ਪੜਚੋਲ ਕਰੋ

ਭਾਰਤ 'ਚ iPhone ਖਰੀਦਣ ਦੇ ਸ਼ੌਕੀਨਾਂ ਲਈ ਖੁਸ਼ਖਬਰੀ! Apple ਦੇ CEO ਨੇ ਕੀਤਾ ਵੱਡਾ ਫੈਸਲਾ, ਇੰਝ ਮਿਲੇਗਾ ਲਾਭ

IPhone: ਆਈਫੋਨ ਖਰੀਦਣ ਵਾਲਿਆਂ ਨੂੰ ਐਪਲ ਦੇ ਸੀਈਓ (CEO) ਟਿਮ ਕੁੱਕ ਨੇ ਵੱਡਾ ਤੋਹਫਾ ਦਿੱਤਾ ਹੈ। ਐਪਲ ਨੇ ਹਾਲ ਹੀ ਵਿੱਚ ਭਾਰਤ ਵਿੱਚ ਨਵਾਂ ਰਿਕਾਰਡ ਕਾਇਮ ਕੀਤਾ ਹੈ। ਕੰਪਨੀ ਨੇ ਪਿਛਲੀ ਤਿਮਾਹੀ 'ਚ ਭਾਰਤ ਤੋਂ 6 ਅਰਬ ਆਈਫੋਨ

IPhone: ਆਈਫੋਨ ਖਰੀਦਣ ਵਾਲਿਆਂ ਨੂੰ ਐਪਲ ਦੇ ਸੀਈਓ (CEO) ਟਿਮ ਕੁੱਕ ਨੇ ਵੱਡਾ ਤੋਹਫਾ ਦਿੱਤਾ ਹੈ। ਐਪਲ ਨੇ ਹਾਲ ਹੀ ਵਿੱਚ ਭਾਰਤ ਵਿੱਚ ਨਵਾਂ ਰਿਕਾਰਡ ਕਾਇਮ ਕੀਤਾ ਹੈ। ਕੰਪਨੀ ਨੇ ਪਿਛਲੀ ਤਿਮਾਹੀ 'ਚ ਭਾਰਤ ਤੋਂ 6 ਅਰਬ ਆਈਫੋਨ (Export) ਨਿਰਯਾਤ ਕੀਤੇ ਹਨ। ਹੁਣ ਕੰਪਨੀ ਦਾ ਅਗਲਾ ਟੀਚਾ 10 ਬਿਲੀਅਨ ਆਈਫੋਨ ਭਾਰਤ ਤੋਂ (Export) ਨਿਰਯਾਤ ਕਰਨਾ ਹੈ। ਕੰਪਨੀ ਨੇ ਜੁਲਾਈ ਤੋਂ ਸਤੰਬਰ ਦਰਮਿਆਨ ਭਾਰਤ ਵਿੱਚ 94.9 ਬਿਲੀਅਨ ਡਾੱਲਰ ਦਾ ਰੇਵੈਨਿਊ ਹਾਸਲ ਕੀਤਾ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ 6 ਫੀਸਦੀ ਵੱਧ ਹੈ।

