ਪੜਚੋਲ ਕਰੋ

Samsung ਦੇ ਰਿਹਾ ਇਸ ਫੋਨ 'ਤੇ ਭਾਰੀ ਛੋਟ, ਹੋ ਸਕਦੀ ਚੰਗੀ ਡੀਲ

ਜੇ ਤੁਸੀਂ Samsung ਦੇ Galaxy M30 ਨੂੰ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਤੁਹਾਡੇ ਲਈ ਇਹ ਸਹੀ ਮੌਕਾ ਹੈ। ਕੰਪਨੀ ਇਸ ਫੋਨ 'ਤੇ ਭਾਰੀ ਛੋਟ ਦੇ ਰਹੀ ਹੈ। ਐਮਾਜ਼ੋਨ ਇੰਡੀਆ ਦੀ ਵੈੱਬਸਾਈਟ 'ਤੇ ਤੁਸੀਂ ਇਸ ਫੋਨ ਨੂੰ ਡਿਸਕਾਉਂਟ ਨਾਲ ਖਰੀਦ ਸਕਦੇ ਹੋ।

ਨਵੀਂ ਦਿੱਲੀ: ਜੇ ਤੁਸੀਂ Samsung ਦੇ Galaxy M30 ਨੂੰ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਤੁਹਾਡੇ ਲਈ ਇਹ ਸਹੀ ਮੌਕਾ ਹੈ। ਕੰਪਨੀ ਇਸ ਫੋਨ 'ਤੇ ਭਾਰੀ ਛੋਟ ਦੇ ਰਹੀ ਹੈ। ਐਮਾਜ਼ੋਨ ਇੰਡੀਆ ਦੀ ਵੈੱਬਸਾਈਟ 'ਤੇ ਤੁਸੀਂ ਇਸ ਫੋਨ ਨੂੰ ਡਿਸਕਾਉਂਟ ਨਾਲ ਖਰੀਦ ਸਕਦੇ ਹੋ। Galaxy M30 ਦਾ ਬਲਿਊ ਕਲਰ ਵੈਰੀਐਂਟ, ਜੋ 4 GB ਰੈਮ ਤੇ 64 GB ਇੰਟਰਨਲ ਸਟੋਰੇਜ ਨਾਲ ਹੈ ਤੇ ਫਿਲਹਾਲ 2,501 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਇਸ ਫੋਨ ਦੀ MRP 15,500 ਰੁਪਏ ਹੈ। ਡਿਸਕਾਉਂਟ ਤੋਂ ਬਾਅਦ ਤੁਸੀਂ ਇਸ ਨੂੰ ਸਿਰਫ 12,999 ਰੁਪਏ 'ਚ ਪਾਓਗੇ। ਇਹ ਆਫਰ ਕੁਝ ਸਮੇਂ ਲਈ ਹੀ ਹੈ। ਅਜਿਹੀ ਸਥਿਤੀ ਵਿੱਚ, ਜੇ ਤੁਸੀਂ ਇਸ ਫੋਨ ਨੂੰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਇੱਕ ਚੰਗਾ ਸੌਦਾ ਸਾਬਤ ਹੋ ਸਕਦਾ ਹੈ।

