ਪੜਚੋਲ ਕਰੋ

Samsung Galaxy S20 FE 5G ਲਾਂਚ, ਜਾਣੋ ਫੀਚਰ ਤੇ ਕੀਮਤ

Galaxy S20 FE 5G ਨੂੰ ਲਾਂਚ ਕਰ ਦਿੱਤਾ ਗਿਆ ਹੈ। ਇਸ ਸਮਾਰਟਫੋਨ ਵਿੱਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਤੇ ਹੋਲ ਪੰਚ ਡਿਸਪਲੇਅ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸੈਮਸੰਗ ਦੇ ਇਸ ਸਮਾਰਟਫੋਨ ਵਿੱਚ ਛੇ ਵੱਖ-ਵੱਖ ਰੰਗ ਆਪਸ਼ਨ ਮਿਲਣਗੇ। ਕੰਪਨੀ ਨੇ ਇਸ ਸਮਾਰਟਫੋਨ ਵਿੱਚ 120Hz ਰਿਫਰੈਸ਼ ਰੇਟ ਡਿਸਪਲੇਅ ਦਿੱਤੀ ਹੈ, ਜੋ ਗਲੈਕਸੀ ਐਸ 20 ਸੀਰੀਜ਼ ਵਿੱਚ ਦਿਖਾਈ ਦਿੱਤੀ ਸੀ। ਤੁਸੀਂ ਇਸ ਨੂੰ 4ਜੀ ਤੇ 5ਜੀ ਦੋਵਾਂ ਐਡੀਸ਼ਨਾਂ ਵਿੱਚ ਪ੍ਰਾਪਤ ਕਰੋਗੇ।

Galaxy S20 FE 5G ਨੂੰ ਲਾਂਚ ਕਰ ਦਿੱਤਾ ਗਿਆ ਹੈ। ਇਸ ਸਮਾਰਟਫੋਨ ਵਿੱਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਤੇ ਹੋਲ ਪੰਚ ਡਿਸਪਲੇਅ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸੈਮਸੰਗ ਦੇ ਇਸ ਸਮਾਰਟਫੋਨ ਵਿੱਚ ਛੇ ਵੱਖ-ਵੱਖ ਰੰਗ ਆਪਸ਼ਨ ਮਿਲਣਗੇ। ਕੰਪਨੀ ਨੇ ਇਸ ਸਮਾਰਟਫੋਨ ਵਿੱਚ 120Hz ਰਿਫਰੈਸ਼ ਰੇਟ ਡਿਸਪਲੇਅ ਦਿੱਤੀ ਹੈ, ਜੋ ਗਲੈਕਸੀ ਐਸ 20 ਸੀਰੀਜ਼ ਵਿੱਚ ਦਿਖਾਈ ਦਿੱਤੀ ਸੀ। ਤੁਸੀਂ ਇਸ ਨੂੰ 4ਜੀ ਤੇ 5ਜੀ ਦੋਵਾਂ ਐਡੀਸ਼ਨਾਂ ਵਿੱਚ ਪ੍ਰਾਪਤ ਕਰੋਗੇ। Samsung Galaxy S20 FE 5G ਡਿਊਲ ਸਿਮ ਸਪੋਰਟ ਨਾਲ ਉਪਲੱਬਧ ਹੈ, ਜੋ ਐਂਡਰਾਇਡ 10 'ਤੇ ਆਧਾਰਤ One UI 2.0 'ਤੇ ਕੰਮ ਕਰਦਾ ਹੈ। ਸਮਾਰਟਫੋਨ 'ਚ 6.5-inch ਦਾ full-HD+ (1,080×2,400 pixels) Super AMOLED Infinity-O ਡਿਸਪਲੇਅ ਹੈ, ਜੋ ਗੋਰਿਲਾ ਗਲਾਸ 3 ਪ੍ਰੋਟੈਕਸ਼ਨ ਨਾਲ ਆਉਂਦੀ ਹੈ। ਫੋਨ ਵਿੱਚ 120Hz ਰਿਫਰੈਸ਼ ਰੇਟ, 20:9 aspect ratio ਤੇ 407ppi ਦੀ pixel density ਦਿੱਤੀ ਗਈ ਹੈ। ਸਮਾਰਟਫੋਨ ਦੇ 4ਜੀ ਵੇਰੀਐਂਟ 'ਚ ਔਕਟਾ-ਕੋਰ ਐਕਸਿਨੋਸ 990 ਚਿੱਪਸੈੱਟ ਲੱਗਾ ਹੈ, ਜਦਕਿ 5 ਜੀ ਵੇਰੀਐਂਟ 'ਚ ਔਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 865 ਐਸਸੀ ਦਿੱਤਾ ਹੈ। ਸੈਮਸੰਗ ਦੇ ਇਸ ਫੋਨ ਦੇ 5ਜੀ ਮਾਡਲ ਦੀ ਕੀਮਤ 9699 (ਲਗਪਗ 51,400 ਰੁਪਏ) ਹੈ। ਕੰਪਨੀ ਨੇ 4ਜੀ ਮਾਡਲ ਦੀ ਕੀਮਤ ਬਾਰੇ ਅਜੇ ਤੱਕ ਕੋਈ ਖੁਲਾਸਾ ਨਹੀਂ ਕੀਤਾ ਹੈ। ਇਹ ਸਮਾਰਟਫੋਨ 6 ਜੀਬੀ ਰੈਮ + 128 ਜੀਬੀ, 8 ਜੀਬੀ + 128 ਜੀਬੀ ਤੇ 8 ਜੀਬੀ + 256 ਜੀਬੀ ਸਟੋਰੇਜ ਵੇਰੀਐਂਟ 'ਚ ਉਪਲੱਬਧ ਹੈ। ਕੰਪਨੀ ਨੇ ਇਸ ਸਮਾਰਟਫੋਨ ਨੂੰ ਕਲਾਉਡ ਰੈੱਡ, ਕਲਾਉਡ ਓਰੇਂਜ, ਕਲਾਉਡ ਲਵੇਂਡਰ, ਕਲਾਉਡ ਮਿੰਟ, ਕਲਾਉਡ ਨੇਵੀ ਤੇ ਕਲਾਉਡ ਵ੍ਹਾਈਟ ਰੰਗ ਦੇ ਵਿਕਲਪਾਂ 'ਚ ਲਾਂਚ ਕੀਤਾ ਹੈ। ਫਿਲਹਾਲ ਭਾਰਤ ਵਿੱਚ ਇਸ ਫੋਨ ਦੀ ਕੀਮਤ ਦਾ ਖੁਲਾਸਾ ਨਹੀਂ ਹੋਇਆ। ਫੋਨ ਦੀ ਵਿਕਰੀ 2 ਅਕਤੂਬਰ ਤੋਂ ਸ਼ੁਰੂ ਹੋਵੇਗੀ।

ਟਾਪ ਹੈਡਲਾਈਨ

Jio ਦਾ Anniversary ਆਫਰ, 1499 ਰੁਪਏ 'ਚ 4G ਫੋਨ 'ਤੇ 6 ਮਹੀਨੇ ਦਾ ਡੇਟਾ ਫ੍ਰੀ
Jio ਦਾ Anniversary ਆਫਰ, 1499 ਰੁਪਏ 'ਚ 4G ਫੋਨ 'ਤੇ 6 ਮਹੀਨੇ ਦਾ ਡੇਟਾ ਫ੍ਰੀ
Amazon Great Indian Festival 8 ਅਕਤੂਬਰ ਤੋਂ ਸ਼ੁਰੂ, ਇਨ੍ਹਾਂ ਚੀਜ਼ਾਂ 'ਤੇ ਮਿਲੇਗੀ 80% ਛੋਟ
Amazon Great Indian Festival 8 ਅਕਤੂਬਰ ਤੋਂ ਸ਼ੁਰੂ, ਇਨ੍ਹਾਂ ਚੀਜ਼ਾਂ 'ਤੇ ਮਿਲੇਗੀ 80% ਛੋਟ
ਇਸ ਤਿਉਹਾਰ ਦੇ ਸੀਜ਼ਨ 'ਚ ਆਪਣੇ ਘਰ 'ਚ ਲੱਗੇ ਸਾਊਂਡ ਸਿਸਟਮ ਨੂੰ ਇਦਾਂ ਕਰੋ ਅਪਗ੍ਰੇਡ, ਜਾਣੋ ਇਨ੍ਹਾਂ 6 Speakers ਬਾਰੇ
ਇਸ ਤਿਉਹਾਰ ਦੇ ਸੀਜ਼ਨ 'ਚ ਆਪਣੇ ਘਰ 'ਚ ਲੱਗੇ ਸਾਊਂਡ ਸਿਸਟਮ ਨੂੰ ਇਦਾਂ ਕਰੋ ਅਪਗ੍ਰੇਡ, ਜਾਣੋ ਇਨ੍ਹਾਂ 6 Speakers ਬਾਰੇ
boAt Aavante Bar Prime Soniq-D Review: 240w ਡੌਲਬੀ ਆਡੀਓ, ਇਕੁਇਕੋਰ ਡਰਾਈਵਰ ਅਤੇ 2.1-ਚੈਨਲ ਸਾਊਂਡਬਾਰ ਜਾਣੋ ਇਸਦੇ ਫੀਚਰਸ ਬਾਰੇ ਡਿਟੇਲ, ਮਨੋਰੰਜਨ ਲਈ ਸਭ ਤੋਂ ਬਿਹਤਰ...
240w ਡੌਲਬੀ ਆਡੀਓ, ਇਕੁਇਕੋਰ ਡਰਾਈਵਰ ਅਤੇ 2.1-ਚੈਨਲ ਸਾਊਂਡਬਾਰ ਜਾਣੋ ਇਸਦੇ ਫੀਚਰਸ ਬਾਰੇ ਡਿਟੇਲ, ਮਨੋਰੰਜਨ ਲਈ ਸਭ ਤੋਂ ਬਿਹਤਰ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਮਿਲਾਵਟਖੋਰੀ ਖ਼ਿਲਾਫ਼ ਕਾਰਵਾਈ ਕਰਨ ਵਾਲੇ ਫੂਡ ਸੇਫਟੀ ਅਫ਼ਸਰ ਅਭਿਨਵ ਕੁਮਾਰ ਖਿਲਾਫ਼ ਵੱਡੀ ਕਾਰਵਾਈ
Punjab News : ਮਿਲਾਵਟਖੋਰੀ ਖ਼ਿਲਾਫ਼ ਕਾਰਵਾਈ ਕਰਨ ਵਾਲੇ ਫੂਡ ਸੇਫਟੀ ਅਫ਼ਸਰ ਅਭਿਨਵ ਕੁਮਾਰ ਖਿਲਾਫ਼ ਵੱਡੀ ਕਾਰਵਾਈ
Phone Setting : ਵਾਰ-ਵਾਰ ਗਰਮ ਹੋ ਰਿਹਾ ਫੋਨ? ਤੁਰੰਤ ਬਦਲੋ ਇਹ 5 ਸੈਟਿੰਗਾਂ
Phone Setting : ਵਾਰ-ਵਾਰ ਗਰਮ ਹੋ ਰਿਹਾ ਫੋਨ? ਤੁਰੰਤ ਬਦਲੋ ਇਹ 5 ਸੈਟਿੰਗਾਂ
Punjab News : ਬੰਦੀ ਸਿੰਘਾਂ ਦੀ ਰਿਹਾਈ ਲਈ ਫਤਹਿਗੜ੍ਹ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਰੋਸ ਮਾਰਚ ਸ਼ੁਰੂ