Apple ਨੇ ਚਾਰ ਨਵੇਂ ਸਟੋਰ ਖੋਲ੍ਹਣ ਦਾ ਐਲਾਨ ਕੀਤਾ 

ਐਪਲ ਨੇ ਪਿਛਲੇ ਸਾਲ ਭਾਰਤ ਵਿੱਚ ਦੋ ਰਿਟੇਲ ਸਟੋਰ ਖੋਲ੍ਹੇ ਸਨ। ਇਹ ਸਟੋਰ BKC ਮੁੰਬਈ ਅਤੇ ਸਾਕੇਤ ਦਿੱਲੀ ਵਿੱਚ ਖੋਲ੍ਹੇ ਗਏ ਸਨ। ਹੁਣ ਐਪਲ ਭਾਰਤ ਵਿੱਚ ਚਾਰ ਨਵੇਂ ਸਟੋਰ ਖੋਲ੍ਹਣ ਜਾ ਰਿਹਾ ਹੈ। ਇਸ ਵਿੱਚ ਪੁਣੇ, ਬੈਂਗਲੁਰੂ, ਦਿੱਲੀ-ਐਨਸੀਆਰ ਅਤੇ ਮੁੰਬਈ ਸ਼ਾਮਲ ਹਨ। ਇਹ ਜਾਣਕਾਰੀ ਕੰਪਨੀ ਦੇ CEO ਟਿਮ ਕੁੱਕ ਨੇ ਦਿੱਤੀ ਹੈ। ਟਿਮ ਕੁੱਕ ਨੇ ਕਿਹਾ ਹੈ ਕਿ ਅਸੀਂ ਭਾਰਤ ਵਿੱਚ 4 ਨਵੇਂ ਸਟੋਰ ਖੋਲ੍ਹਣ ਦੀ ਉਡੀਕ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਸਿੱਖਿਆ ਦੇ ਖੇਤਰ ਵਿੱਚ ਕੰਮ ਕਰਨਾ ਚਾਹੁੰਦੇ ਹਾਂ ਅਤੇ ਤਕਨਾਲੋਜੀ ਦੀ ਮਦਦ ਨਾਲ ਅਜਿਹਾ ਕਰਨਾ ਸਾਡੇ ਲਈ ਬਹੁਤ ਆਸਾਨ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਅਧਿਆਪਕ ਇਹ ਗੱਲ ਵਿਦਿਆਰਥੀਆਂ ਨੂੰ ਸਮਝਾਉਣ ਅਤੇ ਉਹ ਖੁਦ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ।

Read MOre: Gold-Silver Rate Today: ਦੀਵਾਲੀ ਤੋਂ ਬਾਅਦ ਧੜਾਮ ਕਰਕੇ ਡਿੱਗੇ ਸੋਨੇ-ਚਾਂਦੀ ਦੇ ਭਾਅ, ਜਾਣੋ 18, 22 ਅਤੇ 24 ਕੈਰੇਟ ਸੋਨੇ ਦੀ ਕੀਮਤ

