ਪੜਚੋਲ ਕਰੋ
Advertisement
ਸਭ ਤੋਂ ਸਸਤਾ 5G ਸਮਾਰਟਫ਼ੋਨ Realme 8 ਲਾਂਚ, ਘੱਟ ਕੀਮਤ 'ਚ ਕਮਾਲ ਦੇ ਫੀਚਰ
ਅੱਜ-ਕੱਲ੍ਹ ਭਾਰਤ ’ਚ ਤੇਜ਼ੀ ਨਾਲ 5G ਸਮਾਰਟਫ਼ੋਨ ਲਾਂਚ ਹੋ ਰਹੇ ਹਨ। ਜੇ ਸਭ ਤੋਂ ਸਸਤੇ 5G ਸਮਾਰਟਫ਼ੋਨ ਦੀ ਗੱਲ ਕਰੀਏ, ਤਾਂ Realme ਨੇ ਆਪਣਾ ਨਵਾਂ 5G ਸਮਾਰਟਫ਼ੋਨ ਭਾਰਤ ’ਚ ਲਾਂਚ ਕਰ ਦਿੱਤਾ ਹੈ। Realme 8 5G ਬੇਸ ਵੇਰੀਐਂਟ ’ਚ ਭਾਰਤ ਦਾ ਸਭ ਤੋਂ ਸਸਤਾ 5G ਸਮਾਰਟਫ਼ੋਨ ਹੈ।
Samsung Galaxy M42 5G: ਅੱਜ-ਕੱਲ੍ਹ ਭਾਰਤ ’ਚ ਤੇਜ਼ੀ ਨਾਲ 5G ਸਮਾਰਟਫ਼ੋਨ ਲਾਂਚ ਹੋ ਰਹੇ ਹਨ। ਜੇ ਸਭ ਤੋਂ ਸਸਤੇ 5G ਸਮਾਰਟਫ਼ੋਨ ਦੀ ਗੱਲ ਕਰੀਏ, ਤਾਂ Realme ਨੇ ਆਪਣਾ ਨਵਾਂ 5G ਸਮਾਰਟਫ਼ੋਨ ਭਾਰਤ ’ਚ ਲਾਂਚ ਕਰ ਦਿੱਤਾ ਹੈ। Realme 8 5G ਬੇਸ ਵੇਰੀਐਂਟ ’ਚ ਭਾਰਤ ਦਾ ਸਭ ਤੋਂ ਸਸਤਾ 5G ਸਮਾਰਟਫ਼ੋਨ ਹੈ। ਇਸ ਫ਼ੋਨ ਦੀ ਕੀਮਤ 13,999 ਰੁਪਏ ਹੈ। ਇਸ ਨੂੰ 4GB ਰੈਮ ਤੇ 64GB ਸਟੋਰੇਜ ਨਾਲ ਲਾਂਚ ਕੀਤਾ ਗਿਆ ਹੈ। ਤੁਸੀਂ ਇਸ ਨੂੰ ਈ-ਕਾਮਰਸ ਸਾਈਟ Flipkart ਤੇ ਰੀਅਲਮੀ ਦੀ ਵੈੱਬਸਾਈਟ ਤੋਂ ਖ਼ਰੀਦ ਸਕਦੇ ਹੋ।
ਇਸ ਤੋਂ ਪਹਿਲਾਂ Realme 8 5G ਨੂੰ 4GB ਰੈਮ ਤੇ 128GB ਸਟੋਰੇਜ ਅਤੇ 8GB ਰੈਮ ਤੇ 128GB ਸਟੋਰੇਜ ਨਾਲ ਲਾਂਚ ਕੀਤਾ ਗਿਆ ਸੀ।
Realme 8 5G ਦੇ ਸਪੈਸੀਫ਼ਿਕੇਸ਼ਨ
Realme 8 5G ਨੂੰ 6.5 ਇੰਚ ਦੀ ਫ਼ੁੱਲ ਐੱਚਡੀ ਪਲੱਸ ਡਿਸਪਲੇਅ 2400/1080 ਪਿਕਸਲ ਰੈਜ਼ੋਲਿਯੂਸ਼ਨ ਨਾਲ ਲਾਂਚ ਕੀਤਾ ਗਿਆ ਹੈ। ਇਸ ਫ਼ੋਨ ’ਚ Dimensity 700 5G ਪ੍ਰੋਸੈੱਸਰ ਦੀ ਵਰਤੋਂ ਕੀਤੀ ਗਈ ਹੈ। ਇਸ ਫ਼ੋਨ ’ਚ ਵਰਚੁਅਲ ਰੈਮ ਦਾ ਸਪੋਰਟ ਦਿੱਤਾ ਗਿਆ ਹੈ। ਇਸ ਤੋਂ ਬਾਅਦ 4GB ਰੈਮ ਨੂੰ 8GB ਤੇ 11GB ਰੈਮ ਵਿੱਚ ਕਨਵਰਟ ਕੀਤਾ ਜਾ ਸਕਦਾ ਹੈ।