ਟਾਪ ਹੈਡਲਾਈਨ

Apple Event 2026 : iPhone 18 Pro 'ਚ ਕੀ ਬਦਲੇਗਾ ? 7 ਵੱਡੇ ਅਪਗ੍ਰੇਡਾਂ ਦੀ ਪੂਰੀ ਲਿਸਟ
Apple Event 2026 : iPhone 18 Pro 'ਚ ਕੀ ਬਦਲੇਗਾ ? 7 ਵੱਡੇ ਅਪਗ੍ਰੇਡਾਂ ਦੀ ਪੂਰੀ ਲਿਸਟ
ਇੱਕ ਪਲਾਨ ਨਾਲ ਚੱਲਣਗੇ 4 SIM, Calling ਅਤੇ 5G ਡੇਟਾ ਫ੍ਰੀ! ਜਾਣੋ ਫਾਇਦਾ
ਇੱਕ ਪਲਾਨ ਨਾਲ ਚੱਲਣਗੇ 4 SIM, Calling ਅਤੇ 5G ਡੇਟਾ ਫ੍ਰੀ! ਜਾਣੋ ਫਾਇਦਾ
Technology : ਹੁਣ ਨਵਾਂ ਲੈਪਟਾਪ ਖਰੀਦਣ ਦੀ ਲੋੜ ਨਹੀਂ? 8 ਸਾਲ ਪੁਰਾਣਾ ਕੰਪਿਊਟਰ ਵੀ ਬਣੇਗਾ ‘ਸਮਾਰਟ’ , ਜਾਣੋ ਕਿਵੇਂ 
Technology : ਹੁਣ ਨਵਾਂ ਲੈਪਟਾਪ ਖਰੀਦਣ ਦੀ ਲੋੜ ਨਹੀਂ? 8 ਸਾਲ ਪੁਰਾਣਾ ਕੰਪਿਊਟਰ ਵੀ ਬਣੇਗਾ ‘ਸਮਾਰਟ’ , ਜਾਣੋ ਕਿਵੇਂ 
Cheapest Plans Of Jio: ਜੀਓ ਦਾ ਸਭ ਤੋਂ ਸਸਤਾ ਅਨਲਿਮਟਿਡ 5G ਪਲਾਨ! ਸਿਰਫ਼ 51 ਰੁਪਏ ਚ ਮਿਲੇਗਾ ਡਾਟਾ, ਜਾਣੋ ਵੈਲੀਡਿਟੀ ਅਤੇ ਹੋਰ ਡਿਟੇਲ...
ਜੀਓ ਦਾ ਸਭ ਤੋਂ ਸਸਤਾ ਅਨਲਿਮਟਿਡ 5G ਪਲਾਨ! ਸਿਰਫ਼ 51 ਰੁਪਏ ਚ ਮਿਲੇਗਾ ਡਾਟਾ, ਜਾਣੋ ਵੈਲੀਡਿਟੀ ਅਤੇ ਹੋਰ ਡਿਟੇਲ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
SBI ਦੀ UPI ਸਰਵਿਸ ਅੱਜ ਰਹੇਗੀ ਬੰਦ, ਜਾਣੋ ਕਿੰਨੀ ਦੇਰ ਨਹੀਂ ਕਰ ਸਕੋਗੇ ਲੈਣ-ਦੇਣ
SBI ਦੀ UPI ਸਰਵਿਸ ਅੱਜ ਰਹੇਗੀ ਬੰਦ, ਜਾਣੋ ਕਿੰਨੀ ਦੇਰ ਨਹੀਂ ਕਰ ਸਕੋਗੇ ਲੈਣ-ਦੇਣ
ਏਅਰਪੋਰਟ 'ਤੇ ਵਾਪਰਿਆ ਭਿਆਨਕ ਹਾਦਸਾ, ਜਹਾਜ਼ ਦਾ ਬ੍ਰੇਕ ਸਿਸਟਮ ਹੋਇਆ ਫੇਲ; ਲੋਕਾਂ ਦੇ ਸੁੱਕੇ ਸਾਹ
ਏਅਰਪੋਰਟ 'ਤੇ ਵਾਪਰਿਆ ਭਿਆਨਕ ਹਾਦਸਾ, ਜਹਾਜ਼ ਦਾ ਬ੍ਰੇਕ ਸਿਸਟਮ ਹੋਇਆ ਫੇਲ; ਲੋਕਾਂ ਦੇ ਸੁੱਕੇ ਸਾਹ
Bathinda ਦੇ ਪਿੰਡ ਕੋਟ ਸ਼ਮੀਰ 'ਚ ਇੱਕੋ ਦਿਨ 4 ਲੋਕਾਂ ਦੀ ਮੌਤ, ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਜਾ ਰਿਹਾ 
Bathinda ਦੇ ਪਿੰਡ ਕੋਟ ਸ਼ਮੀਰ 'ਚ ਇੱਕੋ ਦਿਨ 4 ਲੋਕਾਂ ਦੀ ਮੌਤ, ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਜਾ ਰਿਹਾ 
Lehragaga News : ਜ਼ਮੀਨ ਦੀ ਵੱਟ ਨੂੰ ਲੈ ਕੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ , ਪੁਰਾਣੀ ਰੰਜਿਸ਼ ਬਣੀ ਵਜ੍ਹਾ 
Lehragaga News : ਜ਼ਮੀਨ ਦੀ ਵੱਟ ਨੂੰ ਲੈ ਕੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ , ਪੁਰਾਣੀ ਰੰਜਿਸ਼ ਬਣੀ ਵਜ੍ਹਾ 
Petrol- Diesel Price Today: 4 ਸਤੰਬਰ ਨੂੰ ਜਾਰੀ ਹੋਏ ਪੈਟਰੋਲ-ਡੀਜ਼ਲ ਦੇ ਨਵੇਂ ਰੇਟ, ਜਾਣੋ ਤੁਹਾਡੇ ਸ਼ਹਿਰ 'ਚ ਕਿੰਨੇ ਦਾ ਵਿੱਕ ਰਿਹਾ ਤੇਲ?
Petrol- Diesel Price Today: 4 ਸਤੰਬਰ ਨੂੰ ਜਾਰੀ ਹੋਏ ਪੈਟਰੋਲ-ਡੀਜ਼ਲ ਦੇ ਨਵੇਂ ਰੇਟ, ਜਾਣੋ ਤੁਹਾਡੇ ਸ਼ਹਿਰ 'ਚ ਕਿੰਨੇ ਦਾ ਵਿੱਕ ਰਿਹਾ ਤੇਲ?
3 ਮਹੀਨੇ ਤੱਕ ਹੈਡਮਾਸਟਰ ਨੇ ਬੱਚੀ ਨਾਲ ਕੀਤਾ ਰੇਪ, ਤਬੀਅਤ ਵਿਗੜੀ ਤਾਂ ਹੋਏ ਵੱਡੇ ਖੁਲਾਸੇ
3 ਮਹੀਨੇ ਤੱਕ ਹੈਡਮਾਸਟਰ ਨੇ ਬੱਚੀ ਨਾਲ ਕੀਤਾ ਰੇਪ, ਤਬੀਅਤ ਵਿਗੜੀ ਤਾਂ ਹੋਏ ਵੱਡੇ ਖੁਲਾਸੇ
ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਹੁੰਮਸ ਵਾਲੀ ਗਰਮੀ ਤੋਂ ਮਿਲੀ ਰਾਹਤ; ਮੀਂਹ ਨੂੰ ਲੈਕੇ ਅਲਰਟ ਜਾਰੀ
ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਹੁੰਮਸ ਵਾਲੀ ਗਰਮੀ ਤੋਂ ਮਿਲੀ ਰਾਹਤ; ਮੀਂਹ ਨੂੰ ਲੈਕੇ ਅਲਰਟ ਜਾਰੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 4 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 4 ਸਤੰਬਰ 2026
Embed widget