ਭਾਰਤ ਵਿੱਚ ਨਿਰਮਾਣ ਨੂੰ ਵਧਾਉਣ 'ਤੇ ਜ਼ੋਰ ਦਿੱਤਾ

ਦੱਸ ਦੇਈਏ ਕਿ ਕੰਪਨੀ ਭਾਰਤ 'ਚ ਆਪਣਾ ਨਿਰਮਾਣ ਵਧਾਉਣ 'ਤੇ ਜ਼ੋਰ ਦੇ ਰਹੀ ਹੈ। ਐਪਲ ਨੇ ਭਾਰਤ ਵਿੱਚ ਆਪਣੇ ਨਿਰਮਾਣ ਯੂਨਿਟਾਂ ਦੀ ਗਿਣਤੀ ਵਧਾ ਦਿੱਤੀ ਹੈ। ਕਈ ਸਾਲਾਂ ਤੋਂ Foxconn ਭਾਰਤ ਵਿੱਚ ਆਈਫੋਨ ਅਸੈਂਬਲ ਕਰ ਰਿਹਾ ਹੈ। ਇਸ ਦੇ ਨਾਲ ਹੀ Pegatron Corporation ਅਤੇ Tata Electronics ਨੇ ਵੀ ਐਪਲ ਦੇ ਆਈਫੋਨ ਦੀ ਅਸੈਂਬਲੀ ਸ਼ੁਰੂ ਕਰ ਦਿੱਤੀ ਹੈ। ਇਸ ਸਮੇਂ Foxconn ਭਾਰਤ ਵਿੱਚ ਆਈਫੋਨ ਦੀ ਸਭ ਤੋਂ ਵੱਡੀ ਸਪਲਾਇਰ ਹੈ। ਇਸ ਦੇ ਨਾਲ ਹੀ, ਟਾਟਾ ਗਰੁੱਪ ਦੀ ਇਲੈਕਟ੍ਰੋਨਿਕਸ ਨਿਰਮਾਣ ਇਕਾਈ ਨੇ ਅਪ੍ਰੈਲ ਤੋਂ ਸਤੰਬਰ ਤੱਕ ਕਰਨਾਟਕ ਨੂੰ $1.7 ਬਿਲੀਅਨ ਦੇ  (Export) ਨਿਰਯਾਤ ਕੀਤੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmers Protest: ਚੰਡੀਗੜ੍ਹ 'ਚ ਕਿਸਾਨਾਂ ਦੀ ਨੋ ਐਂਟਰੀ! ਰਾਜਧਾਨੀ ਪੂਰੀ ਤਰ੍ਹਾਂ ਸੀਲ, ਚੱਪੇ-ਚੱਪੇ 'ਤੇ ਪੁਲਿਸ
Farmers Protest: ਚੰਡੀਗੜ੍ਹ 'ਚ ਕਿਸਾਨਾਂ ਦੀ ਨੋ ਐਂਟਰੀ! ਰਾਜਧਾਨੀ ਪੂਰੀ ਤਰ੍ਹਾਂ ਸੀਲ, ਚੱਪੇ-ਚੱਪੇ 'ਤੇ ਪੁਲਿਸ
Farmers Protest: ਅੰਮ੍ਰਿਤਸਰ 'ਚ ਕਿਸਾਨਾਂ ਦਾ ਹੱਲਾਬੋਲ, ਫੂਕਿਆ ਮੁੱਖ ਮੰਤਰੀ ਮਾਨ ਦਾ ਪੁਤਲਾ, ਪੁਲਿਸ ਹਾਈ ਅਲਰਟ
Farmers Protest: ਅੰਮ੍ਰਿਤਸਰ 'ਚ ਕਿਸਾਨਾਂ ਦਾ ਹੱਲਾਬੋਲ, ਫੂਕਿਆ ਮੁੱਖ ਮੰਤਰੀ ਮਾਨ ਦਾ ਪੁਤਲਾ, ਪੁਲਿਸ ਹਾਈ ਅਲਰਟ
Punjab News: ASI ਨੇ ਸਰਪੰਚ ਨੂੰ ਜੜਿਆ ਥੱਪੜ! 7 ਪਿੰਡਾਂ ਦੇ ਲੋਕਾਂ ਨੇ ਥਾਣੇ ਨੂੰ ਘੇਰਿਆ, ਮੱਚ ਗਿਆ ਹੰਗਾਮਾ; ਫਿਰ...
ASI ਨੇ ਸਰਪੰਚ ਨੂੰ ਜੜਿਆ ਥੱਪੜ! 7 ਪਿੰਡਾਂ ਦੇ ਲੋਕਾਂ ਨੇ ਥਾਣੇ ਨੂੰ ਘੇਰਿਆ, ਮੱਚ ਗਿਆ ਹੰਗਾਮਾ; ਫਿਰ...
Farmers Protest: ਕਿਸਾਨਾਂ ਦਾ ਚੰਡੀਗੜ੍ਹ ਵੱਲ ਧਾਵਾ! ਚੰਡੀਗੜ੍ਹ ਦੀਆਂ ਹੱਦਾਂ ਸੀਲ, ਪੰਜਾਬ ਪੁਲਿਸ ਦਾ ਐਕਸ਼ਨ
Farmers Protest: ਕਿਸਾਨਾਂ ਦਾ ਚੰਡੀਗੜ੍ਹ ਵੱਲ ਧਾਵਾ! ਚੰਡੀਗੜ੍ਹ ਦੀਆਂ ਹੱਦਾਂ ਸੀਲ, ਪੰਜਾਬ ਪੁਲਿਸ ਦਾ ਐਕਸ਼ਨ
Advertisement
ABP Premium