ਇਹ ਫ਼ੋਨ ਐਂਡ੍ਰਾਇਡ 11 ਬੇਸਡ Realme UI 2.0 ਉੱਤੇ ਕੰਮ ਕਰਦਾ ਹੈ। ਇਸ ਫ਼ੋਨ ਦੇ ਰੀਅਰ ਵਿੱਚ ਕੁਐਡ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ ਦਾ ਪ੍ਰਾਇਮਰੀ ਕੈਮਰਾ 48 ਮੈਗਾਪਿਕਸਲ ਦਾ ਹੈ। ਇਸ ਦਾ ਸੈਲਫ਼ੀ ਕੈਮਰਾ 16 ਮੈਗਾਪਿਕਸਲ ਦਾ ਹੈ। ਇਸ ਵਿੱਚ 5000mAh ਦੀ ਬੈਟਰੀ ਹੈ।
Realme 8 5G ਦੀ ਕੀਮਤ
ਇਸ ਫ਼ੋਨ ਦੇ 4GB ਰੈਮ ਤੇ 64GB ਸਟੋਰੇਜ ਵੇਰੀਐਂਟ ਦੀ ਕੀਮਤ 13,999 ਰੁਪਏ ਹੈ। ਇਸ ਦੇ ਨਾਲ ਹੀ 4GB ਅਤੇ 128GB ਸਟੋਰੇਜ ਵੇਰੀਐਂਟ ਦੀ ਕੀਮਤ 14,999 ਰੁਪਏ ਹੈ। ਇਸ ਦੇ 8GB ਰੈਮ ਅਤੇ 128GB ਸਟੋਰੇਜ ਵੇਰੀਐਂਟ ਦੀ ਕੀਮਤ 16,999 ਰੁਪਏ ਹੈ।
Samsung Galaxy M42 5G ਨਾਲ ਹੋਵੇਗੀ ਟੱਕਰ
Realme 8 5G ਦੀ ਟੱਕਰ Samsung Galaxy M42 5G ਨਾਲ ਹੋਵੇਗੀ। ਸੈਮਸੰਗ ਦੇ ਇਸ ਫ਼ੋਨ ਵਿੱਚ ਆਕਟਾ ਕੋਰ ਕੁਐਲਕਾਮ ਸਨੈਪਡ੍ਰੈਗਨ 750G ਪ੍ਰੋਸੈੱਸਰ ਦਿੱਤਾ ਗਿਆ ਹੈ। Knox ਸਕਿਓਰਿਟੀ ਫ਼ੀਚਰ ਵਾਲਾ ਇਹ ਸੈਮਸੰਗ ਦਾ ਪਹਿਲਾ ਸਮਾਰਟਫ਼ੋਨ ਹੈ। Samsung Galaxy M42 5G ਫ਼ੋਨ Android 11 ਆਪਰੇਟਿੰਗ ਸਿਸਟਮ ਉੱਤੇ ਕੰਮ ਕਰਦਾ ਹੈ। ਫ਼ੋਨ ਵਿੱਚ 128GB ਤੱਕ ਇੰਟਰਨਲ ਸਟੋਰੇਜ ਤੇ 64 ਮੈਗਾ ਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਸ ਦੀ ਬੈਟਰੀ 6000mAh ਦੀ ਹੈ।

Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement