ਵੱਡੀ ਵਾਰਦਾਤ, ਮਾਂ-ਧੀ ਦਾ ਸ਼ਰੇਆਮ ਕਤਲ, ਭਰਾ ਬੋਲਿਆ- ਭੈਣ ਅਤੇ ਭਾਣਜੀ ਨੂੰ ਜੀਜੇ ਨੇ ਮਾਰਿਆ, ਚਾਕੂ ਨਾਲ ਕੀਤਾ ਲਹੂ-ਲੁਹਾਣ...
28, 29 ਅਤੇ 30 ਸਤੰਬਰ ਨੂੰ ਖੁੱਲ੍ਹੇ ਰਹਿਣਗੇ ਦੇਸ਼ ਭਰ ਦੇ ਸਹਿਕਾਰੀ ਬੈਂਕ, ਨਹੀਂ ਕਰਨਗੇ ਹੜਤਾਲ
28, 29 ਅਤੇ 30 ਸਤੰਬਰ ਨੂੰ ਖੁੱਲ੍ਹੇ ਰਹਿਣਗੇ ਦੇਸ਼ ਭਰ ਦੇ ਸਹਿਕਾਰੀ ਬੈਂਕ, ਨਹੀਂ ਕਰਨਗੇ ਹੜਤਾਲ
ਲੁਧਿਆਣਾ 'ਚ ਥਾਣਾ ਡੇਹਲੋਂ ਦਾ SHO ਲਾਈਨ ਹਾਜ਼ਰ, ਮਾਮਲਾ ਜਾਣ ਕੇ ਉੱਡ ਜਾਣਗੇ ਹੋਸ਼
ਲੁਧਿਆਣਾ 'ਚ ਥਾਣਾ ਡੇਹਲੋਂ ਦਾ SHO ਲਾਈਨ ਹਾਜ਼ਰ, ਮਾਮਲਾ ਜਾਣ ਕੇ ਉੱਡ ਜਾਣਗੇ ਹੋਸ਼
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਸਤੰਬਰ 2026
ATM ਤੋਂ ਪੈਸੇ ਕਢਵਾਉਣ ਵਾਲਿਆਂ ਲਈ ਵੱਡੀ ਖ਼ਬਰ!  SBI ਨੇ ਕੀਤਾ ਵੱਡਾ ਐਲਾਨ
ATM ਤੋਂ ਪੈਸੇ ਕਢਵਾਉਣ ਵਾਲਿਆਂ ਲਈ ਵੱਡੀ ਖ਼ਬਰ!  SBI ਨੇ ਕੀਤਾ ਵੱਡਾ ਐਲਾਨ
Toll Plaza Rule : ਟੋਲ ਪਲਾਜ਼ਾ ’ਤੇ ਲੱਗੀ ਲੰਬੀ ਲਾਈਨ ਤਾਂ ਕੀ ਟੋਲ ਨਹੀਂ ਦੇਣਾ ਪਵੇਗਾ? NHAI ਨੇ ਦੱਸੀ ਸੱਚਾਈ
Toll Plaza Rule : ਟੋਲ ਪਲਾਜ਼ਾ ’ਤੇ ਲੱਗੀ ਲੰਬੀ ਲਾਈਨ ਤਾਂ ਕੀ ਟੋਲ ਨਹੀਂ ਦੇਣਾ ਪਵੇਗਾ? NHAI ਨੇ ਦੱਸੀ ਸੱਚਾਈ
MP ਅੰਮ੍ਰਿਤਪਾਲ ਸਿੰਘ 2 ਸੀਟਾਂ ਤੋਂ ਲੜ ਸਕਦੇ ਨੇ 2027 ਦੀਆਂ ਚੋਣਾਂ , ਧੂਰੀ ’ਚ CM ਮਾਨ ਨਾਲ ਮੁਕਾਬਲੇ ਦੀ ਚਰਚਾ
MP ਅੰਮ੍ਰਿਤਪਾਲ ਸਿੰਘ 2 ਸੀਟਾਂ ਤੋਂ ਲੜ ਸਕਦੇ ਨੇ 2027 ਦੀਆਂ ਚੋਣਾਂ , ਧੂਰੀ ’ਚ CM ਮਾਨ ਨਾਲ ਮੁਕਾਬਲੇ ਦੀ ਚਰਚਾ
Embed widget