ਵੀਡੀਓਜ਼

ਪੰਜਾਬ ਸਰਕਾਰ ਨੇ ਕੈਬਿਨੇਟ ਮੀਟਿੰਗ 'ਚ ਕਰ ਦਿੱਤੇ ਵੱਡੇ ਫੈਸਲੇSangrur | MLA Narinder Kaur Bharaj| ਆਪਣੇ ਪੁੱਤ ਦੀ ਸਹੁੰ ਖਾਣ ਲੱਗੀ 'ਆਪ' ਵਿਧਾਇਕ ਨੂੰ ਵਰਕਰਾਂ ਨੇ ਰੋਕਿਆਨਸ਼ਾ ਤਸਕਰ ਦੇ ਘਰ 'ਤੇ ਚੱਲਿਆ ਬੁਲਡੋਜ਼ਰ, Bhagwant Mann ਸਰਕਾਰ ਦੀ NON-STOP ਕਾਰਵਾਈਸਿੱਖ ਵਪਾਰੀ 'ਤੇ ਜਾਨਲੇਵਾ ਹਮਲਾ, ਦਸਤਾਰ ਦੀ ਹੋਈ ਬੇਅਦਬੀ, ਸ਼ੋਰੂਮ 'ਤੇ ਮਾਰੇ ਪੱਥਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmers Protest: ਚੰਡੀਗੜ੍ਹ 'ਚ ਕਿਸਾਨਾਂ ਦੀ ਨੋ ਐਂਟਰੀ! ਰਾਜਧਾਨੀ ਪੂਰੀ ਤਰ੍ਹਾਂ ਸੀਲ, ਚੱਪੇ-ਚੱਪੇ 'ਤੇ ਪੁਲਿਸ
Farmers Protest: ਚੰਡੀਗੜ੍ਹ 'ਚ ਕਿਸਾਨਾਂ ਦੀ ਨੋ ਐਂਟਰੀ! ਰਾਜਧਾਨੀ ਪੂਰੀ ਤਰ੍ਹਾਂ ਸੀਲ, ਚੱਪੇ-ਚੱਪੇ 'ਤੇ ਪੁਲਿਸ
Farmers Protest: ਅੰਮ੍ਰਿਤਸਰ 'ਚ ਕਿਸਾਨਾਂ ਦਾ ਹੱਲਾਬੋਲ, ਫੂਕਿਆ ਮੁੱਖ ਮੰਤਰੀ ਮਾਨ ਦਾ ਪੁਤਲਾ, ਪੁਲਿਸ ਹਾਈ ਅਲਰਟ
Farmers Protest: ਅੰਮ੍ਰਿਤਸਰ 'ਚ ਕਿਸਾਨਾਂ ਦਾ ਹੱਲਾਬੋਲ, ਫੂਕਿਆ ਮੁੱਖ ਮੰਤਰੀ ਮਾਨ ਦਾ ਪੁਤਲਾ, ਪੁਲਿਸ ਹਾਈ ਅਲਰਟ
Punjab News: ASI ਨੇ ਸਰਪੰਚ ਨੂੰ ਜੜਿਆ ਥੱਪੜ! 7 ਪਿੰਡਾਂ ਦੇ ਲੋਕਾਂ ਨੇ ਥਾਣੇ ਨੂੰ ਘੇਰਿਆ, ਮੱਚ ਗਿਆ ਹੰਗਾਮਾ; ਫਿਰ...
ASI ਨੇ ਸਰਪੰਚ ਨੂੰ ਜੜਿਆ ਥੱਪੜ! 7 ਪਿੰਡਾਂ ਦੇ ਲੋਕਾਂ ਨੇ ਥਾਣੇ ਨੂੰ ਘੇਰਿਆ, ਮੱਚ ਗਿਆ ਹੰਗਾਮਾ; ਫਿਰ...