Punjab News : ਬੰਦੀ ਸਿੰਘਾਂ ਦੀ ਰਿਹਾਈ ਲਈ ਫਤਹਿਗੜ੍ਹ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਰੋਸ ਮਾਰਚ ਸ਼ੁਰੂ
Joint Home Loan ਲੈਣ ਵਾਲੇ ਦੀ ਮੌਤ ਹੋ ਜਾਵੇ ਤਾਂ ਕੀ ਮਾਫ਼ ਹੋ ਜਾਂਦਾ ਹੈ ਕਰਜ਼ਾ? ਜਾਣੋ ਕੀ ਹੁੰਦੇ ਹਨ ਨਿਯਮ
Joint Home Loan ਲੈਣ ਵਾਲੇ ਦੀ ਮੌਤ ਹੋ ਜਾਵੇ ਤਾਂ ਕੀ ਮਾਫ਼ ਹੋ ਜਾਂਦਾ ਹੈ ਕਰਜ਼ਾ? ਜਾਣੋ ਕੀ ਹੁੰਦੇ ਹਨ ਨਿਯਮ
Gas Cylinder : ਮਹੀਨਿਆਂ ਤੱਕ ਚੱਲੇਗਾ ਗੈਸ ਸਿਲੰਡਰ! ਖਾਣਾ ਬਣਾਉਂਦੇ ਸਮੇਂ ਕਰੋ ਇਹ 1 ਛੋਟਾ ਕੰਮ
Gas Cylinder : ਮਹੀਨਿਆਂ ਤੱਕ ਚੱਲੇਗਾ ਗੈਸ ਸਿਲੰਡਰ! ਖਾਣਾ ਬਣਾਉਂਦੇ ਸਮੇਂ ਕਰੋ ਇਹ 1 ਛੋਟਾ ਕੰਮ
FASTag ਵਾਲਿਆਂ ਦੇ ਲਈ ਵੱਡਾ ਬਦਲਾਅ, ਅੱਜ ਤੋਂ ਬਦਲ ਗਿਆ ਨਿਯਮ
FASTag ਵਾਲਿਆਂ ਦੇ ਲਈ ਵੱਡਾ ਬਦਲਾਅ, ਅੱਜ ਤੋਂ ਬਦਲ ਗਿਆ ਨਿਯਮ
Gold Loan News : ਕੀ ਤੁਸੀਂ ਵੀ ਬੈਂਕ ’ਚ ਸੋਨਾ ਗਿਰਵੀ ਰੱਖ ਕੇ ਲਿਆ ਹੈ ਲੋਨ? ਗਾਹਕ ਨੂੰ ਮਿਲਿਆ 14.5 ਲੱਖ ਰੁਪਏ ਦਾ ਮੁਆਵਜ਼ਾ
Gold Loan News : ਕੀ ਤੁਸੀਂ ਵੀ ਬੈਂਕ ’ਚ ਸੋਨਾ ਗਿਰਵੀ ਰੱਖ ਕੇ ਲਿਆ ਹੈ ਲੋਨ? ਗਾਹਕ ਨੂੰ ਮਿਲਿਆ 14.5 ਲੱਖ ਰੁਪਏ ਦਾ ਮੁਆਵਜ਼ਾ
Asian Games 2026 : ਭਾਰਤ ਦੀ ਮਹਿਲਾ ਹਾਕੀ ਟੀਮ ਨੇ ਰਚਿਆ ਇਤਿਹਾਸ, 44 ਸਾਲ ਬਾਅਦ ਏਸ਼ੀਅਨ ਗੇਮਜ਼ ’ਚ ਜਿੱਤਿਆ ਗੋਲਡ
Asian Games 2026 : ਭਾਰਤ ਦੀ ਮਹਿਲਾ ਹਾਕੀ ਟੀਮ ਨੇ ਰਚਿਆ ਇਤਿਹਾਸ, 44 ਸਾਲ ਬਾਅਦ ਏਸ਼ੀਅਨ ਗੇਮਜ਼ ’ਚ ਜਿੱਤਿਆ ਗੋਲਡ
Embed widget