Farmers Protest: ਕਿਸਾਨਾਂ ਦਾ ਚੰਡੀਗੜ੍ਹ ਵੱਲ ਧਾਵਾ! ਚੰਡੀਗੜ੍ਹ ਦੀਆਂ ਹੱਦਾਂ ਸੀਲ, ਪੰਜਾਬ ਪੁਲਿਸ ਦਾ ਐਕਸ਼ਨ
Farmers Protest: ਕਿਸਾਨਾਂ ਦਾ ਚੰਡੀਗੜ੍ਹ ਵੱਲ ਧਾਵਾ! ਚੰਡੀਗੜ੍ਹ ਦੀਆਂ ਹੱਦਾਂ ਸੀਲ, ਪੰਜਾਬ ਪੁਲਿਸ ਦਾ ਐਕਸ਼ਨ
Donald Trump: ਭਾਰਤ ਨੂੰ ਟਰੰਪ ਵੱਲੋਂ ਵੱਡਾ ਝਟਕਾ! 2 ਅਪ੍ਰੈਲ ਤੋਂ ਲਾਗੂ ਹੋਵੇਗਾ ਰਿਸੀਪਰੋਕਲ ਟੈਰੀਫ
Donald Trump: ਭਾਰਤ ਨੂੰ ਟਰੰਪ ਵੱਲੋਂ ਵੱਡਾ ਝਟਕਾ! 2 ਅਪ੍ਰੈਲ ਤੋਂ ਲਾਗੂ ਹੋਵੇਗਾ ਰਿਸੀਪਰੋਕਲ ਟੈਰੀਫ
IND vs AUS: ਭਾਰਤ ਨੇ ਸੈਮੀਫਾਈਨਲ 'ਚ ਆਸਟ੍ਰੇਲੀਆ ਨੂੰ ਰੌਂਦਿਆ, ਇਹ ਰਹੇ ਟੀਮ ਇੰਡੀਆ ਦੀ ਜਿੱਤ ਦੇ 3 ਵੱਡੇ ਹੀਰੋ
IND vs AUS: ਭਾਰਤ ਨੇ ਸੈਮੀਫਾਈਨਲ 'ਚ ਆਸਟ੍ਰੇਲੀਆ ਨੂੰ ਰੌਂਦਿਆ, ਇਹ ਰਹੇ ਟੀਮ ਇੰਡੀਆ ਦੀ ਜਿੱਤ ਦੇ 3 ਵੱਡੇ ਹੀਰੋ
Punjab News: ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੀ ਸਸਪੈਂਡ ਹੋਣ ਦੀ ਲੱਗੀ ਝੜੀ
Punjab News: ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੀ ਸਸਪੈਂਡ ਹੋਣ ਦੀ ਲੱਗੀ ਝੜੀ
Punjab Weather: ਪੰਜਾਬ-ਚੰਡੀਗੜ੍ਹ 'ਚ ਸਵੇਰੇ ਅਤੇ ਸ਼ਾਮ ਠੰਡ ਦਾ ਅਸਰ, ਪਹਾੜਾਂ 'ਚ ਬਰਫ਼ਬਾਰੀ ਕਾਰਨ ਛਿੜੇਗੀ ਕੰਬਣੀ; ਜਾਣੋ ਕਿੱਥੇ ਰਹੇਗੀ ਬੱਦਲਵਾਈ ?
ਪੰਜਾਬ-ਚੰਡੀਗੜ੍ਹ 'ਚ ਸਵੇਰੇ ਅਤੇ ਸ਼ਾਮ ਠੰਡ ਦਾ ਅਸਰ, ਪਹਾੜਾਂ 'ਚ ਬਰਫ਼ਬਾਰੀ ਕਾਰਨ ਛਿੜੇਗੀ ਕੰਬਣੀ; ਜਾਣੋ ਕਿੱਥੇ ਰਹੇਗੀ ਬੱਦਲਵਾਈ ?
Embed widget